ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਵਾਸਿੰਗਟਨ ਡੀਸੀ 'ਚ ਮੁਲਾਕਾਤ ਹੋਣ ਵਾਲੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਟੈਰਿਫ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੇ ਅਧਿਕਾਰਤ ਤੌਰ 'ਤੇ ਪਰਸਪਰ ਟੈਰਿਫ (RECIPROCAL TARRIFFS) ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਟੈਰਿਫ ਦੂਜੇ ਦੇਸ਼ ਸਾਡੇ 'ਤੇ ਲਗਾਉਣਗੇ, ਅਸੀਂ ਵੀ ਓਹੀ ਟੈਰਿਫ ਉਨ੍ਹਾਂ 'ਤੇ ਲਗਾਵਾਂਗੇ।
PM ਮੋਦੀ ਨੂੰ ਮਿਲੇ ਐਲੋਨ ਮਸਕ, ਇਲੈਕਟ੍ਰਿਕ ਵਾਹਨਾਂ ਦੇ ਵਿਸਥਾਰ ਸਣੇ ਕਈ ਮੁੱਦਿਆਂ 'ਤੇ ਹੋਈ ਚਰਚਾ
NEXT STORY