ਬੀਜਿੰਗ (ਬਿਊਰੋ): ਚੀਨ ਆਪਣੀਆਂ ਸ਼ਾਨਦਾਰ ਰਚਨਾਵਾਂ ਨਾਲ ਸਾਰਿਆਂ ਨੂੰ ਹੈਰਾਨ ਕਰਦਾ ਰਿਹਾ ਹੈ। ਇਸ ਵਾਰ ਚੀਨ ਦੇ ਸ਼ੇਨਝਾਂਗ ਸ਼ਹਿਰ ਵਿਚ ਇਕ ਵਿਲੱਖਣ ਡਿਜ਼ਾਈਨ ਵਾਲਾ ਨਵਾਂ ਬੁੱਕ ਸਟੋਰ ਸ਼ੁਰੂ ਹੋਇਆ ਹੈ। ਇਸ ਬੁੱਕ ਸਟੋਰ ਵਿਚ ਪੌੜ੍ਹੀਆਂ ਹੀ ਨਹੀਂ ਸਗੋਂ ਬੁੱਕ ਸ਼ੈਲਫ ਵੀ ਸਪਾਇਰਲ ਆਕਾਰ ਵਿਚ ਡਿਜ਼ਾਈਨ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ -ਅਮਰੀਕਾ ਨੇ ਮੰਨਿਆ, ਉਸਨੂੰ ਸਭ ਤੋਂ ਜ਼ਿਆਦਾ ਖਤਰਾ ਚੀਨ ਤੋਂ
ਝੋਂਗਸ਼ਹਿਊਜ ਨਾਮ ਦੀ ਇਸ ਕਿਤਾਬਾਂ ਦੀ ਦੁਕਾਨ ਅਤੇ ਬੁੱਕਸ਼ੈਲਫ ਨੂੰ ਸ਼ੰਘਾਈ ਦੀ ਇਕ ਫਰਕ ਐਕਸ ਪਲੱਸ ਲਿਵਿੰਗ ਸਟੂਡੀਓਜ਼ ਦੇ ਲੀ ਸ਼ਿਆਂਗ ਨੇ ਡਿਜ਼ਾਈਨ ਕੀਤਾ ਹੈ। ਬੁੱਕ ਪਬਲਿਸ਼ਰ ਜਿਨ ਹਾਓ ਨੇ ਝੋਂਗਸ਼ੂਹਿਊਜ ਬੁੱਕ ਸਟੋਰਸ ਦੀ ਸਥਾਪਨਾ ਕੀਤੀ ਸੀ। ਇਸ ਦੀ ਬੁੱਕ ਸ਼ਾਪ ਦੀ ਚੇਨ ਪੂਰੇ ਚੀਨ ਵਿਚ ਫੈਲੀ ਹੋਈ ਹੈ।
23 ਦੇਸ਼ਾਂ ’ਚ ਫੈਲ ਚੁੱਕਾ ਹੈ ਕੋਰੋਨਾ ਦਾ ਓਮੀਕਰੋਨ ਵੇਰੀਐਂਟ, WHO ਮੁਖੀ ਨੇ ਦਿੱਤੀ ਇਹ ਚਿਤਾਵਨੀ
NEXT STORY