ਮੁੰਬਈ (ਬਿਊਰੋ)— ਬਾਲੀਵੁੱਡ ਅਤੇ ਟੀ.ਵੀ. ਇੰਡਸਟਰੀ 'ਚ ਇਨ੍ਹੀਂ ਦਿਨੀਂ ਗਣੇਸ਼ ਚਤੁਰਥੀ ਦੇ ਤਿਉਹਾਰ ਦੀ ਧੁੰਮ ਖੂਬ ਦੇਖਣ ਨੂੰ ਮਿਲ ਰਹੀ ਹੈ। ਸਿਤਾਰੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਬੱਪਾ ਦਾ ਸਵਾਗਤ ਕਰ ਰਹੇ ਹਨ।
ਅਦਾਕਾਰਾ ਸ਼ਿਲਪਾ ਸ਼ੈੱਟੀ, ਸਲਮਾਨ ਦੀ ਭੈਣ ਅਰਪਿਤਾ ਖਾਨ, ਸੋਨੂ ਸੂਦ ਅਤੇ ਕਈ ਹੋਰ ਸਿਤਾਰਿਆਂ ਨੇ ਆਪਣੇ ਘਰ 'ਚ ਗਣਪਤੀ ਜੀ ਦਾ ਸਵਾਗਤ ਕਾਫੀ ਧੂੰਮਧਾਮ ਨਾਲ ਕੀਤਾ। ਹਾਲ ਵਿਚ ਹੀ ਏਕਤਾ ਕਪੂਰ ਨੇ ਟੀ.ਵੀ. ਸਿਤਾਤਿਆਂ ਲਈ ਗਣਪਤੀ ਦਰਸ਼ਨ ਦਾ ਪ੍ਰਬੰਧ ਕੀਤਾ , ਜਿਸ 'ਚ ਕਈ ਸਿਤਾਰੇ ਸ਼ਾਮਿਲ ਹੋਏ। ਗਣੇਸ਼ ਜੀ ਦੇ ਦਰਸ਼ਨ ਕਰਨ ਲਈ ਸਿਤਾਰੇ ਆਪਣੀ ਫੈਮਿਲੀ ਨਾਲ ਪੁੱਜੇ।
ਇਸ ਦੌਰਾਨ 'ਯੇ ਹੈ ਮੁਹੱਬਤੇਂ' ਦੇ ਸਟਾਰ ਕਰਨ ਪਟੇਲ ਆਪਣੀ ਪਤਨੀ ਨਾਲ ਨਜ਼ਰ ਆਏ।
Rakesh Roshan
Anita Hassnanadani
Krystle D'Souza
Ridhima Pandit
Mona Singh
Parag Tyagi and wife Shefali Zariwala
Sakshi Tanwar
Neha Kakkar and Himansh Kohli
Jeetendra
Karan Wahi
Neelam Kothari with husband Paras Kothari
ਅਸਥਮਾ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨਗੇ ਇਹ ਘਰੇਲੂ ਨੁਸਖੇ
NEXT STORY