ਇੰਟਰਨੈਸ਼ਨਲ ਡੈਸਕ- ਚੀਨ ਦੀ ਰਾਜਧਾਨੀ ਬੀਜਿੰਗ ’ਚ ਭਾਰਤੀ ਦੂਤਘਰ ’ਚ ਮਸ਼ਹੂਰ ਚੀਨੀ ਮੂਰਤੀਕਾਰ ਯੁਆਨ ਸ਼ਿਕੁਨ ਦੀ ਬਣਾਈ ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਦੀ ਇਕ ਮੂਰਤੀ ਦੀ ਘੁੰਢ ਚੁਕਾਈ ਕੀਤੀ ਗਈ।
ਦੂਤਘਰ ਵੱਲੋਂ ਸ਼ਨੀਵਾਰ ਨੂੰ ਆਯੋਜਿਤ ‘ਸੰਗਮਮ-ਭਾਰਤੀ ਦਾਰਸ਼ਨਿਕ ਪ੍ਰੰਪਰਾਵਾਂ ਦਾ ਸੰਗਮ’ ਸਿਰਲੇਖ ਵਾਲੇ ਇਕ ਸੰਮੇਲਨ ’ਚ ਇਸ ਮੂਰਤੀ ਦੀ ਘੁੰਢ ਚੁਕਾਈ ਕੀਤੀ ਗਈ। ਚੀਨ ’ਚ ਭਾਰਤੀ ਰਾਜਦੂਤ ਪ੍ਰਦੀਪ ਰਾਵਤ ਨੇ ਮੂਰਤੀ ਦੀ ਘੁੰਢ ਚੁਕਾਈ ਕਰਦਿਆਂ ਕਿਹਾ ਕਿ ਇਕ ਸਦੀ ਪਹਿਲਾਂ ਟੈਗੋਰ ਦੀ ਚੀਨ ਯਾਤਰਾ ਸਾਡੀ ਸੱਭਿਅਤਾ ਸੰਵਾਦ ਵਿਚ ਇਕ ਉਪਲੱਬਧੀ ਸੀ।
80 ਟ੍ਰਿਲੀਅਨ ਰੁਪਏ...! ਕਰਜ਼ੇ 'ਚ ਵਿੰਨ੍ਹਿਆ ਗਿਆ ਪਾਕਿਸਤਾਨੀਆਂ ਦਾ ਇਕ-ਇਕ ਵਾਲ
NEXT STORY