ਕਾਹਿਰਾ (ਏਜੰਸੀ)- ਹਮਾਸ ਅਤੇ ਇਜ਼ਰਾਈਲ ਦਰਮਿਆਨ ਇਕ ਸਾਲ ਤੋਂ ਜਾਰੀ ਜੰਗ ਵਿੱਚ 43,000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਔਰਤਾਂ ਅਤੇ ਬੱਚੇ ਹਨ। ਗਾਜ਼ਾ ਵਿੱਚ ਫਲਸਤੀਨੀ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਚਾਡ 'ਚ ਫੌਜੀ ਅੱਡੇ 'ਤੇ ਹਮਲੇ 'ਚ ਮਾਰੇ ਗਏ ਘੱਟੋ-ਘੱਟ 40 ਫੌਜੀ
ਮੰਤਰਾਲਾ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਸੰਖਿਆ ਵਿੱਚ 96 ਮ੍ਰਿਤਕ ਉਹ ਵੀ ਸ਼ਾਮਲ ਹਨ , ਜਿਨ੍ਹਾਂ ਨੂੰ ਪਿਛਲੇ 2 ਦਿਨਾਂ ਵਿੱਚ ਗਾਜ਼ਾ ਦੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਮੰਤਰਾਲਾ ਦਾ ਕਹਿਣਾ ਹੈ ਕਿ 7 ਅਕਤੂਬਰ 2023 ਨੂੰ ਸ਼ੁਰੂ ਹੋਈ ਜੰਗ ਤੋਂ ਹੁਣ ਤੱਕ ਘੱਟੋ-ਘੱਟ 43,020 ਲੋਕ ਮਾਰੇ ਗਏ ਹਨ ਅਤੇ 101,110 ਹੋਰ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ: 'ਮਨ ਕੀ ਬਾਤ' 'ਚ PM ਦੇ ਜ਼ਿਕਰ ਤੋਂ ਬਾਅਦ ਸੁਰਖੀਆਂ 'ਚ ਆਇਆ ਕਰਨਾਟਕ ਦਾ ਵਿਅਕਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਡ 'ਚ ਫੌਜੀ ਅੱਡੇ 'ਤੇ ਹਮਲੇ 'ਚ ਮਾਰੇ ਗਏ ਘੱਟੋ-ਘੱਟ 40 ਫੌਜੀ
NEXT STORY