ਮੁੰਬਈ— ਲੜਕੀਆਂ ਹਮੇਸ਼ਾ ਲਿਪ ਸ਼ੇਡਸ ਨੂੰ ਲੈ ਕੇ ਪਰੇਸ਼ਾਨ ਰਹਿੰਦੀਆਂ ਹਨ ਪਰ ਅੱਜ ਅਸੀਂ ਤੁਹਾਡੀ ਇਹੀਂ ਪਰੇਸ਼ਾਨੀਆਂ ਖਤਮ ਕਰਨ ਜਾ ਰਹੇ ਹਾਂ। ਜੇਕਰ ਤੁਸੀਂ ਵੀ ਲਿਪ ਸ਼ੇਡਸ ਨਾਲ ਨਵੇਂ-ਨਵੇਂ ਐਕਸਪੈਰੀਮੈਂਟ ਕਰਨਾ ਪਸੰਦ ਕਰਦੇ ਹੋ ਤਾਂ ਸਾਡੇ ਦੱਸੇ ਲਿਪਸਟਿਕ ਕਲੈਕਸ਼ਨ ਤੋਂ ਆਈਡੇਅ ਲੈ ਸਕਦੇ ਹੋ।
ਨਿਊਡ ਲਿਪਸਟਿਕ
ਪਿੰਕ ਲਿਪਸਟਿਕ
ਸਿਲਵਰ ਲਿਪ ਸ਼ੇਡ
ਡਾਰਕ ਬਰਾਉਨ ਲਿਪਸਟਿਕ
ਰੈੱਡ ਲਿਪਸਟਿਕ
ਸੈਂਸਟਿਵ ਸਕਿਨ ਲਈ ਬੈਸਟ ਹੈ ਇਹ ਫੇਸਪੈਕ
NEXT STORY