ਸਲੋਹ : ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸਥਾਨਕ ਹਿੰਦੂ ਭਾਈਚਾਰੇ ਨਾਲ ਮਿਲ ਕੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਉਤਸਵ 'ਜਨਮਾਸ਼ਟਮੀ' ਦੇ ਪਾਵਨ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਹਨ।
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਥਾਨਕ 'ਸਲੋਹ ਮੰਦਰ' ਵਿਖੇ ਆਯੋਜਿਤ ਕੀਤੇ ਗਏ ਜਨਮਾਸ਼ਟਮੀ ਦੇ ਖ਼ੂਬਸੂਰਤ ਅਤੇ ਉਤਸ਼ਾਹਪੂਰਵਕ ਸਮਾਗਮਾਂ ਵਿੱਚ ਸ਼ਾਮਲ ਹੋਣਾ ਉਨ੍ਹਾਂ ਲਈ ਬੇਹੱਦ ਖ਼ੁਸ਼ੀ ਭਰਿਆ ਰਿਹਾ। ਇਸ ਵਿਸ਼ੇਸ਼ ਮੌਕੇ 'ਤੇ ਉਨ੍ਹਾਂ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਸਾਰਿਆਂ ਨੂੰ ਜਨਮਾਸ਼ਟਮੀ ਦੀਆਂ ਦਿਲੋਂ ਵਧਾਈਆਂ ਦਿੱਤੀਆਂ।
ਡੋਮਿਨਿਕਨ ਰੀਪਬਲਿਕ ਦੀ ਹਸੀਨਾ ਬਣੀ ਨਵੀਂ ਮਿਸ ਵਰਲਡ, ਭਾਰਤ ਦੀ ਨਿਕੀਤਾ ਟਾਪ 20 'ਚੋਂ ਬਾਹਰ
NEXT STORY