Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 23, 2026

    2:33:39 PM

  • big news about gas cylinders new connections banned

    ਗੈਸ ਸਿਲੰਡਰ ਨੂੰ ਲੈ ਵੱਡੀ ਖਬਰ, ਨਵੇਂ ਕੁਨੈਕਸ਼ਨਾਂ...

  • pakistani spy caught in amritsar before black out

    ਵੱਡੀ ਖਬਰ: Black Out ਤੋਂ ਪਹਿਲਾਂ ਅੰਮ੍ਰਿਤਸਰ 'ਚ...

  • canadian visa in just 14 days

    ਹੁਣ ਸਿਰਫ਼ 14 ਦਿਨਾਂ 'ਚ ਮਿਲੇਗਾ ਕੈਨੇਡਾ ਦਾ ਵੀਜ਼ਾ...

  • cbse  students  class 10  second session  datesheet

    CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਦੂਜੇ ਸੈਸ਼ਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਨਵੀਂ ਦਿੱਲੀ
  • ਵੱਖ ਹੋਣ ਤੋਂ ਬਾਅਦ ਐਕਸ ਦੇ ਬਾਰੇ 'ਚ ਕੁਝ ਅਜਿਹਾ ਸੋਚਦੀਆਂ ਹਨ ਲੜਕੀਆਂ?

LIFE-STYLE News Punjabi(ਲਾਈਫ ਸਟਾਈਲ)

ਵੱਖ ਹੋਣ ਤੋਂ ਬਾਅਦ ਐਕਸ ਦੇ ਬਾਰੇ 'ਚ ਕੁਝ ਅਜਿਹਾ ਸੋਚਦੀਆਂ ਹਨ ਲੜਕੀਆਂ?

  • Updated: 06 Sep, 2016 04:09 PM
ਨਵੀਂ ਦਿੱਲੀ
girls are muttering something about x after separation
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ—ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਪਹਿਲਾਂ ਪਿਆਰ ਭੁੱਲਣਾ ਬਹੁਤ ਮੁਸ਼ਕਿਲ ਹੁੰਦਾ ਹੈ। ਪਹਿਲਾਂ ਪਿਆਰ ਸਫਲ ਹੋਵੇ ਜਾਂ ਅਸਫਲ। ਉਸ ਦੀਆਂ ਯਾਦਾਂ ਜ਼ਿੰਦਗੀ ਭਰ ਨਾਲ ਬਣੀਆਂ ਰਹਿੰਦੀਆਂ ਹਨ। ਇਸ 'ਚੋਂ ਕਈ ਲੋਕ ਅਜਿਹੇ ਹੋਣਗੇ ਜਿਨ੍ਹਾਂ ਦਾ ਪਹਿਲਾਂ ਪਿਆਰ ਕਾਮਯਾਬ ਨਹੀਂ ਹੋਇਆ ਹੋਵੇਗਾ ਅਤੇ ਉਨ੍ਹਾਂ ਨੂੰ ਜ਼ਿੰਦਗੀ 'ਚ ਅੱਗੇ ਵੱਧਣਾ ਪੈਂਦਾ ਹੋਵੇਗਾ। ਪਰ ਉਸ ਸ਼ਖਸ ਅਤੇ ਉਸ ਨਾਲ ਜੁੜੀਆਂ ਯਾਦਾਂ ਤਾਂ ਅੱਜ ਵੀ ਕਿਤੇ ਨਾ ਕਿਤੇ ਹੋਣਗੀਆਂ। ਵੱਖ ਹੋਣ ਦੇ ਬਾਵਜੂਦ ਐਕਸ ਦੋਸਤ ਦੇ ਬਾਰੇ ਜਾਣਨ ਦੀ ਇੱਛਾ ਹੁੰਦੀ ਹੈ ਅਤੇ ਇਸ ਦੇ ਚੱਲਦੇ ਲੋਕ ਸਮੇਂ-ਸਮੇਂ 'ਤੇ ਆਪਣੇ ਐਕਸ ਦਾ ਫੇਸਬੁੱਕ ਪੇਜ ਚੈੱਕ ਕਰਦੇ ਹਨ। ਕੁਝ ਕਾਮਨ ਦੋਸਤਾਂ ਦੇ ਮਾਧਿਅਮ ਨਾਲ ਉਸ ਦੇ ਬਾਰੇ 'ਚ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਪਰ ਸਾਹਮਣੇ ਤੋਂ ਜਾ ਕੇ ਉਸ ਦੇ ਬਾਰੇ 'ਚ ਪਤਾ ਕਰਨ ਦੀ ਹਿੰਮਤ ਨਹੀਂ ਹੋ ਪਾਉਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਬਕਾ ਪ੍ਰੇਮੀ ਨੂੰ ਲੈ ਕੇ ਜ਼ਿਆਦਾਤਰ ਲੜਕੀਆਂ ਦੇ ਦਿਮਾਗ 'ਚ ਕੀ ਚੱਲਦਾ ਰਹਿੰਦਾ ਹੈ।
1. ਕੀ ਹੋਵੇਗਾ ਜਦੋਂ ਉਸ ਨੂੰ ਫੇਸਬੁੱਕ 'ਤੇ ਇਸ ਨਵੇਂ ਫੀਚਰ ਨਾਲ ਇਹ ਪਤਾ ਲੱਗ ਜਾਵੇਗਾ ਕਿ ਮੈਂ ਉਸ ਦਾ ਪੇਜ ਚੈੱਕ ਕੀਤਾ ਹੈ?
2. ਅਰੇ ਨਹੀਂ, ਮੇਰੀ ਰੂਮ-ਮੇਟ ਤਾਂ ਉਸ ਦੇ ਦੋਸਤ ਦੀ ਭੈਣ ਹੈ। ਹੁਣ ਕੀ ਹੋਵੇਗਾ?
3. ਉਸ ਨੇ ਇਹ ਬੁਰਾ ਜਿਹਾ ਸਟੇਟਸ ਮੇਰੇ ਲਈ ਹੀ ਪਾਇਆ ਹੋਵੇਗਾ ਕਿਉਂਕਿ ਇਸ ਤਾਰੀਕ ਦੇ ਆਲੇ-ਦੁਆਲੇ ਸਾਡਾ ਬ੍ਰੇਕਅੱਪ ਹੋਇਆ ਸੀ।
4. ਅਰੇ ਇਹ ਲੜਕੀ ਕੌਣ ਹੈ ਉਸ ਦੇ ਨਾਲ, ਜੋ ਤਸਵੀਰ 'ਚ ਉਸ ਦੇ ਇੰਨੀ ਨੇੜੇ ਖੜ੍ਹੀ ਹੈ?
5. ਕੀ ਇਹ ਸਹੀ ਹੋਵੇਗਾ ਕਿ ਮੈਂ ਉਸ ਲੜਕੀ ਦੀ ਵੀ ਪ੍ਰੋਫਾਈਲ ਚੈੱਕ ਕਰਾਂ?
6. ਅਰੇ ਇਸ ਨੇ ਆਪਣੀ ਦਾੜੀ ਕਿਉਂ ਵਧਾ ਲਈ ਹੈ? ਇਹ ਕਿੰਨਾ ਬੁਰਾ ਦਿੱਸ ਰਿਹਾ ਹੈ।

    ਸਦੀਆਂ ਤੋਂ ਆਪਣੀ ਮਹੱਤਤਾਂ ਬਣਾਈ ਰੱਖਣ ਵਾਲਾ ਇਹ ਪਿੱਪਲ ਕਈ ਬੀਮਾਰੀਆਂ ਵੀ ਠੀਕ ਕਰਦਾ ਹੈ

    NEXT STORY

    Stories You May Like

    • after lpg  now there is a shortage of this item  stock is exhausted
      LPG ਤੋਂ ਬਾਅਦ ਹੁਣ ਇਸ ਚੀਜ਼ ਦੀ ਹੋਈ ਕਿੱਲਤ, ਕਈ ਸ਼ਹਿਰਾਂ 'ਚ ਸਟਾਕ ਖ਼ਤਮ, ਲੋਕ ਪਰੇਸ਼ਾਨ
    • shocking incident after marriage
      ਕਹਿਰ ਓ ਰੱਬਾ! ਵਿਆਹ ਤੋਂ ਕੁਝ ਦੇਰ ਬਾਅਦ ਹੀ ਕੁੜੀ ਨਾਲ ਵਾਪਰ ਗਈ ਅਣਹੋਣੀ, ਕੁਝ ਦਿਨ ਬਾਅਦ ਜਾਣਾ ਸੀ ਵਿਦੇਸ਼
    • 3 people arrested with heroin from different places
      ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 3 ਲੋਕ ਗ੍ਰਿਫ਼ਤਾਰ
    • lenskart u turn religious symbols allowed in workplace restored
      lenskart ਦਾ ਯੂ-ਟਰਨ, ਵਿਵਾਦ ਤੋਂ ਬਾਅਦ ਮੁਆਫ਼ੀ ਮੰਗਦੇ ਹੋਏ ਜਾਰੀ ਕੀਤੀ ਨਵੀਂ ਗਾਈਡਲਾਈਨ
    • sun transit aries zodiac signs
      ਸੂਰਜ ਦਾ ਮੇਖ ਰਾਸ਼ੀ 'ਚ ਮਹਾਗੋਚਰ! ਭਲਕੇ ਤੋਂ 4 ਰਾਸ਼ੀਆਂ ਦੇ ਸ਼ੁਰੂ ਹੋਣ ਵਾਲੇ ਹਨ ਚੰਗੇ ਦਿਨ
    • indoor plant enthusiasts beware
      ਘਰਾਂ ਦੇ ਅੰਦਰ ਪੌਦੇ ਲਗਾਉਣ ਦੇ ਸ਼ੌਕੀਨ ਸਾਵਧਾਨ! ਜਾਣੋ ਕਿਉਂ ਕੁਝ ਹੀ ਮਹੀਨਿਆਂ 'ਚ ਸੁੱਕ ਜਾਂਦੇ ਹਨ ਤੁਹਾਡੇ ਮਨਪਸੰਦ...
    • these fruits are a panacea for fatty liver
      Fatty liver ਲਈ ਰਾਮਬਾਣ ਹਨ ਇਹ ਫਲ! ਜਾਣੋ ਇਸ ਦੇ ਚਮਤਕਾਰੀ ਫਾਇਦਿਆਂ ਬਾਰੇ
    • iran trembled ceasefire
      ਵੱਡੀ ਖ਼ਬਰ ; ਸੀਜ਼ਫਾਇਰ ਦੇ ਕੁਝ ਘੰਟਿਆਂ ਬਾਅਦ ਹੀ ਜ਼ਬਰਦਸਤ ਧਮਾਕੇ ਨਾਲ ਕੰਬ ਗਿਆ ਇਰਾਨ
    • massive fire breaks out in junk godown in jalandhar
      ਜਲੰਧਰ ਵਿਖੇ ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
    • speeding truck wreaks havoc in jalandhar 4 cars damaged
      ਜਲੰਧਰ: ਤੇਜ਼ ਰਫ਼ਤਾਰ ਟਰੱਕ ਨੇ ਮਚਾਈ ਤਬਾਹੀ, ਚਾਰ ਕਾਰਾਂ ਨੂੰ ਪਹੁੰਚਿਆ ਨੁਕਸਾਨ
    • punjab weather update
      ਪੰਜਾਬ 'ਚ 24 ਤੇ 25 ਅਪ੍ਰੈਲ ਲਈ ਵੱਡੀ ਭਵਿੱਖਬਾਣੀ! ਪੜ੍ਹੋ ਮੌਸਮ ਵਿਭਾਗ ਦੀ...
    • death threat received for seeking information under rti
      RTI ਤਹਿਤ ਸੂਚਨਾ ਮੰਗਣ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ, ਮਾਮਲਾ ਪੁਲਸ ਕੋਲ ਪੁੱਜਾ
    • boy dies after being hit by freight train on rail tracks
      ਕੈਂਟ-ਚਹੇੜੂ ਰੇਲ ਟ੍ਰੈਕ ’ਤੇ ਮਾਲਗੱਡੀ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ
    • there will be a blackout across punjab
      ਪੰਜਾਬ ਭਰ 'ਚ ਫਿਰ ਵੱਜਣਗੇ ਖ਼ਤਰੇ ਦੇ ਘੁੱਗੂ, ਭਲਕੇ ਹੋਵੇਗਾ BLACKOUT! ਪੜ੍ਹੋ ਕੀ...
    • garbage dumps will be set up in jalandhar
      ਜਲੰਧਰ 'ਚ ਕੂੜੇ ਦੇ ਲੱਗਣਗੇ ਅੰਬਾਰ! ਨਿਗਮ ਮੁਲਾਜ਼ਮਾਂ ਨੇ ਖੋਲ੍ਹਿਆ ਮੋਰਚਾ, ਅੱਜ...
    • weather will change in punjab heavy storm alert
      ਪੰਜਾਬ 'ਚ ਬਦਲੇਗਾ ਮੌਸਮ! 24, 25, 26 ਤਾਰੀਖ਼ ਲਈ ਵੱਡੀ ਚਿਤਾਵਨੀ, ਇਨ੍ਹਾਂ...
    Trending
    Ek Nazar
    if you don  t take care mother in law  canceled your job

    ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਬਿਲਾਸਪੁਰ ਹਾਈਕਰੋਟ ਦਾ ਵੱਡਾ ਫੈਸਲਾ

    lung cancer is affecting young people

    ਸਿਗਰੇਟ ਤੋਂ ਬਿਨਾਂ ਨੌਜਵਾਨਾਂ ਨੂੰ ਜਕੜ ਰਿਹਾ ਫੇਫੜਿਆਂ ਦਾ ਕੈਂਸਰ, ਮਾਹਿਰਾਂ ਨੇ...

    heatwave alert weather

    23, 24, 25, 26, 27 ਅਪ੍ਰੈਲ ਨੂੰ ਕਹਿਰ ਵਰ੍ਹਾਏਗੀ ਗਰਮੀ! ਇਨ੍ਹਾਂ ਸੂਬਿਆਂ 'ਚ...

    famous actress divyanka sirohi passes away

    ਮੌਤ ਤੋਂ ਬਾਅਦ ਅਦਾਕਾਰਾ ਦੀ ਆਖਰੀ ਪੋਸਟ ਹੋਈ ਵਾਇਰਲ, ਪੰਜਾਬੀ ਗਾਇਕ ਦੇ ਭਜਨ 'ਤੇ...

    class mobile phone use teacher ban

    ਸਕੂਲ 'ਚ ਅਧਿਆਪਕਾਂ ਦੇ ਮੋਬਾਈਲ ਫੋਨ ਦੀ ਵਰਤੋਂ 'ਤੇ ਲੱਗੀ ਰੋਕ, ਮਧੂਬਨੀ DM ਵਲੋਂ...

    road accident

    ਭਿਆਨਕ ਹਾਦਸਾ! ਸਵਾਰੀਆਂ ਨਾਲ ਭਰੀ ਪਿਕਅੱਪ ਵੈਨ ਪਲਟੀ, 6 ਦੀ ਮੌਤ, ਕਈ ਗੰਭੀਰ ਜ਼ਖਮੀ

    no six in ipl 2026

    IPL 2026 ਦਾ ਸਭ ਤੋਂ ਖ਼ਤਰਨਾਕ ਗੇਂਦਬਾਜ਼! ਹੁਣ ਤਕ ਕੋਈ ਵੀ ਬੱਲੇਬਾਜ਼ ਨਹੀਂ ਮਾਰ...

    heroin business was going on under the guise of selling pizza  one arrested

    ਪਿੱਜ਼ਾ ਵੇਚਣ ਦੀ ਆੜ 'ਚ ਚੱਲ ਰਿਹਾ ਸੀ ਹੈਰੋਇਨ ਦਾ ਧੰਦਾ! ਇਕ ਗ੍ਰਿਫਤਾਰ

    drone strike in lebanon

    ਲੇਬਨਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ

    mohammad nawaz drug test controversy pcb

    ਡਰੱਗਜ਼ ਲੈਂਦਾ ਇਹ ਪਾਕਿਸਤਾਨੀ ਕ੍ਰਿਕਟਰ! ਇੰਗਲੈਂਡ ਨਾਲ ਟੁੱਟਿਆ ਕਰਾਰ, PCB...

    50 foreigners arrested in sri lanka

    ਸ਼੍ਰੀਲੰਕਾ 'ਚ ਗ੍ਰਿਫ਼ਤਾਰ ਕੀਤੇ 50 ਵਿਦੇਸ਼ੀਆਂ 'ਚ ਇੱਕ ਭਾਰਤੀ ਨਾਗਰਿਕ

    famous actress passes away

    ਮਸ਼ਹੂਰ ਅਦਾਕਾਰਾ ਦੀ ਹੋ ਗਈ ਮੌਤ! ਹਰਿਆਣਾ 'ਚ ਘਰ ਅੰਦਰੋਂ ਮਿਲੀ ਲਾਸ਼

    lover western style proposal boyfriend incident

    ਹਾਏ, ਮੈਂ ਇੰਝ ਕਰਾਂਗੀ ਪ੍ਰਪੋਜ਼... ਹੱਥ ਪੈਰ ਬੰਨ੍ਹ ਪ੍ਰੇਮੀਕਾ ਨੇ ਮੁੰਡੇ ਨੂੰ...

    fourfold compensation for farmers

    2 ਨਹੀਂ ਕਿਸਾਨਾਂ ਨੂੰ ਮਿਲੇਗਾ 4 ਗੁਣਾ ਮੁਆਵਜ਼ਾ, CM ਯਾਦਵ ਨੇ ਕਰ 'ਤਾ ਵੱਡਾ ਐਲਾਨ

    hindu girls in pakistan

    ਪਾਕਿਸਤਾਨ 'ਚ ਹਿੰਦੂ ਕੁੜੀਆਂ 'ਤੇ ਅੱਤਿਆਚਾਰ! ਇਕ ਹੋਰ ਮਾਮਲਾ ਆਇਆ ਸਾਹਮਣੇ

    sub inspector daljit singh goraya

    ਸਮਾਜ ਭਲਾਈ ਕਾਰਜਾਂ ਦੀ ਮਿਸਾਲ : ਸਬ ਇੰਸਪੈਕਟਰ ਦਲਜੀਤ ਸਿੰਘ ਗੋਰਾਇਆ

    man mobile drowning river

    ਜਾਨ ਜਾਏ ਪਰ ਫ਼ੋਨ ਨਾ ਜਾਏ..! ਨਦੀ 'ਚ ਡੁੱਬਦੇ ਨੌਜਵਾਨ ਨੇ ਨਹੀਂ ਛੱਡਿਆ ਆਪਣਾ...

    electricity bill  groom  dm office  bride  smart meter

    'ਮੈਂ ਹਨ੍ਹੇਰੇ 'ਚ ਲਾੜੀ ਨੂੰ ਘਰ ਕਿਵੇਂ ਲਿਆਵਾਂਗਾ?' ਬਿਜਲੀ ਗੁਲ ਹੋਈ ਤਾਂ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • illegal cutting trees landslides floods
        'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
      • earthquake earth people injured
        ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
      • new virus worries people
        ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
      • dawn warning issued for punjabis
        ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
      • fashion young woman trendy look crop top with lehenga
        ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
      • yamuna water level in delhi is continuously decreasing
        ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
      • another heartbreaking incident in punjab
        ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
      • abhijay chopra blood donation camp
        ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
      • big news  famous singer abhijit in coma
        ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
      • alcohol bottle ration card viral
        ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
      • 7th pay commission  big good news for 1 2 crore employees  after gst now
        7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
      • ਲਾਈਫ ਸਟਾਈਲ ਦੀਆਂ ਖਬਰਾਂ
      • follow these home remedies to get instant relief from sunburn
        ਸਨਬਰਨ ਤੋਂ ਤੁਰੰਤ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਸਕਿਨ ਨੂੰ ਮਿਲੇਗੀ...
      • man don t get married if can t maintain wife children
        ਨਹੀਂ ਸਾਂਭ ਸਕਦੇ ਬੀਵੀ-ਬੱਚੇ, ਫਿਰ ਵਿਆਹ ਹੀ ਨਾ ਕਰਵਾਓ! ਇਸ ਹਾਈਕਰੋਟ ਨੇ ਕੀਤੀ...
      • why liquor drinking at night
        ਆਖ਼ਿਰ ਰਾਤ ਨੂੰ ਹੀ ਕਿਉਂ ਲਾਇਆ ਜਾਂਦੈ 'ਪੈੱਗ' ? ਜ਼ਿਆਦਾ ਨਸ਼ਾ ਜਾਂ ਸਕੂਨ, ਜਾਣੋ...
      • make pea paneer without onion and garlic
        ਘਰ 'ਚ ਬਿਨਾਂ ਪਿਆਜ਼-ਲਸਣ ਦੇ ਬਣਾਓ ਰੈਸਟੋਰੈਂਟ ਵਰਗਾ ਮਟਰ ਪਨੀਰ, ਜਾਣੋ ਸਮੱਗਰੀ...
      • be careful when washing your hair with hot water
        ਗਰਮ ਪਾਣੀ ਨਾਲ ਵਾਲ ਧੋਣ ਵਾਲੇ ਹੋ ਜਾਣ ਸਾਵਧਾਨ! ਵਾਲਾਂ ਦੇ ਝੜਨ ਤੋਂ ਲੈ ਕੇ...
      • turn white hair black again with these home remedies
        ਸਮੇਂ ਤੋਂ ਪਹਿਲਾਂ ਚਿੱਟੇ ਹੋਏ ਵਾਲਾਂ ਨੂੰ ਇਨ੍ਹਾਂ ਦੇਸੀ ਨੁਸਖਿਆਂ ਨਾਲ ਜੜ੍ਹੋਂ...
      • mango gets z security
        'ਅੰਬ' ਨੂੰ ਮਿਲੀ Z+ Security ! CCTV ਨਾਲ ਰੱਖੀ ਜਾਂਦੀ ਨਿਗਰਾਨੀ, ਕੀਮਤ ਜਾਣ...
      • parents of   kidfluencers   find new ways to earn money
        ਡਿਜੀਟਲ ਨਿਯਮਾਂ ਤੋਂ ਬਚਣ ਲਈ 'ਕਿਡਫਲੂਐਂਸਰਜ਼' ਦੇ ਮਾਪਿਆਂ ਨੇ ਲੱਭੇ ਕਮਾਈ ਦੇ...
      • children  heart disease  report  aiims hospital  health
        ਸਾਵਧਾਨ ! ਖੇਡਣ ਦੀ ਉਮਰ 'ਚ ਬੱਚਿਆਂ ਨੂੰ ਲੱਗ ਰਹੀ ਦਿਲ ਦੀ ਬੀਮਾਰੀ, ਰਿਪੋਰਟ 'ਚ...
      • printed plain  stylish look  new trend
        ‘ਪ੍ਰਿੰਟਿਡ ਅਤੇ ਪਲੇਨ’ ਦਾ ਕੰਬੀਨੇਸ਼ਨ ਬਣਿਆ ਸਟਾਈਲਿਸ਼ ਲੁੱਕ ਦਾ ਨਵਾਂ ਟ੍ਰੈਂਡ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +