Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 21, 2026

    12:27:10 PM

  • rain in punjab  meteorological department

    ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ

  • punjabi youth included in fbi list

    ਇਕ ਹੋਰ ਪੰਜਾਬੀ ਨੌਜਵਾਨ FBI ਦੀ ਵਾਂਟੇਡ ਲਿਸਟ 'ਚ...

  • punjab school education board issues strict order

    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਖ਼ਤ ਰੁਖ, ਸੂਬੇ ਦੇ...

  • neet paper narendra modi politics farmers

    NEET ਪੇਪਰ ਮਾਮਲੇ 'ਤੇ PM ਮੋਦੀ ਦਾ ਬਿਆਨ ਆਇਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Pakistan
  • ਪਾਕਿਸਤਾਨ: ਈਸਾਈ ਵਿਅਕਤੀ ਨੂੰ ਈਸ਼ਨਿੰਦਾ ਲਈ ਸੁਣਾਈ ਗਈ ਮੌਤ ਦੀ ਸਜ਼ਾ

INTERNATIONAL News Punjabi(ਵਿਦੇਸ਼)

ਪਾਕਿਸਤਾਨ: ਈਸਾਈ ਵਿਅਕਤੀ ਨੂੰ ਈਸ਼ਨਿੰਦਾ ਲਈ ਸੁਣਾਈ ਗਈ ਮੌਤ ਦੀ ਸਜ਼ਾ

  • Edited By Vandana,
  • Updated: 14 Jan, 2022 01:46 PM
Pakistan
pakistan christian man given death sentence for blasphemy
  • Share
    • Facebook
    • Tumblr
    • Linkedin
    • Twitter
  • Comment

ਇਸਲਾਮਾਬਾਦ (ਬਿਊਰੋ): ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਦਾ ਕਥਿਤ ਤੌਰ 'ਤੇ ਅਪਮਾਨ ਕਰਨ ਦੇ ਦੋਸ਼ ਵਿਚ ਇਕ ਈਸਾਈ ਵਿਅਕਤੀ ਦੀ ਉਮਰ ਕੈਦ ਦੀ ਸਜ਼ਾ ਨੂੰ ਮੌਤ ਦੀ ਸਜ਼ਾ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਅਜਿਹਾ ਕਰ ਕੇ ਪਾਕਿਸਤਾਨ ਦੇ ਮੱਧਕਾਲੀ ਯੁੱਗ ਦੇ ਈਸ਼ਨਿੰਦਾ ਕਾਨੂੰਨ ਦਾ ਕਾਲਾ ਚਿਹਰਾ ਇਕ ਵਾਰ ਫਿਰ ਸਾਰਿਆਂ ਸਾਹਮਣੇ ਉਜਾਗਰ ਹੋਇਆ ਹੈ। 58 ਸਾਲਾ ਜ਼ਫਰ ਭੱਟੀ 'ਤੇ ਦੋਸ਼ ਸੀ ਕਿ ਉਸ ਨੇ ਆਪਣੇ ਫੋਨ ਤੋਂ ਈਸ਼ਨਿੰਦਾ ਸੰਦੇਸ਼ ਭੇਜਿਆ ਸੀ।

ਮਿਸ਼ਨ ਬਾਕਸ ਮੁਤਾਬਕ, ਕਿਸੇ ਨੇ ਮੁਹੰਮਦ ਸਾਹਿਬ ਖ਼ਿਲਾਫ਼ ਇੱਕ ਟੈਕਸਟ ਭੇਜਣ ਲਈ ਜ਼ਫਰ ਦੇ ਮੋਬਾਈਲ ਦੀ ਵਰਤੋਂ ਕੀਤੀ ਅਤੇ ਇਸ ਤਰ੍ਹਾਂ ਉਸ ਖ਼ਿਲਾਫ਼ ਈਸ਼ਨਿੰਦਾ ਦਾ ਕੇਸ ਬਣ ਗਿਆ।ਇਕ ਰਿਪੋਰਟ ਵਿਚ ਕਿਹਾ ਗਿਆ ਕਿ ਮੁਹੰਮਦ ਦਾ ਅਪਮਾਨ ਕਰਨ ਦਾ ਮਤਲਬ ਹੈ ਕਿ ਕੋਈ ਵੀ ਦੋਸ਼ੀ ਨੂੰ ਮਾਰ ਸਕਦਾ ਹੈ।ਇਸ ਲਈ ਭੱਟੀ ਦੇ ਗਾਰਡ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਕਿਸੇ ਨੇ ਉਸ ਨੂੰ ਜ਼ਹਿਰ ਦਿੱਤਾ। ਹਾਲਾਂਕਿ 2012 ਵਿੱਚ ਭੱਟੀ 'ਤੇ ਦੋਸ਼ ਲਗਾਇਆ ਗਿਆ ਸੀ ਅਤੇ 2017 ਵਿੱਚ ਉਸ ਨੂੰ ਦੋਸ਼ੀ ਪਾਇਆ ਗਿਆ ਅਤੇ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਉੱਧਰ ਭੱਟੀ ਨੇ ਹਮੇਸ਼ਾ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ-  ਪਾਕਿ : ਖੱਟਕ ਅਤੇ ਇਮਰਾਨ ਖਾਨ ਵਿਚਕਾਰ ਤਿੱਖੀ ਬਹਿਸ, ਕਿਹਾ- 'ਨਹੀਂ ਦੇਵਾਂਗਾ ਵੋਟ'

ਕ੍ਰਿਸ਼ਚੀਅਨ ਟੂਡੇ ਨੇ ਦੱਸਿਆ ਕਿ ਕ੍ਰਿਸ਼ਚੀਅਨ ਐਨਜੀਓ, ਸੈਂਟਰ ਫਾਰ ਲੀਗਲ ਏਡ ਅਸਿਸਟੈਂਸ ਐਂਡ ਸੈਟਲਮੈਂਟ (CLAAS-PK) ਦੁਆਰਾ ਇੱਕ ਅਪੀਲ ਦਾਇਰ ਕੀਤੀ ਗਈ ਸੀ, ਜੋ ਭੱਟੀ ਨੂੰ ਉਸ ਦੀ ਮੁਸ਼ਕਲ ਘੜੀ ਵਿੱਚ ਸਮਰਥਨ ਕਰ ਰਹੀ ਹੈ।ਪਿਛਲੇ ਅਕਤੂਬਰ ਵਿੱਚ ਜਸਟਿਸ ਅਬਦੁਲ ਅਜ਼ੀਜ਼ ਦੁਆਰਾ ਕੇਸ ਨੂੰ ਇੱਕ ਹੇਠਲੀ ਅਦਾਲਤ ਵਿੱਚ ਵਾਪਸ ਭੇਜ ਦਿੱਤਾ ਗਿਆ ਸੀ, ਜਿਸ ਨੇ  ਕਿਹਾ ਸੀ ਕਿ ਭੱਟੀ ਨੂੰ ਉਮਰ ਕੈਦ ਦੀ ਬਜਾਏ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ।ਭੱਟੀ ਨੂੰ ਹੁਣ ਰਾਵਲਪਿੰਡੀ ਦੀ ਪਾਕਿਸਤਾਨ ਸੈਸ਼ਨ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ ਅਤੇ ਕੱਟੜਪੰਥੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਕਾਰਨ ਉੱਚ ਸੁਰੱਖਿਆ ਹੇਠ ਰੱਖਿਆ ਜਾ ਰਿਹਾ ਹੈ।

CLAAS-PK ਨੇ ਪਿਛਲੇ ਸਾਲ ਅਕਤੂਬਰ ਵਿੱਚ ਜੇਲ੍ਹ ਵਿੱਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਇੱਕ ਸ਼ੂਗਰ ਦੇ ਮਰੀਜ਼ ਭੱਟੀ ਨੂੰ ਜ਼ਮਾਨਤ ਦੇਣ ਅਤੇ ਡਾਕਟਰੀ ਆਧਾਰ 'ਤੇ ਜੇਲ੍ਹ ਤੋਂ ਰਿਹਾਅ ਕਰਨ ਦੀ ਮੰਗ ਕੀਤੀ ਸੀ ਪਰ ਬੇਨਤੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।ਚੈਰਿਟੀ ਦਾ ਕਹਿਣਾ ਹੈ ਕਿ ਸਲਾਖਾਂ ਦੇ ਪਿੱਛੇ ਉਸ ਦੀ ਸਿਹਤ ਲਗਾਤਾਰ ਡਿੱਗ ਰਹੀ ਹੈ।CLAAS-PK ਦੇ ਡਾਇਰੈਕਟਰ ਨਾਸਿਰ ਸਈਦ ਨੇ ਕਿਹਾ ਕਿ ਭੱਟੀ ਪਾਕਿਸਤਾਨ ਦੇ ਈਸ਼ਨਿੰਦਾ ਕਾਨੂੰਨਾਂ ਦਾ ਸ਼ਿਕਾਰ ਹੈ। ਜ਼ਫਰ ਭੱਟੀ ਦੀ ਪਤਨੀ ਨਵਾਬ ਬੀਬੀ ਨੇ ਕਿਹਾ ਕਿ ਉਸ ਤੋਂ ਬਿਨਾਂ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਹੈ। ਸੱਤ ਸਾਲ ਪਹਿਲਾਂ ਜਦੋਂ ਜ਼ਫ਼ਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਮੇਰੀ ਜ਼ਿੰਦਗੀ ਅਰਥਹੀਣ ਸੀ। ਮੈਂ ਆਪਣੇ ਆਪ ਨੂੰ ਬਿਲਕੁਲ ਇਕੱਲਾ ਮਹਿਸੂਸ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਹੁਣ ਖ਼ਤਮ ਹੋ ਗਈ ਹੈ। ਉਹ ਜੇਲ੍ਹ ਵਿੱਚ ਹੈ। ਜੇਕਰ ਵਿੱਤ ਇਜਾਜ਼ਤ ਦਿੰਦਾ ਹੈ ਤਾਂ ਮੈਂ ਹਰ ਵੀਰਵਾਰ ਨੂੰ ਆਪਣੇ ਪਤੀ ਨੂੰ ਮਿਲਣ ਜਾਂਦੀ ਹਾਂ। ਮੈਂ ਉਸ ਲਈ ਕੁਝ ਭੋਜਨ ਲੈ ਜਾਂਦੀ ਹਾਂ। ਮੈਂ ਨਿਯਮਿਤ ਤੌਰ 'ਤੇ ਚਰਚ ਜਾਂਦੀ ਹਾਂ। ਮੈਨੂੰ ਰੀਲੀਜ਼ ਪਾਰਟਨਰ ਤੋਂ ਮਦਦ ਮਿਲ ਰਹੀ ਹੈ - ਉਹ ਮੈਨੂੰ ਕੁਝ ਪੈਸੇ ਦੇ ਰਹੇ ਹਨ  ਤਾਂ ਜੋ ਮੈਂ ਆਪਣੇ ਪਤੀ ਨੂੰ ਮਿਲ ਸਕਾਂ।

  • Pakistan
  • Christian man
  • Zafar Bhatti
  • slander
  • death penalty
  • ਪਾਕਿਸਤਾਨ
  • ਈਸਾਈ ਵਿਅਕਤੀ
  • ਜ਼ਫਰ ਭੱਟੀ
  • ਈਸ਼ਨਿੰਦਾ
  • ਮੌਤ ਦੀ ਸਜ਼ਾ

ਕੀ ਓਮੀਕਰੋਨ ਖ਼ਿਲਾਫ਼ ਅਸਰਦਾਸ ਸਿੱਧ ਹੋਣਗੀਆਂ ਇਹ 2 ਦਵਾਈਆਂ? WHO ਨੇ ਕੀਤੀ ਸਿਫ਼ਾਰਿਸ਼

NEXT STORY

Stories You May Like

  • protests in pakistan after christian charged with blasphemy
    ਪਾਕਿਸਤਾਨ ਵਿੱਚ ਈਸਾਈ ਨੂੰ 'ਈਸ਼ ਨਿੰਦਾ' ਦੇ ਦੋਸ਼ ਵਿੱਚ ਫਸਾਉਣ ਤੋਂ ਬਾਅਦ ਰੋਸ ਮੁਜ਼ਾਹਰੇ
  • one person died in a road accident
    ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ
  • pakistan  s supreme court acquits muslim accused of burning christian couple
    ਪਾਕਿ 'ਚ ਸੁਪਰੀਮ ਕੋਰਟ ਨੇ ਈਸਾਈ ਜੋੜੇ ਨੂੰ ਸਾੜਨ ਦੇ ਦੋਸ਼ੀ ਮੁਸਲਿਮ ਵਿਅਕਤੀਆਂ ਨੂੰ ਕੀਤਾ ਬਰੀ
  • mohali court sentences sonu murder accused to life imprisonment
    ਮੋਹਾਲੀ ਅਦਾਲਤ ਨੇ ਸੋਨੂੰ ਕਤਲਕਾਂਡ ਦੇ ਮੁਲਜ਼ਮ ਨੂੰ ਸੁਣਾਈ ਉਮਰਕੈਦ ਦੀ ਸਜ਼ਾ
  • 2700 crore bribe
    ਰਿਸ਼ਵਤ ਲੈ-ਲੈ ਜੋੜ ਲਿਆ 2700 ਕਰੋੜ ! ਹੁਣ ਅਦਾਲਤ ਨੇ ਨਾਨਜਿੰਗ ਦੇ ਅਫ਼ਸਰ ਨੂੰ ਸੁਣਾਈ 'ਸਜ਼ਾ-ਏ-ਮੌਤ'
  • train  person  death
    ਟਰੇਨ ਦੀ ਲਪੇਟ 'ਚ ਆਉਣ ਕਾਰਨ ਵਿਅਕਤੀ ਦੀ ਦਰਦਨਾਕ ਮੌਤ
  • man dies in road accident in kapurthala
    ਕਪੂਰਥਲਾ 'ਚ ਵਾਪਰੇ ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ
  • amarnath yatra  phagwara  person dies
    ਅਮਰਨਾਥ ਯਾਤਰਾ 'ਤੇ ਗਏ ਫਗਵਾੜਾ ਦੇ ਵਿਅਕਤੀ ਦੀ ਮੌਤ
  • rain in punjab  meteorological department
    ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
  • punjab school education board issues strict order
    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਖ਼ਤ ਰੁਖ, ਸੂਬੇ ਦੇ ਸਾਰੇ ਸਕੂਲਾਂ ਲਈ ਨਵੇਂ...
  • 20 foot road  water pipe  municipal corporation
    120 ਫੁੱਟੀ ਰੋਡ 'ਤੇ ਪੈ ਗਿਆ ਵੱਡਾ ਟੋਇਆ, ਪਾਣੀ ਵਾਲੀ ਪਾਈਪ ਵੀ ਲੀਕ, ਨਿਗਮ ਬੇਖਬਰ
  • heavy rains for 4 consecutive days in punjab thunderstorm alert
    ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • haryana chief minister naib singh saini visit in nakodar
    ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ
  • cm naib saini different style stopped convoy in nurmahal met people passing by
    CM ਨਾਇਬ ਸੈਣੀ ਦਾ ਵੱਖਰਾ ਅੰਦਾਜ਼: ਨੂਰਮਹਿਲ 'ਚ ਰੋਕਿਆ ਕਾਫ਼ਲਾ, ਰਾਹ ਜਾਂਦੇ...
  • punjabi singer khan saab s appeal to the youth in bapu lal badshah mela
    ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ...
  • deadbody of girl who went to work in ludhiana hotel found
    ਲੁਧਿਆਣਾ ਦੇ ਹੋਟਲ 'ਚ ਕੰਮ ਕਰਨ ਗਈ ਕੁੜੀ ਨੂੰ ਇਸ ਹਾਲ 'ਚ ਵੇਖ ਮਾਪਿਆਂ ਦੇ ਉੱਡੇ...
Trending
Ek Nazar
china  dominance in kyrgyzstan

ਕਿਰਗਿਜ਼ਸਤਾਨ 'ਚ ਚੀਨ ਦਾ ਵਧਦਾ ਦਬਦਬਾ! ਦੇਸ਼ ਦੀ ਪ੍ਰਭੂਸੱਤਾ ਨੂੰ ਲੈ ਕੇ ਵਧੀ...

gunfire near pakistan minister

ਪਾਕਿ ਮੰਤਰੀ ਅਤਾਉੱਲਾ ਤਰਾਰ ਦੀ ਕਾਰ ਨੇੜੇ ਗੋਲੀਬਾਰੀ, ਵਾਲ-ਵਾਲ ਬਚੀ ਜਾਨ

actress on casting couch

'ਰਾਤ ਨੂੰ ਉਸਨੇ ਮੈਨੂੰ ਹੋਟਲ ਦੇ ਕਮਰੇ 'ਚ...'; ਇਸ ਮਸ਼ਹੂਰ ਅਦਾਕਾਰਾ ਨੇ ਕੀਤਾ...

entertainment industry mourns death of veteran actor

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਦਿਹਾਂਤ, ਆਸਟ੍ਰੇਲੀਆ 'ਚ...

andy burnham

ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ PM

american soldiers

ਈਰਾਨੀ ਹਮਲੇ 'ਚ ਮਾਰੇ ਗਏ ਦੋ ਅਮਰੀਕੀ ਸੈਨਿਕਾਂ ਦੀ ਪਛਾਣ ਜਾਰੀ

monsoon rains

ਪਾਕਿਸਤਾਨ : ਮੌਨਸੂਨ ਦੀ ਬਾਰਿਸ਼ ਨੇ ਲਈ ਛੇ ਲੋਕਾਂ ਦੀ ਜਾਨ, ਕਈ ਜ਼ਖਮੀ

indians in italy

ਇਟਲੀ ਦੇ ਦਰਿਆ ਅੱਦਾ ਨੇ ਲੈ ਲਈ ਚਾਚੇ-ਭਤੀਜੇ ਦੀ ਜਾਨ, ਭਾਰਤੀ ਭਾਈਚਾਰੇ 'ਚ ਛਾਇਆ...

nyc mayor

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ...

study in america

ਅਮਰੀਕਾ ’ਚ ਪੜ੍ਹਾਈ ਹੁਣ ਪਹਿਲਾਂ ਵਾਂਗ ਆਸਾਨ ਨਹੀਂ, ਵਿਦੇਸ਼ੀ ਵਿਦਿਆਰਥੀਆਂ ’ਤੇ...

tooth cavities

ਵਿਗਿਆਨੀਆਂ ਦਾ ਦਾਅਵਾ : ਡੈਂਟਿਸਟ ਦੇ ਡ੍ਰਿਲ ਤੋਂ ਮਿਲ ਸਕਦੀ ਹੈ ਛੁੱਟੀ, ਹੁਣ ਖੁਦ...

school closed monday

ਸੋਮਵਾਰ ਨੂੰ ਬੰਦ ਰਹਿਣਗੇ ਸਕੂਲ, ਭਾਰੀ ਮੀਂਹ ਨੂੰ ਲੈ ਕੇ ਦੇਹਰਾਦੂਨ 'ਚ ਰੈੱਡ ਅਲਰਟ...

all schools will remain closed till wednesday

ਬੁੱਧਵਾਰ ਤੱਕ ਬੰਦ ਰਹਿਣਗੇ ਸਾਰੇ ਸਕੂਲ ! ਸਿੱਖਿਆ ਮੰਤਰੀ ਸਕੀਨਾ ਇਟੂ ਨੇ ਕੀਤਾ ਐਲਾਨ

hungary president resignation

ਹੰਗਰੀ ਦੇ ਰਾਸ਼ਟਰਪਤੀ ਤਾਮਸ ਸਜ਼ੂਲਿਓਕ ਜਲਦ ਦੇਣਗੇ ਅਸਤੀਫ਼ਾ

uranium enrichment

ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਲਈ ਦਿੱਤੀ ਪ੍ਰਵਾਨਗੀ

body of one of two brothers who drowned in river beas found

ਵਿਦੇਸ਼ ਜਾਣ ਦਾ ਸੁਫਨਾ ਰਿਹਾ ਅਧੂਰਾ, ਬਿਆਸ ਦਰਿਆ 'ਚ ਡੁੱਬੇ ਦੋ ਭਰਾਵਾਂ ’ਚੋਂ ਇਕ...

rubio to visit philippines

ਰੂਬੀਓ ਆਸੀਆਨ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਜਾਣਗੇ ਫਿਲੀਪੀਨਜ਼, ਖੇਤਰੀ ਵਿਦੇਸ਼...

dri s big action near amritsar border

ਅੰਮ੍ਰਿਤਸਰ ਬਾਰਡਰ ਨੇੜੇ DRI ਦਾ ਵੱਡਾ ਐਕਸ਼ਨ; ਸਰਹੱਦੀ ਪਿੰਡ ਦੇ ਸ਼ਮਸ਼ਾਨਘਾਟ ’ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • british pm starmer resigns
      ਬ੍ਰਿਟੇਨ PM ਸਟਾਰਮਰ ਨੇ ਦਿੱਤਾ ਅਸਤੀਫ਼ਾ, ਐਂਡੀ ਬਰਨਹੈਮ ਬਣੇ ਨਵੇਂ PM
    • pakistan on the brink of collapse
      ਟੁੱਟਣ ਦੇ ਕੰਢੇ 'ਤੇ ਪਾਕਿਸਤਾਨ : ਬਲੋਚਿਸਤਾਨ ਤੋਂ PoK ਤੱਕ ਭੜਕੀ ਬਗਾਵਤ ਦੀ ਅੱਗ
    • modi government  s big gift to maldives
      ਮੋਦੀ ਸਰਕਾਰ ਦਾ ਮਾਲਦੀਵ ਨੂੰ ਵੱਡਾ ਤੋਹਫ਼ਾ, 42 ਟਾਪੂਆਂ 'ਤੇ ਬਣਾਏ ਜਾਣਗੇ...
    • the message of jatha gargajj echoed from the land of london
      ਯੂਕੇ ਦੀ ਧਰਤੀ ਤੋਂ ਗੂੰਜਿਆ ਜਥੇ. ਗੜਗੱਜ ਦਾ ਸੰਦੇਸ਼: ਸਿੱਖ ਪਛਾਣ, ਗੁਰਮਤਿ...
    • america  iran  airstrike  trump
      ਅਮਰੀਕਾ ਦਾ ਈਰਾਨ 'ਤੇ ਵੱਡਾ ਹਵਾਈ ਹਮਲਾ; ਟਰੰਪ ਬੋਲੇ-"ਅਸੀਂ ਬਦਲਾ ਲੈ ਲਿਆ,...
    • america attack uae dubai abu dhabi airport
      'ਅਮਰੀਕਾ ਨੇ ਹਮਲਾ ਕੀਤਾ ਤਾਂ ਨਹੀਂ ਬਚੇਗਾ UAE, ਖਾਲੀ ਕਰੋ ਦੁਬਈ-ਅਬੂ ਧਾਬੀ...
    • pakistan panicked by india  s decision
      ਭਾਰਤ ਦੇ ਫ਼ੈਸਲੇ ਤੋਂ ਘਬਰਾਇਆ ਪਾਕਿਸਤਾਨ: ਸਿੰਧੂ ਜਲ ਸੰਧੀ 'ਤੇ ਚੱਲੀ ਨਵੀਂ ਚਾਲ,...
    • tensions rise in hormuz
      ਹੋਰਮੁਜ਼ 'ਚ ਵਧਿਆ ਤਣਾਅ: ਅਮਰੀਕਾ ਨੇ ਈਰਾਨ 'ਤੇ ਮੁੜ ਸ਼ੁਰੂ ਕੀਤੇ ਹਮਲੇ, ਕਈ...
    • fbi office attacked in us
      ਅਮਰੀਕਾ ਵਿਚ FBI ਦਫ਼ਤਰ ’ਤੇ ਹਮਲਾ
    • five people died while trying to save a swimmer in the ohio river
      ਓਹੀਓ ਨਦੀ ’ਚ ਤੈਰਾਕ ਨੂੰ ਬਚਾਉਣ ਦੀ ਕੋਸ਼ਿਸ਼ ’ਚ 5 ਲੋਕਾਂ ਦੀ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +