ਸੈਲਫੋਰਡ— ਦੁਨੀਆ ਵਿਚ ਕੋਈ ਵੀ ਇਨਸਾਨ ਰਿਸ਼ਤਿਆਂ ਵਿਚ ਧੋਖੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਹੈ । ਕਈ ਵਾਰ ਕੁਝ ਲੋਕ ਤਾਂ ਬਦਲਾ ਲੈਣ ਲਈ ਅਜਿਹੇ-ਅਜਿਹੇ ਤਰੀਕੇ ਅਪਣਾਉਂਦੇ ਹਨ, ਜਿਨ੍ਹਾਂ ਦੇ ਬਾਰੇ ਵਿਚ ਜਾਣ ਕੇ ਜਾਂ ਸੁਣ ਕੇ ਕਾਫੀ ਹੈਰਾਨੀ ਹੁੰਦੀ ਹੈ । ਕੁਝ ਅਜਿਹਾ ਹੀ ਕੀਤਾ ਇੰਗਲੈਂਡ ਦੇ ਸੈਲਫੋਰਡ ਦੀ ਰਹਿਣ ਵਾਲੀ 31 ਸਾਲ ਦੀ ਕਿੰਡੀ ਮੋਰੇ (Cindy Moore) ਨੇ । ਕਿੰਡੀ ਨੂੰ ਜਿਵੇਂ ਹੀ ਪਤਾ ਲੱਗਾ ਕਿ ਉਸ ਦਾ ਪਤੀ ਉਸ ਨੂੰ ਧੋਖਾ ਦੇ ਰਿਹਾ ਹੈ ਤਾਂ ਉਸ ਨੇ ਆਪਣਾ ਪੂਰਾ ਹੁਲੀਆ ਹੀ ਬਦਲਵਾ ਲਿਆ ।
ਇਹ ਹੈ ਪੂਰਾ ਮਾਮਲਾ
ਇਕ ਵੈਬਸਾਈਟ ਮੁਤਾਬਕ ਕਿੰਡੀ 2 ਬੱਚਿਆਂ ਦੀ ਮਾਂ ਹੈ। ਆਪਣੇ ਪਰਿਵਾਰ ਨਾਲ ਉਹ ਕਾਫੀ ਖੁਸ਼ਹਾਲ ਜਿੰਦਗੀ ਜੀਅ ਰਹੀ ਸੀ ਪਰ ਇਕ ਦਿਨ ਅਚਾਨਕ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਉਸ ਨੂੰ ਧੋਖਾ ਦੇ ਰਿਹਾ ਹੈ ਤਾਂ ਉਸ ਨੇ ਇਸ ਤੋਂ ਬਾਅਦ ਪਿਛਲੇ ਇਕ ਸਾਲ ਵਿਚ ਆਪਣੀ ਬਾਡੀ ਦਾ ਕਾਫੀ ਟਰਾਂਸਫਾਰਮੇਸ਼ਨ ਕਰ ਲਿਆ ਅਤੇ ਹੁਣ ਉਹ ਰਿਅਲ ਲਾਈਫ ਸੈਕਸ ਡਾਲ ਦੀ ਤਰ੍ਹਾਂ ਦਿਸਣਾ ਚਾਹੁੰਦੀ ਹੈ। ਹਾਲਾਂਕਿ ਟਰਾਂਸਫਾਰਮੇਸ਼ਨ ਉੱਤੇ ਉਸ ਨੇ ਹੁਣ ਤੱਕ ਕਰੀਬ 8 ਲੱਖ ਰੁਪਏ ( £10 , 000 ) ਖਰਚ ਕਰ ਦਿੱਤੇ ਹਨ । ਕਿੰਡੀ ਦਾ ਕਹਿਣਾ ਹੈ ਕਿ ਉਹ ਮਹੀਨੇ ਵਿਚ ਤਿੰਨ ਵਾਰ ਬ੍ਰੈਸਟ ਸਰਜਰੀ ਅਤੇ ਲਿਪ ਫਿਲਰ ਕਰਵਾਂਦੀ ਹੈ ਪਰ ਆਪਣੀ ਟਰਾਂਸਫਾਰਮੇਸ਼ਨ ਤੋਂ ਉਹ ਪੂਰੀ ਤਰ੍ਹਾਂ ਸਤੁੰਸ਼ਟ ਨਹੀਂ ਹੈ, ਅੱਗੇ ਉਹ ਹੋਰ ਵੀ ਸਰਜਰੀ ਕਰਵਾਉਣਾ ਚਾਹੁੰਦੀ ਹੈ । ਕਿੰਡੀ ਦਾ ਕਹਿਣਾ ਹੈ, ਮੇਰਾ ਇਕ ਹੀ ਮਕਸਦ ਹੈ ਆਪਣਾ ਭਾਰ ਘੱਟ ਕਰਨਾ ਅਤੇ ਸੈਕਸ ਡਾਲ ਦੀ ਤਰ੍ਹਾਂ ਦਿਸਣਾ ।
ਢਾਈ ਸਾਲਾ ਬੱਚੀ ਨੇ ਬਚਾਈ ਸਾਰੇ ਪਰਿਵਾਰ ਦੀ ਜਾਨ, ਘਰ 'ਤੇ ਮੰਡਰਾ ਰਿਹਾ ਸੀ ਇਹ ਖਤਰਾ
NEXT STORY