Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 15, 2026

    2:22:34 PM

  • pm modi stopped nuke

    ਰੂਸ ਸੁੱਟਣ ਲੱਗਾ ਸੀ ਪ੍ਰਮਾਣੂ ਬੰਬ ! PM ਮੋਦੀ ਨੇ...

  • boy dies of drug overdose in guru ka bagh

    ਨਸ਼ੇ ਨੇ ਉਜਾੜਿਆ ਘਰ! ਗੁਰੂ ਕਾ ਬਾਗ 'ਚ ਓਵਰਡੋਜ਼ ਨਾਲ...

  • punjab national highway jam

    ਪੰਜਾਬ 'ਚ ਨੈਸ਼ਨਲ ਹਾਈਵੇਅ BLOCK! ਲੱਗਿਆ ਕਈ...

  • warren buffett stopped making annual donations to bill gates foundation

    Warren Buffett ਨੇ Bill Gates Foundation ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Italy
  • ਇਟਲੀ ਇਮੀਗ੍ਰੇਸ਼ਨ ਦੀਆਂ ਸਖ਼ਤ ਸ਼ਰਤਾਂ ਕਾਰਨ ਕੱਚੇ ਕਾਮਿਆਂ ਦਾ ਵਧਿਆ ਫਿਕਰ, ਕੌਣ ਬਣੇਗਾ ਸਹਾਰਾ?

INTERNATIONAL News Punjabi(ਵਿਦੇਸ਼)

ਇਟਲੀ ਇਮੀਗ੍ਰੇਸ਼ਨ ਦੀਆਂ ਸਖ਼ਤ ਸ਼ਰਤਾਂ ਕਾਰਨ ਕੱਚੇ ਕਾਮਿਆਂ ਦਾ ਵਧਿਆ ਫਿਕਰ, ਕੌਣ ਬਣੇਗਾ ਸਹਾਰਾ?

  • Updated: 04 Jun, 2020 03:57 PM
Italy
italian migrants work permits
  • Share
    • Facebook
    • Tumblr
    • Linkedin
    • Twitter
  • Comment

ਰੋਮ, (ਦਲਵੀਰ ਕੈਂਥ)- ਕੱਚੇ ਕਾਮਿਆਂ ਦੀਆਂ ਸ਼ਾਇਦ ਹਜ਼ਾਰਾਂ ਅਰਦਾਸਾਂ ਮਗਰੋਂ ਇਟਲੀ ਸਰਕਾਰ ਨੇ ਇਮੀਗ੍ਰੇਸ਼ਨ ਤਾਂ ਖੋਲ ਦਿੱਤੀ ਪਰ ਇਸ ਇਟਲੀ ਦੀ ਨਿਵਾਸ ਆਗਿਆ ਪ੍ਰਾਪਤ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਲੱਗ ਰਿਹਾ।  ਸਰਕਾਰ ਵੱਲੋਂ ਇਨ੍ਹਾਂ ਪੇਪਰਾਂ ਲਈ ਲਾਗੂ ਕੀਤਾ ਕਾਨੂੰਨ ਕੱਚੇ ਕਾਮਿਆਂ ਵਲੋਂ ਕਾਫ਼ੀ ਸਖ਼ਤ ਸਮਝਿਆ ਜਾ ਰਿਹਾ ਹੈ । 

ਪਹਿਲਾਂ ਇਮੀਗ੍ਰਸ਼ੇਨ ਸੰਬਧੀ ਇਟਲੀ ਦੀ ਖੇਤੀ-ਬਾੜੀ ਮੰਤਰੀ ਤੇਰੇਜਾ ਬੈਲਾਨੋਵਾ ਨੇ ਇਹ ਗੱਲ ਆਖੀ ਸੀ ਕਿ ਇਨ੍ਹਾਂ ਪੇਪਰਾਂ ਨੂੰ ਉਹ ਕਾਮੇ ਵੀ ਸਿੱਧਾ ਭਰ ਸਕਦੇ ਹਨ ਜਿਨ੍ਹਾਂ ਕੋਲ ਪੱਕਾ ਮਾਲਕ ਨਹੀਂ ਹੈ ਪਰ ਹੁਣ ਲਾਗੂ ਹੋਏ ਕਾਨੂੰਨ ਮੁਤਾਬਕ ਸਿਰਫ ਉਹੀ ਕਾਮੇ ਬਿਨਾਂ ਮਾਲਕ ਦੇ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਦੀ 31 ਅਕਤੂਬਰ, 2019 ਨੂੰ ਸ਼ੀਜਨ ਵਾਲੀ ਸਜੋਰਨੋ ਖਤਮ ਹੋ ਗਈ ਹੈ, ਬਾਕੀ ਸਭ ਕੱਚੇ ਕਾਮਿਆਂ ਨੂੰ ਇਹ ਪੇਪਰ ਭਰਨ ਲਈ ਮਾਲਕ ਦਾ ਹੋਣਾ ਜ਼ਰੂਰੀ ਹੈ। 
PunjabKesari

ਤਿੰਨ ਕਿਸਮਾਂ ਦੇ ਮਾਲਕ ਭਰ ਸਕਦੇ ਹਨ ਪੇਪਰ-
ਇਹ ਪੇਪਰ ਸਿਰਫ ਤਿੰਨ ਕਿਸਮਾਂ ਦੇ ਮਾਲਕ ਭਰ ਸਕਦੇ ਹਨ। (1)ਖੇਤੀ-ਬਾੜੀ ਵਾਲੇ ਮਾਲਕ ਜਿਨ੍ਹਾਂ ਦੀ ਸਲਾਨਾ ਆਮਦਨ 30,000 ਯੂਰੋ  (2)ਘਰੇਲੂ ਘਰ ਦੇ ਕੰਮਾਂ ਲਈ ਮਾਲਕ ਜਿਨ੍ਹਾਂ ਦੀ ਸਲਾਨਾ ਆਮਦਨ 27,000 ਯੂਰੋ (3)ਬਜ਼ੁਰਗਾਂ ਦੀ ਸਾਂਭ-ਸੰਭਾਲ਼ ਮਾਲਕ ਜਿਨ੍ਹਾਂ ਦੀ ਸਲਾਨਾ ਆਮਦਨ 20,000 ਯੂਰੋ ਹੋਵੇ ਤੇ ਪੇਪਰ ਭਰਨ ਵਾਲਾ ਮਾਲਕ ਇਟਾਲ਼ੀਅਨ ਜਾਂ ਕਾਰਜਾਂ ਸਜੋਰਨੋਧਾਰਕ ਹੋਵੇ, ਜਿਸ ਦਾ ਪਿਛਲੇ 5 ਸਾਲ ਦੇ ਚਾਲ-ਚੱਲਣ ਦਾ ਰਿਕਾਰਡ ਠੀਕ ਹੋਵੇ। ਉਸ ਕੋਲ ਆਪਣਾ ਘਰ ਮਾਲਕੀ ਜਾਂ ਕਿਰਾਏ ਤੇ ਆਪਣੇ ਨਾਮ ਹੋਣਾ ਜਰੂਰੀ ਕੀਤਾ ਗਿਆ ਹੈ। ਜਿਨ੍ਹਾਂ ਕੱਚੇ ਕਾਮਿਆਂ ਕੋਲ ਆਪਣਾ ਕੰਮ ਵਾਲਾ ਪੱਕਾ ਮਾਲਕ ਹੈ ਉਨ੍ਹਾਂ ਨੂੰ ਤਾਂ ਕੋਈ ਚਿੰਤਾ ਨਹੀਂ ਪਰ ਜਿਨ੍ਹਾਂ ਕੋਲ ਕੰਮ ਦਾ ਕੋਈ ਪੱਕਾ ਨਹੀਂ ਉਹ ਨੌਜਵਾਨ ਥਾਂ-ਥਾਂ ਉੱਤੇ ਭਟਕਣ ਲਈ ਮਜਬੂਰ ਹੋਏ ਹਨ। ਇਸ ਸਖਤੀ ਕਾਰਨ ਇਟਲੀ ਵਿਚ ਏਜੰਟਾਂ ਦੀ ਦਾਤਰੀ ਦੇ ਦੰਦੇ ਬਹੁਤ ਤਿੱਖੇ ਹੋ ਗਏ ਹਨ, ਜੋ ਮੂੰਹ ਮੰਗੇ ਪੈਸਿਆਂ ਦੀ ਮੰਗ ਕਰ ਰਹੇ ਹਨ। ਇਸ ਕਾਰਨ ਕੱਚੇ ਕਾਮੇ ਮਾਯੂਸੀ ਦੇ ਆਲਮ 'ਚੋਂ ਲੰਘ ਰਹੇ ਹਨ ਤੇ ਆਪਣੀ ਖੱਲ ਇਨ੍ਹਾਂ ਏਜੰਟਾਂ ਕੋਲੋਂ ਲੁਹਾਉਣ ਲਈ ਮਜਬੂਰ ਹੋ ਰਹੇ ਹਨ ।


ਸੂਤਰਾਂ ਅਨੁਸਾਰ ਪਹਿਲਾਂ ਇਨ੍ਹਾਂ ਪੇਪਰਾਂ ਦਾ 5000 ਯੂਰੋ ਮੰਗ ਰਹੇ ਸਨ ਪਰ ਕਾਨੂੰਨ ਸਖ਼ਤ ਹੋਣ ਤੋਂ ਬਾਅਦ ਏਜੰਟਾਂ ਨੇ ਆਪਣਾ ਮੀਟਰ ਘੁੰਮਾ ਦਿੱਤਾ ਹੈ ਤੇ ਹੁਣ ਪੇਪਰਾਂ ਦਾ 10,000 ਯੂਰੋ ਤੱਕ ਮੰਗਣਾ ਕਰ ਦਿੱਤਾ ਹੈ । ਅਜਿਹੇ ਪਰੇਸ਼ਾਨੀ ਵਾਲੇ ਦੌਰ ਵਿੱਚ ਇਟਲੀ ਦੇ ਕੱਚੇ ਭਾਰਤੀ ਨੌਜਵਾਨਾਂ ਨੂੰ ਬੇਵਸੀ ਤੇ ਲਾਚਾਰੀ ਵਿੱਚ ਕੋਈ ਰਾਹ ਨਹੀਂ ਦਿਸ ਰਹੀ ਕਿ ਆਖਿਰ ਕੀ ਕੀਤਾ ਜਾਵੇ ਕਿਉਂਕਿ ਤਾਲਾਬੰਦੀ ਕਾਰਨ ਇਨ੍ਹਾਂ ਨੌਜਵਾਨਾਂ ਨੂੰ ਕੰਮ-ਕਾਰ ਕੋਈ ਮਿਲਿਆ ਨਹੀਂ ਤੇ ਜਿਹੜੇ ਯੂਰੋ ਉਨ੍ਹਾਂ ਕਮਾਏ ਸਨ, ਉਨ੍ਹਾਂ ਨੂੰ ਤਾਲਬੰਦੀ ਦੌਰਾਨ ਬੈਠ ਕੇ ਖਾ ਲਿਆ। ਦੂਜੇ ਪਾਸੇ ਬੁੱਢੇ ਮਾਪੇ ਨਜ਼ਰਾਂ ਵਿਛਾਈ ਕਈ ਸਾਲਾਂ ਤੋਂ ਵਿੱਛੜੇ ਪੁੱਤ ਦਾ ਮੂੰਹ ਨੂੰ ਰਾਸਤਾ ਦੇਖ ਰਹੇ ਹਨ। ਕੀ ਇਟਲੀ ਦੇ ਤਮਾਮ ਸਮਾਜ ਸੇਵੀ ਜਾਂ ਧਾਰਮਿਕ ਆਗੂ ਬਿਨਾ ਪੇਪਰਾਂ ਦੇ ਇਟਲੀ ਵਿੱਚ ਵੈਣ ਪਾਉਂਦੇ ਇਨ੍ਹਾਂ ਭਾਰਤੀ ਨੌਜਵਾਨਾਂ ਦੀ ਹੋ ਰਹੀ ਲੁੱਟ ਨੂੰ ਬਚਾਉਣ ਲਈ ਰੀਅਲ ਹੀਰੋ ਬਣਨਗੇ ਜਾਂ ਫਿਰ ਰੀਲ ਦੇ ਹੀਰੋ ਵਾਂਗ ਹੀ ਕੰਮ ਕਰਨਗੇ।

  • Italian
  • migrants
  • work permits
  • ਇਟਲੀ ਇਮੀਗ੍ਰੇਸ਼ਨ
  • ਸਖ਼ਤ ਸ਼ਰਤਾਂ

ਪਾਕਿਸਤਾਨ ਬਣਿਆ ਕੋਰੋਨਾ ਦਾ ਗੜ੍ਹ, ਚੀਨ ਨਾਲੋਂ ਨਿਕਲਿਆ ਅੱਗੇ

NEXT STORY

Stories You May Like

  • crude oil prices may fall to  60 per barrel  relief for petrol and diesel prices
    60 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਸਕਦੀਆਂ ਹਨ ਕੱਚੇ ਤੇਲ ਦੀਆਂ ਕੀਮਤਾਂ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਰਾਹਤ
  • el nino  sowing of sugarcanet  rapeseed  soybean  oilseeds also affected
    ਅਲਨੀਨੋ ਦਾ ਅਸਰ ਵਧਿਆ, ਸਾਉਣੀ ਦੀਆਂ ਫਸਲਾਂ ਦੀ ਬਿਜਾਈ 23 ਫੀਸਦੀ ਘਟੀ, ਝੋਨਾ, ਸੋਇਆਬੀਨ ਅਤੇ ਤਿਲਹਨ ਵੀ ਪ੍ਰਭਾਵਿਤ
  • country  s foreign exchange reserves increase
    ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 7.26 ਅਰਬ ਡਾਲਰ ਵਧਿਆ
  • stock markets rise due to easing in crude oil prices  nifty crosses 24 300
    ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਕਾਰਨ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ, ਨਿਫਟੀ 24,300 ਦੇ ਪਾਰ
  • crude oil prices rise due to unrest in west asia  sensex falls 500 points
    ਪੱਛਮੀ ਏਸ਼ੀਆ 'ਚ ਅਸ਼ਾਂਤੀ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ, ਸੈਂਸੈਕਸ 500 ਅੰਕ ਡਿੱਗਿਆ
  • stock markets rise due to fall in crude oil prices
    ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਸਟਾਕ ਬਾਜ਼ਾਰਾਂ 'ਚ ਤੇਜ਼ੀ
  • dilapidated buildings in the city have become a danger
    ਅੰਦਰੂਨੀ ਸ਼ਹਿਰ ਦੀਆਂ ਖ਼ਸਤਾ ਹਾਲਤ ਇਮਾਰਤਾਂ ਬਣੀਆਂ ਖ਼ਤਰਾ, ਮੀਂਹ ਦੇ ਸੀਜ਼ਨ 'ਚ ਵਧਿਆ ਹਾਦਸਿਆਂ ਦਾ ਡਰ
  • this bollywood superstar will become a groom for the third tim
    ਤੀਜੀ ਵਾਰ ਲਾੜਾ ਬਣੇਗਾ ਬਾਲੀਵੁੱਡ ਦਾ ਇਹ ਸੁਪਰਸਟਾਰ, ਜਾਣੋ ਕੌਣ ਹੈ ਹੋਣ ਵਾਲੀ ਲਾੜੀ ? ਤਰੀਕ ਹੋਈ ਫਾਈਨਲ
  • gadget dealer commits rs 7 crore mobile scam in jalandhar city
    ਗੈਜੇਟ ਵਾਲੇ ਦਾ ਹੈਰਾਨੀਜਨਕ ਕਾਰਨਾਮਾ! ਜਲੰਧਰ ਸ਼ਹਿਰ 'ਚ ਇੰਝ ਕੀਤਾ 7 ਕਰੋੜ ਰੁਪਏ...
  • security tightened in jalandhar city ahead of pm modi  s visit
    PM ਮੋਦੀ ਦੇ ਦੌਰੇ ਤੋਂ ਪਹਿਲਾਂ ਜਲੰਧਰ ਸ਼ਹਿਰ 'ਚ ਸੁਰੱਖਿਆ ਸਖ਼ਤ, ਪੁਲਸ ਨੇ...
  • patwari arrested for taking bribe of rs 8 000
    ਪਟਵਾਰੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ! ਰੰਗੇ ਹੱਥੀਂ ਹੋਇਆ ਗ੍ਰਿਫ਼ਤਾਰ
  • charanjit singh channi called a meeting of youth congress today
    ਚਰਨਜੀਤ ਸਿੰਘ ਚੰਨੀ ਨੇ ਅੱਜ ਸੱਦੀ ਯੂਥ ਕਾਂਗਰਸ ਦੀ ਮੀਟਿੰਗ
  • large scale transfers of employees
    ਪੰਜਾਬ : ਮੁਲਾਜ਼ਮਾਂ ਦੇ ਵੱਡੇ ਪੱਧਰ 'ਤੇ ਤਬਾਦਲੇ, ਤੁਰੰਤ ਤਾਇਨਾਤੀ ਦੇ ਹੁਕਮ
  • grand jagran at nakodar from august 16
    ਸਟਾਰ ਕਾਰ ਬਾਜ਼ਾਰ ਸ਼ੰਕਰ ਰੋਡ ਨਕੋਦਰ 'ਚ ਸਾਲਾਨਾ ਚਾਰ ਦਿਨਾਂ ਵਿਸ਼ਾਲ ਲੰਗਰ 16...
  • offline decree creates major problem registrations done in punjab
    ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਆਫ਼ਲਾਈਨ ਫ਼ਰਮਾਨ ਨੇ ਖੜ੍ਹੀ ਕੀਤੀ...
  • punjab weather yellow alert
    ਪੰਜਾਬ Weather ਦੀ 18 ਤੱਕ ਨਵੀਂ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ Alert
Trending
Ek Nazar
aanchal singh reportedly ties the knot in an intimate ceremony

ਇਕ ਹੋਰ ਮਸ਼ਹੂਰ ਅਦਾਕਾਰਾ ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਤਸਵੀਰਾਂ ਵੇਖ...

4 arrested including karan aujla  s manager

ਕਰਨ ਔਜਲਾ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਕਾਰਵਾਈ

supreme court  s big action on famous comedian

ਮਸ਼ਹੂਰ ਕਾਮੇਡੀਅਨ 'ਤੇ ਸੁਪਰੀਮ ਕੋਰਟ ਦਾ ਵੱਡਾ ਐਕਸ਼ਨ ! ਠੋਕ'ਤਾ ਲੱਖਾਂ ਦਾ...

baba ramdev speaks on aamir khan s third marriage

'ਢਲਦੀ ਉਮਰ 'ਚ ਕਿਉਂ ਸੁੱਝ ਰਹੀਆਂ ਅਜਿਹੀਆਂ ਸ਼ਰਾਰਤਾਂ ?' ਆਮਿਰ ਖਾਨ ਦੇ ਤੀਜੇ ਵਿਆਹ...

illicit relationship wife water tank husband fire

ਬੇਗਾਨੀ ਜਨਾਨੀ ਦੇ ਪਿਆਰ 'ਚ ਪਤੀ ਨੇ ਚੜ੍ਹਾ'ਤਾ ਚੰਨ! ਮਾਰ 'ਤੀ ਘਰਵਾਲੀ, ਫ਼ਿਰ ਲਾਸ਼...

closed society lift girls hanuman chalisa video

ਅਚਾਨਕ ਬੰਦ ਹੋਈ Lift! ਅੰਦਰ ਫਸ ਗਈਆਂ 4 ਕੁੜੀਆਂ, ਡਰ ਲੱਗਣ 'ਤੇ ਕੀਤਾ ਹਨੂੰਮਾਨ...

mahesh manjrekar s wife medha reveals cancer battle

ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਭਾਵੁਕ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ,...

will the famous actress get married for the third time

ਕੀ ਤੀਜਾ ਵਿਆਹ ਕਰਾਏਗੀ ਮਸ਼ਹੂਰ ਅਦਾਕਾਰਾ ? ਦੂਜੇ ਪਤੀ ਨੇ ਵਿਦੇਸ਼ ਲਿਜਾ ਕੇ...

marriage  divorce  girl  family  police

ਸਵੇਰੇ ਬੈਂਡ-ਵਾਜਿਆਂ ਨਾਲ ਹੋਇਆ ਵਿਆਹ ! ਸ਼ਾਮ ਪੈਂਦੇ-ਪੈਂਦੇ ਹੋ ਗਿਆ ਤਲਾਕ, ਹੈਰਾਨ...

famous actor passes away

ਦਿੱਗਜ ਅਦਾਕਾਰ ਨੇ ਮੁਕਾ ਲਈ ਜੀਵਨਲੀਲਾ ! 44 ਸਾਲ ਦੀ ਉਮਰ 'ਚ ਛੱਡੀ ਦੁਨੀਆ,...

ind vs eng teams playing 11 announced for the first odi

IND vs ENG: ਪਹਿਲੇ ਵਨਡੇ ਲਈ ਟੀਮ ਦੀ ਪਲੇਇੰਗ-11 ਦਾ ਐਲਾਨ, ਇਸ ਧਾਕੜ ਖਿਡਾਰੀ ਦਾ...

heavy rain next 4 days monsoon

ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ...

terror of stray dogs in nawanshahr

ਪੰਜਾਬ ਦੇ ਇਸ ਜ਼ਿਲ੍ਹੇ 'ਚ ਆਵਾਰਾ ਕੁੱਤਿਆਂ ਦਾ ਕਹਿਰ, ਹੈਰਾਨ ਕਰਦੇ ਅੰਕੜੇ ਆਏ...

woman lost rs 30 82 500 in the greed of earning money

ਪੈਸੇ ਕਮਾਉਣ ਦੇ ਲਾਲਚ 'ਚ ਔਰਤ ਨੇ ਗੁਆ ਲਏ 30,82,500 ਰੁਪਏ, ਜਦੋਂ ਮੁਨਾਫਾ ਨਾ...

gold and silver likely to remain under pressure

ਕੀ ਹੋਰ ਸਸਤਾ ਹੋਵੇਗਾ Gold ? ਜਾਣੋ ਅਗਲੇ ਹਫ਼ਤੇ ਕਿਹੜੇ ਕਾਰਨ ਤੈਅ ਕਰਨਗੇ ਕੀਮਤਾਂ

indian student

ਸਟੱਡੀ ਵੀਜ਼ੇ 'ਤੇ ਵਿਦੇਸ਼ ਗਿਆ ਭਾਰਤੀ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! 2 ਮਹੀਨੇ...

man held after indian american wife and son shot in us

ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਦਾ ਗੋਲੀਆਂ ਮਾਰ ਕਤਲ, ਪਤੀ ਹੀ ਨਿਕਲਿਆ ਕਾਤਲ,...

3 young man on a motorcycle fell into a 40 feet deep pit

ਮੋਟਰਸਾਈਕਲ ਸਵਾਰ 3 ਨੌਜਵਾਨ 40 ਫੁੱਟ ਡੂੰਘੇ ਖੱਡੇ ’ਚ ਡਿੱਗੇ, ਪੈ ਗਿਆ ਚੀਕ-ਚਿਹਾੜਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • anil menon launches into space on 8 month mission
      ਅਨਿਲ ਮੇਨਨ 8 ਮਹੀਨਿਆਂ ਦੇ ਮਿਸ਼ਨ 'ਤੇ ਪੁਲਾੜ ਰਵਾਨਾ, 'ਮਾਈਕ੍ਰੋਗ੍ਰੈਵਿਟੀ' ਦੇ...
    • sutlej film brings back the issue of 25 000 alleged illegal unidentified bodies
      ‘ਸਤਲੁਜ’ ਫ਼ਿਲਮ ਨਾਲ 25 ਹਜ਼ਾਰ ਕਥਿਤ ਗੈਰ-ਕਾਨੂੰਨੀ ਅਣਪਛਾਤੀਆਂ ਲਾਸ਼ਾਂ ਦਾ ਮੁੱਦਾ...
    • india eu joint research project kicks off in milan
      ਭਾਰਤ-ਯੂਰਪੀ ਯੂਨੀਅਨ ਸਾਂਝੇ ਖੋਜ ਪ੍ਰਾਜੈਕਟ ਦੀ ਮਿਲਾਨ ਵਿੱਚ ਹੋਈ ਸ਼ੁਰੂਆਤੀ ਮੀਟਿੰਗ
    • trump withdrawn 20  security fee decision for hormuz
      ਟਰੰਪ ਦਾ ਵੱਡਾ ‘ਯੂ-ਟਰਨ’: ਹੋਰਮੁਜ਼ ਲਈ 20% ਸੁਰੱਖਿਆ ਫੀਸ ਦਾ ਫੈਸਲਾ ਵਾਪਸ
    • cheap liquor will be available job opportunities will increase
      ਪਿਆਕੜਾਂ ਲਈ ਖ਼ੁਸ਼ਖ਼ਬਰੀ, ਹੁਣ ਸਸਤੀ ਮਿਲੇਗੀ ਸ਼ਰਾਬ; ਵਧਣਗੇ ਨੌਕਰੀਆਂ ਦੇ ਮੌਕੇ
    • no darkness in night
      ਹੁਣ ਰਾਤ ਨੂੰ ਵੀ ਨਹੀਂ ਹੋਇਆ ਕਰੇਗਾ ਹਨੇਰਾ ! Space 'ਚ ਅਨੋਖਾ ਸੈਟੇਲਾਈਟ ਲਾਂਚ...
    • hindu syllabus   to be taught in pakistan  s sindh province
      ਪਾਕਿ ਦੇ ਸਿੰਧ ਸੂਬੇ ਵਿਚ ਹੁਣ ਪੜ੍ਹਾਇਆ ਜਾਵੇਗਾ ‘ਹਿੰਦੂ ਸਿਲੇਬਸ
    • india  uk  trade agreement  cars  cosmetics  cheap
      ਕਾਰਾਂ, ਕਾਸਮੈਟਿਕਸ ਸਣੇ ਕਈ ਚੀਜ਼ਾਂ ਹੋ ਜਾਣਗੀਆਂ ਸਸਤੀਆਂ ! ਭਲਕੇ ਤੋਂ ਭਾਰਤ-UK...
    • pakistan girls conversion in eu
      ਯੂਰਪੀ ਸੰਸਦ 'ਚ ਗੂੰਜਿਆ ਪਾਕਿ 'ਚ ਜਬਰੀ ਧਰਮ ਪਰਿਵਰਤਨ ਦਾ ਮੁੱਦਾ ! ਕੁੜੀਆਂ ਦੀ...
    • heavy rain house collapse
      'ਕਾਲ਼' ਬਣ ਅਸਮਾਨੋਂ ਵਰ੍ਹਿਆ ਮੀਂਹ ! ਅੱਧੀ ਰਾਤੀਂ 11 ਲੋਕਾਂ ਦੀ ਦਰਦਨਾਕ ਮੌਤ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +