helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, MAY 08, 2024
ਗੋਰਖਪੁਰ ਤੋਂ ਉਡਾਣ ਭਰਨਗੇ ਅਕਾਸਾ ਏਅਰ ਲਾਈਨ ਦੇ...
ਪੋਲਿੰਗ ਕਰਮੀਆਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਲੱਗੀ...
ਮਈ ਦੇ ਪਹਿਲੇ ਹਫ਼ਤੇ ਹੀ ਗਰਮੀ ਨੇ ਕਢਾਏ 'ਵੱਟ',...
ਰੇਲ ਰੋਕੋ ਅੰਦੋਲਨ: ਰੇਲਵੇ ਵਿਭਾਗ ਨੇ 10 ਮਈ ਤੱਕ...
ਪੰਜਾਬ
ਮਨੋਰੰਜਨ
Photos
Videos
ਵਾਸ਼ਿੰਗਟਨ— 12 ਨਵੰਬਰ ਨੂੰ ਈਰਾਨ-ਇਰਾਕ ਸਰਹੱਦ 'ਤੇ ਆਏ ਭਿਆਨਕ ਭੂਚਾਲ ਕਾਰਨ 530 ਲੋਕਾਂ ਦੀ ਮੌਤ ਹੋਈ ਤੇ ਹਜ਼ਾਰਾਂ ਲੋਕ ਇਸ ਭੂਚਾਲ 'ਚ ਜ਼ਖਮੀ ਹੋਏ। ਇਸ ਭੂਚਾਲ ਕਾਰਨ ਇਮਾਰਤਾਂ ਤੇ ਕਈ ਘਰ ਨੁਕਸਾਨੇ ਗਏ। ਤੁਹਾਨੂੰ ਦੱਸ ਦਈਏ ਕਿ ਇਸ ਭੂਚਾਲ ਦੀ ਤੀਬਰਤਾ ਰੀਕਟਰ ਸਕੇਲ 'ਤੇ 7.3 ਮਾਪੀ ਗਈ ਸੀ ਪਰ ਇਹ ਭੂਚਾਲ ਹੁਣ ਤਕ ਦਾ ਕੋਈ ਵੱਡਾ ਭੂਚਾਲ ਨਹੀਂ ਸੀ। ਇਸ ਤੋਂ ਪਹਿਲਾਂ ਵੀ ਕਈ ਵਾਰ ਭਿਆਨਕ ਤੇ ਖਤਰਨਾਕ ਭੂਚਾਲ ਆ ਚੁੱਕੇ ਹਨ। ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। 1. ਚਿੱਲੀ 22 ਮਈ 1960 ਇਤਿਹਾਸ 'ਚ ਹੁਣ ਤਕ ਦਾ ਸਭ ਤੋਂ ਵੱਡਾ ਭੂਚਾਲ ਚਿਲੀ 'ਚ ਆਇਆ ਹੈ। ਜਿਸ ਦੀ ਤੀਬਰਤਾ ਰੀਕਟਰ ਪੈਮਾਨੇ 'ਤੇ 9.5 ਮਾਪੀ ਗਈ ਸੀ। ਇਹ ਭੂਚਾਲ ਕਾਫੀ ਖਤਰਨਾਕ ਸੀ ਪਰ ਇਹ ਕਾਫੀ ਡੂੰਘਾਈ ਸੀ ਇਸ ਲਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਸੀ। ਇਸ ਭੂਚਾਲ ਕਾਰਨ 2000 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ ਤੇ 2 ਲੱਖ ਦੇ ਕਰੀਬ ਲੋਕ ਬੇਘਰ ਹੋ ਗਏ ਸੀ। 2. ਅਲਾਸਕਾ 27 ਮਾਰਚ 1964 ਇਹ ਭੂਚਾਲ ਸ਼ਹਿਰ ਤੋਂ ਬਾਹਰ ਦੇ ਇਲਾਕੇ 'ਚ ਆਇਆ ਸੀ ਤੇ ਇਸ ਦੀ ਤੀਬਰਤਾ 9.5 ਸੀ ਪਰ ਸ਼ਹਿਰ ਦੇ ਬਾਹਰ ਭੂਚਾਲ ਆਉਣ ਕਾਰਨ ਇਥੇ ਸਿਰਫ 123 ਲੋਕਾਂ ਦੀ ਮੌਤ ਹੋਈ ਸੀ। ਇਹ ਭੂਚਾਲ ਕਈ ਵਾਰ ਬਦਰੂਲ ਕਾਹਿਲ 'ਚ ਸੁਨਾਮੀ ਦਾ ਕਾਰਨ ਬਣਿਆ ਸੀ। 3. ਰੂਸ 4 ਨਵੰਬਰ 1952 ਰੂਸ 'ਚ 4 ਨਵੰਬਰ 1952 'ਚ 9 ਦੀ ਤੀਬਰਤਾ ਨਾਲ ਭਿਆਨਕ ਭੂਚਾਲ ਆਇਆ ਸੀ, ਜਿਸ ਕਾਰਨ ਪਰਸੇਂਟ ਮਹਾਸਾਗਰ 'ਚ ਭਿਆਨਕ ਸੁਨਾਮੀ ਆਈ। ਜਿਸ ਨੇ ਜਾਪਾਨ ਤੇ ਅਮਰੀਕਾ 'ਚ ਤਬਾਹੀ ਮਚਾ ਦਿੱਤੀ ਸੀ। ਇਸ ਭੂਚਾਲ ਕਾਰਨ ਕਰੀਬ 4000 ਲੋਕਾਂ ਦੀ ਮੌਤ ਹੋ ਗਈ ਸੀ। 4. ਇੰਡੋਨੇਸ਼ੀਆ 26 ਦਸੰਬਰ 2004 ਇਤਿਹਾਸ ਦਾ ਤੀਜਾ ਵੱਡਾ ਭੂਚਾਲ ਇੰਡੋਨੇਸ਼ੀਆ ਦੇ ਸੋਮਤਰਾ ਸ਼ਹਿਰ 'ਚ 26 ਦਸੰਬਰ 2004 ਨੂੰ ਆਇਆ ਸੀ, ਜਿਸ ਦੀ ਤੀਬਰਤਾ 9 ਮਾਪੀ ਗਈ ਸੀ। ਇਸ ਭੂਚਾਲ ਕਾਰਨ ਬਹੁਤ ਵੱਡੀ ਸੁਨਾਮੀ ਆਈ ਸੀ, ਜਿਸ ਕਾਰਨ 12 ਦੇਸ਼ ਪ੍ਰਭਾਵਿਤ ਹੋਏ ਸੀ। 5. ਜਾਪਾਨ 11 ਮਾਰਚ 2011 ਜਾਪਾਨ 'ਚ 8.9 ਦੀ ਤੀਬਰਤਾ ਨਾਲ ਆਏ ਇਸ ਭੂਚਾਲ ਕਾਰਨ 1 ਹਜ਼ਾਰ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ। ਇਸ ਭੂਚਾਲ ਕਾਰਨ ਜਾਪਾਨੀ ਸਰਕਾਰ ਨੂੰ ਇੰਨਾ ਵੱਡਾ ਨੁਕਸਾਨ ਚੁੱਕਣਾ ਪਿਆ ਸੀ। ਇਹ ਜਾਪਾਨ ਦਾ ਸਭ ਤੋਂ ਵੱਡਾ ਭੂਚਾਲ ਸੀ। 6. ਚਿਲੀ 27 ਫਰਵਰੀ 2010 ਇਹ ਭੂਚਾਲ ਚਿਲੀ ਸ਼ਹਿਰ ਦੇ ਮਾਉਲ 'ਚ ਆਇਆ ਸੀ ਤੇ ਇਸ ਦੀ ਤੀਬਰਤਾ 8.8 ਸੀ। ਜਿਸ 'ਚ ਕਰੀਬ 700 ਲੋਕਾਂ ਦੀ ਮੌਤ ਹੋਈ ਸੀ। ਇਸ ਭੂਚਾਲ ਕਾਰਨ ਦੁਨੀਆ ਦੇ 53 ਦੇਸ਼ਾਂ 'ਚ ਸੁਨਾਮੀ ਦੇ ਖਤਰੇ ਦੀ ਸੁਣਵਾਈ ਕੀਤੀ ਗਈ ਸੀ। 7. ਕੋਲੰਬੀਆ 31 ਜਨਵਰੀ 1906 ਕੋਲੰਬੀਆ ਤੇ ਅਕਵਾਡੋਰ ਸਰਹੱਦ 'ਤੇ 111 ਸਾਲ ਪਹਿਲਾਂ 8.8 ਦੀ ਤੀਬਰਤਾ ਨਾਲ ਆਉਣ ਵਾਲੇ ਇਸ ਭੂਚਾਲ ਕਾਰਨ 1500 ਲੋਕ ਮਾਰੇ ਗਏ ਤੇ ਕਰੀਬ 5 ਹਜ਼ਾਰ ਜ਼ਖਮੀ ਹੋ ਗਏ।
ਲੜਕੀਆਂ ਲਈ ਬੂਟ ਪਹਿਨਣਾ ਪੈਰਾਂ ਲਈ ਹੋ ਸਕਦੈ ਨੁਕਸਾਨਦੇਹ
Stories You May Like
ਲੋਕ ਸਭਾ ਚੋਣਾਂ : ਡਿਊਟੀ 'ਤੇ ਤਾਇਨਾਤ ਮਹਿਲਾ ਪੋਲਿੰਗ ਅਧਿਕਾਰੀ ਦੀ ਮੌਤ
ਸ਼੍ਰੀਲੰਕਾ ਦੀ ਸੁਪਰੀਮ ਕੋਰਟ ਨੇ ਭਾਰਤੀ ਮਛੇਰਿਆਂ ਖ਼ਿਲਾਫ਼ ਵਿਦੇਸ਼ ਮੰਤਰਾਲੇ ਨੂੰ...
ਮੈਕਰੋਨ ਨੇ ਪਿਰੀਨੀ 'ਚ ਚੀਨੀ ਰਾਸ਼ਟਰਪਤੀ ਦੀ ਕੀਤੀ ਮੇਜ਼ਬਾਨੀ
ਭਾਰਤੀ ਜਲ ਸੈਨਾ ਦੇ ਤਿੰਨ ਜਹਾਜ਼ ਦੱਖਣੀ ਚੀਨ ਸਾਗਰ 'ਚ ਤੈਨਾਤੀ ਲਈ ਪਹੁੰਚੇ...
ਤੁਰਕੀ 'ਚ 363 ਸ਼ੱਕੀ ਨਸ਼ੀਲੇ ਪਦਾਰਥ ਨਿਰਮਾਤਾ ਤੇ ਵਪਾਰੀ ਹਿਰਾਸਤ 'ਚ
ਅਮਿਤਾਭ ਨਾਲ ਤੁਲਨਾ ਕਰਕੇ ਬੁਰੀ ਫਸੀ ਕੰਗਨਾ ਰਣੌਤ, ਹੁਣ 'ਖ਼ਾਨ-ਕਪੂਰ' ਨੂੰ ਮਾਰਿਆ...
ਵਲਾਦੀਮੀਰ ਪੁਤਿਨ ਨੇ ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ ਪੰਜਵਾਂ ਕਾਰਜਕਾਲ ਕੀਤਾ ਸ਼ੁਰੂ
ਲਵ ਮੈਰਿਜ ਦੇ 19 ਸਾਲ ਬਾਅਦ ਸਾਲੇ ਨੇ ਜੀਜੇ ਨੂੰ ਦਿੱਤੀ ਖ਼ੌਫਨਾਕ ਸਜ਼ਾ, ਉਜਾੜਿਆ...
ਦੱਖਣੀ ਅਫਰੀਕਾ 'ਚ ਨਿਰਮਾਣ ਅਧੀਨ ਇਮਾਰਤ ਡਿੱਗੀ, 5 ਮਜ਼ਦੂਰਾਂ ਦੀ ਮੌਤ, 49 ਮਲਬੇ...
ਦੀਪਿਕਾ ਪਾਦੂਕੌਣ ਨੇ ਫਲਾਂਟ ਕੀਤਾ 'ਬੇਬੀ ਬੰਪ', ਰਣਵੀਰ ਨਾਲ ਵੈਕੋਸ਼ਨ ਤੋਂ ਵਾਇਰਲ...
ਅਮਰੀਕਾ: ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਦੇ ਦਫ਼ਤਰ 'ਚ ਭੰਨਤੋੜ
ਅਨੰਨਿਆ ਬਿਰਲਾ ਸੰਭਾਲੇਗੀ ਪਿਤਾ ਦਾ ਕਾਰੋਬਾਰ, ਪੋਸਟ ਸ਼ੇਅਰ ਕਰਦੇ ਕਿਹਾ-ਜ਼ਿੰਦਗੀ...
Health Tips : ਗਰਮੀਆਂ ਦੇ ਮੌਸਮ 'ਚ ਲੋਕ ਜ਼ਰੂਰ ਪੀਣ ਇਨ੍ਹਾਂ 5 ਸਬਜ਼ੀਆਂ ਦਾ...
ਚੀਨ ਦੇ ਇਕ ਹਸਪਤਾਲ 'ਚ ਚਾਕੂ ਹਮਲਾ, 2 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ
ਅਮਰੀਕਾ : ਟਰੰਪ ਦੀ 'ਲਗਭਗ 20 ਮਿਲੀਅਨ' ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼...
ਆਲੀਆ ਭੱਟ ਮੁੜ ਹੋਈ ਡੀਪਫੇਕ ਦਾ ਸ਼ਿਕਾਰ, ਇਸ ਪੰਜਾਬੀ ਅਦਾਕਾਰਾ ਨਾਲ ਬਦਲਿਆ ਗਿਆ...
ਸ਼੍ਰੀਲੰਕਾ ਨੇ ਭਾਰਤ ਤੇ ਚੋਣਵੇਂ ਦੇਸ਼ਾਂ ਲਈ 'ਵੀਜ਼ਾ' ਸਬੰਧੀ ਦਿੱਤੀ ਵੱਡੀ ਸਹੂਲਤ
ਐਲੋਨ ਮਸਕ ਦੀ ਕੰਪਨੀ ਟੇਸਲਾ ਯੂ.ਐਸ.ਏ 'ਚ ਭਾਰਤੀਆਂ ਦੀ ਛਾਂਟੀ
Subscribe Now!