ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ 'ਚ ਸ਼ਨੀਵਾਰ ਨੂੰ ਇਕ ਆਤਮਘਾਤੀ ਹਮਲੇ 'ਚ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ ਹੈ ਅਤੇ ਇਕ ਹੋਰ ਜ਼ਖਮੀ ਹੋ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਜਸਪ੍ਰੀਤ ਬੁਮਰਾਹ ਕਰਨਗੇ ਵਾਪਸੀ, ਇਸ ਟੀਮ ਦੇ ਖ਼ਿਲਾਫ਼ ਉਤਰਣਗੇ ਮੈਦਾਨ 'ਚ
ਹਮਲਾਵਰ ਨੇ ਬਲੋਚਿਸਤਾਨ ਦੇ ਤੁਰਬਾਤ 'ਚ ਅਰਧਸੈਨਿਕ ਬਲ ਦੇ ਵਾਹਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਧਮਾਕਾ ਕੀਤਾ। ਪ੍ਰਤੀਬੰਧਿਤ ਬਲੋਚ ਲਿਬਰੇਸ਼ਨ ਆਰਮੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੰਗਠਨ ਨੇ ਇਕ ਬਿਆਨ 'ਚ ਕਿਹਾ ਹੈ ਕਿ ਇਹ ਹਮਲਾ ਸਮੂਹ ਦੀ ਮਜ਼ੀਦ ਬ੍ਰਿਗੇਡ ਦੀ ਸਾਮੀਆ ਕਲੰਦਰਾਣੀ ਬਲੋਚ ਨੇ ਕੀਤਾ।
ਇਹ ਵੀ ਪੜ੍ਹੋ: ਸ਼੍ਰੀਲੰਕਾ ਅਤੇ ਸਕਾਟਲੈਂਡ ਨੇ ਵਿਸ਼ਵ ਕੱਪ ਕੁਆਲੀਫਾਇਰ 'ਚ ਵੱਡੀ ਜਿੱਤ ਕੀਤੀ ਦਰਜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੁਣ H-1B ਵੀਜ਼ਾ ਦਾ ਨਵੀਨੀਕਰਨ ਅਮਰੀਕਾ ’ਚ ਹੀ ਹੋਵੇਗਾ : ਪੀ.ਐੱਮ. ਮੋਦੀ
NEXT STORY