ਟੋਕਿਓ— ਦੁਨੀਆ ਵਿਚ ਕੁਝ ਲੋਕ ਅਜੀਬ ਕੀੜਿਆਂ ਨੂੰ ਖਾ ਕੇ ਖਤਰਿਆਂ ਦੇ ਖਿਡਾਰੀ ਬਣ ਜਾਂਦੇ ਹਨ। ਪਰ ਦੁਨੀਆ ਵਿਚ ਇਕ ਰੈਸਟੋਰੈਂਟ ਅਜਿਹਾ ਵੀ ਹੈ, ਜਿੱਥੇ ਖਾਣਾ ਖਾਣ ਵਾਲਾ ਹਰ ਵਿਅਕਤੀ ਖਤਰਿਆਂ ਦਾ ਖਿਡਾਰੀ ਹੈ। ਇੱਥੇ ਖਾਣਾ ਖਾਣ ਲਈ ਇਨਸਾਨ ਵਿਚ ਜਿਗਰ ਹੋਣਾ ਜ਼ਰੂਰੀ ਹੈ।
ਕਮਜ਼ੋਰ ਦਿਲ ਵਾਲੇ ਨਹੀਂ ਖਾ ਸਕਦੇ ਇੱਥੇ ਖਾਣਾ
ਜਾਪਾਨ ਦੇ ਟੋਕਿਓ ਵਿਚ ਇਕ ਬਹੁਤ ਮਸ਼ਹੂਰ ਰੈਸਟੋਰੈਂਟ ਹੈ, ਜਿੱਥੇ ਖਾਣੇ ਲਈ ਲੋਕਾਂ ਨੂੰ ਲੰਬੀਆਂ ਲਾਈਨਾਂ ਵਿਚ ਲੱਗਣਾ ਪੈਂਦਾ ਹੈ। ਪਰ ਇੱਥੇ ਭੋਜਨ ਖਾਣਾ ਕੋਈ ਬੱਚਿਆਂ ਦੀ ਖੇਡ ਨਹੀਂ।Chinjuuya ਨਾਂ ਦਾ ਇਹ ਰੈਸਟੋਰੈਂਟ ਆਪਣੇ ਅਜੀਬ ਪਕਵਾਨਾਂ ਲਈ ਮਸ਼ਹੂਰ ਹੈ। ਇੱੱਥੇ ਤੁਹਾਨੂੰ ਸੱਪ-ਬਿੱਛੂ ਦੇ ਇਲਾਵਾ ਮਗਰਮੱਛ ਵੀ ਖਾਣ ਨੂੰ ਮਿਲਣਗੇ। ਕੀੜੇ-ਮਕੌੜੇ ਇਸ ਰੈਸਟੋਰੈਂਟ ਦੀ ਖਾਸੀਅਤ ਹਨ। ਖਾਣੇ ਦੇ ਸ਼ੁਕੀਨ ਲੋਕ ਭੀੜ ਦੇ ਰੂਪ ਵਿਚ ਇੱਥੇ ਆਉਂਦੇ ਹਨ। ਇੱਥੇ ਸਟਾਰਟਰ ਤੋਂ ਲੈ ਕੇ ਮਿੱਠੇ ਵਿਚ ਵੀ ਅਜੀਬ ਪਕਵਾਨ ਦਿੱਤੇ ਜਾਂਦੇ ਹਨ।
ਅੱਤਵਾਦੀਆਂ ਦੇ ਕਬਜ਼ੇ 'ਚੋਂ ਛੁੱਟੇ ਪੁੱਤ ਦੀ ਤਸਵੀਰ ਦੇਖ ਭੁੱਬਾਂ ਮਾਰ-ਮਾਰ ਰੋਈ ਮਾਂ, ਕੀਤੀ ਅਪੀਲ
NEXT STORY