Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    5:19:12 AM

  • major accident on lake tanganyika

    ਵੱਡੀ ਖ਼ਬਰ: ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਕਿਸ਼ਤੀ...

  • warring demands halting the sir process

    'ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਹੋਣ...

  • famous bollywood actor passes away

    ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ !...

  • shiromani akali dal ps

    ਅਮਰਜੀਤ ਚਾਵਲਾ ਮਾਮਲੇ 'ਚ ਰਾਜਪਾਲ ਨੂੰ ਮਿਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • Jalandhar
  • ਏਅਰਪੋਰਟ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਜਾਣਾ ਪੈ ਸਕਦਾ ਜੇਲ

LIFE STYLE News Punjabi(ਲਾਈਫ ਸਟਾਈਲ)

ਏਅਰਪੋਰਟ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਜਾਣਾ ਪੈ ਸਕਦਾ ਜੇਲ

  • Edited By Sunaina,
  • Updated: 01 Oct, 2024 02:30 PM
Jalandhar
don  t make this mistake even by forgetting it at the airport  you may go to jail
  • Share
    • Facebook
    • Tumblr
    • Linkedin
    • Twitter
  • Comment

ਜਲੰਧਰ - ਵਿਦੇਸ਼ ਜਾਣ ਦੀ ਚਾਹ ਹਰ ਪੰਜਾਬੀ ਦੇ ਮਨ ’ਚ ਹੈ। ਵਿਦੇਸ਼ ਜਾਣ ਲਈ ਜਦੋਂ ਵੀਜ਼ਾ ਮਿਲ ਜਾਵੇ ਤਾਂ ਇਹ ਚਾਹ ਖੁਸ਼ੀਆਂ ’ਚ ਅਜਿਹੀ ਬਦਲਦੀ ਹੈ ਤਾਂ ਕਈ ਵਾਰ ਵਿਅਕਤੀ ਵੱਡੀ ਗਲਤੀ ਕਰ ਬੈਠਦਾ ਹੈ। ਜੇਕਰ ਤੁਸੀਂ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਬਹੁਤੇ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਏਅਰਪੋਰਟ ’ਤੇ ਪੁੱਜ ਕੇ ਉੱਥੇ ਕੀ ਕਰਨਾ ਹੈ ਤੇ ਕੀ ਨਹੀਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਏਅਰਪੋਰਟ ਕਰਨ ਵਾਲੇ ਅਜਿਹੇ ਕੰਮ ਜੋ ਤੁਹਾਨੂੰ ਵੱਡੀ ਮੁਸੀਬਤ ਤੋਂ ਬਚਾਅ ਸਕਦੇ ਹਨ।

ਸਮੇਂ ’ਤੇ ਪਹੁੰਚੋ ਏਅਰਪੋਰਟ :- ਜੇਕਰ ਤੁਸੀਂ ਏਅਰਪੋਰਟ 'ਤੇ ਸਮੇਂ 'ਤੇ ਨਹੀਂ ਪਹੁੰਚਦੇ, ਤਾਂ ਇਸ ਨਾਲ ਚੈਕ-ਇਨ ਅਤੇ ਸੁਰੱਖਿਆ ਜਾਂਚ ’ਚ ਦੇਰ ਹੋ ਸਕਦੀ ਹੈ। ਜਿਸ ਦੀ ਵਜ੍ਹਾ ਨਾਲ ਤੁਹਾਨੂੰ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ। ਇਸ ਲਈ ਹਮੇਸ਼ਾ ਫਲਾਈਟ ਦੇ ਟੈਕਆਫ ਕਰਨ ਤੋਂ ਘੱਟੋ-ਘੱਟ 2-3 ਘੰਟੇ ਪਹਿਲਾਂ ਏਅਰਪੋਰਟ 'ਤੇ ਪਹੁੰਚੋ ਅਤੇ ਇੰਨਾ ਹੀ ਨਹੀਂ ਜੇਕਰ ਤੁਸੀਂ ਦੇਸ਼ ਤੋਂ ਬਾਹਰ ਯਾਤਰਾ ਕਰ ਰਹੇ ਹੋ ਤਾਂ ਏਅਰਪੋਰਟ ’ਤੇ ਘੱਟੋ ਘੱਟ 3 ਤੋਂ 4 ਘੰਟੇ ਪਹਿਲਾਂ ਪਹੁੰਚੋ।

ਭੁੱਲ ਨਾ ਜਾਈਓ ਬੋਰਡਿੰਗ ਪਾਸ :- ਏਅਰ ਪੋਰਟ ’ਤੇ ਬੋਰਡਿੰਗ ਪਾਸ ਦਾ ਪ੍ਰਿੰਟ ਆਊਟ ਨਾ ਲੈ ਕੇ ਜਾਣਾ ਜਾਂ ਚੈੱਕ-ਇਨ ਨਾ ਕਰਨਾ ਤੁਹਾਡੀ ਯਾਤਰਾ ’ਚ ਵਿਘਨ ਪਾ ਸਕਦਾ ਹੈ। ਇਸ ਕਰ ਕੇ ਆਪਣੀ ਯਾਤਰਾ ਤੋਂ ਪਹਿਲਾਂ ਹੀ ਆਨਲਾਈਨ ਚੈਕ-ਇਨ ਕਰ ਲਵੋ ਜਾਂ ਏਅਰਪੋਰਟ 'ਤੇ ਚੈੱਕ-ਇਨ ਲਈ ਸਮੇਂ 'ਤੇ ਪਹੁੰਚੋ। ਬੋਰਡਿੰਗ ਪਾਸ ਦੀ ਕਾਪੀ ਆਪਣੇ ਕੋਲ ਰੱਖੋ। ਇਹ ਕਾਪੀ ਦੀ ਪ੍ਰਿੰਟ ਕਾਪੀ ਜਾਂ ਫਿਰ ਤੁਹਾਡੇ ਮੋਬਾਇਲ ’ਚ ਮੌਜੂਦ ਹੋਣੀ ਚਾਹੀਦੀ ਹੈ। ਇਸ ਦੇ ਨਾਲ ਤੁਹਾਨੂੰ ਯਾਤਰਾ ’ਚ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਬੈਗ ਪੈਕ ਕਰਨ ਵੇਲੇ ਭੁੱਲ ਕੇ ਵੀ ਨਾ ਕਰੋ ਇਹ ਗਲਤੀ :-  ਬੈਗ ਪੈਕ ਕਰਨ ਸਮੇਂ ਧਿਆਨ ਰੱਖੋ ਕਿ ਬੈਗ ’ਚ ਅਜਿਹੀਆਂ ਚੀਜ਼ਾਂ ਰੱਖਣਾ ਜਿਨ੍ਹਾਂ 'ਤੇ ਪਾਬੰਦੀ ਹੈ, ਜਿਵੇਂ ਕਿ ਵੱਡੇ ਲਿਕਵਿਡ (ਤਰਲ) ਨਾ ਰੱਖੋ। ਇਸ ਤੋਂ ਇਲਾਵਾ ਨੁਕੀਲੇ ਪਦਾਰਥ ਜਾਂ ਇਲੈਕਟ੍ਰੌਨਿਕ ਚੀਜ਼ਾਂ ਦੇ ਨਾਲ ਹਵਾਈ ਸਫਰ ਕਰਨ ਦੀ ਪਾਬੰਦੀ ਹੁੰਦੀ ਹੈ। ਇਹ ਚੀਜ਼ਾਂ ਤੁਹਾਡੇ ਬੈਗ ’ਚ ਹੋਣ ਤਾਂ ਤੁਹਾਨੂੰ ਪ੍ਰੇਸ਼ਾਨੀ ਅਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਤੁਸੀਂ ਏਅਰਪੋਰਟ ਦੇ ਸੁਰੱਖਿਆ ਨਿਯਮਾਂ ਮੁਤਾਬਕ ਆਪਣੇ ਹੱਥ ਬੈਗ ’ਚ ਸਿਰਫ ਮਨਜ਼ੂਰ ਕੀਤੀਆਂ ਚੀਜ਼ਾਂ ਹੀ ਰੱਖੋ। ਬੈਗ ’ਚ ਲਿਕਵਿਡ 100 ਮਿ.ਲੀ ਤੋਂ ਵੱਧ ਨਹੀਂ ਹੋਣਾ ਚਾਹੀਦਾ, ਅਤੇ ਉਨ੍ਹਾਂ ਨੂੰ ਟਰਾਂਸਪੇਰੈਂਟ ਬੈਗ ’ਚ ਰੱਖੋ।

ਪਾਸਪੋਰਟ ਜਾਂ ਜ਼ਰੂਰੀ ਦਸਤਾਵੇਜ਼ਾਂ ਦਾ ਰੱਖੋ ਖਾਸ ਧਿਆਨ :- ਏਅਰਪੋਰਟ ਪੁੱਜਣ ਦੇ ਦੌਰਾਨ ਹਮੇਸ਼ਾ ਧਿਆਨ ਰੱਖੋ ਬੋਰਡਿੰਗ ਪਾਸ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦਾ ਖਾਸ ਧਿਆਨ ਰੱਖੋ ਜਾਂ ਉਸ ਨੂੰ ਕਿਸੇ ਸੁਰੱਖਿਅਤ ਥਾਂ ’ਤੇ ਰੱਖੋ। ਇਸ ਤੋਂ ਇਲਾਵਾ ਯਕੀਨੀ ਬਣਾਓ ਕਿ ਜਾਂ ਤਾਂ ਇਹ ਤੁਹਾਡੇ ਹੱਥ ’ਚ ਰਹਿਣ ਜਾਂ ਬੈਗ ’ਚ ਸੁਰੱਖਿਅਤ ਰਹਿਣ।

ਫਲਾਈਟ ਅਨਾਊਂਸਮੈਂਟ ਅਤੇ ਡਿਸਪਲੇਅ ਦਾ ਰੱਖੋ ਖਾਸ ਧਿਆਨ :- ਜੇਕਰ ਤੁਸੀਂ ਹਵਾਈ ਸਫਰ ਕਰਨਾ ਚਾਹੁੰਦੇ ਹਾਂ ਤੁਹਾਨੂੰ ਬੋਰਡਿੰਗ ਕਰਦੇ ਸਮੇਂ ਬਦਲਾਅ ਹੋਣ ਦੀ ਜਾਣਕਾਰੀ ਚੰਗੀ ਤਰ੍ਹਾਂ ਲੈ ਲੈਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਬੋਰਡਿੰਗ ਕਰਦੇ ਸਮੇਂ ਜਾਂ ਫਲਾਈਟ ਜਾਣ ਦੌਰਾਨ ਗੇਟ ’ਤੇ ਹੀ ਫਲਾਈਟ ’ਚ ਬਦਲਾਅ ਹੋਣ ਦਾ ਪਤਾ ਲੱਗਦਾ ਹੈ। ਇਸ ਲਈ ਤੁਹਾਨੂੰ ਇਸ ਲਈ ਚੌਕਸ ਰਹਿਣ ਦੀ ਲੋੜ ਹੈ।

ਸੁਰੱਖਿਆ ਜਾਂਚ ਅਤੇ ਨਿਯਮਾਂ ਦੀ ਕਰੋ ਪਾਲਣਾ :- ਏਅਰਪੋਰਟ ਪੁੱਜਣ ਦੌਰਾਨ ਸੁਰੱਖਿਆ ਜਾਂਚ ਏਜੰਸੀ ਅਤੇ ਨਿਯਮਾਂ ਦਾ ਧਿਆਨ ਰੱਖੋ, ਖਾਸ ਕਰ ਕੇ ਜੈਕੇਟ, ਬੈਲਟ ਜਾਂ ਜੂਤੇ ਨਾ ਉਤਾਰਨਾ ਜਾਂ ਸਮਾਨ ਨੂੰ ਸਹੀ ਢੰਗ ਨਾਲ ਸਕੈਨਿੰਗ ਲਈ ਧਿਆਨ ਨਾਲ ਰੱਖੋ। ਇਸ ਲਈ ਤੁਹਾਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਨਾਲ ਮੋਬਾਇਲ, ਲੈਪਟਾਪ ਅਤੇ ਹੋਰ ਵਸਤੂਆਂ ਨੂੰ ਬਿਨਾਂ ਪਾਬੰਦੀ ਨਾਲ ਸਕੈਨ ਲਈ ਤਿਆਰ ਰੱਖੋ।

ਬੈਗ ਦੀ ਪਛਾਣ ਦਾ ਰੱਖੋ ਧਿਆਨ :- ਚੈੱਕ-ਇਨ ਦੌਰਾਨ ਆਪਣੇ ਬੈਗਾਂ ਦਾ ਖਾਸ ਧਿਆਨ ਰੱਖੋ ਜਿਵੇਂ ਕਿ ਚੈੱਕ ਕੀਤੇ ਬੈਗਾਂ ’ਚੇ ਲਗੇਜ ਟੈਗ ਲਾਉਣਾ ਜਿਸ ਤੋਂ ਤੁਹਾਡੇ ਬੈਗ ਦੀ ਪਛਾਣ ਹੁੰਦੀ ਹੈ। ਇਸ ਲਈ ਯਾਦ ਰੱਖੋ ਕਿ ਚੈੱਕ ਇਕ ਕਰਨ ਤੋਂ ਪਹਿਲਾਂ ਬੈਗ ’ਤੇ ਆਪਣੇ ਨਾਂ, ਪਤਾ ਅਤੇ ਮੋਬਾਇਲ ਨੰਬਰ ਦੀ ਪਛਾਣ ਜ਼ਰੂਰ ਛੱਡੋ।

ਟੈਂਪਰੇਰੀ ਬੋਨਸ/ਬਾਰੋਡਰ ਟੈਂਪਰੇਚਰ ਦੇ ਨਿਯਮਾਂ ਦੀ ਨਾ ਕਰੋ ਅਣਦੇਖੀ :- ਦੱਸ ਦਈਏ ਕਿ ਹਵਾਈ ਸਫਰ ਕਰਨ ਤੋਂ ਪਹਿਲਾਂ ਕਈ ਉਨ੍ਹਾਂ ਦੇਸ਼ਾਂ ਦੀ ਜਾਣਕਾਰੀ ਨੂੰ ਆਪਣੇ ਧਿਆਨ ’ਚ ਰੱਖੋ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਭਾਵ ਕਿ ਉਸ ਥਾਂ ਦੇ ਹੈਲਥ ਨਿਯਮ ਅਤੇ ਟੈਂਪਰੇਚਰ ਬਾਰੇ ਤੁਸੀਂ ਪੂਰੀ ਤਰ੍ਹਾਂ ਚੌਕਸ ਰਹੋ।

ਵਾਪਸੀ ਲਈ ਸਹੀ ਬਣਾਓ ਯੋਜਨਾ :-  ਯਾਦ ਰਹੇਸਫਰ ਕਰਨ ਤੋਂ ਬਾਅਦ ਤੁਹਾਨੂੰ ਵਾਪਸੀ ਦੇ ਸਮੇਂ ਦਾ ਪੂਰਾ ਧਿਆਨ ਰੱਖਣਾ ਪੈ ਸਕਦਾ ਹੈ ਭਾਵ ਕਿ ਵਾਪਸੀ ਦੌਰਾਨ ਤੁਸੀਂ ਫਲਾਈਟ ਦੇ ਸਮੇਂ ਦੀ ਯੋਜਨਾ ਤੈਅ ਚੰਗੀ ਤਰ੍ਹਾਂ ਕਰੋ ਤਾਂ ਕਿ ਮਿੱਥੀ ਯੋਜਨਾ ਦੌਰਾਨ ਤੁਹਾਨੂੰ ਫਲਾਈਟ ਨਾ ਮਿਸ ਹੋ ਜਾਵੇ ਅਤੇ ਤੁਸੀਂ ਸਮੇਂ ’ਤੇ ਏਅਰਪੋਰਟ ਪੁੱਜੋ।

ਸਰੋਤਿਆਂ ਨਾਲ ਟਾਈਮ ਟੂ ਅਪਡੇਟ ਰਹਿਣਾ :-  ਏਅਰਪੋਰਟ ’ਚ ਖਾਸ ਕਰ ਕੇ ਤੁਹਾਡਾ ਸਰੋਤਿਆਂ ਦੇ ਸੰਪਰਕ ’ਚ ਰਹਿਣਾ ਲਾਜ਼ਮੀ ਹੈ ਤਾਂ ਕਿ ਉਹ ਸਮੇਂ-ਸਮੇਂ ’ਤੇ ਤੁਹਾਨੂੰ ਹਰ ਸਥਿਤੀ ਦੀ ਜਾਣਕਾਰੀ ਦੇ ਸਕੇ। ਇਸ ਲਈ ਲਾਜ਼ਮੀ ਹੈ ਕਿ ਤੁਹਾਡੇ ਕੋਲ ਏਅਰਲਾਈਨ ਦਾ ਮੋਬਾਇਲ ਨੰਬਰ, ਸੈਰ-ਸਪਾਟਾ ਕੰਪਨੀ ਜਾਂ ਕਾਨੂੰਨੀ ਸਹਾਇਤਾ ਹੋਣੀ ਨੱਥੀ ਹੈ।

ਮੋਬਾਇਲ ਫੋਨ ਜਾਂ ਚਾਰਜਰ ਦਾ ਰੱਖੋ ਧਿਆਨ :- ਏਅਰਪੋਰਟ ’ਤੇ ਸਾਰੀਆਂ ਚੀਜ਼ਾਂ ਦੇ ਦੌਰਾਨ ਇਕ ਚੀਜ਼ ਇਹ ਵੀ ਹੈ ਕਿ ਤੁਹਾਨੂੰ ਆਪਣੇ ਫੋਨ ਅਤੇ ਚਾਰਜਰ ਦਾ ਵੀ ਖਾਸ ਧਿਆਨ ਰੱਖਣਾ ਹੋਵੇਗਾ। ਇਸ ਲਈ ਤੁਹਾਨੂੰ ਆਪਣੇ ਫੋਨ ਤੇ ਚਾਰਜਰ ਨੂੰ ਆਪਣੇ ਹੈਂਡਬੈਗ ’ਚ ਕਿਸੇ ਸੁਰੱਖਿਅਤ ਥਾਂ ’ਤੇ ਰੱਖੋ। ਖਾਸ ਕਰ ਕੇ ਮੋਬਾਇਲ ਫੋਨ ਨੂੰ ਆਪਣੇ ਬੈਗ ’ਚ ਹੀ ਰੱਖੋ ਜਿਸ ਨਾਲ ਫਲਾਈਟ ਸਟੇਟ ਜਾਂ ਅਨਾਊਂਸਮੈਂਟ ਦੀਆਂ ਸੇਵਾਵਾਂ ਚੈੱਕ ਕਰਨ ਦਾ ਤੁਹਾਨੂੰ ਸਮੇਂ-ਸਮੇਂ ਜਾਣਕਾਰੀ ਮਿਲ ਸਕੇ।

ਦੱਸ ਦਈਏ ਕਿ ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਤਸੱਲੀ ਨਾਲ ਅਤੇ ਅਰਾਮਦਾਇਕ ਮਾਹੌਲ ’ਚ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਆਪਣਾ ਸਫਰ ਕਰ ਸਕੋਗੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


 

  • Airport
  • tourism
  • flight rules
  • air travel
  • take care
  • ਏਅਰਪੋਰਟ
  • ਸੈਰ-ਸਪਾਟਾ
  • ਫਲਾਈਟ ਰੂਲਜ਼
  • ਹਵਾਈ ਯਾਤਰਾ
  • ਰੱਖੋ ਧਿਆਨ

ਚੰਦਰਮਾ ਤੱਕ ਦਿਖਾਈ ਦਿੱਤਾ Lockdown ਦਾ ਅਸਰ, ਤਾਪਮਾਨ 'ਚ ਆਈ ਸੀ ਭਾਰੀ ਗਿਰਾਵਟ

NEXT STORY

Stories You May Like

  • danger will loom over these 3 zodiac signs today
    ਅੱਜ ਇਨ੍ਹਾਂ 3 ਰਾਸ਼ੀਆਂ 'ਤੇ ਮੰਡਰਾਏਗਾ ਖਤਰਾ! ਭੁੱਲ ਕੇ ਵੀ ਨਾ ਕਰੀਏ ਇਹ ਗਲਤੀ
  • mistakes made by forgetting the idol of lord ganesha at home
    ਗਣੇਸ਼ ਜੀ ਦੀ ਮੂਰਤੀ ਘਰ ਲਿਆਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ ! ਹੋ ਸਕਦਾ ਹੈ ਵੱਡਾ ਨੁਕਸਾਨ
  • do not make these mistakes  even inadvertently
    ਦੀਵਾ ਬਾਲਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ ! ਹੋ ਸਕਦੈ ਵੱਡਾ ਨੁਕਸਾਨ
  • do not ignore chest pain even by mistake
    ਛਾਤੀ 'ਚ ਹੋਵੇ ਦਰਦ ਤਾਂ ਭੁੱਲ ਕੇ ਵੀ ਨਾ ਕਰੋ ਇਗਨੋਰ ! ਹੋ ਸਕਦੈ ਗੰਭੀਰ ਖ਼ਤਰਾ
  • do not keep these things in the southern part of the house  even by mistake
    ਘਰ ਦੀ ਦੱਖਣ ਦਿਸ਼ਾ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ ! ਬਣ ਸਕਦੈ ਕੰਗਾਲੀ ਕਾਰਨ
  • fmcg companies focus on increasing sales during festive season
    FMCG ਕੰਪਨੀਆਂ ਦਾ ਤਿਉਹਾਰਾਂ ਦੇ ਸੀਜ਼ਨ 'ਚ ਵਿਕਰੀ ਵਧਾਉਣ ’ਤੇ ਜ਼ੋਰ, ਕੀਮਤਾਂ ਨੂੰ ਲੈ ਕੇ ਕੀਤਾ ਇਹ ਐਲਾਨ
  • junior asia cup winning hockey team welcomed at amritsar airport
    ਜੂਨੀਅਰ ਏਸ਼ੀਆ ਕੱਪ ਜਿੱਤ ਕੇ ਵਤਨ ਪਰਤੀ ਹਾਕੀ ਟੀਮ, ਅੰਮ੍ਰਿਤਸਰ ਏਅਰਪੋਰਟ 'ਤੇ ਹੋਇਆ ਸ਼ਾਨਦਾਰ ਸਵਾਗਤ
  • parents should be cautious before giving mobile phones to children
    ਬੱਚਿਆਂ ਨੂੰ ਮੋਬਾਈਲ ਦੇਣ ਤੋਂ ਪਹਿਲਾਂ ਮਾਪੇ ਹੋ ਜਾਣ ਸਾਵਧਾਨ ! ਇਕ ਗਲਤੀ ਪੈ ਸਕਦੀ ਹੈ ਭਾਰੀ
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • deadbody of a young man recovered from leather complex road in jalandhar
    ਲੈਦਰ ਕੰਪਲੈਕਸ ਰੋਡ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
  • bicycle stolen from outside a house in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰੋਂ ਸਾਈਕਲ ਚੋਰੀ, ਕੈਮਰੇ 'ਚ ਕੈਦ ਹੋਈ ਘਟਨਾ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • deadly attacked on man
    ਫਿਲੌਰ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਅਕਤੀ ਨੂੰ ਘੇਰ ਕੀਤਾ ਹਮਲਾ
Trending
Ek Nazar
shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • get relief from eye fatigue during the festive season
      ਤਿਉਹਾਰਾਂ ਦੇ ਸੀਜ਼ਨ 'ਚ ਅੱਖਾਂ ਦੀ ਥਕਾਣ ਤੇ ਡਾਰਕ ਸਰਕਲਸ ਤੋਂ ਇੰਝ ਪਾਓ ਰਾਹਤ !...
    • summer  fashion trend  noodle strap dress
      ਗਰਮੀਆਂ ’ਚ ਫੈਸ਼ਨ ਟ੍ਰੈਂਡ ਬਣੀ ‘ਨੂਡਲ ਸਟ੍ਰੈਪ ਡਰੈੱਸ’
    • multi colored striped dress  young women  trendy look
      ਮਲਟੀ ਕਲਰ ਸਟ੍ਰਾਈਪਡ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਟ੍ਰੈਂਡੀ ਲੁੱਕ
    • method for making punjabi style besan kadhi
      ਪੰਜਾਬੀ ਸਟਾਈਲ 'ਚ ਵੇਸਣ ਦੀ ਕੜੀ ਬਣਾਉਣ ਦਾ ਤਰੀਕਾ ! ਜਾਣੋ ਕੀ ਹੈ ਸਮੱਗਰੀ
    • if you are troubled by hair loss use fenugreek seeds
      ਵਾਲਾਂ ਦੇ ਝੜਣ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਲਾਓ 'ਮੇਥੀ ਦਾਣਾ' ! ਜਾਣੋ ਫਾਇਦੇ
    • benefits of applying cream to the face
      ਚਿਹਰੇ 'ਤੇ ਮਲਾਈ ਲਾਉਣ ਦੇ ਫਾਇਦੇ
    • lavender colored dress  young women  cute look
      ਲੇਵੈਂਡਰ ਕਲਰ ਦੀਆਂ ਡਰੈੱਸਾਂ ਮੁਟਿਆਰਾਂ ਨੂੰ ਦੇ ਰਹੀਆਂ ਕਿਊਟ ਲੁੱਕ
    • isro s e0s 5
      ਭਾਰਤ ਨੇ ਸਪੇਸ 'ਚ ਗੱਡੀ 'ਅੱਖ' ! ਜਾਣੋ ISRO ਦੇ EOS-05 'ਚ ਕੀ ਹੈ ਖ਼ਾਸ
    • parents should be cautious before giving mobile phones to children
      ਬੱਚਿਆਂ ਨੂੰ ਮੋਬਾਈਲ ਦੇਣ ਤੋਂ ਪਹਿਲਾਂ ਮਾਪੇ ਹੋ ਜਾਣ ਸਾਵਧਾਨ ! ਇਕ ਗਲਤੀ ਪੈ ਸਕਦੀ...
    • young women  s favorite wide leg baggy jeans
      ਮੁਟਿਆਰਾਂ ਦੀ ਫੇਵਰੇਟ ਬਣੀ ਵਾਈਡ ਲੈੱਗ ਬੈਗੀ ਜੀਨਸ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +