ਯੇਰੂਸ਼ਲਮ - ਯੇਰੂਸ਼ਲਮ ਦੇ ਇਕ ਸੰਵੇਦਨਸ਼ੀਲ ਪਵਿੱਤਰ ਧਾਰਮਿਕ ਅਸਥਾਨ ਨੂੰ ਲੈ ਕੇ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਹ ਕਤਰ ਦੇ ਪਸਾਰਨਕਰਤਾ ਅਲ ਜਜ਼ੀਰਾ ਨੂੰ ਇਸਰਾਈਲ 'ਚੋਂ ਬਾਹਰ ਕੱਢਣਾ ਚਾਹੁੰਦੇ ਹਨ।
ਯੇਰੂਸ਼ਲਮ 'ਚ ਹਰਮ ਅਲ ਸ਼ਰੀਫ ਕੰਪਲੈਕਸ ਦਾ ਹਵਾਲਾ ਦਿੰਦੇ ਹੋਏ ਨੇਤਨਯਾਹੂ ਨੇ ਇਕ ਫੇਸਬੁੱਕ ਪੋਸਟ 'ਤੇ ਲਿਖਆ ਹੈ ਕਿ ਅਲ ਜਜ਼ੀਰਾ ਦੇ ਦਫਤਰ ਨੂੰ ਬੰਦ ਕਰਵਾਉਣ ਦੀ ਕਈ ਵਾਰ ਅਪੀਲ ਕੀਤੀ ਹੈ। ਕਾਨੂੰਨੀ ਕਾਰਨਾਂ ਕਾਰਨ ਜੇਕਰ ਇਹ ਸੰਭਵ ਨਾ ਹੋਇਆ ਤਾਂ ਮੈਂ ਇਸਰਾਈਲ 'ਚ ਅਲ ਜਜ਼ੀਰਾ ਨੂੰ ਕੱਢਣ ਲਈ ਜ਼ਰੂਰੀ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰਾਂਗਾ।
ਪਵਿੱਤਰ ਸਥਾਨ 'ਤੇ ਫਲਸਤੀਨੀ ਨਾਗਰਿਕਾਂ ਦੀ ਵਾਪਸੀ
NEXT STORY