helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, DEC 24, 2024
ਘਰ ਬੰਨ੍ਹ ਕੇ ਰੱਖਦਾ ਸੀ ਪਰਿਵਾਰ, ਰੱਸੀਆਂ ਤੋੜ ਕੇ...
ਸਟਾਰ ਸ਼ੂਟਰ ਮਨੂ ਭਾਕਰ ਨੇ 'ਖੇਲ ਰਤਨ' ਮਾਮਲੇ 'ਤੇ...
ਹੁਣ WhatsApp ਰਾਹੀਂ ਹੀ ਸਕੈਨ ਕਰ ਸਕੋਗੇ...
J&K 'ਚ ਵੱਡਾ ਹਾਦਸਾ, 300 ਫੁੱਟ ਡੂੰਘੀ ਖੱਡ 'ਚ...
ਪੰਜਾਬ
ਮਨੋਰੰਜਨ
Photos
Videos
ਅੰਕਾਰਾ: ਅਮਰੀਕਾ ਦੇ ਸਿਆਟਲ ਤੋਂ ਤੁਰਕੀ ਦੇ ਇਸਤਾਂਬੁਲ ਜਾ ਰਹੀ ਇੱਕ ਫਲਾਈਟ ਦੇ ਪਾਇਲਟ ਦੀ ਹਵਾ ਵਿੱਚ ਹੀ ਮੌਤ ਹੋ ਗਈ। ਪਾਇਲਟ ਦੀ ਮੌਤ ਦੇ ਸਮੇਂ ਜਹਾਜ਼ 34000 ਫੁੱਟ ਦੀ ਉਚਾਈ 'ਤੇ ਸੀ। ਇਹ ਜਹਾਜ਼ ਤੁਰਕੀ ਏਅਰਲਾਈਨਜ਼ ਦਾ ਸੀ। ਪਾਇਲਟ ਦੀ ਮੌਤ ਨੇ ਤੁਰਕੀਏ ਦੀ ਰਾਸ਼ਟਰੀ ਏਅਰਲਾਈਨ ਨੂੰ ਨਿਊਯਾਰਕ ਵਿੱਚ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਕੀਤਾ। ਤੁਰਕੀ ਏਅਰਲਾਈਨਜ਼ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਏਅਰਲਾਈਨ ਦੇ ਬੁਲਾਰੇ ਯਾਹਿਆ ਉਸਤੂਨ ਨੇ ਟਵਿੱਟਰ 'ਤੇ ਲਿਖਿਆ ਕਿ ਜਹਾਜ਼ ਨੇ ਮੰਗਲਵਾਰ ਸ਼ਾਮ ਨੂੰ ਪੱਛਮੀ ਅਮਰੀਕਾ ਦੇ ਤੱਟਵਰਤੀ ਸ਼ਹਿਰ ਸੀਏਟਲ ਤੋਂ ਉਡਾਣ ਭਰੀ। ਉਸ ਨੇ ਲਿਖਿਆ, "ਸਾਡੀ ਏਅਰਬੱਸ 350... ਫਲਾਈਟ TK204 ਦਾ ਇੱਕ ਪਾਇਲਟ ਸੀਏਟਲ ਤੋਂ ਇਸਤਾਂਬੁਲ ਲਈ ਉਡਾਣ ਦੌਰਾਨ ਬੇਹੋਸ਼ ਹੋ ਗਿਆ।" ਉਸ ਨੇ ਅੱਗੇ ਕਿਹਾ, "ਫਸਟ ਏਡ ਪ੍ਰਦਾਨ ਕਰਨ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਦੂਜੇ ਪਾਇਲਟ ਅਤੇ ਸਹਿ-ਪਾਇਲਟ ਦੇ ਜਹਾਜ਼ ਦੇ ਅਮਲੇ ਨੇ ਐਮਰਜੈਂਸੀ ਲੈਂਡਿੰਗ ਕਰਨ ਦਾ ਫ਼ੈਸਲਾ ਕੀਤਾ, ਪਰ ਲੈਂਡਿੰਗ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।"
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਅਮਰੀਕੀਆਂ ਨੇ ਉੱਘੇ ਉਦਯੋਗਪਤੀ ਰਤਨ ਟਾਟਾ ਦੀ ਮੌਤ 'ਤੇ ਪ੍ਰਗਟਾਇਆ ਸੋਗ
ਉਸਤੂਨ ਨੇ ਲਿਖਿਆ,"ਮ੍ਰਿਤਕ ਪਾਇਲਟ ਦੀ ਉਮਰ 59 ਸਾਲ ਸੀ। ਉਹ 2007 ਤੋਂ ਤੁਰਕੀ ਏਅਰਲਾਈਨਜ਼ ਲਈ ਕੰਮ ਕਰ ਰਿਹਾ ਸੀ। ਉਸਨੇ ਮਾਰਚ ਵਿੱਚ ਇੱਕ ਡਾਕਟਰੀ ਜਾਂਚ ਪਾਸ ਕੀਤੀ, ਜਿਸ ਵਿੱਚ ਕਿਸੇ ਵੀ ਸਿਹਤ ਸਮੱਸਿਆ ਦੇ ਕੋਈ ਸੰਕੇਤ ਨਹੀਂ ਮਿਲੇ।" ਇਸ ਪੂਰੀ ਘਟਨਾ 'ਚ ਫਲਾਈਟ 'ਚ ਮੌਜੂਦ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਜਹਾਜ਼ ਨੂੰ ਦੂਜੇ ਪਾਇਲਟ ਦੀ ਮਦਦ ਨਾਲ ਇਸਤਾਂਬੁਲ, ਤੁਰਕੀ ਲਈ ਉਡਾਇਆ ਗਿਆ। ਇਸ ਦੌਰਾਨ ਫਲਾਈਟ ਨੂੰ ਨਿਊਯਾਰਕ ਏਅਰਪੋਰਟ 'ਤੇ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ For Android:- https://play.google.com/store/apps/details?id=com.jagbani&hl=en For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਅਮਰੀਕੀਆਂ ਨੇ ਉੱਘੇ ਉਦਯੋਗਪਤੀ ਰਤਨ ਟਾਟਾ ਦੀ ਮੌਤ 'ਤੇ ਪ੍ਰਗਟਾਇਆ ਸੋਗ
Stories You May Like
ਗਾਇਕ ਦਿਲਜੀਤ ਦੋਸਾਂਝ ਨੇ ਫਿਰ ਤੋੜਿਆ ਵੱਡਾ ਰਿਕਾਰਡ, ਮਿੰਟਾਂ 'ਚ ਵਿਕ ਗਈਆਂ...
ਪ੍ਰੇਮੀ ਨੂੰ ਛੱਡ ਦਿਲਜੀਤ ਦੇ ਸ਼ੋਅ 'ਚ ਨੱਚਦੀ ਦਿਸੀ ਬਨੀਤਾ ਸੰਧੂ, ਕੀ ਹੋ ਗਿਆ AP...
ਨਵੇਂ ਸਾਲ 'ਤੇ ਮਿਲੇਗਾ ਸਸਤੇ ਮੋਬਾਇਲ ਰਿਚਾਰਜ ਪਲਾਨ ਦਾ ਤੋਹਫ਼ਾ?
ਅਜੀਬੋ ਗਰੀਬ ਮਾਮਲਾ : ਪੁਰਸ਼ ਟੀਚਰ ਹੋ ਗਿਆ 'ਗਰਭਵਤੀ'!
ਰੇਚਲ ਗੁਪਤਾ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਅੰਗਰੇਜਣਾਂ ਨੂੰ ਹਰਾ ਕੇ ਹਾਸਲ...
Jaya Prada ਦੀਆਂ ਵਧੀਆਂ ਮੁਸ਼ਕਲਾਂ, ਜਾਣੋ ਕੀ ਹੈ ਮਾਮਲਾ
ਵੱਡੇ ਫਰਮਾਨ ਹੋ ਗਏ ਜਾਰੀ, 31 ਦਸੰਬਰ ਤੋਂ ਪਹਿਲਾਂ ਕਰਾਓ ਕੰਮ, ਨਹੀਂ ਤਾਂ ਆਵੇਗੀ...
ਸਰਦੀਆਂ 'ਚ ਰੋਜ਼ ਖਾਓ ਚਵਨਪ੍ਰਾਸ਼, ਹੋਣਗੇ ਸਰੀਰ ਨੂੰ ਕਈ ਲਾਭ
ਰੈਪਰ ਹਨੀ ਸਿੰਘ 5 ਧੀਆਂ ਦਾ ਬਣਨਾ ਚਾਹੁੰਦਾ ਹੈ ਪਿਤਾ, ਜਾਣੋ ਵਜ੍ਹਾ
ਪੰਜਾਬ 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਮੁੰਡੇ-ਕੁੜੀਆਂ ਲਈ ਵੱਡੀ ਖੁਸ਼ਖ਼ਬਰੀ,...
PhD ਦੀ ਪੜ੍ਹਾਈ ਛੱਡ OnlyFans ਮਾਡਲ ਬਣੀ ਯੂਟਿਊਬਰ Zara Dar, ਕਮਾਈ ਜਾਣ ਉੱਡ...
ਇੰਸਟਾਗ੍ਰਾਮ 'ਤੇ ਬੇਹੱਦ ਮਸ਼ਹੂਰ ਸੀ ਮੋਹਾਲੀ ਹਾਦਸੇ 'ਚ ਮਾਰੀ ਗਈ ਦ੍ਰਿਸ਼ਟੀ, ਮਾਰਚ...
ਜੇ ਰਾਹ 'ਚ ਲਿਫ਼ਟ ਮੰਗੇ ਔਰਤ ਤਾਂ ਫਿਸਲ ਨਾ ਜਾਇਓ, ਹੋਸ਼ ਉਡਾ ਦੇਵੇਗੀ ਇਹ ਖ਼ਬਰ
ਪੰਜਾਬ ਬੰਦ ਦੀਆਂ ਤਿਆਰੀਆਂ ਲਈ ਕਿਸਾਨਾਂ ਦੀ ਵਿਸ਼ਾਲ ਮੀਟਿੰਗ, ਕੀਤੀ ਇਹ ਅਪੀਲ
ਮਸ਼ਹੂਰ ਅਦਾਕਾਰਾ ਦੇ ਪਤੀ ਬਣਨ ਵਾਲੇ ਸਨ ਦਿਲਜੀਤ ਦੋਸਾਂਝ!
ਮੋਬਾਈਲ ਦੀ ਵਰਤੋਂ ਬਣੀ ਚਿੰਤਾ ਦਾ ਵਿਸ਼ਾ, ਵਿਦੇਸ਼ਾਂ ’ਚ ਬੈਠੇ ਵਿਰੋਧੀ ਅਨਸਰ ਨੌਜਵਾਨ...
ਐਸੀਡਿਟੀ ਤੋਂ ਪਰੇਸ਼ਾਨ ਲੋਕ ਨਾਸ਼ਤੇ 'ਚ ਭੁੱਲ ਕੇ ਨਾ ਖਾਓ ਇਹ ਚੀਜ਼ਾਂ, ਵਧ ਜਾਵੇਗੀ...
ਕੀ ਤੁਸੀਂ ਜਾਣਦੇ ਹੋ ਸਰਦੀਆਂ 'ਚ ਠੰਡੇ ਪਾਣੀ ਨਾਲ ਨਹਾਉਣ ਦੇ ਫ਼ਾਇਦੇ?
Subscribe Now!