helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, DEC 16, 2024
ਅੰਬਾਨੀ-ਅਡਾਨੀ ਨੂੰ ਲੱਗਾ ਝਟਕਾ, 100 ਅਰਬ ਡਾਲਰ ਦੇ...
ਪੰਜਾਬ 'ਚ ਸੜਕ ਹਾਦਸੇ ਨੇ ਲਈ 3 ਭਰਾਵਾਂ ਦੀ ਜਾਨ,...
ਭਾਰਤੀ ਕੰਪਨੀਆਂ ਦਾ ਦੁਨੀਆ ਭਰ 'ਚ ਬੋਲਬਾਲਾ,...
ਭਾਜਪਾ ਦੀ ਵੱਡੀ ਕਾਰਵਾਈ, ਪੰਜਾਬ ਦੇ ਇਨ੍ਹਾਂ 13...
ਪੰਜਾਬ
ਮਨੋਰੰਜਨ
Photos
Videos
ਕੁਈਨਜ਼ਲੈਂਡ- ਕੁਈਨਜ਼ਲੈਂਡ ਦੀ ਸੁਪਰੀਮ ਕੋਰਟ ਨੇ ਸਕੂਲਾਂ ਵਿਚ ਸਿਰੀ ਸਾਹਿਬ 'ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਨੂੰ ਪਲਟ ਦਿੱਤਾ ਹੈ। ਕੁਈਨਜ਼ਲੈਂਡ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਨਸਲੀ ਭੇਦਭਾਵ ਐਕਟ (RDA) ਦੇ ਤਹਿਤ ਪਾਬੰਦੀ ਗੈਰ-ਸੰਵਿਧਾਨਕ ਹੈ। ਇਸ ਫੈਸਲੇ ਮਗਰੋਂ ਹੁਣ ਬੱਚੇ ਸਕੂਲਾਂ ਵਿਚ ਸਿਰੀ ਸਾਹਿਬ ਪਹਿਨ ਕੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਕੁਈਨਜ਼ਲੈਂਡ ਸਰਕਾਰ ਨੇ ਸਿੱਖਾਂ ਨੂੰ ਸਿਰੀ ਸਾਹਿਬ ਧਾਰਨ ਕਰਨ ਦੀ ਇਜਾਜ਼ਤ ਦੇਣ ਵਾਲਾ ਕਾਨੂੰਨ ਪੇਸ਼ ਕੀਤਾ ਸੀ ਪਰ ਇਸ ਨੂੰ ਸਕੂਲਾਂ ਦੇ ਅੰਦਰ ਲਿਜਾਣ 'ਤੇ ਪਾਬੰਦੀ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ: ਮੈਕਸੀਕੋ 'ਚ ਡੂੰਘੀ ਖੱਡ 'ਚ ਡਿੱਗੀ ਬੱਸ, 18 ਲੋਕਾਂ ਦੀ ਦਰਦਨਾਕ ਮੌਤ, ਕਈ ਭਾਰਤੀ ਵੀ ਸਨ ਸਵਾਰ
ਇਸ ਪਾਬੰਦੀ ਦੇ ਖ਼ਿਲਾਫ਼ ਆਸਟ੍ਰੇਲੀਆਈ ਸਿੱਖ ਬੀਬੀ ਕਮਲਜੀਤ ਕੌਰ ਅਠਵਾਲ ਨੇ ਪਿਛਲੇ ਸਾਲ ਸੂਬਾ ਸਰਕਾਰ ਨੂੰ ਅਦਾਲਤ ਵਿਚ ਘਸੀਟਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਹਥਿਆਰ ਐਕਟ ਉਨ੍ਹਾਂ ਦੇ ਧਰਮ ਦੇ ਪੰਜ ਕਕਾਰਾਂ 'ਚੋਂ ਇਕ ਕਿਰਪਾਨ ਨੂੰ ਸਕੂਲਾਂ 'ਚ ਲਿਜਾਣ ਖ਼ਿਲਾਫ਼ ਭੇਦਭਾਵ ਕਰਦਾ ਹੈ। ਉਨ੍ਹਾਂ ਕਿਹਾ ਸੀ ਸਿੱਖ ਬੱਚਿਆਂ ਨੂੰ ਸਕੂਲਾਂ ਵਿਚ ਧਾਰਮਿਕ ਚਿੰਨ੍ਹ ਵਜੋਂ ਕਿਰਪਾਨ ਨੂੰ ਪਹਿਨਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਅਦਾਲਤ ਨੇ ਸ਼ੁਰੂ ਵਿੱਚ ਕਮਲਜੀਤ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਹਥਿਆਰ ਐਕਟ ਪੱਖਪਾਤੀ ਹੈ। ਹਾਲਾਂਕਿ ਇੱਕ ਅਪੀਲ ਤੋਂ ਬਾਅਦ, ਅਦਾਲਤ ਨੇ ਨੋਟ ਕੀਤਾ ਕਿ ਕਾਨੂੰਨ "ਗ਼ਲਤ" ਸੀ, ਜਿਸ ਨਾਲ ਹੁਣ ਸਿੱਖ ਭਾਈਚਾਰੇ ਦੀ ਜਿੱਤ ਹੋਈ ਹੈ।
ਇਹ ਵੀ ਪੜ੍ਹੋ: ਨੇਪਾਲ ਰਾਹੀਂ ਪਾਕਿ ਤੋਂ ਭਾਰਤ ਆਉਂਦੀ ਹੈ 'ਨਕਲੀ ਜਿਗਨਾ', ਮੂਸੇਵਾਲਾ ਦੇ ਕਤਲ 'ਚ ਵੀ ਹੋਈ ਸੀ ਇਸ ਦੀ ਵਰਤੋਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ : ਸਟੋਰ ਲੁੱਟਣ ਆਏ ਚੋਰ ਦੇ ਛੁਟੇ ਪਸੀਨੇ, 'ਸਿੱਖ' ਨੇ ਦੇਸੀ ਸਟਾਈਲ 'ਚ ਸਿਖਾਇਆ ਸਬਕ (ਵੀਡੀਓ)
Stories You May Like
Perfect ਫਿਗਰ ਲਈ ਔਰਤਾਂ ਕਰਵਾ ਰਹੀਆਂ BBL! ਪੂਰੀ ਤਰ੍ਹਾਂ ਬਦਲ ਜਾਂਦੀ ਹੈ Body...
ਅਰਚਨਾ ਪੂਰਨ ਸਿੰਘ ਦਾ ਹੋਇਆ ਵੱਡਾ ਨੁਕਸਾਨ, YouTube ਚੈਨਲ ਹੋਇਆ ਹੈਕ
ਘਰ 'ਚੋਂ ਮਿਲੀਆਂ ਤਿੰਨ ਔਰਤਾਂ ਦੀਆਂ ਲਾਸ਼ਾਂ, ਜਾਂਚ ਸ਼ੁਰੂ
27 ਦਸੰਬਰ ਨੂੰ ਯੂਨ 'ਤੇ ਮਹਾਦੋਸ਼ ਦੀ ਹੋਵੇਗੀ ਸੁਣਵਾਈ
ਕਰਨ ਔਜਲਾ ਦੇ ਕੰਸਰਟ 'ਚ ਗੁੰਡਾਗਰਦੀ! ਵੀਡੀਓ ਦੇਖ ਭੜਕੇ ਲੋਕ
ਉਡਾਣ ਭਰਨ ਮਗਰੋਂ ਦੋ ਵਾਰ ਵਾਪਸ ਪਰਤੀ ਫਲਾਈਟ, ਯਾਤਰੀ ਹੋਏ ਪਰੇਸ਼ਾਨ
ਪਵਿੱਤਰਾ ਪੂਨੀਆ ਦਾ ਏਜਾਜ਼ ਖ਼ਾਨ ਨਾਲ ਕਿਉਂ ਹੋਇਆ ਬ੍ਰੇਕਅੱਪ! ਖੁਲ੍ਹਿਆ ਭੇਦ
ਗ੍ਰੀਨ ਕਾਰਡ ਬਾਰੇ ਸੋਚ ਰਿਹਾ ਸੀ Indian, ਐਲੋਨ ਮਸਕ ਦੇ ਜਵਾਬ ਨੇ ਬਣਾ 'ਤਾ ਦਿਨ
ਦਿਲ ਹੋਣਾ ਚਾਹੀਦੈ ਜਵਾਨ ਉਮਰਾਂ 'ਚ ਕੀ ਰੱਖਿਆ, 82 ਸਾਲਾ ਬੇਬੇ ਨੇ ਸਟੇਜ 'ਤੇ ਲਾਏ...
ਦਿਲਜੀਤ ਦੋਸਾਂਝ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਕਿਹਾ...
ਦੱਖਣੀ ਅਫਰੀਕਾ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ, ਸਬੰਧ ਹੋਣਗੇ ਮਜ਼ਬੂਤ
ਸਰਕਾਰ ਨੇ 'Jalvahak' ਸਕੀਮ ਕੀਤੀ ਸ਼ੁਰੂ, ਕਾਰਗੋ ਆਵਾਜਾਈ ਨੂੰ ਮਿਲੇਗਾ ਹੁਲਾਰਾ
PGI ਨੇ ਰਚਿਆ ਇਤਿਹਾਸ, ਪਹਿਲੀ ਵਾਰ ਬਿਨਾਂ ਬੇਹੋਸ਼ ਕੀਤੇ 8 ਸਾਲ ਦੀ ਬੱਚੀ ਦਾ ਕੱਢਿਆ...
ਮਸ਼ਹੂਰ YouTuber ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ
ਇਹ ਹੈ ਦੁਨੀਆ ਦਾ ਸਭ ਤੋਂ ਉੱਚਾ ਦਰੱਖਤ, ਉਚਾਈ 380 ਫੁੱਟ
2024 'ਚ ਟਰੈਕ ਅਤੇ ਫੀਲਡ 'ਚ ਪ੍ਰਾਪਤੀਆਂ ਲਈ ਸੀਨੀਅਰ ਅਥਲੀਟ ਸਨਮਾਨਿਤ
ਸੈਫ ਅਲੀ ਖ਼ਾਨ ਨੇ PM ਮੋਦੀ ਦੀ ਕੀਤੀ ਤਾਰੀਫ਼, ਕਿਹਾ...
ਇਸ ਮੁੱਦੇ 'ਤੇ ਪਹਿਲੀ ਵਾਰ ਬੋਲੇ ਅਮਿਤ ਸ਼ਾਹ, ਕੈਨੇਡਾ ਸਰਕਾਰ ਤੋਂ ਮੰਗੇ ਇਹ ਸਬੂਤ
Subscribe Now!