ਕਾਠਮੰਡੂ (ਭਾਸ਼ਾ)–ਨੇਪਾਲ ਦੀ ਨਵੀਂ ਜ਼ਿੰਦਾ ਦੇਵੀ ਵਜੋਂ ਚੁਣੀ ਗਈ ਢਾਈ ਸਾਲਾ ਬੱਚੀ ਨੂੰ ਦੇਸ਼ ਦੇ ਸਭ ਤੋਂ ਲੰਬੇ ਅਤੇ ਸਭ ਤੋਂ ਮਹੱਤਵਪੂਰਨ ਹਿੰਦੂ ਤਿਉਹਾਰ ਦੌਰਾਨ ਮੰਗਲਵਾਰ ਨੂੰ ਕਾਠਮੰਡੂ ਦੀ ਇਕ ਗਲੀ ’ਚ ਸਥਿਤ ਉਸ ਦੇ ਘਰ ਤੋਂ ਇਕ ਮੰਦਰ ’ਚ ਪਰਿਵਾਰਕ ਮੈਂਬਰਾਂ ਵੱਲੋਂ ਲਿਜਾਇਆ ਗਿਆ। 2 ਸਾਲ ਅਤੇ 8 ਮਹੀਨਿਆਂ ਦੀ ਉਮਰ ਵਿਚ ਆਰਿਆਤਾਰਾ ਸ਼ਾਕਿਆ ਨੂੰ ਨਵੀਂ ਕੁਮਾਰੀ ਜਾਂ ‘ਕੁਮਾਰੀ ਦੇਵੀ’ ਵਜੋਂ ਚੁਣਿਆ ਗਿਆ, ਜੋ ਮੌਜੂਦਾ ਕੁਮਾਰੀ ਦੀ ਥਾਂ ਲਵੇਗੀ।
ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਦਾ ਸਮਰਥਨ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ - ਸ਼ਾਂਤੀ ਲਈ ਹਮੇਸ਼ਾ ਇਕੱਠੇ
NEXT STORY