ਰੋਮ (ਕੈਂਥ): ਇਟਲੀ ਦੇ ਨਾਮੀ ਪੰਜਾਬੀ ਪੱਤਰਕਾਰ ਵਿੱਕੀ ਬਟਾਲਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਅਮਰੀਕ ਸਿੰਘ ਇਸ ਫ਼ਾਨੀ ਸੰਸਾਰ ਨੂੰ ਅਚਨਚੇਤ ਅਲਵਿਦਾ ਆਖ ਪਰਿਵਾਰ ਨੂੰ ਰੌਂਦਿਆਂ ਛੱਡ ਗਏ।ਅਮਰੀਕ ਸਿੰਘ ਆਪਣੇ ਪਰਿਵਾਰ ਨਾਲ ਭਾਰਤ ਪੰਜਾਬ ਵਿੱਚ ਹੀ ਰਹਿੰਦੇ ਸਨ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ : ਰਕੇਸ਼ ਟਿਕੈਤ ਅਤੇ ਗੁਰਨਾਮ ਸਿੰਘ ਚੜੂਨੀ ਨੇ ਵੀਡੀਓ ਸੰਦੇਸ਼ ਰਾਹੀਂ ਕੀਤਾ ਸੰਬੋਧਨ
ਉਨ੍ਹਾਂ ਦੇ ਅੰਤਮ ਅਰਦਾਸ ਦੇ ਭੋਗ 9 ਜੁਲਾਈ ਗੁਰਦੁਆਰਾ ਸਾਹਿਬ ਸਿੰਘ ਸਭਾ ਸੁੰਦਰਨਗਰ ਬਟਾਲਾ ਸ਼ਹਿਰ (ਗੁਰਦਾਸਪੁਰ) ਵਿਖੇ ਪਾਏ ਜਾਣਗੇ।ਵਿੱਕੀ ਬਟਾਲਾ ਨਾਲ ਇਸ ਦੁੱਖ ਦੀ ਘੜ੍ਹੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਐਨਆਰਆਈ ਵਿੰਗ ਇਟਲੀ, ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਅਤੇ ਇਟਲੀ ਦੀਆਂ ਹੋਰ ਰਾਜਨੀਤਕ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- Canada Day : ਕੈਨੇਡਾ ਕਿਉਂ ਬਣਿਆ ਲੋਕਾਂ ਦੀ ਪਹਿਲੀ ਪਸੰਦ? ਜਾਣੋ ਕੁਝ ਰੌਚਕ ਗੱਲਾਂ
ਅਫਗਾਨਿਸਤਾਨ ਦੇ ਨੇੜੇ ਸੁਰੱਖਿਆ ਚੌਕੀ ’ਤੇ ਹੋਏ ਹਮਲੇ ’ਚ 2 ਪਾਕਿਸਤਾਨੀ ਫ਼ੌਜੀਆਂ ਦੀ ਮੌਤ
NEXT STORY