ਓਸਲੋ (ਯੂ. ਐੱਨ. ਆਈ.)- ਦੱਖਣੀ-ਪੱਛਮੀ ਨਾਰਵੇ 'ਚ ਖਰਾਬ ਮੌਸਮ ਅਤੇ ਭਾਰੀ ਬਰਫ਼ਬਾਰੀ ਕਾਰਨ ਇਕ ਟਰੇਨ ਦੇ ਇੰਜਣ 'ਚ ਖਰਾਬੀ ਆ ਗਈ, ਜਿਸ ਕਾਰਨ ਕਰੀਬ 100 ਯਾਤਰੀ ਟਰੇਨ 'ਚ ਫਸੇ ਰਹੇ। ਦੈਗਬਲਾਡੇਟ ਅਖ਼ਬਾਰ ਨੇ ਬੈਨ ਨੋਰ ਰੇਲ ਏਜੰਸੀ ਦੇ ਬੁਲਾਰੇ ਗਨਾਰ ਬੋਰਸੇਥ ਦੇ ਹਵਾਲੇ ਨਾਲ ਕਿਹਾ ਕਿ ਮਿਡਰਲ ਅਤੇ ਹੋਲਿੰਗਸਕੀਡ ਸਟੇਸ਼ਨਾਂ ਦੇ ਵਿਚਕਾਰ ਬਰਗੇਨ ਰੇਲਰੋਡ 'ਤੇ ਰੇਲਗੱਡੀ ਦਾ ਇੰਜਣ ਖਰਾਬ ਹੋ ਗਿਆ ਅਤੇ ਬਾਅਦ ਵਿੱਚ ਇੱਕ ਹੋਰ ਰੇਲਗੱਡੀ ਮੌਕੇ 'ਤੇ ਪਹੁੰਚੀ ਅਤੇ ਰੇਲਗੱਡੀ ਨੂੰ ਮਿਡਰਲ ਸਟੇਸ਼ਨ ਵੱਲ ਲੈ ਗਈ।
ਪੜ੍ਹੋ ਇਹ ਅਹਿਮ ਖ਼ਬਰ- ਨਿਮਿਸ਼ਾ ਪ੍ਰਿਆ ਦੇ ਮਾਮਲੇ 'ਚ ਮੁਆਫ਼ੀ ਮਿਲਣ ਦੀ ਉਮੀਦ! ਭਾਰਤ ਨੂੰ ਮਿਲਿਆ ਈਰਾਨ ਦਾ ਸਾਥ
ਇਸ ਦੌਰਾਨ ਇੱਥੇ ਤਾਪਮਾਨ ਮਨਫ਼ੀ 11 ਡਿਗਰੀ ਸੈਲਸੀਅਸ (12 ਡਿਗਰੀ ਫਾਰਨਹੀਟ) ਸੀ। ਰੇਲਵੇ ਅਧਿਕਾਰੀਆਂ ਅਤੇ ਬਚਾਅ ਦਲ ਨੇ ਤੁਰੰਤ ਕਾਰਵਾਈ ਕੀਤੀ ਅਤੇ ਯਾਤਰੀਆਂ ਨੂੰ ਸੁਰੱਖਿਅਤ ਸਥਾਨ 'ਤੇ ਲਿਜਾਣ ਦੀ ਕੋਸ਼ਿਸ਼ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਮਿਸ਼ਾ ਪ੍ਰਿਆ ਦੇ ਮਾਮਲੇ 'ਚ ਮੁਆਫ਼ੀ ਮਿਲਣ ਦੀ ਉਮੀਦ! ਭਾਰਤ ਨੂੰ ਮਿਲਿਆ ਈਰਾਨ ਦਾ ਸਾਥ
NEXT STORY