1. ਲੁਧਿਆਣਾ— ਘਰ 'ਚ ਲੱਗੀ ਭਿਆਨਕ ਅੱਗ
2. ਬਰਨਾਲਾ— ਪਾਣੀ ਵਾਲੇ ਕੈਂਪਰ 'ਚੋਂ ਨਿਕਲਿਆ ਸਪੋਲਿਆ
3. ਪਠਾਨਕੋਟ— ਜੇਲ੍ਹ 'ਚ ਦੋ ਕੈਦੀ ਗੁੱਟ ਆਪਸ 'ਚ ਭਿੜੇ
4. ਫਰੀਦਕੋਟ— ਡਿਉਟੀ ਦੋਰਾਨ ਪੁਲਿਸ ਮੁਲਾਜ਼ਮ 'ਤੇ ਹਮਲਾ
5. ਪਟਿਆਲਾ— ਚੱਢਾ ਸ਼ੂਗਰ ਮਿੱਲ ਦੇ ਅਧਿਕਾਰੀ ਪਹੁੰਚੇ ਪੀਪੀਸੀਬੀ ਦਫਤਰ
6. ਤਰਨਤਾਰਨ— ਸ਼ਰਾਬ ਠੇਕੇਦਾਰ ਨੇ ਚਲਾਈਆਂ ਗੋਲੀਆਂ, ਹੈਡ ਗ੍ਰੰਥੀ ਦੀ ਮੌਤ
7. ਅੰਮ੍ਰਿਤਸਰ— ਕਿਰਚ ਮਾਰਕੇ ਨੌਜਵਾਨ ਨੇ ਮਤਰੇਈ ਮਾਂ ਦਾ ਕੀਤਾ ਕਤਲ
8. ਮੋਗਾ— ਲੱਖਾ ਸਿਧਾਣਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
9. ਮੋਹਾਲੀ— ਚੋਰੀ ਦੀਆਂ ਘਟਨਾਵਾਂ ਤੋਂ ਪਰੇਸ਼ਾਨ ਲੋਕਾਂ ਨੇ ਕੱਢਿਆ ਕੈਂਡਲ ਮਾਰਚ
10. ਗੁਰਦਾਸਪੁਰ— ਇਨਸਾਫ ਦੀ ਮੰਗ ਨੂੰ ਲੈਕੇ ਪਰਿਵਾਰ ਖਾ ਰਿਹਾ ਦਰ-ਦਰ ਦੀਆਂ ਠੋਕਰਾਂ
11. ਫਿਰੋਜ਼ਪੁਰ— ਕਰਜ਼ਾ ਮੁਆਫੀ ਸਮਾਗਮ 'ਚ 58 ਕਰੋੜ ਤਕ ਦਾ ਕਰਜ਼ਾ ਮੁਆਫ
12. ਬਠਿੰਡਾ— ਪੈਟ੍ਰੋਲ ਅਤੇ ਡੀਜ਼ਲ ਦੇ ਵੱਧੇ ਰੇਟਾਂ ਕਾਰਨ ਕਿਸਾਨ ਪਰੇਸ਼ਾਨ
13. ਜਲੰਧਰ— ਦੰਗਾਂ ਪੀੜਤਾਂ ਨੇ ਕਾਂਗਰਸ ਸਰਕਾਰ 'ਤੇ ਲਗਾਏ ਅਰੋਪ
14. ਹੁਸ਼ਿਆਰਪੁਰ— ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵਲੋਂ ਹੜਤਾਲ
15. ਨਵਾਂ ਸ਼ਹਿਰ— ਕਰਜ਼ਾ ਮੁਆਫੀ ਦੀ 37 ਕਰੋੜ ਦੀ ਦੂਜੀ ਕਿਸ਼ਤ ਜਾਰੀ
16. ਮਾਨਸਾ— ਕਿਸਾਨ ਤੋਂ ਪੈਸੇ ਲੁੱਟ ਕੇ ਫਰਾਰ ਨੌਜਵਾਨਾਂ ਨੂੰ ਲੋਕਾਂ ਨੇ ਕੀਤਾ ਕਾਬੂ
17. ਕਪੂਰਥਲਾ— ਜਲਦ ਪਟੜੀ 'ਤੇ ਦੌੜੇਗੀ 'ਤੇਜਸ ਐਕਸਪ੍ਰੈਸ'
18.ਸੰਗਰੂਰ— ਪ੍ਰਵਾਸੀ ਮਜ਼ਦੂਰ ਮਹਿਲਾ ਦੀ ਗਲਾ ਵੱਡ ਕੇ ਹੱਤਿਆ
19. ਮੁਕਤਸਰ— ਕੈਬਨਿਟ ਮੰਤਰੀ ਰੰਧਾਵਾ ਨੇ ਤਕਸੀਮ ਕੀਤੇ ਸਰਟਿਫੀਕੇਟ
20. ਫਾਜ਼ਿਲਕਾ— ਚੋਰਾਂ ਨੇ ਇਕ ਘਰ 'ਚ ਕੀਤਾ ਹੱਥ ਸਾਫ਼
21. ਫਤਿਹਗੜ੍ਹ ਸਾਹਿਬ— ਮੰਡੀ ਗੋਬਿੰਦਰਗੜ੍ਹ ਦੇ ਫੋਕਲ ਪੁਆਇੰਟ 'ਚ ਲੱਗੀ ਅੱਗ
22. ਰੋਪੜ— ਸੜਕ ਹਾਦਸੇ 'ਚ ਮੋਟਰਸਾਇਕਲ ਸਵਾਰ ਦੀ ਮੌਤ
ਜੰਮੂ ਬੱਸ ਸਟੈਂਡ 'ਤੇ ਅੱਤਵਾਦੀ ਹਮਲਾ, ਕਈ ਪੰਜਾਬੀ ਫਸੇ
NEXT STORY