Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JAN 13, 2025

    9:20:50 PM

  • h 1b visa controversy indian in usa

    H-1B ਵੀਜ਼ਾ 'ਤੇ 'ਟਰੰਪ' ਨੀਤੀ ਨਾਲ ਟੁੱਟੇ...

  • farmers protest meeting

    ਤਿੰਨਾਂ ਕਿਸਾਨ ਜਥੇਬੰਦੀਆਂ ਦੀ ਏਕਤਾ ਲਈ ਮੀਟਿੰਗ ਹੋਈ...

  • pink rose petals animation on google search

    ਭਗਤੀ ਦੇ ਰੰਗ 'ਚ ਡੁੱਬਿਆ Google, ਮਹਾਕੁੰਭ ਲਿਖਦੇ...

  • bjp settling bangladeshis rohingyas across india says aap

    ਪੂਰੇ ਦੇਸ਼ ’ਚ ਬੰਗਲਾਦੇਸ਼ੀਆਂ ਤੇ ਰੋਹਿੰਗਿਆਂ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਫਿਲੀਪੀਨਜ਼ 'ਚ ਆਗਾਟੋਨ ਤੂਫ਼ਾਨ ਦਾ ਕਹਿਰ, 14 ਲੋਕਾਂ ਦੀ ਮੌਤ

INTERNATIONAL News Punjabi(ਵਿਦੇਸ਼)

ਫਿਲੀਪੀਨਜ਼ 'ਚ ਆਗਾਟੋਨ ਤੂਫ਼ਾਨ ਦਾ ਕਹਿਰ, 14 ਲੋਕਾਂ ਦੀ ਮੌਤ

  • Edited By Cherry,
  • Updated: 12 Apr, 2022 09:44 AM
International
hurricane agaton kills 14 in philippines
  • Share
    • Facebook
    • Tumblr
    • Linkedin
    • Twitter
  • Comment

ਮਨੀਲਾ (ਏਜੰਸੀ)- ਫਿਲੀਪੀਨਜ਼ ਵਿਚ ਤੂਫ਼ਾਨ ਆਗਾਟੋਨ ਕਾਰਨ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ। ਸੀ.ਐੱਨ.ਐੱਨ. ਨੇ ਫਿਲੀਪੀਨਜ਼ ਦੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਤੂਫ਼ਾਨ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।

ਮੀਡੀਆ ਮੁਤਾਬਕ ਸਿਟੀ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਦਫ਼ਤਰ ਦੀ ਤਾਜ਼ਾ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਫਿਲੀਪੀਨਜ਼ ਦੇ ਪੂਰਬੀ ਤੱਟ ਦੇ 3 ਵੱਖ-ਵੱਖ ਸ਼ਹਿਰਾਂ ਵਿਚ 14 ਲੋਕ ਮ੍ਰਿਤਕ ਪਾਏ ਗਏ ਹਨ। ਜਦੋਂਕਿ 6 ਲੋਕ ਲਾਪਤਾ ਦੱਸੇ ਗਏ ਹਨ ਅਤੇ 16 ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਤੂਫ਼ਾਨ ਕਾਰਨ 7 ਪਿੰਡਾਂ ਦੇ 100 ਤੋਂ ਜ਼ਿਆਦਾ ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਆਗਾਟੋਨ ਤੂਫ਼ਾਨ ਐਤਵਾਰ ਨੂੰ ਦੇਸ਼ ਦੇ ਪੂਰਬੀ ਤੱਟ ਨਾਲ ਟਕਰਾਇਆ ਸੀ। ਇਸ ਦੇ ਬਾਅਦ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚਲੀਆਂ। ਤੇਜ਼ ਮੀਂਹ ਕਾਰਨ ਪੂਰਬੀ ਸਮਰ ਸੂਬੇ ਸਮੇਤ ਗਈ ਖੇਤਰਾਂ ਵਿਚ ਜ਼ਮੀਨ ਖਿਸਕ ਗਈ।

  • Philippines
  • Hurricane Agaton
  • 14 dead
  • ਫਿਲੀਪੀਨਜ਼
  • ਆਗਾਟੋਨ ਤੂਫ਼ਾਨ
  • 14 ਲੋਕਾਂ
  • ਮੌਤ

ਪਾਕਿ PM ਸ਼ਾਹਬਾਜ਼ ਸ਼ਰੀਫ਼ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ

NEXT STORY

Stories You May Like

  • israel  s fury continues on gaza  42 people killed in airstrikes
    ਗਾਜ਼ਾ 'ਤੇ ਇਜ਼ਰਾਇਲ ਦਾ ਕਹਿਰ ਜਾਰੀ, ਹਵਾਈ ਹਮਲਿਆਂ 'ਚ 42 ਲੋਕਾਂ ਦੀ ਮੌਤ
  • australia india exports up 14  in fy24
    ਭਾਰਤ-ਆਸਟ੍ਰੇਲੀਆ ਸਮਝੌਤੇ ਦੇ ਦੋ ਸਾਲ ਪੂਰੇ, ਭਾਰਤ ਦੇ ਨਿਰਯਾਤ 'ਚ 14% ਦਾ ਵਾਧਾ
  • israeli army wreaks havoc in gaza  20 palestinians killed in airstrikes
    ਗਾਜ਼ਾ 'ਚ ਇਜ਼ਰਾਇਲੀ ਫ਼ੌਜ ਨੇ ਢਾਹਿਆ ਕਹਿਰ, ਹਵਾਈ ਹਮਲਿਆਂ 'ਚ 20 ਫਲਸਤੀਨੀਆਂ ਦੀ ਮੌਤ
  • 14 year old boy dies under suspicious circumstances in jalandhar
    ਜਲੰਧਰ ਵਿਖੇ 14 ਸਾਲਾ ਮੁੰਡੇ ਦੀ ਸ਼ੱਕੀ ਹਾਲਾਤ 'ਚ ਮੌਤ, ਹੁਣ ਭਖਣ ਲੱਗੀ ਸਿਆਸਤ, ਸ਼ੀਤਲ ਨੇ ਲਾਏ ਗੰਭੀਰ ਦੋਸ਼
  • one dead  1 missing after cargo ship sinks in central philippines
    ਫਿਲੀਪੀਨਜ਼ 'ਚ ਕਾਰਗੋ ਜਹਾਜ਼ ਦੇ ਡੁੱਬਣ ਕਾਰਨ ਇੱਕ ਦੀ ਮੌਤ, 1 ਲਾਪਤਾ
  • snow storm rages in america
    ਅਮਰੀਕਾ 'ਚ ਹੁਣ ਬਰਫ਼ੀਲੇ ਤੂਫ਼ਾਨ ਦਾ ਕਹਿਰ, ਐਮਰਜੈਂਸੀ ਦਾ ਐਲਾਨ (ਤਸਵੀਰਾਂ)
  • numerology date of birth love life from 14 february
    14 ਫਰਵਰੀ ਤੋਂ ਪਹਿਲਾਂ ਇਨ੍ਹਾਂ ਜਨਮ ਤਾਰੀਖ਼ਾ ਵਾਲਿਆਂ ਦੀ ਲਵ ਲਾਈਫ਼ 'ਚ ਆਵੇਗਾ ਭੂਚਾਲ! ਟੁੱਟ ਸਕਦੈ ਰਿਸ਼ਤਾ
  • 3 death in high speed pickup truck overturn
    ਦਰਦਨਾਕ ਹਾਦਸਾ: ਤੇਜ਼ ਰਫ਼ਤਾਰ ਪਿਕਅੱਪ ਗੱਡੀ ਪਲਟਣ ਨਾਲ 3 ਦੀ ਮੌਤ, 14 ਜ਼ਖ਼ਮੀ
  • ਆਪਣਾ ਸ਼ਹਿਰ ਚੁਣੋ
  • ਦੋਆਬਾ
  • ਜਲੰਧਰ
  • ਹੁਸ਼ਿਆਰਪੁਰ
  • ਕਪੂਰਥਲਾ-ਫਗਵਾੜਾ
  • ਰੂਪਨਗਰ-ਨਵਾਂਸ਼ਹਿਰ
  • ਮਾਝਾ
  • ਅੰਮ੍ਰਿਤਸਰ
  • ਗੁਰਦਾਸਪੁਰ
  • ਤਰਨਤਾਰਨ
  • ਮਾਲਵਾ
  • ਚੰਡੀਗੜ੍ਹ
  • ਲੁਧਿਆਣਾ-ਖੰਨਾ
  • ਪਟਿਆਲਾ
  • ਮੋਗਾ
  • ਸੰਗਰੂਰ-ਬਰਨਾਲਾ
  • ਬਠਿੰਡਾ-ਮਾਨਸਾ
  • ਫਿਰੋਜ਼ਪੁਰ-ਫਾਜ਼ਿਲਕਾ
  • ਫਰੀਦਕੋਟ-ਮੁਕਤਸਰ
  • internet will be shut down on january 16
    16 ਜਨਵਰੀ ਨੂੰ ਬੰਦ ਹੋ ਜਾਵੇਗਾ Internet! ਪੂਰੀ ਦੁਨੀਆ ਹੋ ਜਾਵੇਗੀ ਠੱਪ
  • big incident on lohri day
    ਪੰਜਾਬ 'ਚ ਲੋਹੜੀ ਵਾਲੇ ਦਿਨ ਗੁਰੂ ਨਗਰੀ 'ਚ ਚੱਲ ਗਈਆਂ ਤਲਵਾਰਾਂ ; ਸ਼ਰੇਆਮ ਵੱਢ'ਤਾ...
  • important news for occasion of lohri cheap rations are available
    ਲੋਹੜੀ ਮੌਕੇ ਪੰਜਾਬੀਆਂ ਲਈ ਅਹਿਮ ਖ਼ਬਰ, ਲੋਕਾਂ ਨੂੰ ਇਥੇ ਮਿਲ ਰਿਹੈ ਸਸਤਾ ਰਾਸ਼ਨ
  • new twist in the case of a girl s body found in a well in jalandhar
    ਜਲੰਧਰ ਵਿਖੇ ਖ਼ੂਹ 'ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਨਵਾਂ ਮੋੜ, ਮੰਗੇਤਰ...
  • today s top 10 news
    ਪੁਲਸ ਮੁਲਾਜ਼ਮਾਂ ਨੂੰ ਵੱਡਾ ਹੁਕਮ ਤੇ ਮਹਾਕੁੰਭ ਦੀ ਸ਼ੁਰੂਆਤ, ਜਾਣੋ ਦੇਸ਼-ਵਿਦੇਸ਼...
  • weather will deteriorate in punjab after lohri
    ਪੰਜਾਬ ’ਚ ਲੋਹੜੀ ਮਗਰੋਂ ਵਿਗੜੇਗਾ ਮੌਸਮ, ਮੀਂਹ ਦੀ ਸੰਭਾਵਨਾ, ਜਾਣੋ ਅਗਲੇ ਦਿਨਾਂ...
  • jalandhar mayor vineet dhir in action
    ਐਕਸ਼ਨ 'ਚ ਜਲੰਧਰ ਦੇ ਮੇਅਰ ਵਿਨੀਤ ਧੀਰ, ਬੋਲੇ- ਗੈਰ ਕਾਨੂੰਨੀ ਕੰਮ ਨਹੀਂ ਹੋਵੇਗਾ...
  • jalandhar police launched a special campaign during republic day celebrations
    ਆਗਾਮੀ ਤਿਉਹਾਰਾਂ ਤੇ ਗਣਤੰਤਰ ਦਿਵਸ ਦੇ ਜਸ਼ਨਾਂ ਦੌਰਾਨ ਜਲੰਧਰ ਪੁਲਸ ਨੇ ਚਲਾਈ...
Trending
Ek Nazar
important news for occasion of lohri cheap rations are available

ਲੋਹੜੀ ਮੌਕੇ ਪੰਜਾਬੀਆਂ ਲਈ ਅਹਿਮ ਖ਼ਬਰ, ਲੋਕਾਂ ਨੂੰ ਇਥੇ ਮਿਲ ਰਿਹੈ ਸਸਤਾ ਰਾਸ਼ਨ

school bus and car collision in kapurthala

ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਤੇ ਕਾਰ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ...

important news for punjabis regarding license holders

ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ, 31 ਜਨਵਰੀ ਤੱਕ ਕਰ ਲਓ ਇਹ ਕੰਮ ਨਹੀਂ ਤਾਂ...

new twist in the case of a girl s body found in a well in jalandhar

ਜਲੰਧਰ ਵਿਖੇ ਖ਼ੂਹ 'ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਨਵਾਂ ਮੋੜ, ਮੰਗੇਤਰ...

weather will deteriorate in punjab after lohri

ਪੰਜਾਬ ’ਚ ਲੋਹੜੀ ਮਗਰੋਂ ਵਿਗੜੇਗਾ ਮੌਸਮ, ਮੀਂਹ ਦੀ ਸੰਭਾਵਨਾ, ਜਾਣੋ ਅਗਲੇ ਦਿਨਾਂ...

important news for the residents of amritsar

ਅੰਮ੍ਰਿਤਸਰ ਆਉਣ ਵਾਲਿਆਂ ਲਈ ਵੱਡੀ ਖ਼ਬਰ, ਬੰਦ ਹੋਏ ਇਹ ਰਸਤੇ

warning signs and symptoms of heart attack and cardiac arrest

ਠੰਡ 'ਚ ਵੀ ਆਉਂਦੈ ਪਸੀਨਾ ਤਾਂ ਹੋ ਸਕਦੈ ਸਰੀਰ ਲਈ ਖਤਰਨਾਕ

china opposes adding chinese companies to us sanctions list

ਚੀਨੀ ਕੰਪਨੀਆਂ ਨੂੰ ਅਮਰੀਕੀ ਪਾਬੰਦੀਆਂ ਦੀ ਸੂਚੀ 'ਚ ਸ਼ਾਮਲ ਕਰਨ ਦਾ ਚੀਨ ਨੇ ਕੀਤਾ...

a big threat is looming over actress priyanka chopra  s house

ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਘਰ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ

promotions are really earned controversial office incident video viral news

Boss ਤੇ ਮਹਿਲਾ Employee ਦੀ ਮੌਜ ਮਸਤੀ ਦੀ ਵੀਡੀਓ ਵਾਇਰਲ! ਲੋਕ ਬੋਲੇ- ਕੀ ਇੰਝ...

britain killed 165 million indians

ਹੈਰਾਨੀਜਨਕ ਖੁਲਾਸਾ: ਯੂ.ਕੇ ਨੇ 165 ਮਿਲੀਅਨ ਭਾਰਤੀਆਂ ਨੂੰ ਮਾਰਿਆ, ਲੁੱਟੀ ਅਰਬਾਂ...

brazil landslides

ਬ੍ਰਾਜ਼ੀਲ 'ਚ ਜ਼ਮੀਨ ਖਿਸਕਣ ਦੀ ਘਟਨਾ, 10 ਲੋਕਾਂ ਦੀ ਮੌਤ

204 cyclists italy

ਇਟਲੀ ‘ਚ ਸਾਲ 2024 ਦੌਰਾਨ ਹੋਏ ਸੜਕ ਹਾਦਸਿਆਂ ਨੇ 204 ਸਾਇਕਲ ਸਵਾਰ ਲੋਕਾਂ ਦੀ ਲਈ...

tibetan culture china

ਤਿੱਬਤੀ ਸੱਭਿਆਚਾਰ ਮਿਟਾਉਣ ਦੀ ਚੀਨ ਦੀ ਖ਼ਤਰਨਾਕ ਯੋਜਨਾ, ਬੱਚਿਆਂ ਨੂੰ ਜ਼ਬਰੀ ਭੇਜ...

bollywood natasa stankovic new love dating rumors aleksandar alex

ਹਾਰਦਿਕ ਮਗਰੋਂ ਨਤਾਸ਼ਾ ਨੂੰ ਮਿਲਿਆ ਨਵਾਂ ਪਿਆਰ, ਜਾਣੋ ਕਿਸ ਨੂੰ ਡੇਟ ਕਰ ਰਹੀ ਹੈ...

singer sidhu moose wala father balkaur singh

ਲੋਹੜੀ ਮੌਕੇ ਬਾਪੂ ਬਲਕੌਰ ਸਿੰਘ ਦੀ ਭਾਵੁਕ ਪੋਸਟ, ਪੁੱਤ ਸ਼ੁੱਭਦੀਪ ਨੂੰ ਯਾਦ ਕਰਦਿਆਂ...

cholera cases in angola

ਅੰਗੋਲਾ 'ਚ ਹੈਜ਼ਾ ਦੇ 200 ਤੋਂ ਵਧੇਰੇ ਮਾਮਲੇ, 18 ਮੌਤਾਂ

biden netanyahu talks

ਬਾਈਡੇਨ, ਨੇਤਨਯਾਹੂ ਨੇ ਗਾਜ਼ਾ ਜੰਗਬੰਦੀ ਗੱਲਬਾਤ 'ਚ ਪ੍ਰਗਤੀ 'ਤੇ ਕੀਤੀ ਚਰਚਾ

Daily Horoscope
  • Previous
  • Next
    • Previous
    • Next
    Previous Next
    • ਬਹੁਤ-ਚਰਚਿਤ ਖ਼ਬਰਾਂ
    • railway recruitment candidate apply job
      ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
    • wife made such a demand husband took this step in anger
      ਵਿਆਹ ਮਗਰੋਂ ਪਤਨੀ ਨੇ ਕੀਤੀ ਅਜਿਹੀ ਮੰਗ, ਗੁੱਸੇ ’ਚ ਪਤੀ ਨੇ ਚੁੱਕਿਆ ਇਹ ਕਦਮ
    • things you should never forget about chia seeds
      Chia Seeds ਨਾਲ ਭੁੱਲ ਵੀ ਨਾ ਖਾਓ ਚੀਜ਼ਾਂ, ਸਿਹਤ ਨੂੰ ਪਹੁੰਚ ਸਕਦੇ ਨੇ ਗੰਭੀਰ...
    • masaba gupta sister in law loses her home
      LA 'ਚ ਅੱਗ ਲੱਗਣ ਕਾਰਨ ਮਸ਼ਹੂਰ ਅਦਾਕਾਰਾ ਦੀ ਨਨਾਣ ਦਾ ਘਰ ਹੋਇਆ ਤਬਾਹ
    • bsf and police recovered heroin and pistol
      BSF ਤੇ ਪੰਜਾਬ ਪੁਲਸ ਦੀ ਸਾਂਝੀ ਕਾਰਵਾਈ, ਪਾਕਿ ਤਸਕਰਾਂ ਵੱਲੋਂ ਡਰੋਨ ਰਾਹੀਂ ਭੇਜੀ...
    • union minister shekhawat inaugurated   kalagram
      ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਮਹਾਕੁੰਭ ​​ਮੇਲਾ ਖੇਤਰ 'ਚ 'ਕਲਾਗ੍ਰਾਮ'...
    • bahraich 6 lakhs educate wife after becoming nurse refused live her husband
      6 ਲੱਖ ਖ਼ਰਚ ਪਤਨੀ ਨੂੰ ਬਣਾਇਆ ਨਰਸ, ਲੱਗ ਗਈ ਨੌਕਰੀ ਤਾਂ ਬਦਲੇ ਤੇਵਰ, ਪ੍ਰੇਮੀ ਨਾਲ...
    • ipl 2025 date announced
      ਇਸ ਤਾਰੀਖ ਤੋਂ ਸ਼ੁਰੂ ਹੋਵੇਗਾ IPL 2025 ਦਾ ਸੀਜਨ, BCCI ਨੇ ਕੀਤਾ ਐਲਾਨ
    • explosion at gas station in central yemen
      ਮੱਧ ਯਮਨ 'ਚ ਗੈਸ ਸਟੇਸ਼ਨ 'ਤੇ ਧਮਾਕੇ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 15
    • police arrested 1 with heroin
      ਨਾਕਾ ਦੇਖ ਲੱਗਾ ਭੱਜਣ ਤਾਂ ਪੁਲਸ ਨੇ ਕੀਤਾ ਪਿੱਛਾ, ਹੈਰੋਇਨ ਸਣੇ ਚੜ੍ਹਿਆ ਅੜਿੱਕੇ
    • due to cold school holidays extended till 15 january
      ਸਕੂਲਾਂ 'ਚ ਵਧ ਗਈਆਂ ਛੁੱਟੀਆਂ, ਬੱਚਿਆਂ ਦੀਆਂ ਲੱਗੀਆਂ ਮੌਜਾਂ
    • ਵਿਦੇਸ਼ ਦੀਆਂ ਖਬਰਾਂ
    • china  s exports rise 10 7 percent in december
      ਦਸੰਬਰ 'ਚ ਚੀਨ ਦੇ ਨਿਰਯਾਤ 'ਚ 10.7 ਫੀਸਦੀ ਹੋਇਆ ਵਾਧਾ
    • ory sykes former child star dead california fires los angeles wildfires
      ਲਾਸ ਏਂਜਲਸ ਦੀ ਅੱਗ 'ਚ ਮਸ਼ਹੂਰ TV ਅਦਾਕਾਰ ਦੀ ਮੌਤ
    • progress made in israel hamas ceasefire talks
      ਇਜ਼ਰਾਈਲ-ਹਮਾਸ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਗੱਲਬਾਤ 'ਚ ਮਹੱਤਵਪੂਰਨ ਪ੍ਰਗਤੀ
    • china opposes adding chinese companies to us sanctions list
      ਚੀਨੀ ਕੰਪਨੀਆਂ ਨੂੰ ਅਮਰੀਕੀ ਪਾਬੰਦੀਆਂ ਦੀ ਸੂਚੀ 'ਚ ਸ਼ਾਮਲ ਕਰਨ ਦਾ ਚੀਨ ਨੇ ਕੀਤਾ...
    • a big threat is looming over actress priyanka chopra  s house
      ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਘਰ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ
    • britain killed 165 million indians
      ਹੈਰਾਨੀਜਨਕ ਖੁਲਾਸਾ: ਯੂ.ਕੇ ਨੇ 165 ਮਿਲੀਅਨ ਭਾਰਤੀਆਂ ਨੂੰ ਮਾਰਿਆ, ਲੁੱਟੀ ਅਰਬਾਂ...
    • brazil landslides
      ਬ੍ਰਾਜ਼ੀਲ 'ਚ ਜ਼ਮੀਨ ਖਿਸਕਣ ਦੀ ਘਟਨਾ, 10 ਲੋਕਾਂ ਦੀ ਮੌਤ
    • amrit sanchar conducted in italy
      ਇਟਲੀ 'ਚ ਕਰਵਾਏ ਗਏ ਅੰਮ੍ਰਿਤ ਸੰਚਾਰ ਦੌਰਾਨ ਬੇਅੰਤ ਪ੍ਰਾਣੀ ਚੜ੍ਹੇ ਗੁਰੂ ਕੇ ਜਹਾਜ਼
    • 204 cyclists italy
      ਇਟਲੀ ‘ਚ ਸਾਲ 2024 ਦੌਰਾਨ ਹੋਏ ਸੜਕ ਹਾਦਸਿਆਂ ਨੇ 204 ਸਾਇਕਲ ਸਵਾਰ ਲੋਕਾਂ ਦੀ ਲਈ...
    • tibetan culture china
      ਤਿੱਬਤੀ ਸੱਭਿਆਚਾਰ ਮਿਟਾਉਣ ਦੀ ਚੀਨ ਦੀ ਖ਼ਤਰਨਾਕ ਯੋਜਨਾ, ਬੱਚਿਆਂ ਨੂੰ ਜ਼ਬਰੀ ਭੇਜ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2025 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +