Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 04, 2026

    12:10:04 AM

  • hauz rani hotel fire lovkesh bajaj

    ਦਿੱਲੀ ਅੱਗ ਹਾਦਸਾ ਮਾਮਲੇ 'ਚ ਹੋਟਲ ਮਾਲਕ ਲਵਕੇਸ਼...

  • cylinder burst after cooking gas leak

    ਗੁਰਦਾਸਪੁਰ 'ਚ ਰਸੋਈ ਗੈਸ ਲੀਕ ਮਗਰੋਂ ਫਟਿਆ ਸਿਲੰਡਰ!...

  • big revelation after the incident in italy

    ਸਿਰਫ਼ 5 ਯੂਰੋ ਕਾਰਨ ਮਾਰ'ਤੇ 4 ਮਜ਼ਦੂਰ! ਇਟਲੀ 'ਚ...

  • next 48 hours crucial heavy rain and thunderstorm alert in punjab

    ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Pakistan
  • ਪਾਕਿ ਨੇ ਵਿਕੀਪੀਡੀਆ ਨੂੰ ਕੀਤਾ 'ਬਲਾਕ', ਈਸ਼ਨਿੰਦਾ ਸਮੱਗਰੀ ਨਾ ਹਟਾਉਣ ਤੋਂ ਇਨਕਾਰ ਕਰਨ 'ਤੇ ਕੀਤੀ ਕਾਰਵਾਈ

INTERNATIONAL News Punjabi(ਵਿਦੇਸ਼)

ਪਾਕਿ ਨੇ ਵਿਕੀਪੀਡੀਆ ਨੂੰ ਕੀਤਾ 'ਬਲਾਕ', ਈਸ਼ਨਿੰਦਾ ਸਮੱਗਰੀ ਨਾ ਹਟਾਉਣ ਤੋਂ ਇਨਕਾਰ ਕਰਨ 'ਤੇ ਕੀਤੀ ਕਾਰਵਾਈ

  • Edited By Cherry,
  • Updated: 04 Feb, 2023 03:35 PM
Pakistan
pakistan blocked wikipedia
  • Share
    • Facebook
    • Tumblr
    • Linkedin
    • Twitter
  • Comment

ਇਸਲਾਮਾਬਾਦ (ਭਾਸ਼ਾ)- ਵਿਕੀਪੀਡੀਆ ਵੱਲੋਂ ਇਤਰਾਜ਼ਯੋਗ ਜਾਂ ਈਸ਼ਨਿੰਦਾ ਸਮੱਗਰੀ ਨੂੰ ਹਟਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਪਾਕਿਸਤਾਨ ਨੇ ਵੈੱਬਸਾਈਟ ਨੂੰ ‘ਬਲਾਕ’ ਕਰ ਦਿੱਤਾ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਮੀਡੀਆ 'ਚ ਪ੍ਰਕਾਸ਼ਿਤ ਖ਼ਬਰ ਤੋਂ ਮਿਲੀ ਹੈ। 'ਦਿ ਨਿਊਜ਼' ਅਖ਼ਬਾਰ ਦੀ ਖ਼ਬਰ ਮੁਤਾਬਕ ਵਿਕੀਪੀਡੀਆ ਨੂੰ ਬਲੈਕਲਿਸਟ ਕਰਨ ਦੀ ਕਾਰਵਾਈ ਅਜਿਹੇ ਸਮੇਂ 'ਚ ਹੋਈ ਹੈ, ਜਦੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ (ਪੀ. ਟੀ. ਏ.) ਨੇ ਵਿਕੀਪੀਡੀਆ ਦੀ ਸੇਵਾ ਨੂੰ 48 ਘੰਟਿਆਂ ਲਈ ਬੰਦ ਕਰ ਦਿੱਤਾ ਸੀ ਅਤੇ ਹੌਲੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਗਲੋਬਲ ਅਪਰੂਵਲ ਰੇਟਿੰਗ: PM ਮੋਦੀ ਫਿਰ ਬਣੇ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ, ਟੌਪ 5 'ਚੋਂ ਬਾਈਡੇਨ ਤੇ ਸੁਨਕ ਬਾਹਰ

ਪੀ.ਟੀ.ਏ. ਨੇ ਵਿਕੀਪੀਡੀਆ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਵੈੱਬਸਾਈਟ 'ਤੇ ਮੌਜੂਦ 'ਈਸ਼ਨਿੰਦਾ' ਨਾਲ ਸਬੰਧਤ ਸਮੱਗਰੀ ਨੂੰ ਨਾ ਹਟਾਇਆ ਗਿਆ ਤਾਂ ਉਸ ਨੂੰ 'ਬਲਾਕ' ਕਰ ਦਿੱਤਾ ਜਾਵੇਗਾ। ਖ਼ਬਰ ਮੁਤਾਬਕ ਜਦੋਂ ਪੀਟੀਏ ਦੇ ਬੁਲਾਰੇ ਨਾਲ ਸ਼ੁੱਕਰਵਾਰ ਦੇਰ ਰਾਤ ਸੰਪਰਕ ਕੀਤਾ ਗਿਆ ਅਤੇ ਵਿਕੀਪੀਡੀਆ ਨੂੰ "ਬਲਾਕ" ਕਰਨ ਬਾਰੇ ਪੁੱਛਿਆ ਗਿਆ, ਤਾਂ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ "ਹਾਂ" ਵਿੱਚ ਜਵਾਬ ਦਿੱਤਾ। ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਪੀ.ਟੀ.ਏ. ਨੇ 48 ਘੰਟਿਆਂ ਲਈ ਵਿਕੀਪੀਡੀਆ ਨੂੰ ਬਲਾਕ ਅਤੇ ਹੌਲੀ ਕਰ ਦਿੱਤਾ ਸੀ, ਕਿਉਂਕਿ ਉਸ 'ਤੇ ਈਸ਼ਨਿੰਦਾ ਸਮੱਗਰੀ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਹੁਣ ਬਾਲਗ ਆਪਣੇ ਕੋਲ ਰੱਖ ਸਕਣਗੇ ਕੋਕੀਨ ਤੇ ਹੈਰੋਈਨ, ਨਹੀਂ ਹੋਵੇਗੀ ਗ੍ਰਿਫ਼ਤਾਰੀ

ਵਿਕੀਪੀਡੀਆ ਇੱਕ ਮੁਫ਼ਤ ਆਨਲਾਈਨ ਵਿਸ਼ਵਕੋਸ਼ ਹੈ ਜੋ ਦੁਨੀਆ ਭਰ ਦੇ ਕਾਰਕੁਨਾਂ ਵੱਲੋਂ ਬਣਾਇਆ ਅਤੇ ਸੰਪਾਦਿਤ ਕੀਤਾ ਗਿਆ ਹੈ। ਇਸ ਦਾ ਸੰਚਾਲਨ ਵਿਕੀਮੀਡੀਆ ਫਾਊਂਡੇਸ਼ਨ ਕਰਦਾ ਹੈ। ਪੀ.ਟੀ.ਏ. ਦੇ ਬੁਲਾਰੇ ਨੇ ਕਿਹਾ, “ਵਿਕੀਪੀਡੀਆ ਨੂੰ ਨੋਟਿਸ ਜਾਰੀ ਕਰਕੇ ਉਕਤ ਸਮੱਗਰੀ ਨੂੰ ਬਲਾਕ/ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਉਸ ਨੂੰ ਪੇਸ਼ ਹੋਣ ਦਾ ਮੌਕਾ ਵੀ ਦਿੱਤਾ ਗਿਆ। ਹਾਲਾਂਕਿ, ਫੋਰਮ ਨੇ ਨਾ ਤਾਂ ਈਸ਼ਨਿੰਦਾ ਸਮੱਗਰੀ ਨੂੰ ਹਟਾਉਣ ਦੇ ਨਿਰਦੇਸ਼ ਦੀ ਪਾਲਣਾ ਕੀਤੀ ਅਤੇ ਨਾ ਹੀ ਅਥਾਰਟੀ ਦੇ ਸਾਹਮਣੇ ਪੇਸ਼ ਹੋਇਆ।"ਪਾਕਿਸਤਾਨ ਵਿਚ ਸੋਸ਼ਲ ਮੀਡੀਆ ਦੀ ਦਿੱਗਜ ਫੇਸਬੁੱਕ ਅਤੇ ਯੂਟਿਊਬ ਨੂੰ ਪਹਿਲਾਂ ਵੀ ਈਸ਼ਨਿੰਦਾ ਸਮੱਗਰੀ ਨੂੰ ਲੈ ਕੇ ਬਲਾਕ ਕੀਤਾ ਗਿਆ ਸੀ। ਮੁਸਲਿਮ ਬਹੁਗਿਣਤੀ ਵਾਲੇ ਪਾਕਿਸਤਾਨ ਵਿੱਚ ਈਸ਼ਨਿੰਦਾ ਇੱਕ ਸੰਵੇਦਨਸ਼ੀਲ ਮੁੱਦਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

  • Pakistan
  • Wikipedia
  • blasphemous content
  • block
  • ਪਾਕਿਸਤਾਨ
  • ਵਿਕੀਪੀਡੀਆ
  • ਈਸ਼ਨਿੰਦਾ ਸਮੱਗਰੀ
  • ਬਲਾਕ

ਜਾਨ ਨੂੰ ਖ਼ਤਰੇ 'ਚ ਪਾ ਇੰਗਲਿਸ਼ ਚੈਨਲ ਪਾਰ ਕਰ ਗੈਰ-ਕਾਨੂੰਨੀ ਰੂਪ ਨਾਲ ਬ੍ਰਿਟੇਨ 'ਚ ਦਾਖ਼ਲ ਹੋ ਰਹੇ ਭਾਰਤੀ

NEXT STORY

Stories You May Like

  • cockroach janata party x account refuses to restore
    ਕਾਕਰੋਚ ਜਨਤਾ ਪਾਰਟੀ ਨੂੰ ਵੱਡਾ ਝਟਕਾ: ਦਿੱਲੀ ਹਾਈਕੋਰਟ ਨੇ X ਅਕਾਊਂਟ ਬਹਾਲ ਕਰਨ ਤੋਂ ਕੀਤਾ ਇਨਕਾਰ
  • supreme court on cows
    'ਤੁਹਾਨੂੰ ਹੁਣ ਯਾਦ ਆਇਐ..?' ਗਊ ਹੱਤਿਆ ਖ਼ਿਲਾਫ਼ ਪਟੀਸ਼ਨ ’ਤੇ ਤੁਰੰਤ ਸੁਣਵਾਈ ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ
  • father uncle shot daughter 10 times
    ਨਸ਼ੇੜੀ ਭਰਾ ਨਾਲ ਵਿਆਹ ਤੋਂ ਕੀਤਾ ਇਨਕਾਰ, ਪਿਓ-ਚਾਚੇ ਨੇ ਧੀ ਨੂੰ ਮਾਰੀਆਂ 10 ਗੋਲੀਆਂ ਫਿਰ ਵੱਢ 'ਤਾ ਸਿਰ
  • when the sister in law refused to marry
    ਭਾਬੀ ਨੇ ਵਿਆਹ ਤੋਂ ਕੀਤਾ ਇਨਕਾਰ ਤਾਂ ਦਿਓਰ ਬਣ ਗਿਆ ਹੈਵਾਨ ! ਨਿੱਕੀ ਜਿਹੀ ਜਾਨ ਨੂੰ ਦਿੱਤੀ ਦਰਦਨਾਕ ਮੌਤ
  • a person addicted to drinking committed suicide
    ਸ਼ਰਾਬ ਪੀਣ ਦੇ ਆਦਿ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
  • dispute over parking  woman attacked with baseball
    ਗੱਡੀ ਖੜ੍ਹੀ ਕਰਨ ਨੂੰ ਲੈ ਕੇ ਹੋਇਆ ਵਿਵਾਦ, ਮਹਿਲਾ ’ਤੇ ਬੇਸਬਾਲ ਨਾਲ ਕੀਤਾ ਹਮਲਾ
  • red fort car  umar  fake identity
    ਲਾਲ ਕਿਲ੍ਹਾ ਧਮਾਕਾ: ਉਮਰ ਨੇ ਨਕਲੀ ਪਛਾਣ ਰਾਹੀਂ ਖ਼ਰੀਦੇ ਸਨ ਧਮਾਕਾਖੇਜ਼ ਸਮੱਗਰੀ ਤਿਆਰ ਕਰਨ ਵਾਲੇ ਰਸਾਇਣ
  • trump agrees to lift blockade tehran strait of hormuz
    ਈਰਾਨ ਦੀ ਨਾਕਾਬੰਦੀ ਹਟਾਉਣ ਨੂੰ ਅਮਰੀਕਾ ਰਾਜ਼ੀ! ਵ੍ਹਾਈਟ ਹਾਊਸ ਨੇ ਰਿਪੋਰਟਾਂ ਨੂੰ ਦੱਸਿਆ 'ਮਨਘੜਤ'
  • asi caught red handed while taking bribe
    1,30,000 ਰੁਪਏ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ
  • next 48 hours crucial heavy rain and thunderstorm alert in punjab
    ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,...
  • sabzi mandi as traders shut shops
    ਜਲੰਧਰ ਦੀ ਇਸ ਮੰਡੀ 'ਚ ਦੁਕਾਨਾਂ ਹੋਈਆਂ ਬੰਦ! ਪਸਰਿਆ ਸੰਨਾਟਾ, ਜਾਣੋ ਕੀ ਰਹੀ...
  • tempo driver hits cyclist
    ਇਨਸਾਨੀਅਤ ਸ਼ਰਮਸਾਰ: ਟੈਂਪੂ ਚਾਲਕ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, ਇਲਾਜ ਬਹਾਨੇ...
  • former congress mla arrives at ed office in money laundering case
    ਜਲੰਧਰ ਵਿਖੇ ਮਨੀ ਲਾਂਡਰਿੰਗ ਕੇਸ 'ਚ ED ਦਫ਼ਤਰ ਪਹੁੰਚੇ ਸਾਬਕਾ ਕਾਂਗਰਸੀ ਵਿਧਾਇਕ
  • road accident outside maqsudan sabji mandi jalandhar
    ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ ਤੇਜ਼ ਰਫ਼ਤਾਰ ਟਰੱਕ ਨੇ ਬਿਜਲੀ ਦਾ ਖੰਭਾ ਤੋੜਿਆ
  • punjabi girls achieved big positions across the country
    ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਚਮਕਾਇਆ ਨਾਂ, ਦੇਸ਼ ਭਰ 'ਚੋਂ ਹਾਸਲ ਕੀਤੇ ਵੱਡੇ ਮੁਕਾਮ
  • suspicious drone found on government school playground
    ਜਲੰਧਰ ਵਿਖੇ ਸਰਕਾਰੀ ਸਕੂਲ ਦੇ ਮੈਦਾਨ 'ਚੋਂ ਮਿਲਿਆ ਸ਼ੱਕੀ ਡਰੋਨ, ਫੈਲੀ ਦਹਿਸ਼ਤ
Trending
Ek Nazar
india vs afghanistan test

ਅਫ਼ਗਾਨਿਸਤਾਨ ਖ਼ਿਲਾਫ਼ ਟੈਸਟ ਤੋਂ ਪਹਿਲਾਂ TEAM INDIA ਨੂੰ ਝਟਕਾ! ਧਾਕੜ ਖਿਡਾਰੀ...

supreme court constitutes high powered committee

ਅਰਾਵਲੀ ਦੀ ਨਵੀਂ ਪਰਿਭਾਸ਼ਾ ’ਤੇ ਸੁਪਰੀਮ ਕੋਰਟ ਸਖ਼ਤ, ਜਾਂਚ ਲਈ ਬਣਾਈ ਉੱਚ ਪੱਧਰੀ...

uk three dead after royal navy helicopter crashes

ਸਿਖਲਾਈ ਉਡਾਣ ਬਣੀ ਕਾਲ : ਬ੍ਰਿਟੇਨ 'ਚ ਨੇਵੀ ਦਾ ਹੈਲੀਕਾਪਟਰ ਕਰੈਸ਼, 3 ਜਵਾਨਾਂ...

hero motocorp flex fuel bike

ਆ ਗਈ HERO ਦੀ ਪਹਿਲੀ Flex Fule ਬਾਈਕ, ਨਿਤਿਨ ਗਡਕਰੀ ਨੇ ਕੀਤੀ ਲਾਂਚ

da hike update how much salary increase

ਫਿਰ ਵਧਣ ਵਾਲਾ ਹੈ DA? ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਇੰਨੀ ਵਧ ਸਕਦੀ ਹੈ...

dgca airport photography videography rules reels selfie ban

ਏਅਰਪੋਰਟ 'ਤੇ Selfie ਜਾਂ Reel ਬਣਾਉਂਦੇ ਫੜੇ ਗਏ ਤਾਂ ਜ਼ਬਤ ਹੋਵੇਗਾ ਫੋਨ! ਜਾਣ...

famous actor set to marry for the third time

ਤੀਜੀ ਵਾਰ ਲਾੜਾ ਬਣਨ ਜਾ ਰਿਹੈ ਬਾਲੀਵੁੱਡ ਦਾ ਸੁਪਰਸਟਾਰ ! ਸਾਹਮਣੇ ਆਈ ਵਿਆਹ ਦੀ...

fire breaks out in residential building electric vehicle

ਚਾਰਜਿੰਗ ਦੌਰਾਨ ਇਲੈਕਟ੍ਰਿਕ ਵਾਹਨ ਨੂੰ ਲੱਗੀ ਅੱਗ, ਰਿਹਾਇਸ਼ੀ ਇਮਾਰਤ 'ਚ ਪਈਆਂ...

kangana ranaut speaks on 26 11 attacks

"ਜਦੋਂ 26/11 ਦਾ ਹਮਲਾ ਹੋਇਆ, ਅਸੀਂ ਪਾਰਟੀ 'ਚ ਨੱਚ ਰਹੇ ਸੀ": ਕੰਗਨਾ ਨੇ ਸਾਂਝਾ...

high alert in jammu ahead of amarnath yatra

ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ 'ਚ 'ਹਾਈ ਅਲਰਟ', ਸੁਰੱਖਿਆ ਏਜੰਸੀਆਂ ਨੇ...

main door rules for wealth prosperity

ਪੈ ਜਾਵੇਗੀ ਕੰਗਾਲੀ ਦੀ ਮਾਰ! ਦਰਵਾਜ਼ਾ ਖੋਲ੍ਹਦੇ ਹੀ ਤਾਂ ਨਹੀਂ ਕਰ ਰਹੇ ਇਹ ਗਲਤੀ

new york senate  august 15

ਨਿਊਯਾਰਕ ਸੈਨੇਟ 'ਚ 15 ਅਗਸਤ, 2026 ਨੂੰ 'ਭਾਰਤ ਸੁਤੰਤਰਤਾ ਦਿਵਸ' ਵਜੋਂ ਮਨਾਉਣ...

women every month rs 3000 account

28 ਲੱਖ ਔਰਤਾਂ ਨੂੰ ਹਰ ਮਹੀਨੇ 3000, ਬੰਗਾਲ 'ਚ ਸ਼ੁਰੂ ਹੋਈ ਇਹ ਯੋਜਨਾ

motorcycle journey to arctic ocean

ਓਨਟਾਰੀਓ ਦਾ ਵਿਅਕਤੀ ਮੋਟਰਸਾਈਕਲ ਰਾਹੀਂ ਆਰਕਟਿਕ ਮਹਾਂਸਾਗਰ ਤੱਕ ਦੇ ਸਫ਼ਰ ਲਈ ਹੋਇਆ...

demands to ban sikh religious symbols in uk

ਯੂਕੇ 'ਚ ਸਿੱਖ ਧਾਰਮਿਕ ਚਿੰਨ੍ਹ ਕਿਰਪਾਨ ’ਤੇ ਪਾਬੰਦੀ ਦੀ ਉੱਠੀ ਮੰਗ

canadian pm carney s message to immigrants

'ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ', ਕੈਨੇਡੀਅਨ ਪੀਐਮ ਕਾਰਨੀ ਦਾ ਪ੍ਰਵਾਸੀਆਂ...

famous comedian deported from dubai

ਮਸ਼ਹੂਰ ਕਾਮੇਡੀਅਨ ਨੂੰ ਦੁਬਈ ਤੋਂ ਕੀਤਾ ਗਿਆ ਡਿਪੋਰਟ; ਇਕ ਵੀਡੀਓ ਕਾਰਨ ਕੱਟਣੀ ਪਈ...

terrible accident on film set

ਫਿਲਮ ਦੇ ਸੈੱਟ 'ਤੇ ਵਾਪਰਿਆ ਭਿਆਨਕ ਹਾਦਸਾ; ਧਮਾਕੇ ਦੌਰਾਨ 26 ਸਾਲਾ ਮੁੰਡੇ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • kuwait airport indian
      ਕੁਵੈਤ ਏਅਰਪੋਰਟ 'ਤੇ ਹੋਏ ਭਿਆਨਕ ਡਰੋਨ ਹਮਲੇ 'ਚ ਭਾਰਤੀ ਨਾਗਰਿਕ ਦੀ ਮੌਤ, ਦੂਤਘਰ...
    • mother of 8 daughters leaves with second husband
      ਪਾਕਿ : 8 ਧੀਆਂ ਨੂੰ ਛੱਡ ਕੇ ਦੂਜੇ ਪਤੀ ਨਾਲ ਤੁਰ ਗਈ ਮਾਂ, ਕੋਰਟ ਦੇ ਬਾਹਰ ਭਾਵੁਕ...
    • action of pakistani security force
      ਬਲੋਚਿਸਤਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਕਾਰਵਾਈ, 17 ਸ਼ੱਕੀ ਅੱਤਵਾਦੀ ਢੇਰ
    • relief in visa fees
      ਅਮਰੀਕਾ ਜਾਣ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ; ਵੀਜ਼ਾ ਫੀਸ 'ਚ ਮਿਲ ਸਕਦੀ ਹੈ ਭਾਰੀ...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • fraud with truckers in america
      ਅਮਰੀਕਾ 'ਚ ਟ੍ਰੱਕਰਾਂ ਨਾਲ ਵੱਡੀ ਠੱਗੀ! ਖਾਲਿਸਤਾਨੀ ਫਰੇਟ ਬ੍ਰੋਕਰਾਂ ਨੇ ਮਚਾਈ ਲੁੱਟ
    • new york senate  august 15
      ਨਿਊਯਾਰਕ ਸੈਨੇਟ 'ਚ 15 ਅਗਸਤ, 2026 ਨੂੰ 'ਭਾਰਤ ਸੁਤੰਤਰਤਾ ਦਿਵਸ' ਵਜੋਂ ਮਨਾਉਣ...
    • bangladesh  journalist injured in attack
      ਬੰਗਲਾਦੇਸ਼: ਮੁੰਸ਼ੀਗੰਜ ਦੇ 'ਪਦਮਾਹੇਮ ਧਾਮ' 'ਚ ਪੱਤਰਕਾਰ 'ਤੇ ਜਾਨਲੇਵਾ...
    • norm lipinski to step down
      ਸਰੀ ਪੁਲਿਸ ਸੇਵਾ ਦੇ ਮੁਖੀ ਨੌਰਮ ਲਿਪਿਨਸਕੀ ਛੱਡਣਗੇ ਅਹੁਦਾ , ਅੰਤਰਿਮ ਮੁਖੀ ਦੀ...
    • motorcycle journey to arctic ocean
      ਓਨਟਾਰੀਓ ਦਾ ਵਿਅਕਤੀ ਮੋਟਰਸਾਈਕਲ ਰਾਹੀਂ ਆਰਕਟਿਕ ਮਹਾਂਸਾਗਰ ਤੱਕ ਦੇ ਸਫ਼ਰ ਲਈ ਹੋਇਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +