Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 16, 2025

    5:02:09 PM

  • country s largest bank gave a shock it will affect

    ਦੇਸ਼ ਦੇ ਸਭ ਤੋਂ ਵੱਡੇ ਬੈਂਕ ਦਾ ਆਮ ਆਦਮੀ ਨੂੰ ਝਟਕਾ!...

  • new trouble for people of jalandhar growing big threat

    ਜਲੰਧਰ ਵਾਸੀਆਂ ਲਈ ਨਵੀਂ ਮੁਸੀਬਤ! ਮੰਡਰਾ ਰਿਹੈ ਵੱਡਾ...

  • upi many important rules related to payment changed from

    UPI ਪੇਮੈਂਟ 'ਚ ਵੱਡਾ ਬਦਲਾਅ : ਅੱਜ ਤੋਂ ਭੁਗਤਾਨ...

  • pm modi reach canada today for g 7 summit

    PM ਮੋਦੀ ਜੀ-7 ਸੰਮੇਲਨ ਲਈ ਅੱਜ ਪੁੱਜਣਗੇ Canada

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਅਮਰੀਕਾ ਗੰਨ ਕਲਚਰ : ਖਰੀਦਦਾਰਾਂ 'ਚ ਔਰਤਾਂ ਦੀ ਵੱਡੀ ਗਿਣਤੀ, ਪਿਛਲੇ ਸਾਲ ਵਿਕੇ 4 ਕਰੋੜ ਹਥਿਆਰ

INTERNATIONAL News Punjabi(ਵਿਦੇਸ਼)

ਅਮਰੀਕਾ ਗੰਨ ਕਲਚਰ : ਖਰੀਦਦਾਰਾਂ 'ਚ ਔਰਤਾਂ ਦੀ ਵੱਡੀ ਗਿਣਤੀ, ਪਿਛਲੇ ਸਾਲ ਵਿਕੇ 4 ਕਰੋੜ ਹਥਿਆਰ

  • Edited By Vandana,
  • Updated: 20 Jun, 2022 11:34 AM
United States of America
us gun culture large number of women buyers
  • Share
    • Facebook
    • Tumblr
    • Linkedin
    • Twitter
  • Comment

ਵਾਸ਼ਿੰਗਟਨ (ਬਿਊਰੋ) ਅਮਰੀਕਾ ਵਿੱਚ ਗੋਲੀਬਾਰੀ ਦੀਆਂ ਵੱਧ ਰਹੀਆਂ ਘਟਨਾਵਾਂ ਲਈ ਗੰਨ ਕਲਚਰ ਨੂੰ ਵੱਡਾ ਕਾਰਕ ਮੰਨਿਆ ਜਾ ਰਿਹਾ ਹੈ। ਬੰਦੂਕ ਕੰਪਨੀਆਂ ਨੇ ਪਿਛਲੇ ਵੀਹ ਸਾਲਾਂ ਵਿੱਚ ਆਪਣੇ ਬਾਜ਼ਾਰਾਂ ਦੀ ਧਿਆਨ ਨਾਲ ਜਾਂਚ ਕੀਤੀ ਹੈ। ਉਹਨਾਂ ਦਾ ਸੰਦੇਸ਼ ਨਿੱਜੀ ਸੁਰੱਖਿਆ ਲਈ ਹੈਂਡਗਨ ਵਰਗੇ ਹਥਿਆਰ ਅਤੇ ਨੌਜਵਾਨਾਂ ਨੂੰ ਫ਼ੌਜ ਜਿਹੇ ਹਥਿਆਰ ਵੇਚਣ 'ਤੇ ਕੇਂਦਰਿਤ ਹੈ। ਸਵੈ-ਰੱਖਿਆ, ਸਵੈ-ਮਾਣ, ਮਰਦਾਨਗੀ ਅਤੇ ਡਰ ਦੀਆਂ ਭਾਵਨਾਵਾਂ ਦੇ ਸੁਨੇਹੇ ਪੈਦਾ ਕਰਕੇ ਬੰਦੂਕਾਂ ਨੂੰ ਵੇਚਣਾ ਬੇਹੱਦ ਸਫਲ ਰਿਹਾ ਹੈ। ਸਾਲ 2000 ਵਿੱਚ ਦੇਸ਼ ਵਿੱਚ 85 ਲੱਖ ਹਥਿਆਰਾਂ ਦੀ ਵਿਕਰੀ ਹੋਈ ਸੀ।ਪਿਛਲੇ ਸਾਲ ਇਹ ਗਿਣਤੀ 3 ਕਰੋੜ 89 ਲੱਖ ਸੀ। ਸਭ ਤੋਂ ਵੱਧ ਬੰਦੂਕਾਂ ਖਰੀਦਣ ਦੀ ਦੌੜ ਵਿੱਚ ਔਰਤਾਂ ਸਭ ਤੋਂ ਅੱਗੇ ਹਨ। ਬੰਦੂਕ ਬਣਾਉਣ ਵਾਲਿਆਂ, ਵਕੀਲਾਂ ਅਤੇ ਜਨਤਕ ਨੁਮਾਇੰਦਿਆਂ ਨੇ ਅਮਰੀਕੀਆਂ ਦੇ ਵੱਡੇ ਹਿੱਸੇ ਨੂੰ ਯਕੀਨ ਦਿਵਾਇਆ ਹੈ ਕਿ ਉਨ੍ਹਾਂ ਕੋਲ ਬੰਦੂਕ ਹੋਣੀ ਚਾਹੀਦੀ ਹੈ।

ਬੰਦੂਕਾਂ ਵੇਚਣ ਲਈ ਟੈਗਲਾਈਨ ਰਹੇ ਪ੍ਰਭਾਵੀ
2020 ਵਿਚ ਇੱਕ ਨਸਲੀ ਵਿਤਕਰੇ ਵਿਰੋਧੀ ਵਿਰੋਧ ਪ੍ਰਦਰਸ਼ਨ ਦੌਰਾਨ ਰਿਟੇਨਹਾਊਸ ਨੇ ਦੋ ਲੋਕਾਂ ਦਾ ਕਤਲ ਕਰ ਦਿੱਤਾ ਸੀ। ਉਸ ਨੂੰ ਪਿਛਲੇ ਸਾਲ ਨਵੰਬਰ ਵਿਚ ਅਦਾਲਤ ਨੇ ਬਰੀ ਕਰ ਦਿੱਤਾ ਸੀ। ਕੁਝ ਘੰਟਿਆਂ ਬਾਅਦ ਫਲੋਰੀਡਾ ਦੇ ਇੱਕ ਬੰਦੂਕ ਡੀਲਰ ਨੇ "ਪੁਰਸ਼ਾਂ ਵਿੱਚ ਅਸਲ ਮਰਦ ਬਣੋ" ਦੇ ਨਾਅਰੇ ਨਾਲ ਇੱਕ ਅਸਾਲਟ ਰਾਈਫਲ ਵਾਲੇ ਆਦਮੀ ਦੀ ਤਸਵੀਰ ਨੂੰ ਅੱਗੇ ਵਧਾਇਆ।ਹਾਲਾਂਕਿ, ਉਹ 17 ਸਾਲ ਦਾ ਸੀ ਜਦੋਂ ਰਿਟੇਨਹਾਊਸ ਨੇ ਦੋ ਲੋਕਾਂ ਨੂੰ ਮਾਰਿਆ ਸੀ। ਵਾਸਤਵ ਵਿੱਚ ਅਮਰੀਕਾ ਵਿੱਚ ਫਾਇਰ ਹਥਿਆਰ ਉਦਯੋਗ ਹਥਿਆਰਾਂ ਦੀ ਵਿਕਰੀ ਨੂੰ ਵਧਾਉਣ ਲਈ ਸਾਲਾਂ ਦੀ ਖੋਜ ਦੇ ਅਧਾਰ 'ਤੇ ਆਬਾਦੀ ਦੇ ਖਾਸ ਸਮੂਹਾਂ 'ਤੇ ਫੋਕਸ ਕਰਦਾ ਹੈ।

2012 ਦੇ ਬਾਅਦ ਬੰਦੂਕਾਂ ਦੀ ਵਿਕਰੀ ਵਧੀ
ਪਿਛਲੇ ਮਹੀਨੇ ਹਿਊਸਟਨ ਵਿੱਚ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਸੰਮੇਲਨ ਵਿੱਚ ਇੱਕ ਬੰਦੂਕ ਨਿਰਮਾਤਾ ਨੇ AR-15-ਸ਼ੈਲੀ ਦੀਆਂ ਬੰਦੂਕਾਂ ਪੇਸ਼ ਕੀਤੀਆਂ, ਜਿਨ੍ਹਾਂ ਨੂੰ BRO-Tyrant ਅਤੇ BRO Predator ਕਿਹਾ ਜਾਂਦਾ ਹੈ। ਦਰਜਨਾਂ ਹੋਰ ਨਿਰਮਾਤਾਵਾਂ ਅਤੇ ਡੀਲਰਾਂ ਨੇ ਇਸੇ ਤਰ੍ਹਾਂ ਦਾ ਪ੍ਰਚਾਰ ਕੀਤਾ। ਵਾਰ-ਵਾਰ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਨੇ ਇੰਡਸਟਰੀ ਅਤੇ ਇਸਦੇ ਸਹਿਯੋਗੀਆਂ ਲਈ ਮੌਕੇ ਪੈਦਾ ਕੀਤੇ ਹਨ। 2012 ਵਿੱਚ ਸੈਂਡੀਹੁਕ ਸਕੂਲ ਕਤਲੇਆਮ ਤੋਂ ਬਾਅਦ ਬੰਦੂਕਾਂ ਦੀ ਵਿਕਰੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਗੰਨ ਇੰਡਸਟਰੀ ਨੇ ਖਰੀਦਦਾਰਾਂ ਦਾ ਰਿਕਾਰਡ ਕੀਤਾ ਤਿਆਰ
ਗੰਨ ਇੰਡਸਟਰੀ  ਨੇ 2016 ਤੋਂ ਆਪਣੇ ਖਰੀਦਦਾਰਾਂ ਦਾ ਰਿਕਾਰਡ ਬਣਾਇਆ ਹੈ। ਪਿਛਲੇ ਸਾਲ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਆਮ ਤੌਰ 'ਤੇ ਬੰਦੂਕਾਂ ਰੱਖਣ ਵਾਲੇ ਜ਼ਿਆਦਾਤਰ ਲੋਕ 40 ਸਾਲ ਤੋਂ ਵੱਧ ਉਮਰ ਦੇ ਗੋਰੇ ਸਨ। ਉਹਨਾਂ ਦੀ ਤਰਜੀਹ ਹੈਂਡਗਨ ਸੀ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਗੋਲੀਬਾਰੀ: ਵ੍ਹਾਈਟ ਹਾਊਸ ਨੇੜੇ ਚੱਲੀਆਂ ਗੋਲੀਆਂ ਤੇ ਫਿਲੀਪੀਨ ਦੇ ਸਰਕਾਰੀ ਅਟਾਰਨੀ ਦਾ ਗੋਲੀ ਮਾਰ ਕੇ ਕਤਲ

ਬੰਦੂਕ ਖਰੀਦਣ ਵਿਚ ਔਰਤਾਂ ਦੀ ਗਿਣਤੀ ਵਧੀ
ਗੰਨ ਇੰਡਸਟਰੀ ਐਸੋਸੀਏਸ਼ਨ ਦੀ ਰਿਪੋਰਟ ਵਿੱਚ ਡਰੇ ਹੋਏ ਗਾਹਕਾਂ ਤੱਕ ਪਹੁੰਚ ਕਰਨ ਦੀ ਉਦਾਹਰਣ ਦਿੱਤੀ ਗਈ ਹੈ। ਇੱਕ ਤਸਵੀਰ ਵਿੱਚ ਸ਼ਹਿਰ ਦੇ ਇੱਕ ਸੁੰਨਸਾਨ ਖੇਤਰ ਵਿੱਚ ਇੱਕ ਆਦਮੀ ਨੂੰ ਚਾਕੂ ਲੈ ਕੇ ਅੱਗੇ ਵਧਦੇ ਦੇਖ ਕੇ ਮਹਿਲਾ ਆਪਣੇ ਬੈਗ ਵਿੱਚੋਂ ਇੱਕ ਹੈਂਡਗਨ ਕੱਢਦੇ ਹੋਏ ਦਿਖਾਈ ਗਈ ਹੈ। ਮਾਰਕੀਟਿੰਗ ਏਜੰਸੀ ਕੰਸੀਲਡ ਕੈਰੀ ਐਸੋਸੀਏਸ਼ਨ ਦੇ ਮੁਖੀ ਟਿਮੋਥੀ ਦੇ ਅਨੁਸਾਰ, ਬੰਦੂਕ ਖਰੀਦਣ ਵਾਲੇ ਨਵੇਂ ਲੋਕਾਂ ਵਿਚ ਉਪਨਗਰੀ ਅਤੇ ਪੇਂਡੂ ਖੇਤਰਾਂ ਵਿਚ ਰਹਿਣ ਵਾਲਾ ਵਰਗ ਵਰਗ ਜੁੜ ਗਿਆ ਹੈ। ਅਜਿਹਾ ਨਹੀਂ ਹੈ ਕਿ ਸਿਰਫ਼ ਗੋਰੇ ਹੀ ਬੰਦੂਕ ਦੇ ਖਰੀਦਦਾਰ ਹਨ। ਕਾਲੇ ਅਤੇ ਔਰਤਾਂ ਦੇ ਗਾਹਕਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ।

ਗੰਨ ਇੰਡਸਟਰੀ ਨੂੰ ਰੀਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀ ਦਾ ਸਮਰਥਨ
ਰੀਪਬਲਿਕਨ ਅਤੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਨੈਸ਼ਨਲ ਰਾਈਫਲ ਐਸੋਸੀਏਸ਼ਨ ਲਈ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਰਿਪਬਲਿਕਨ ਪਾਰਟੀ ਨੇ ਬੰਦੂਕਾਂ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਕੀਤਾ ਹੈ। ਦੱਖਣੀ ਕੈਰੋਲੀਨਾ ਤੋਂ ਸੰਸਦ ਲਈ ਚੋਣ ਲੜਨ ਵਾਲੀ ਕ੍ਰਿਸਟੀਨਾ ਜੇਫਰੀ ਨੂੰ ਉਸ ਦੇ ਇਕ ਇਸ਼ਤਿਹਾਰ ਵਿਚ ਏਕੇ-47 ਰਾਈਫਲ ਨਾਲ ਦਿਖਾਇਆ ਗਿਆ ਸੀ। ਮਿਸੂਰੀ ਰਾਜ ਦੇ ਗਵਰਨਰ ਅਹੁਦੇ ਦੀ ਚੋਣ ਵਿੱਚ ਰਿਪਬਲਿਕਨ ਐਰਿਕ ਗ੍ਰੀਟਸ ਨੇ ਇਕ ਮਸ਼ੀਨ ਗਨ ਲੱਗੇ ਵਾਹਨ ਵਿੱਚ ਸਵਾਰ ਹੋ ਕੇ ਓਬਾਮਾ ਦੀ ਡੈਮੋਕਰੇਟ ਮਸ਼ੀਨ ਨਾਲ ਲੜਨ ਦੀ ਸਹੁੰ ਚੁੱਕੀ। 2018 ਵਿਚ ਜਾਰਜੀਆ ਗਵਰਨਰ ਚੋਣਾਂ ਦੌਰਾਨ ਬ੍ਰਾਇਨ ਕੈਂਪ ਨੂੰ ਹਥਿਆਰਾਂ ਨਾਲ ਭਰੇ ਕਮਰੇ ਵਿੱਚ ਦਿਖਾਇਆ ਗਿਆ ਸੀ।

ਔਰਤਾਂ ਨੂੰ ਪ੍ਰਭਾਵਿਤ ਕਰਨ ਲਈ ਇਸ਼ਤਿਹਾਰ
ਔਰਤਾਂ ਨੂੰ ਪ੍ਰਭਾਵਿਤ ਕਰਨ ਲਈ ਲੰਬੇ ਸਮੇਂ ਤੋਂ ਮੁਹਿੰਮਾਂ ਚੱਲ ਰਹੀਆਂ ਹਨ। 1996 ਵਿੱਚ ਲੇਡੀਜ਼ ਹੋਮ ਜਰਨਲ ਮੈਗਜ਼ੀਨ ਵਿੱਚ ਇੱਕ ਵਿਗਿਆਪਨ ਵਿੱਚ ਇੱਕ ਰਸੋਈ ਦੇ ਮੇਜ਼ 'ਤੇ ਇੱਕ ਬੇਰੇਟਾ ਹੈਂਡਗਨ ਦਿਖਾਈ ਗਈ। ਨਾਲ ਹੀ ਨਾਅਰਾ ਸੀ- ਘਰ ਦੇ ਮਾਲਕਾਂ ਦਾ ਬੀਮਾ। 1960 ਅਤੇ 1990 ਦੇ ਵਿਚਕਾਰ ਜ਼ਿਆਦਾਤਰ ਇਸ਼ਤਿਹਾਰ ਸ਼ਿਕਾਰ ਲਈ ਬੰਦੂਕਾਂ ਦੀ ਵਰਤੋਂ 'ਤੇ ਕੇਂਦਰਿਤ ਸਨ।ਸਾਲ 2000 ਤੋਂ ਸਵੈ-ਰੱਖਿਆ ਲਈ ਹਥਿਆਰਾਂ ਨੂੰ ਬੰਦ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ। 2019 ਵਿੱਚ ਸ਼ਿਕਾਰ-ਸਬੰਧਤ ਵਿਗਿਆਪਨ ਘਟ ਕੇ ਸਿਰਫ਼ 10% ਰਹਿ ਗਏ। ਇਸ ਬਦਲਾਅ ਨਾਲ ਅਰਧ-ਆਟੋਮੈਟਿਕ ਹੈਂਡਗਨ ਅਤੇ ਏਆਰ-15 ਰਾਈਫਲਾਂ ਦੀ ਵਿਕਰੀ ਵਧੀ ਹੈ। ਇਨ੍ਹਾਂ ਹਥਿਆਰਾਂ ਦੀ ਵਰਤੋਂ ਪੁਲਸ ਏਜੰਸੀਆਂ ਅਤੇ ਫ਼ੌਜ ਵੱਲੋਂ ਕੀਤੀ ਜਾਂਦੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • America
  • Gun Culture
  • Women
  • Buyers
  • Leaders
  • Support
  • ਅਮਰੀਕਾ
  • ਗੰਨ ਕਲਚਰ
  • ਔਰਤਾਂ
  • ਖਰੀਦਦਾਰ
  • ਨੇਤਾ
  • ਸਮਰਥਨ

ਆਸਟ੍ਰੇਲੀਆ ਦੇ ਰੱਖਿਆ ਮੰਤਰੀ ਮਾਰਲੇਸ ਅੱਜ ਤੋਂ ਤਿੰਨ ਦਿਨਾਂ ਭਾਰਤ ਦੌਰੇ 'ਤੇ

NEXT STORY

Stories You May Like

  • criminal justice 4  s record breaking start
    'ਕ੍ਰਿਮੀਨਲ ਜਸਟਿਸ 4' ਦੀ ਰਿਕਾਰਡ ਤੋੜ ਸ਼ੁਰੂਆਤ, JioHotstar 'ਤੇ ਬਣੀ ਹੁਣ ਤੱਕ ਦੀ ਸਭ ਤੋਂ ਵੱਡੀ ਹਿੰਦੀ ਓਪਨਿੰਗ
  • dera beas bhandara will be held on sunday
    ਐਤਵਾਰ ਨੂੰ ਹੋਵੇਗਾ ਡੇਰਾ ਬਿਆਸ ਭੰਡਾਰਾ, ਵੱਡੀ ਗਿਣਤੀ 'ਚ ਸੰਗਤਾਂ ਦੇ ਪਹੁੰਚਣ ਦੀ ਉਮੀਦ
  • 4 people arrested
    ਨਸ਼ੇ ਵਾਲੀਆਂ ਗੋਲੀਆਂ ਸਮੇਤ 4 ਵਿਅਕਤੀ ਕਾਬੂ, ਮਾਮਲਾ ਦਰਜ
  • mse procurement targets surpassed in previous fiscal
    MSE ਖ਼ਰੀਦ ਟੀਚੇ ਪਿਛਲੇ ਵਿੱਤੀ ਸਾਲ ਨਾਲੋਂ ਰਹੇ ਵੱਧ
  • 4 people arrested for firing in a pigeon racing dispute
    ਕਬੂਤਰਬਾਜ਼ੀ ਦੀ ਰੰਜਿਸ਼ ਰੱਖਦਿਆਂ ਗੋਲੀ ਚਲਾਉਣ ਵਾਲੇ 4 ਲੋਕ ਗ੍ਰਿਫ਼ਤਾਰ
  • panchayat season 4 trailer released
    ਪੰਚਾਇਤ ਸੀਜ਼ਨ 4 ਦਾ ਟ੍ਰੇਲਰ ਰਿਲੀਜ਼
  • how did virat kohli  who was sold for 21 crores  earn 27 crores from ipl
    21 ਕਰੋੜ 'ਚ ਵਿਕੇ ਵਿਰਾਟ ਕੋਹਲੀ ਨੇ IPL ਤੋਂ ਕਿਵੇਂ ਕਮਾਏ 27 ਕਰੋੜ? ਕਿੱਥੋਂ ਆਈ ਇੰਨੀ ਕਮਾਈ?
  • esha gupta will rock with ajay devgan in   dhamaal 4
    ਅਜੇ ਦੇਵਗਨ ਨਾਲ'ਧਮਾਲ 4' 'ਚ ਧਮਾਲ ਮਚਾਏਗੀ ਈਸ਼ਾ ਗੁਪਤਾ
  • new trouble for people of jalandhar growing big threat
    ਜਲੰਧਰ ਵਾਸੀਆਂ ਲਈ ਨਵੀਂ ਮੁਸੀਬਤ! ਮੰਡਰਾ ਰਿਹੈ ਵੱਡਾ ਖ਼ਤਰਾ, 15-20 ਦਿਨ ਬਾਅਦ...
  • jalandhar aap mla raman arora and his son  s troubles increased  orders issued
    MLA ਰਮਨ ਅਰੋੜਾ ਤੇ ਉਨ੍ਹਾਂ ਦੇ ਪੁੱਤਰ ਦੀਆਂ ਵਧੀਆਂ ਮੁਸ਼ਕਿਲਾਂ, ਜਾਰੀ ਹੋਏ ਇਹ...
  • jalandhar s famous businessman s daughter in law is missing
    ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ, ਪਤੀ ਨੂੰ...
  • scenes like skating seen in rain on the freshly dug roads in jalandhar
    ਜਲੰਧਰ 'ਚ ਤਾਜ਼ਾ-ਤਾਜ਼ਾ ਪੁੱਟੀਆਂ ਸੜਕਾਂ ’ਤੇ ਮੀਂਹ ’ਚ ਦਿਸਣਗੇ ਸਕੇਟਿੰਗ ਵਰਗੇ...
  • major revelations in the raid on a prostitution den
    Punjab: ਔਰਤ ਘਰ 'ਚ ਕਰਦੀ ਸੀ ਦੇਹ ਵਪਾਰ ਦਾ ਧੰਦਾ, ਜਦ ਪਹੁੰਚੀ ਪੁਲਸ ਤਾਂ ਹੋਏ...
  • missile part found in corn field in jamalpur
    ਪੰਜਾਬ ਦੇ ਇਸ ਇਲਾਕੇ 'ਚ ਖੇਤਾਂ 'ਚੋਂ ਮਿਲਿਆ ਮਿਜ਼ਾਇਲ ਦਾ ਹਿੱਸਾ, ਪੈ ਗਈਆਂ ਭਾਜੜਾਂ
  • bhagwant maan statement
    ਲੰਡਨ ਜਾਂ ਕੈਲੀਫੋਰਨੀਆ ਨਹੀਂ ਬਣਾਉਣਾ, ਪੁਰਾਣੇ ਪੰਜਾਬ ਦੀ ਸ਼ਾਨ ਬਹਾਲ ਕਰਨੀ ਹੈ :...
  • thunderstorm and heavy rain will hit punjab
    Alert ਰਹਿਣ Punjab ਦੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ! ਆਵੇਗਾ ਤੂਫ਼ਾਨ ਤੇ ਪਵੇਗਾ...
Trending
Ek Nazar
ukrainian president zelensky arrives in austria

ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਪਹਿਲੀ ਵਾਰ ਆਸਟਰੀਆ ਦੌਰੇ 'ਤੇ

explosion in pakistan damages railway line

ਪਾਕਿਸਤਾਨ 'ਚ ਧਮਾਕੇ ਨਾਲ ਰੇਲਵੇ ਲਾਈਨ ਪ੍ਰਭਾਵਿਤ, ਰੇਲ ਆਵਾਜਾਈ ਮੁਅੱਤਲ

jalandhar s famous businessman s daughter in law is missing

ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ, ਪਤੀ ਨੂੰ...

iran s supreme leader khamenei underground

ਹਮਲੇ ਦਾ ਡਰ! ਈਰਾਨੀ ਸੁਪਰੀਮ ਲੀਡਰ ਖਮੇਨੀ ਪਰਿਵਾਰ ਸਮੇਤ ਹੋਏ ਅੰਡਰਗ੍ਰਾਊਂਡ

important news for pregnant women

ਗਰਭਵਤੀ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡਾ ਤੋਹਫ਼ਾ ! ਪੜ੍ਹੋ ਪੂਰੀ ਖ਼ਬਰ

major revelations in the raid on a prostitution den

Punjab: ਔਰਤ ਘਰ 'ਚ ਕਰਦੀ ਸੀ ਦੇਹ ਵਪਾਰ ਦਾ ਧੰਦਾ, ਜਦ ਪਹੁੰਚੀ ਪੁਲਸ ਤਾਂ ਹੋਏ...

violence at   no kings   rally in america

ਅਮਰੀਕਾ 'ਚ 'ਨੋ ਕਿੰਗਜ਼' ਰੈਲੀ 'ਚ ਹਿੰਸਾ, ਇੱਕ ਵਿਅਕਤੀ ਦੀ ਮੌਤ

iran again launched missile attacks on israel

ਈਰਾਨ ਨੇ ਇਜ਼ਰਾਈਲ 'ਤੇ ਮੁੜ ਕੀਤੇ ਮਿਜ਼ਾਈਲ ਹਮਲੇ, 3 ਲੋਕਾਂ ਦੀ ਮੌਤ ਤੇ 67 ਜ਼ਖਮੀ

ambersari should prepare

ਅੰਬਰਸਰੀਏ ਕਰ ਲੈਣ ਤਿਆਰੀ, ਅੱਜ ਬਿਜਲੀ ਦਾ ਲੱਗੇਗਾ ਲੰਬਾ ਕੱਟ

israeli attack in iran women killed

ਈਰਾਨ 'ਚ ਇਜ਼ਰਾਈਲੀ ਹਮਲੇ ਜਾਰੀ, 73 ਔਰਤਾਂ ਦੀ ਮੌਤ

thunderstorm and heavy rain will hit punjab

Alert ਰਹਿਣ Punjab ਦੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ! ਆਵੇਗਾ ਤੂਫ਼ਾਨ ਤੇ ਪਵੇਗਾ...

israeli air strikes on iran

ਈਰਾਨ 'ਤੇ ਇਜ਼ਰਾਈਲੀ ਹਵਾਈ ਹਮਲੇ, 31 ਲੋਕਾਂ ਦੀ ਮੌਤ

bridge collapse

ਨਿਰਮਾਣ ਅਧੀਨ ਪੁਲ ਢਹਿ-ਢੇਰੀ, ਤਿੰਨ ਲੋਕਾਂ ਦੀ ਮੌਤ

nuclear talks cancelled  israel and iran

ਇਜ਼ਰਾਈਲ-ਈਰਾਨ ਵਿਚਾਲੇ ਹਮਲੇ ਜਾਰੀ, ਪ੍ਰਮਾਣੂ ਗੱਲਬਾਤ ਰੱਦ

granthi singh drowned while taking bath sarovar of gurdwara sahib

ਪੰਜਾਬ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਵੱਡੀ ਘਟਨਾ, ਪਈਆਂ ਭਾਜੜਾਂ

big accident in punjab bank guard died due to bullet injury

ਪੰਜਾਬ 'ਚ ਵੱਡਾ ਹਾਦਸਾ, ਗੋਲ਼ੀ ਲੱਗਣ ਕਾਰਨ ਬੈਂਕ ਗਾਰਡ ਦੀ ਹੋਈ ਮੌਤ

uae president discusses tensions in west asia

ਯੂਏਈ ਦੇ ਰਾਸ਼ਟਰਪਤੀ ਨੇ ਫਰਾਂਸੀਸੀ ਅਤੇ ਇਤਾਲਵੀ ਨੇਤਾਵਾਂ ਨਾਲ ਪੱਛਮੀ ਏਸ਼ੀਆ 'ਚ...

bulldozer action against drugs in ludhiana

ਲੁਧਿਆਣਾ 'ਚ ਨਸ਼ਿਆਂ ਖ਼ਿਲਾਫ਼ ਬੁਲਡੋਜ਼ਰ ਐਕਸ਼ਨ, ਨਸ਼ਾ ਤਸਕਰਾਂ ਦੇ ਘਰ ਕੀਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • father also missing searching for missing girl
      ਗੁੰਮ ਹੋਈ ਬੱਚੀ ਨੂੰ ਲੱਭਦੇ-ਲੱਭਦੇ ਪਿਓ ਵੀ ਹੋ ਗਿਆ ਲਾਪਤਾ, ਪਿੰਡ 'ਚ ਦਹਿਸ਼ਤ ਦਾ...
    • australia work visa
      ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਇੰਝ ਕਰੋ ਅਪਲਾਈ, ਸਿੱਧਾ ਮਿਲੇਗਾ...
    • punjab government s big decision regarding pension
      ਪੈਨਸ਼ਨ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
    • fire at housing apartment in delhi s dwarka
      ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ ਨੇ ਤਬਾਹ ਕਰ'ਤਾ ਪਰਿਵਾਰ ! ਪਹਿਲਾਂ ਧੀ-ਪੁੱਤ ਨੇ...
    • taking gold loan  customers will get more benefits with easy rules
      Gold Loan ਲੈਣ ਸਮੇਂ ਨਹੀਂ ਹੋਵੇਗੀ ਕੋਈ ਪਰੇਸ਼ਾਨੀ, ਆਸਾਨ ਨਿਯਮਾਂ ਨਾਲ ਗਾਹਕਾਂ...
    • son in law love affair mother in law run away
      ਹਾਏ ਓ ਰੱਬਾ! ਮਾਂ ਵਰਗੀ ਸੱਸ 'ਤੇ ਆਇਆ ਜਵਾਈ ਦਾ ਦਿਲ, ਫਿਰ ਜੋ ਹੋਇਆ...
    • earthquake hits
      ਅੱਧੇ ਘੰਟੇ 'ਚ 2 ਵਾਰ ਕੰਬ ਗਈ ਧਰਤੀ ! ਲੋਕਾਂ ਦੇ ਸੁੱਕ ਗਏ ਸਾਹ
    • 42 university students offered jobs by multinational companies
      GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ...
    • google maps car stuck half constructed bridge
      Google Map ਦਾ ਇਕ ਹੋਰ ਕਾਰਾ, ਅਧੂਰੇ ਫਲਾਈਓਵਰ 'ਤੇ ਹੇਠਾਂ ਡਿੱਗੀ ਕਾਰ, ਵੀਡੀਓ...
    • sonam raghuwanshi killed raja
      ਪਹਾੜ 'ਤੇ ਚੜ੍ਹਾਈ ਸਮੇਂ ਥੱਕ ਗਏ ਸੁਪਾਰੀ ਕਿੱਲਰ ! ਰਾਜਾ ਰਘੂਵੰਸ਼ੀ ਨੂੰ ਮਾਰਨ ਤੋਂ...
    • sebi announces special settlement scheme
      ਸੇਬੀ ਨੇ ਕੀਤਾ ਸਟਾਕ ਬਰੋਕਰਜ਼ ਲਈ ਵਿਸ਼ੇਸ਼ ਸੈਟਲਮੈਂਟ ਸਕੀਮ ਦਾ ਐਲਾਨ
    • ਵਿਦੇਸ਼ ਦੀਆਂ ਖਬਰਾਂ
    • iran s supreme leader khamenei underground
      ਹਮਲੇ ਦਾ ਡਰ! ਈਰਾਨੀ ਸੁਪਰੀਮ ਲੀਡਰ ਖਮੇਨੀ ਪਰਿਵਾਰ ਸਮੇਤ ਹੋਏ ਅੰਡਰਗ੍ਰਾਊਂਡ
    • narendra modi cyprus highest civilian honor
      PM ਮੋਦੀ ਦੀ ਵਧੀ ਸ਼ਾਨ ! ਸਾਈਪ੍ਰਸ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਗਿਆ ਨਵਾਜਿਆ
    • iran accepts india demand opens borders
      ਈਰਾਨ ਨੇ ਮੰਨੀ ਭਾਰਤ ਦੀ ਮੰਗ, ਨਾਗਰਿਕਾਂ ਨੂੰ ਕੱਢਣ ਲਈ ਖੋਲ੍ਹੇ ਬਾਰਡਰ
    • netanyahu trump israel top iranian leader
      ਜਾਣਬੁੱਝ ਕੇ ਛੱਡਿਆ ਚੋਟੀ ਦਾ ਈਰਾਨੀ ਲੀਡਰ! ਨੇਤਨਯਾਹੂ ਨੇ ਕਿਹਾ-ਸਾਨੂੰ ਟਰੰਪ ਨੇ...
    • entry of 36 more countries banned in us
      36 ਹੋਰ ਦੇਸ਼ਾਂ ਦੀ ਅਮਰੀਕਾ 'ਚ ਐਂਟਰੀ ਹੋਵੇੇਗੀ ਬੰਦ! ਸੂਚੀ 'ਚ ਭਾਰਤ ਦਾ ਗੁਆਂਢੀ...
    • flight returns
      ਭਾਰਤ ਆਉਂਦੇ ਜਹਾਜ਼ 'ਚ ਬੰਬ ! ਹਵਾ 'ਚੋਂ ਹੀ ਵਾਪਸ ਮੁੜ ਗਈ ਇਕ ਹੋਰ ਫਲਾਈਟ
    • air india flight returned
      ਦਿੱਲੀ ਆਉਂਦੇ ਸਮੇਂ ਹਵਾ 'ਚੋਂ ਹੀ ਵਾਪਸ ਭੇਜਿਆ ਗਿਆ Air India ਦਾ ਜਹਾਜ਼
    • violence at   no kings   rally in america
      ਅਮਰੀਕਾ 'ਚ 'ਨੋ ਕਿੰਗਜ਼' ਰੈਲੀ 'ਚ ਹਿੰਸਾ, ਇੱਕ ਵਿਅਕਤੀ ਦੀ ਮੌਤ
    • iran again launched missile attacks on israel
      ਈਰਾਨ ਨੇ ਇਜ਼ਰਾਈਲ 'ਤੇ ਮੁੜ ਕੀਤੇ ਮਿਜ਼ਾਈਲ ਹਮਲੇ, 3 ਲੋਕਾਂ ਦੀ ਮੌਤ ਤੇ 67 ਜ਼ਖਮੀ
    • celebratons in muslim countrres
      ਇਜ਼ਰਾਈਲ ’ਤੇ ਈਰਾਨ ਦੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ’ਚ ਜਸ਼ਨ ਦਾ ਮਾਹੌਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +