Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 18, 2026

    9:37:45 AM

  • fire canadian military base in alberta

    ਕੈਨੇਡਾ 'ਚ ਵੱਡਾ ਹਾਦਸਾ : ਅਲਬਰਟਾ ਦੇ ਆਰਮੀ ਬੇਸ...

  • delhi to dubai  emirates flight  bird  igi airport

    ਦਿੱਲੀ ਤੋਂ ਦੁਬਈ ਜਾਣ ਵਾਲੀ ਫਲਾਈਟ ਹਾਦਸੇ ਦਾ...

  • patiala  food order 4 friends beaten

    ਪਟਿਆਲਾ ’ਚ ਖਾਣੇ ਦੇ ਆਰਡਰ ’ਚ ਦੇਰੀ ’ਤੇ ਹੰਗਾਮਾ :...

  • sachin pilot  pargat singh  vijay chopra

    ਸਚਿਨ ਪਾਇਲਟ ਤੇ ਪਰਗਟ ਸਿੰਘ ਨੇ ਵਿਜੇ ਚੋਪੜਾ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਵੱਡੀ ਕਾਰਵਾਈ ਦੀ ਤਿਆਰੀ 'ਚ ਟਰੰਪ, ਅਮਰੀਕਾ ਦੇ ਨਵੇਂ ਪਲਾਨ ਨਾਲ ਹਿੱਲੀ ਪੂਰੀ ਦੁਨੀਆਂ!

INTERNATIONAL News Punjabi(ਵਿਦੇਸ਼)

ਵੱਡੀ ਕਾਰਵਾਈ ਦੀ ਤਿਆਰੀ 'ਚ ਟਰੰਪ, ਅਮਰੀਕਾ ਦੇ ਨਵੇਂ ਪਲਾਨ ਨਾਲ ਹਿੱਲੀ ਪੂਰੀ ਦੁਨੀਆਂ!

  • Edited By DILSHER,
  • Updated: 10 Feb, 2025 05:17 PM
United States of America
trump in preparation for big action
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ : ਨਾਗਰੀਕਤਾ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਉੱਤੇ ਲਏ ਜਾ ਰਹੇ ਵੱਡੇ ਐਕਸ਼ਨ ਦੇ ਵਿਚਾਲੇ ਅਮਰੀਕਾ ਨੇ ਇਕ ਅਜਿਹਾ ਐਲਾਨ ਕੀਤਾ ਹੈ, ਜਿਸ ਨਾਲ ਪੂਰੀ ਦੁਨੀਆ ਹੈਰਾਨ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਗਾਜ਼ਾ ਪੱਟੀ ਉੱਤੇ ਸ਼ਾਸਨ ਲਈ ਤਿਆਰ ਹੈ। ਅਝਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਜਿਸ ਗਾਜ਼ਾ ਵਿੱਚ ਮਿਸਰ ਅਤੇ ਜਾਰਡਨ ਵਰਗੇ ਮੁਸਲਿਮ ਦੇਸ਼ ਨਹੀਂ ਆਉਣਾ ਚਾਹੁੰਦੇ, ਜਿਨ੍ਹਾਂ ਫਲੀਸਤੀਨੀਆਂ ਨੂੰ ਕੋਈ ਸ਼ਰਣ ਨਹੀਂ ਦੇਣਾ ਚਾਹੁੰਦਾ, ਆਖਿਰਕਾਰ ਟਰੰਪ ਦੀ ਉਸ ਗਾਜ਼ਾ ਪੱਟੀ ਵਿੱਚ ਕੀ ਦਿਲਚਸਪੀ ਹੈ? ਆਓ ਜਾਣਦੇ ਹਾਂ। 

16 ਮਹੀਨਿਆਂ ਦੀ ਬਾਰੂਦੀ ਲੜਾਈ ਨੇ ਪੂਰੀ ਗਾਜ਼ਾ ਪੱਟੀ ਨੂੰ ਮਲਬੇ ਦੇ ਢੇਰ ਵਿੱਚ ਬਦਲ ਦਿੱਤਾ ਹੈ। ਗਾਜ਼ਾ ਪੱਟੀ ਵਿੱਚ ਇੱਕ ਵੀ ਇਮਾਰਤ ਦੂਰ-ਦੂਰ ਤੱਕ ਖੜ੍ਹੀ ਨਜ਼ਰ ਨਹੀਂ ਆਉਂਦੀ। ਜੋ ਵੀ ਦਿਖਾਈ ਦੇ ਰਿਹਾ ਹੈ ਉਹ ਟੈਂਟਾਂ ਦੀਆਂ ਲੰਬੀਆਂ ਲਾਈਨਾਂ ਹਨ। ਇਸ ਕਾਰਨ ਟਰੰਪ ਦੀਆਂ ਗਾਜ਼ਾ ਫਾਈਲਾਂ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਹਨ।

ਟਰੰਪ ਦੇ ਚਾਰ ਪਲਾਨ

ਸਭ ਤੋਂ ਪਹਿਲਾਂ, ਇਹ ਸਮਝ ਲਓ ਕਿ ਜੇਕਰ ਗਾਜ਼ਾ ਪੱਟੀ ਦਾ ਪ੍ਰਸ਼ਾਸਨ ਟਰੰਪ ਸੰਭਾਲ ਲੈਂਦੇ ਹਨ ਤਾਂ ਇਸ ਜ਼ਮੀਨ ਦੇ ਟੁਕੜੇ 'ਤੇ ਉਹ ਕੀ-ਕੀ ਕਰਨਗੇ? ਟਰੰਪ ਦੀ ਯੋਜਨਾ ਮੁਤਾਬਕ ਸਭ ਤੋਂ ਪਹਿਲਾਂ ਵਿਸਥਾਪਿਤ ਫਲਸਤੀਨੀਆਂ ਦੇ ਇੱਕ ਹਿੱਸੇ ਨੂੰ ਮਿਸਰ ਅਤੇ ਜਾਰਡਨ ਭੇਜਣਾ ਹੈ। ਟਰੰਪ ਦੀ ਯੋਜਨਾ ਦਾ ਦੂਜਾ ਪੜਾਅ ਗਾਜ਼ਾ ਵਿੱਚ ਵਿਛਾਈਆਂ ਜ਼ਮੀਨਦੋਜ਼ ਸੁਰੰਗਾਂ ਨੂੰ ਹਟਾਉਣਾ ਹੈ ਅਤੇ ਟਰੰਪ ਦੀ ਯੋਜਨਾ ਦਾ ਤੀਜਾ ਹਿੱਸਾ ਗਾਜ਼ਾ ਦੇ ਮਲਬੇ ਨੂੰ ਹਟਾਉਣਾ ਅਤੇ ਇਮਾਰਤਾਂ ਨੂੰ ਦੁਬਾਰਾ ਬਣਾਉਣਾ ਹੈ ਅਤੇ ਚੌਥਾ ਹਿੱਸਾ ਗਾਜ਼ਾ ਪੱਟੀ ਤੋਂ ਹਮਾਸ ਦੇ ਹਰ ਇਕ ਨਿਸ਼ਾਨ ਨੂੰ ਖਤਮ ਕਰਨਾ ਹੈ।

ਇਹ ਅਮਰੀਕਾ ਦਾ ਉਦੇਸ਼ ਹੈ ਜੋ ਟਰੰਪ ਨੇ ਦੁਨੀਆ ਨੂੰ ਦੱਸਿਆ ਹੈ ਪਰ ਕੀ ਇਹ ਟਰੰਪ ਦੀਆਂ ਗਾਜ਼ਾ ਫਾਈਲਾਂ ਦੀ ਅਸਲੀਅਤ ਹੈ ਜਾਂ ਕੀ ਟਰੰਪ ਦੀ ਯੋਜਨਾ ਕੁਝ ਹੋਰ ਹੈ? ਜੇਕਰ ਅਮਰੀਕੀ ਫ਼ੌਜਾਂ ਗਾਜ਼ਾ 'ਚ ਆਉਂਦੀਆਂ ਹਨ ਤਾਂ ਅਮਰੀਕਾ ਦੇ ਦੋ ਹਿੱਤ ਸਿੱਧੇ ਤੌਰ 'ਤੇ ਪੂਰੇ ਹੋਣਗੇ।

ਈਰਾਨ ਦਾ ਵਧ ਗਿਆ ਤਣਾਅ 

ਇੱਕ ਪਾਸੇ ਇਜ਼ਰਾਈਲ ਦੀ ਮਦਦ ਲਈ ਇਜ਼ਰਾਈਲ ਦੀ ਸਰਹੱਦ 'ਤੇ ਅਮਰੀਕਾ ਦੀ ਰਣਨੀਤਕ ਮੌਜੂਦਗੀ ਬਣਾਈ ਜਾਵੇਗੀ। ਦੂਜੇ ਪਾਸੇ ਗਾਜ਼ਾ ਵਿੱਚ ਅਮਰੀਕਾ ਦੀ ਫੌਜੀ ਦੀ ਮੌਜੂਦਗੀ ਖਾੜੀ ਵਿੱਚ ਅਮਰੀਕਾ ਦੇ ਮਿੱਤਰ ਦੇਸ਼ਾਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ। ਇਨ੍ਹਾਂ ਦੋਹਾਂ ਹਿੱਤਾਂ ਦੀ ਪੂਰਤੀ ਕਰਨ ਨਾਲ ਸਭ ਤੋਂ ਵੱਡੀ ਸਮੱਸਿਆ ਅਮਰੀਕਾ ਦੇ ਕੱਟੜ ਵਿਰੋਧੀ ਈਰਾਨ ਲਈ ਹੋਵੇਗੀ, ਜਿਸ ਲਈ ਇਸਰਾਈਲ, ਸਾਊਦੀ ਅਰਬ ਅਤੇ ਜਾਰਡਨ ਵਰਗੇ ਅਮਰੀਕਾ ਦੇ ਮਿੱਤਰ ਦੇਸ਼ਾਂ 'ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਬਣਾਉਣਾ ਮੁਸ਼ਕਲ ਹੋਵੇਗਾ। ਇਹੀ ਕਾਰਨ ਹੈ ਕਿ ਟਰੰਪ ਦਾ ਐਲਾਨ ਹੁੰਦੇ ਹੀ ਇਜ਼ਰਾਈਲ ਨੇ ਇਸ ਤਰ੍ਹਾਂ ਦੀ ਤਾਇਨਾਤੀ ਦਾ ਤੁਰੰਤ ਸਵਾਗਤ ਕੀਤਾ।

ਟਰੰਪ ਨੇ ਇਸ ਕਾਰਨ ਗਾਜ਼ਾ ਵਿੱਚ ਖੋਲ੍ਹਿਆ ਮੋਰਚਾ

ਡੋਨਾਲਡ ਟਰੰਪ ਗਾਜ਼ਾ ਵਿੱਚ ਫੌਜੀ ਤੈਨਾਤੀ ਦੇ ਜ਼ਰੀਏ ਅਮਰੀਕਾ ਨੂੰ ਉਸ ਝਟਕੇ 'ਚੋਂ ਕੱਢ ਸਕਦੇ ਹਨ, ਜੋ ਸੀਰੀਆ ਵਿੱਚ ਲੱਗਾ ਹੈ। ਸੀਰੀਆ ਵਿਚ ਹਯਾਤ ਤਹਿਰੀਰ ਅਲ-ਸ਼ਾਮ ਦੇ ਕਬਜ਼ੇ ਤੋਂ ਬਾਅਦ ਇਸ ਖੇਤਰ ਵਿਚ ਤੁਰਕੀ ਦਾ ਦਬਾਅ ਵਧ ਗਿਆ ਹੈ ਅਤੇ ਅਮਰੀਕੀ ਫੌਜ ਨੂੰ ਪਿੱਛੇ ਹਟਣਾ ਪਿਆ ਹੈ। ਗਾਜ਼ਾ ਪੱਟੀ ਅਤੇ ਜਾਰਡਨ ਦੇ ਸਰਹੱਦੀ ਖੇਤਰਾਂ ਰਾਹੀਂ, ਡੋਨਾਲਡ ਟਰੰਪ ਇੱਕ ਅਜਿਹਾ ਮੋਰਚਾ ਖੋਲ੍ਹ ਸਕਦੇ ਹਨ ਜੋ ਤੁਰਕੀ ਸਮਰਥਿਤ ਹਯਾਤ ਤਹਿਰੀਰ ਅਲ-ਸ਼ਾਮ ਨੂੰ ਅੱਗੇ ਵਧਣ ਤੋਂ ਰੋਕ ਸਕਦਾ ਹੈ। ਜੇਕਰ ਡੋਨਾਲਡ ਟਰੰਪ ਦੀ ਗਾਜ਼ਾ ਯੋਜਨਾ ਹਕੀਕਤ ਵਿੱਚ ਬਦਲ ਜਾਂਦੀ ਹੈ ਤਾਂ ਇਹ ਨਾ ਸਿਰਫ਼ ਗਾਜ਼ਾ, ਸਗੋਂ ਪੂਰੇ ਅਰਬ ਜਗਤ ਦੀ ਹਾਲਤ ਅਤੇ ਦਿਸ਼ਾ ਬਦਲ ਦੇਵੇਗੀ।

  • Trump Plan
  • America
  • new plan
  • Trump preparation
  • big action
  • ਟਰੰਪ ਦੀ ਯੋਜਨਾ
  • ਅਮਰੀਕਾ
  • ਨਵੀਂ ਯੋਜਨਾ
  • ਟਰੰਪ ਦੀ ਤਿਆਰੀ
  • ਵੱਡੀ ਕਾਰਵਾਈ

ਬ੍ਰਿਟਿਸ਼ MP ਨੇ ਲੰਡਨ ਸਟੇਸ਼ਨ 'ਤੇ 'ਬੰਗਾਲੀ' ਭਾਸ਼ਾ ਦੇ ਸਾਈਨ ਬੋਰਡ 'ਤੇ ਜਤਾਇਆ ਇਤਰਾਜ਼

NEXT STORY

Stories You May Like

  • indian american voters removed
    ਅਮਰੀਕਾ 'ਚ 2 ਲੱਖ ਭਾਰਤੀਆਂ ਦੀਆਂ ਕਟ'ਤੀਆਂ ਵੋਟਾਂ ! ਟਰੰਪ ਪ੍ਰਸ਼ਾਸਨ ਦੀ ਵੱਡੀ ਕਾਰਵਾਈ
  • us iran possible strike
    ਈਰਾਨ 'ਤੇ ਨਵੇਂ ਹਮਲਿਆਂ ਦੀ ਤਿਆਰੀ 'ਚ ਟਰੰਪ !  ਫੌਜ ਨੂੰ ਤਿਆਰ ਰਹਿਣ ਦੇ ਨਿਰਦੇਸ਼
  • raids on illegal dairies following high court orders
    ਨਿਗਮ ਦੀ ਵੱਡੀ ਕਾਰਵਾਈ: ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਗੈਰ-ਕਾਨੂੰਨੀ ਡੇਅਰੀਆਂ ’ਤੇ ਛਾਪੇਮਾਰੀ
  • four tippers mining material seized in garhshankar and mahilpur
    ਮਾਈਨਿੰਗ ਵਿਭਾਗ ਦੀ ਵੱਡੀ ਕਾਰਵਾਈ, ਗੜ੍ਹਸ਼ੰਕਰ ਤੇ ਮਾਹਿਲਪੁਰ ’ਚ ਮਾਈਨਿੰਗ ਸਮੱਗਰੀ ਦੇ 4 ਟਿੱਪਰ ਕਾਬੂ
  • netflix preparing for large scale layoffs  1 000 employees may lose their jobs
    Netflix 'ਚ ਵੱਡੇ ਪੱਧਰ ਤੇ ਛਾਂਟੀ ਦੀ ਤਿਆਰੀ, 1,000 ਕਰਮਚਾਰੀਆਂ ਦੀ ਜਾ ਸਕਦੀ ਹੈ ਨੌਕਰੀ
  • major operation by amritsar police
    ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ, 100 ਤੋਂ ਵੱਧ ਜਵਾਨਾਂ ਨੇ ਘੇਰੀ ਪੂਰੀ ਬਸਤੀ; 6 ਲੋਕ ਰਾਊਂਡਅੱਪ
  • major action by sgpc in the bahrain woman case
    ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ SGPC ਦੀ ਵੱਡੀ ਕਾਰਵਾਈ, 2 ਹੋਰ ਮੁਅੱਤਲ, 1 ਦਾ ਤਬਾਦਲਾ
  • epfo  pf money will be released quickly
    EPFO ਦਾ ਵੱਡਾ ਪਲਾਨ, UPI ਨਾਲ ਫਟਾਫਟ ਨਿਕਲੇਗਾ PF ਦਾ ਪੈਸਾ
  • drug control officer raids jholachap doctor  s clinic
    ਝੋਲਾਛਾਪ ਡਾਕਟਰ ਦੇ ਕਲੀਨਿਕ 'ਤੇ ਡਰੱਗ ਕੰਟਰੋਲ ਅਫ਼ਸਰ ਨੇ ਮਾਰਿਆ ਛਾਪਾ, 12...
  • gang stealing oil from transformers active in lohian
    ਲੋਹੀਆਂ ’ਚ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲਾ ਗਿਰੋਹ ਸਰਗਰਮ, CCTV ’ਚ ਕੈਦ...
  • traffic police asi saves money through his presence of mind
    ਸਾਈਬਰ ਠੱਗਾਂ ਦੀ ਚਾਲ ਪਈ ਫੇਲ੍ਹ, ਟ੍ਰੈਫਿਕ ਪੁਲਸ ਦੇ ASI ਨੇ ਆਪਣੀ ਸੂਝ-ਬੂਝ ਨਾਲ...
  • sachin pilot  pargat singh  vijay chopra
    ਸਚਿਨ ਪਾਇਲਟ ਤੇ ਪਰਗਟ ਸਿੰਘ ਨੇ ਵਿਜੇ ਚੋਪੜਾ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ...
  • power cut to spoil your sunday break
    ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ...
  • osap case allegations of fraud false
    ਕਾਰੋਬਾਰੀ ਗੁਰਿੰਦਰ ਭੱਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼...
  • cold hits punjab weather department bulletin
    ਪੰਜਾਬ 'ਚ ਠੰਡ ਦੀ ਦਸਤਕ! 22 ਅਕਤੂਬਰ ਤੱਕ ਮੌਸਮ ਵਿਭਾਗ ਦੀ ਨਵੀਂ ਅਪਡੇਟ ਜਾਰੀ
  • farmer robbed in jalandhar
    ਜਲੰਧਰ 'ਚ ਕਿਸਾਨ ਨਾਲ ਲੁੱਟ, ਹਥਿਆਰਾਂ ਦੇ ਜ਼ੋਰ 'ਤੇ ਇਲੈਕਟ੍ਰਿਕ ਸਕੂਟਰੀ ਤੇ...
Trending
Ek Nazar
illicit affair of a married man leads to this situation

ਪੰਜਾਬ: ਵਿਆਹੁਤਾ ਨੌਜਵਾਨ ਦੇ ਨਾਜਾਇਜ਼ ਸੰਬੰਧਾਂ ਨੇ ਬਣਾਏ ਭਿਆਨਕ ਹਾਲਾਤ,...

famous actress wants to become a mother without getting married

ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...

heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • osap case allegations of fraud false
      ਕਾਰੋਬਾਰੀ ਗੁਰਿੰਦਰ ਭੱਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼...
    • major move by saudi arabia
      ਸਾਊਦੀ ਅਰਬ ਦਾ ਵੱਡਾ ਐਕਸ਼ਨ ! 5 ਨਾਗਰਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ, ਜਾਣੋ ਵਜ੍ਹਾ
    • police trainees
      ਛੁੱਟੀ ਕੱਟਣ ਘਰ ਜਾਂਦੇ 20 ਪੁਲਸ ਟ੍ਰੇਨੀਆਂ ਨੂੰ ਅੱਤਵਾਦੀਆਂ ਨੇ ਕਰ ਲਿਆ ਕਿਡਨੈਪ !...
    • liquor  honey and kiwi will become cheaper from october 20
      20 ਅਕਤੂਬਰ ਤੋਂ ਸਸਤੇ ਹੋ ਜਾਣਗੇ NZ ਦੇ ਸ਼ਰਾਬ , ਸ਼ਹਿਦ ਤੇ ਕੀਵੀ ਸਮੇਤ ਇਹ 20...
    • italy mosques
      ਲੋਂਬਾਰਦੀਆ ਵਿੱਚ ਨਵੀਆਂ ਮਸਜਿਦਾਂ ਦੀ ਉਸਾਰੀ ’ਤੇ ਪਾਬੰਦੀਆਂ ਲਈ ਲੇਗਾ ਪਾਰਟੀ...
    • crude oil crosses 110 petrol and diesel will become expensive in india
      ਕੱਚਾ ਤੇਲ ਪਹੁੰਚਿਆ 110 ਡਾਲਰ ਦੇ ਪਾਰ, ਭਾਰਤ 'ਚ ਮਹਿੰਗਾ ਹੋ ਜਾਵੇਗਾ...
    • pakistan is not your father  s estate    maulana lashes out at the army
      ‘ਪਾਕਿਸਤਾਨ ਤੁਹਾਡੇ ਪਿਓ ਦੀ ਜਾਗੀਰ ਨਹੀਂ’ : ਫੌਜ ’ਤੇ ਭੜਕੇ ਮੌਲਾਨਾ
    • big incident
      ਕਾਕਸ ਬਾਜ਼ਾਰ ਦੇ ਰਿਜ਼ਾਰਟ 'ਚ ਭਿਆਨਕ ਹਾਦਸਾ ! 10 ਲੋਕਾਂ ਦੀ ਗਈ ਜਾਨ, DNA...
    • 300 chinese nationals arrested for copper theft
      Copper ਚੋਰੀ ਕਰਨ ਦੇ ਦੋਸ਼ 'ਚ 300 ਤੋਂ ਵਧ ਚੀਨੀ ਨਾਗਰਿਕ ਗ੍ਰਿਫ਼ਤਾਰ
    • punjabi man arrested in us
      'ਗੁੰਮਸ਼ੁਦਾ' ਹੋਣ ਦੀ ਅਫ਼ਵਾਹ ਫੈਲਾ ਕੇ ਕਰ'ਤਾ ਪਤਨੀ ਦਾ ਕਤਲ ! ਅਮਰੀਕਾ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +