ਲੰਡਨ — ਇਨੀਂ ਦਿਨੀਂ ਹਰ ਪਾਸੇ ਕ੍ਰਿਸਮਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕ੍ਰਿਸਮਸ ਦੇ ਆਉਂਦੇ ਹੀ ਠੰਢ ਵੀ ਵਧ ਜਾਂਦੀ ਹੈ। ਇਸ ਠੰਢ 'ਚ ਇਕ ਮਾਡਲ ਨਿਊਡ ਹੋ ਕੇ ਸੜਕਾਂ 'ਤੇ ਘੁੰਮ ਰਹੀ ਹੈ। ਪਰ ਖਾਸ ਗੱਲ ਇਹ ਹੈ ਕਿ ਉਸ ਮਾਡਲ ਨੂੰ ਦੇਖ ਕੇ ਲੋਕ ਇਹ ਨਹੀਂ ਸਮਝ ਪਾਏ ਕਿ ਉਹ ਮਾਡਲ ਨਿਊਡ ਹੈ ਜਾਂ ਕੱਪੜੇ ਪਾਏ ਹੋਏ ਹਨ। ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਇਹ ਮਾਡਲ ਖੁਦ ਲੋਕਾਂ ਕੋਲ ਜਾ ਕੇ ਕਹਿ ਰਹੀ ਸੀ ਉਹ ਉਸ ਨੂੰ ਟੱਚ ਕਰਨ।
ਇਸ ਬ੍ਰਿਟਿਸ਼ ਮਾਡਲ ਦਾ ਨਾਂ ਹੈ ਲਿਲੀ ਜੈਸਮੀਨ। ਲਿਲੀ ਨੂੰ ਉਨ੍ਹਾਂ ਦੀ ਸਾਥੀ ਪੇਂਟਰ ਜੇਨ ਸੀਡਲ ਨੇ ਪੇਂਟ ਕਰ ਦਿੱਤਾ। ਉਸ ਨੇ ਆਪਣੇ ਸਰੀਰ 'ਤੇ ਸਵੇਟਰ ਵਰਗਾ ਡਿਜ਼ਾਈਨ ਬਣਾਇਆ ਜਿਸ ਨੂੰ ਦੇਖ ਕੇ ਤੁਸੀਂ ਵੀ ਸਮਝਾ ਨਹੀਂ ਪਾਵੋਗੇ ਕਿ ਲਿਲੀ ਨੇ ਕੱਪੜੇ ਪਾਏ ਹਨ ਜਾਂ ਉਹ ਨਿਊਡ ਹੈ। ਜਦੋਂ ਉਹ ਸੜਕਾਂ 'ਤੇ ਇੰਝ ਤਿਆਰ ਹੋ ਪਹੁੰਚੀ ਤਾਂ ਉਸ ਨੂੰ ਕੋਈ ਨਿਊਡ ਨਹੀਂ ਸਮਝ ਪਾਇਆ। ਲਿਲੀ ਨਿਊਯਾਰਕ ਦੇ Rockefeller Center ਪਹੁੰਚੀ ਪਰ ਉਥੇ ਵੀ ਉਸ ਨੂੰ ਕਾਫੀ ਦੇਰ ਤੱਕ ਕੋਈ ਸਮਝ ਨਹੀਂ ਪਾਇਆ। ਪਰ ਜਦੋਂ ਲਿਲੀ ਨੇ ਲੋਕਾਂ ਦੇ ਕਰੀਬ ਪਹੁੰਚੀ ਤਾਂ ਕੁਝ ਲੋਕ ਉਸ ਨੂੰ ਦੇਖ ਕੇ ਸੋਚੀ ਪੈ ਗਏ ਪਰ ਲਿਲੀ ਨੇ ਖੁਦ ਇਹ ਗੱਲ ਸਾਰਿਆਂ ਨੂੰ ਦੱਸੀ ਕਿ ਉਹ ਨਿਊਡ ਹੈ।
ਕਈ ਲੋਕਾਂ ਨੇ ਲਿਲੀ ਨੂੰ ਦੱਸਿਆ ਕਿ ਉਹ ਤੁਹਾਨੂੰ (ਲਿਲੀ) ਨੂੰ ਦੇਖ ਕੇ ਕੁਝ ਮਿੰਟ ਸੋਚੀ ਪੈ ਗਏ ਸਨ ਅਤੇ ਉਹ ਉਸ ਨੂੰ ਸਿਰਫ ਨੋਟਿਸ ਕਰਦੇ ਰਹੇ। ਇਕ ਸ਼ਖਸ ਨੇ ਤਾਂ ਲਿਲੀ ਨੂੰ ਇਹ ਕਹਿ ਦਿੱਤਾ ਕਿ, 'ਉਹ ਮਾਈ ਗੋਡ ਤੁਸੀਂ ਨਿਊਡ ਹੋ ਮੈਨੂੰ ਯਕੀਨ ਨਹੀਂ ਹੋ ਰਿਹਾ।' ਉਂਝ ਲਿਲੀ ਦੇ ਇਸ ਅਵਤਾਰ ਨੂੰ ਦੇਖਣ ਤੋਂ ਬਾਅਦ ਉਸ ਦੇ ਬਹੁਤ ਨਵੇਂ-ਨਵੇਂ ਦੋਸਤ ਬਣੇ। ਉਸ ਨੇ ਇਸ ਤੋਂ ਬਾਅਦ ਪਾਰਟੀ 'ਚ ਜਮ ਕੇ ਮਸਤੀ ਕੀਤੀ ਅਤੇ ਹਰੇਕ ਥਾਂ ਲਿਲੀ ਸੈਂਟਰ ਆਫ ਅਟ੍ਰੇਕਸ਼ਨ ਵੀ ਰਹੀ।
ਰਿਚਰਡ ਵਾਗਨਰ ਨੇ ਕੈਨੇਡਾ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਵਜੋਂ ਚੁੱਕੀ ਸਹੁੰ
NEXT STORY