helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAY 19, 2024
ਲੋਕਾਂ ਦੀਆਂ ਵਧਣਗੀਆਂ ਮੁਸ਼ਕਿਲਾਂ, ਤਾਪਮਾਨ ਪੁੱਜਿਆ...
ਅੰਮ੍ਰਿਤਸਰ ਤੋਂ ਸਾਬਕਾ MLA ਡਾ. ਦਲਬੀਰ ਸਿੰਘ ਵੇਰਕਾ...
ਡਾ. ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਜਲੰਧਰ ਦੇ...
ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ...
ਪੰਜਾਬ
ਮਨੋਰੰਜਨ
Photos
Videos
ਟੋਰਾਂਟੋ— ਤੁਸੀਂ ਪੰਜਾਬੀ ਇਸ ਪੰਜਾਬੀ ਗਾਣੇ ਦੇ ਬੋਲ ਜ਼ਰੂਰ ਸੁਣੇ ਹੋਣਗੇ 'ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨੀ' ਪਰ ਇਨ੍ਹਾਂ ਬੋਲਾਂ ਵਾਲੇ ਕੁਝ ਵੱਖਰਾ ਸਵੈਗ ਪੇਸ਼ ਕਰ ਰਹੇ ਹਨ ਅਮਰੀਕਾ ਤੇ ਕੈਨੇਡਾ 'ਚ ਵੱਸੇ ਉਹ ਪੰਜਾਬੀ, ਜੋ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ।
ਬੇਸ਼ੱਕ ਕਈਆਂ ਨੂੰ ਉਨ੍ਹਾਂ ਇਹ ਸਵੈਗ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਨਾ ਲੱਗੇ ਪਰ ਆਪਣੀਆਂ ਮਹਿੰਗੀਆਂ ਗੱਡੀਆਂ ਲਈ ਪੰਜਾਬੀ ਸ਼ਬਦਾਂ ਵਾਲੀਆਂ ਨੰਬਰ ਪਲੇਟਾਂ ਲੈਣਾਂ ਉਨ੍ਹਾਂ ਦਾ ਮਾਂ ਬੋਲੀ ਤੇ ਪੰਜਾਬੀਅਤ ਪ੍ਰਤੀ ਪਿਆਰ ਦਰਸ਼ਾਉਂਦਾ ਹੈ।
ਗੱਲ ਇਕ ਵਾਰ ਫਿਰ ਗੱਲ ਕਰਦੇ ਹਾਂ ਵੱਖਰੇ ਸਵੈਗ ਦੀ, ਜਿਸ ਬਾਰੇ ਲਿਖਣ ਨਾਲੋਂ ਤੁਹਾਨੂੰ ਦਿਖਾਉਂਦੇ ਹਾਂ ਇਨ੍ਹਾਂ ਪੰਜਾਬੀਆਂ ਦੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਦੀਆਂ ਤਸਵੀਰਾਂ, ਜੋ ਆਪਣੇ ਆਪ 'ਚ ਜ਼ਾਹਿਰ ਕਰਦੀਆਂ ਨੇ ਉਨ੍ਹਾਂ ਦਾ ਸਵੈਗ।
ਰਾਕਾ ਪੂਰੀ ਤਰ੍ਹਾਂ ਆਈ.ਐੱਸ. ਦੇ ਕਬਜ਼ੇ ਤੋਂ ਆਜ਼ਾਦ
Stories You May Like
UAE ਨੇ ਸ਼ੁਰੂ ਕੀਤਾ ਕੀਤਾ 10 ਸਾਲਾ ਬਲੂ ਰੈਜ਼ੀਡੈਂਸ ਵੀਜ਼ਾ; ਰੱਖੀ ਇਹ ਸ਼ਰਤ
ਲੋਕਾਂ ਦੀਆਂ ਵਧਣਗੀਆਂ ਮੁਸ਼ਕਿਲਾਂ, ਤਾਪਮਾਨ ਪੁੱਜਿਆ 45 ਡਿਗਰੀ, ਜਾਣੋ ਆਉਣ ਵਾਲੇ 7...
ਹੰਗਰੀ 'ਚ ਕਿਸ਼ਤੀ ਹਾਦਸਾ, 2 ਦੀ ਮੌਤ ਅਤੇ 5 ਲਾਪਤਾ
ਰਿਪੋਰਟ 'ਚ ਦਾਅਵਾ, ਅਗਲੇ ਸਾਲ ਅਮਰੀਕਾ 4 ਲੱਖ ਭਾਰਤੀਆਂ ਨੂੰ ਦੇ ਸਕਦੈ ਨਾਗਰਿਕਤਾ
ਰੂਸੀ ਹਵਾਈ ਰੱਖਿਆ ਨੇ 9 ATACMS ਮਿਜ਼ਾਈਲਾਂ, 61 ਡਰੋਨਾਂ ਨੂੰ ਕੀਤਾ ਢੇਰ
ਪਾਕਿ: ਪ੍ਰੀਖਿਆ ਕੇਂਦਰਾਂ 'ਤੇ ਨਕਲ ਕਰਾਉਣ 'ਚ ਸ਼ਾਮਲ ਲੋਕਾਂ ਨੇ ਮਹਿਲਾ ਪੱਤਰਕਾਰ...
ਨਿਊਯਾਰਕ 'ਚ ਰੇਲ ਗੱਡੀ ਨੇ ਵਾਹਨ ਨੂੰ ਮਾਰੀ ਟੱਕਰ, 3 ਲੋਕਾਂ ਦੀ ਮੌਤ
ਦੱਖਣੀ ਆਸਟ੍ਰੇਲੀਆ 'ਚ ਕਾਰ ਅਤੇ ਟਰੱਕ ਦੀ ਟੱਕਰ, ਦੋ ਲੋਕਾਂ ਦੀ ਦਰਦਨਾਕ ਮੌਤ
ਅਮਰੀਕਾ: ਹਿੰਦੂ ਸਟੱਡੀਜ਼ ਕੋਰਸ 'ਚ ਵਿਦਿਆਰਥੀਆਂ ਦੀ ਗਿਣਤੀ ਵਧੀ, ਇਸ ਸਾਲ ਰਿਕਾਰਡ...
ਕੈਨੇਡਾ ਵੱਲੋਂ ਟਿਕਟਾਕ ’ਤੇ ਮੁਕੰਮਲ ਪਾਬੰਦੀ ਦੀ ਤਿਆਰੀ
ਗੈਂਟਜ਼ ਨੇ ਨੇਤਨਯਾਹੂ ਸਰਕਾਰ ਤੋਂ ਅਸਤੀਫ਼ਾ ਦੇਣ ਦੀ ਦਿੱਤੀ ਧਮਕੀ
ਕਿਰਗਿਸਤਾਨ 'ਚ 3 ਪਾਕਿ ਵਿਦਿਆਰਥੀਆਂ ਦੀ ਲਿਚਿੰਗ, ਲਾਹੌਰ ਪਹੁੰਚਿਆ 180...
ਇਡਾਹੋ 'ਚ ਯਾਤਰੀ ਵੈਨ ਨਾਲ ਪਿਕਅੱਪ ਦੀ ਟੱਕਰ, 6 ਲੋਕਾਂ ਦੀ ਮੌਤ
ਗਰਮੀ ਦੇ ਪ੍ਰਕੋਪ ਨੂੰ ਦੇਖਦਿਆਂ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਬਦਲਿਆ ਸਕੂਲਾਂ...
ਹੀਟ ਵੇਵ ਨੇ ਕੱਢੇ ਵੱਟ, ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਜਾਣੋ ਆਉਣ ਵਾਲੇ...
AC 'ਚ ਜ਼ਿਆਦਾ ਸਮਾਂ ਰਹਿਣ ਵਾਲੇ ਲੋਕ ਹੋ ਜਾਣ ਸਾਵਧਾਨ, 'ਸਿਰਦਰਦ' ਸਣੇ ਹੋ...
Health Tips : 'ਢਿੱਡ ਦੀ ਚਰਬੀ' ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਤਰੀਕੇ, ਕੁਝ...
ਭਾਰਤ 'ਚ ਲਾਂਚ ਹੋਈ Tecno Camon 30 5G ਸੀਰੀਜ਼, ਖ਼ਰੀਦਣ 'ਤੇ ਪਾਓ ਸ਼ਾਨਦਾਰ...
Subscribe Now!