ਲੰਡਨ(ਰਾਜਵੀਰ ਸਮਰਾ)— ਹੰਸਲੋ ਪੁਲਸ ਨੇ ਜੇਲ ਵਿਚੋਂ ਫ਼ਰਾਰ ਹੋਏ 4 ਕੈਦੀਆਂ ਤੋਂ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਇੱਥੋਂ ਤੱਕ ਕਿ ਪੁਲਸ ਨੇ ਇਨ੍ਹਾਂ 4 ਕੈਦੀਆਂ ਦੀਆਂ ਤਸਵੀਰਾਂ ਜਾਰੀ ਕਰ ਕੇ, ਇਨ੍ਹਾਂ ਕੈਦੀਆਂ ਨੇ ਨਾਂ ਵੀ ਦੱਸੇ ਹਨ। ਇਹ ਨਾਂ ਮੁਸਤਫਾ ਬੋਚੈਲਘੌਮ (32), ਰੋਮਨ ਕੋਵਤੇਨ (27), ਟੋਡ ਬੁਰਵਿਲ (27), ਸ਼ਰਵਿਨ ਇਲੀਜ਼ (34) ਹਨ । ਪੁਲਸ ਵਲੋਂ ਇਨ੍ਹਾਂ ਦੋਸ਼ੀਆਂ ਦੀ ਭਾਲ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਅਤੇ ਕੁੱਝ ਵੀ ਪਤਾ ਲੱਗਣ 'ਤੇ ਤੁਰੰਤ ਸੰਪਰਕ ਕਰਨ ਨੂੰ ਕਿਹਾ ਹੈ।|
ਮਾਪਿਆਂ ਨੇ ਜਿਸ ਧੀ ਨੂੰ ਮਾਰੀ ਸੀ ਠੋਕਰ, ਅੱਜ ਓਹੀ ਕਰ ਰਹੀ ਹੈ ਉਨ੍ਹਾਂ ਦੀ ਭਾਲ
NEXT STORY