ਬੇਰੂਤ — ਲੇਬਨਾਨੀ ਗਰੁੱਪ ਹਿਜਬੁੱਲਾ ਅਤੇ ਸੀਰੀਆ ਦੀ ਫੌਜ ਨੇ ਸ਼ੁੱਕਰਵਾਰ ਸੀਰੀਆ-ਲੇਬਨਾਨ ਦੇ ਸੀਮਾਵਰਤੀ ਇਲਾਕੀਆਂ 'ਚ ਵਿਦਰੋਹੀਆਂ ਦੇ ਖਿਲਾਫ ਜ਼ੋਰਦਾਰ ਅਭਿਆਨ ਦੀ ਸ਼ੁਰੂਆਤ ਕੀਤੀ। ਰਾਸ਼ਟਰਪਤੀ ਬਸ਼ਰ-ਅਲ-ਅਸਾਦ ਦੇ ਸਮਰਥਨ ਵਾਲੇ ਫੌਜੀ ਗੰਠ-ਜੋੜ ਦੇ ਕਮਾਂਡਰ ਨੇ ਇਹ ਜਾਣਕਾਰੀ ਦਿੱਤੀ ਹੈ।
ਕਮਾਂਡਰ ਨੇ ਕਿਹਾ ਕਿ ਜੁਰੋਦ ਅਰਸਲ ਅਤੇ ਪੱਛਮੀ ਕਾਲਾਮੋਨ ਇਲਾਕਿਆਂ ਦੇ ਸੀਮਾਵਰਤੀ ਖੇਤਰ 'ਚ ਵਿਦਰੋਹੀਆਂ ਨੂੰ ਨਿਸ਼ਾਨਾ ਬਣਾਉਣ ਲਈ ਇਹ ਅਭਿਆਨ ਚਲਾਇਆ ਜਾ ਰਿਹਾ ਹੈ।
ਇਸ ਸ਼ਖਸ ਨੇ ਜਹਾਜ਼ ਦੀ ਸਿਰਫ ਇਕ ਟਿਕਟ 'ਤੇ ਖਾਧਾ ਪੂਰੇ ਸਾਲ ਫ੍ਰੀ ਵਿਚ ਵੀ. ਆਈ. ਪੀ. ਖਾਣਾ, ਜਾਣੋ ਕਿਵੇਂ
NEXT STORY