Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 13, 2026

    10:07:53 PM

  • who is the powerful ias tukaram munde

    20 ਸਾਲ 'ਚ 25 ਤਬਾਦਲੇ! ਜਾਣੋ ਕੌਣ ਹਨ ਧਾਕੜ IAS...

  • raid in jalandhar

    ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!

  • transfers in punjab

    ਪੰਜਾਬ 'ਚ ਪ੍ਰਸ਼ਾਸਨਿਕ ਫ਼ੇਰਬਦਲ! 46 ਅਫ਼ਸਰਾਂ ਦੇ...

  • rahul gandhi will visit punjab

    ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ ਵੱਡੀ ਖ਼ਬਰ! ਪੰਜਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਹੈਵੀ ਵਰਕ ਵਾਲੇ ਲਹਿੰਗਾ ਚੋਲੀ ਮੁਟਿਆਰਾਂ ਨੂੰ ਦੇ ਰਹੇ ਰਾਇਲ ਲੁੱਕ

LIFE STYLE News Punjabi(ਲਾਈਫ ਸਟਾਈਲ)

ਹੈਵੀ ਵਰਕ ਵਾਲੇ ਲਹਿੰਗਾ ਚੋਲੀ ਮੁਟਿਆਰਾਂ ਨੂੰ ਦੇ ਰਹੇ ਰਾਇਲ ਲੁੱਕ

  • Edited By Disha,
  • Updated: 20 Jun, 2026 09:46 AM
Life Style
heavy work  lehenga choli  young women  royal look
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਇੰਡੀਅਨ ਡਰੈੱਸ ਦੀ ਦੁਨੀਆ ’ਚ ਲਹਿੰਗਾ ਚੋਲੀ ਦਾ ਕ੍ਰੇਜ਼ ਕਦੇ ਘੱਟ ਨਹੀਂ ਹੁੰਦਾ। ਮੁਟਿਆਰਾਂ ਅਤੇ ਔਰਤਾਂ ਦੀ ਫੇਵਰੇਟ ਇਸ ਡਰੈੱਸ ’ਚ ਸਮੇਂ ਦੇ ਨਾਲ ਨਵੇਂ-ਨਵੇਂ ਬਦਲਾਅ ਆਉਂਦੇ ਰਹੇ ਹਨ। ਅੱਜ ਮਾਰਕੀਟ ’ਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ, ਕੱਟ ਅਤੇ ਵਰਕ ਵਾਲੇ ਲਹਿੰਗੇ ਮਿਲ ਰਹੇ ਹਨ ਪਰ ਹੈਵੀ ਵਰਕ ਵਾਲੇ ਲਹਿੰਗਾ ਚੋਲੀ ਦਾ ਜਾਦੂ ਸਭ ਤੋਂ ਵੱਖਰਾ ਹੈ। ਇਹੀ ਵਜ੍ਹਾ ਹੈ ਕਿ ਬਦਲਦੇ ਫੈਸ਼ਨ ਦਰਮਿਆਨ ਵੀ ਮੁਟਿਆਰਾਂ ਲਹਿੰਗਾ ਚੋਲੀ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੀਆਂ ਹਨ। ਹੈਵੀ ਵਰਕ ਵਾਲੇ ਲਹਿੰਗੇ ਨਾ ਸਿਰਫ਼ ਉਨ੍ਹਾਂ ਨੂੰ ਅਟ੍ਰੈਕਟਿਵ ਅਤੇ ਸਟਾਈਲਿਸ਼ ਬਣਾਉਂਦੇ ਹਨ, ਸਗੋਂ ਰਾਇਲ ਲੁੱਕ ਵੀ ਦਿੰਦੇ ਹਨ।

ਅੱਜਕੱਲ ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਆਫ਼ਿਸ ’ਚ ਕੰਮ ਕਰਨ ਵਾਲੀਆਂ ਮੁਟਿਆਰਾਂ ਤੱਕ ’ਚ ਹੈਵੀ ਵਰਕ ਲਹਿੰਗੇ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਮਾਰਕੀਟ ’ਚ ਗੋਲਡਨ ਵਰਕ, ਸਿਲਵਰ ਵਰਕ, ਮਿਰਰ ਵਰਕ, ਸਟੋਨ ਵਰਕ, ਬੀਡਸ ਅਤੇ ਐਂਬ੍ਰਾਇਡਰੀ ਵਾਲੇ ਲਹਿੰਗੇ ਧੁੰਮਾਂ ਮਚਾ ਰਹੇ ਹਨ। ਕੁਝ ਲਹਿੰਗਿਆਂ ’ਤੇ ਜ਼ਰੀ ਦਾ ਬਾਰੀਕ ਵਰਕ ਹੁੰਦਾ ਹੈ ਤੇ ਕੁਝ ’ਤੇ ਮਲਟੀਕਲਰ ਥ੍ਰੈੱਡ ਵਰਕ ਨਾਲ ਪੂਰੀ ਕਹਾਣੀ ਬੁਣੀ ਜਾਂਦੀ ਹੈ। ਥ੍ਰੈੱਡ ਵਰਕ ਵਾਲੇ ਲਹਿੰਗੇ ਵੀ ਅੱਜਕੱਲ ਖ਼ੂਬ ਟ੍ਰੈਂਡ ’ਚ ਹਨ ਕਿਉਂਕਿ ਇਹ ਲੁੱਕ ਨੂੰ ਐਲੀਗੈਂਟ ਅਤੇ ਗ੍ਰੇਸਫੁਲ ਬਣਾਉਂਦੇ ਹਨ। ਰੈੱਡ, ਮਰੂਨ, ਪਿੰਕ, ਬੌਟਲ ਗ੍ਰੀਨ, ਰਾਇਲ ਬਲਿਊ ਵਰਗੇ ਰੰਗਾਂ ’ਚ ਗੋਲਡਨ-ਸਿਲਵਰ ਵਰਕ ਵਾਲੇ ਲਹਿੰਗੇ ਸਭ ਤੋਂ ਜ਼ਿਆਦਾ ਵਿਕ ਰਹੇ ਹਨ।

PunjabKesari

ਹੈਵੀ ਵਰਕ ਵਾਲੇ ਲਹਿੰਗੇ ਹਰ ਮੌਕੇ ’ਤੇ ਪਰਫੈਕਟ ਲੱਗਦੇ ਹਨ। ਵਿਆਹ, ਮੰਗਣੀ, ਸੰਗੀਤ, ਰਿਸੈਪਸ਼ਨ, ਵੈਡਿੰਗ ਪਾਰਟੀ ਜਾਂ ਬਰਥਡੇ ਸੈਲੀਬ੍ਰੇਸ਼ਨ ਹਰ ਜਗ੍ਹਾ ਇਹ ਰਾਇਲ ਵਾਈਬ ਦਿੰਦੇ ਹਨ। ਵਿਆਹ ਦੇ ਸੀਜ਼ਨ ’ਚ ਤਾਂ ਮੁਟਿਆਰਾਂ ਚੋਲੀ ’ਤੇ ਡੀਪ ਨੈੱਕ, ਬੈਕਲੈੱਸ ਜਾਂ ਫੁੱਲ ਸਲੀਵਜ਼ ਪੈਟਰਨ ਦੇ ਨਾਲ ਹੈਵੀ ਘੇਰੇ ਵਾਲੇ ਲਹਿੰਗੇ ਨੂੰ ਸਭ ਤੋਂ ਜ਼ਿਆਦਾ ਪਸੰਦ ਕਰ ਰਹੀਆਂ ਹਨ। ਲਹਿੰਗੇ ਦਾ ਘੇਰਾ ਜਿੰਨਾ ਜ਼ਿਆਦਾ ਹੋਵੇ, ਉਹ ਓਨੀ ਹੀ ਰਾਇਲ ਲੁੱਕ ਦਿੰਦਾ ਹੈ।

ਸਟਾਈਲਿੰਗ ਦੀ ਗੱਲ ਕਰੀਏ ਤਾਂ ਲਹਿੰਗਾ ਚੋਲੀ ਦੇ ਨਾਲ ਜਿਊਲਰੀ ਦਾ ਰੋਲ ਸਭ ਤੋਂ ਅਹਿਮ ਹੈ। ਕੋਈ ਮੁਟਿਆਰ ਲਾਈਟ ਕੁੰਦਨ ਸੈੱਟ ਦੇ ਨਾਲ ਲੁੱਕ ਕੰਪਲੀਟ ਕਰ ਰਹੀ ਹੈ ਤਾਂ ਕੋਈ ਹੈਵੀ ਚੋਕਰ, ਝੁਮਕੇ ਅਤੇ ਮਾਂਗਟਿੱਕਾ ਦੇ ਨਾਲ ਰਾਇਲ ਅੰਦਾਜ਼ ਅਪਣਾ ਰਹੀ ਹੈ। ਅਸੈਸਰੀਜ਼ ’ਚ ਪੋਟਲੀ ਬੈਗ ਅਤੇ ਕਲੱਚ ਅੱਜਕੱਲ ਲਹਿੰਗੇ ਦੇ ਨਾਲ ਮਸਟ ਹੈ। ਗੋਲਡਨ, ਸਿਲਵਰ ਜਾਂ ਲਹਿੰਗੇ ਨਾਲ ਮੈਚ ਕਰਦਾ ਪੋਟਲੀ ਬੈਗ ਪੂਰੀ ਲੁੱਕ ਨੂੰ ਬੈਲੈਂਸ ਕਰਦਾ ਹੈ। ਫੁੱਟਵੀਅਰ ’ਚ ਮੁਟਿਆਰਾਂ ਸਿਲਵਰ ਅਤੇ ਗੋਲਡਨ ਹਾਈ ਹੀਲਜ਼ ਸੈਂਡਲ ਨੂੰ ਚੁਣ ਰਹੀਆਂ ਹਨ, ਜੋ ਹਾਈਟ ਦੇ ਨਾਲ-ਨਾਲ ਗ੍ਰੇਸ ਵੀ ਵਧਾਉਂਦੇ ਹਨ। ਹੇਅਰ ਸਟਾਈਲ ਵੀ ਲਹਿੰਗੇ ਦੀ ਲੁੱਕ ਨੂੰ ਨਿਖਾਰਦੀ ਹੈ। ਕੋਈ ਜੂੜਾ ਬਣਾ ਕੇ ਟ੍ਰੈਡੀਸ਼ਨਲ ਲੁੱਕ ਲੈ ਰਹੀ ਹੈ ਤੇ ਕੋਈ ਓਪਨ ਵੇਵਜ਼ ਜਾਂ ਸਾਈਡ ਬ੍ਰੇਡ ਦੇ ਨਾਲ ਮਾਡਰਨ ਟੱਚ ਦੇ ਰਹੀ ਹੈ। ਮੱਥੇ ’ਤੇ ਛੋਟੀ ਬਿੰਦੀ ਅਤੇ ਹਲਕਾ ਮੇਕਅੱਪ ਲੁੱਕ ਨੂੰ ਹੋਰ ਕੰਪਲੀਟ ਕਰਦਾ ਹੈ। ਫੈਸ਼ਨ ਬਦਲਦਾ ਹੈ, ਟ੍ਰੈਂਡ ਬਦਲਦੇ ਹਨ ਪਰ ਲਹਿੰਗਾ ਚੋਲੀ ਦੀ ਖਿੱਚ ਉਹੀ ਰਹਿੰਦੀ ਹੈ। ਖ਼ਾਸ ਕਰ ਕੇ ਹੈਵੀ ਵਰਕ ਵਾਲੇ ਲਹਿੰਗੇ ਮੁਟਿਆਰਾਂ ਨੂੰ ਹਰ ਮੌਕੇ ’ਤੇ ਕੁਈਨ ਵਰਗਾ ਫੀਲ ਕਰਵਾਉਂਦੇ ਹਨ, ਇਸ ਲਈ ਮਾਰਕੀਟ ’ਚ ਨਵੀਆਂ-ਨਵੀਆਂ ਡਿਜ਼ਾਈਨਰ ਡਰੈੱਸਾਂ ਆਉਣ ਤੋਂ ਬਾਅਦ ਵੀ ਲਹਿੰਗਾ ਚੋਲੀ ਦਾ ਕ੍ਰੇਜ਼ ਬਰਕਰਾਰ ਹੈ ਅਤੇ ਅੱਗੇ ਵੀ ਰਹੇਗਾ। 

  • Heavy work
  • lehenga choli
  • young women
  • royal look
  • ਹੈਵੀ ਵਰਕ
  • ਲਹਿੰਗਾ ਚੋਲੀ
  • ਮੁਟਿਆਰਾਂ
  • ਰਾਇਲ ਲੁੱਕ

ਗੰਦੇ Hairbrush ਦੀ ਵਰਤੋਂ ਕਰਨਾ ਪੈ ਸਕਦੈ ਭਾਰੀ! ਜਾਣੋ ਕਿੰਨੇ ਬਾਅਦ ਕੰਗੀ ਨੂੰ ਧੋਣਾ ਚਾਹੀਦੈ

NEXT STORY

Stories You May Like

  • heavy zari work  indian outfits  royal look
    ‘ਹੈਵੀ ਜ਼ਰੀ ਵਰਕ’ ਬਣਿਆ ਇੰਡੀਅਨ ਆਊਟਫਿਟਸ ਦੀ ਰਾਇਲ ਲੁੱਕ ਦਾ ਸੀਕ੍ਰੇਟ
  • heavy embroidery  kurti bottom set  favorite
    ਹੈਵੀ ਐਂਬ੍ਰਾਇਡਰੀ ਵਾਲੇ ਕੁੜਤੀ ਬਾਟਮ ਸੈੱਟ ਬਣੇ ਮੁਟਿਆਰਾਂ ਦੇ ਫੇਵਰੇਟ
  • black work  white suits  young women
    ਬਲੈਕ ਵਰਕ ਵਾਲੇ ਵ੍ਹਾਈਟ ਸੂਟ ਬਣੇ ਮੁਟਿਆਰਾਂ ਦੀ ਪਸੰਦ
  • loose fit top  young women  trendy look
    ਲੂਜ਼ ਫਿੱਟ ਟਾਪ ਬਣੇ ਮੁਟਿਆਰਾਂ ਦੀ ਟ੍ਰੈਂਡੀ ਲੁੱਕ ਦਾ ਨਵਾਂ ਰਾਜ਼
  • monochrome outfit  women  stylish look
    ਮੋਨੋਕ੍ਰੋਮ ਆਊਟਫਿਟ ਔਰਤਾਂ ਨੂੰ ਦੇ ਰਹੇ ਸਟਾਈਲਿਸ਼ ਲੁੱਕ
  • punjabi student in canada
    ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਰੱਦ, ਅਕਾਲੀ ਦਲ ਨੇ ਜੈਸ਼ੰਕਰ ਤੋਂ ਮੰਗੀ ਮਦਦ
  • calgary work permit controversy
    ਕੈਲਗਰੀ ਵਰਕ ਪਰਮਿਟ ਵਿਵਾਦ: ਲੱਖਾਂ ਦੀ ਫੀਸ ਦੇ ਕੇ ਵੀ ਸੜਕਾਂ ’ਤੇ ਸਟੂਡੈਂਟ, 70 ਦਿਨਾਂ 'ਚ ਵਾਪਸੀ ਦੀ ਲਟਕੀ ਤਲਵਾਰ
  • bride  nath  fashion
    ਨਵੀਆਂ ਲਾੜੀਆਂ ਦੀ ਲੁੱਕ ਨੂੰ ਚਾਰ ਚੰਦ ਲਗਾ ਰਹੀ ‘ਨੱਥ’
  • pargat singh statement
    ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ
  • over rs 4 crore frozen after ed raids 11 places in punjab
    ਪੰਜਾਬ 'ਚ 11 ਥਾਵਾਂ ’ਤੇ ED ਵੱਲੋਂ ਛਾਪੇਮਾਰੀ ਮਗਰੋਂ 4 ਕਰੋੜ ਤੋਂ ਵੱਧ ਦੀ...
  • raid in jalandhar
    ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!
  • ravneet bittu s big statement regarding the attack on sukhbir badal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
  • major revelations in the double murder case in jalandhar
    ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
  • nanded sahib sukhbir singh badal akali dal
    ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
  • heavy rain alert for 2 days in punjab
    ਪੰਜਾਬ 'ਚ 2 ਦਿਨ ਭਾਰੀ ਮੀਂਹ ਅਲਰਟ, ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ ਜਾਰੀ
  • jalandhar sealed cp satinder singh in action mode issued guidelines
    ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ ਸਿੰਘ, ਜਾਰੀ ਕੀਤੇ ਦਿਸ਼ਾ-ਨਿਰਦੇਸ਼
Trending
Ek Nazar
meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

excessive use of mobile phone lands actress in hospital

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...

biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

full dress rehearsal for independence day in jalandhar guru gobind singh stadium

ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...

delaware also declared about  august 15th

ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...

police officer punches woman

ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ

famous influencer

ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...

karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • black work  white suits  young women
      ਬਲੈਕ ਵਰਕ ਵਾਲੇ ਵ੍ਹਾਈਟ ਸੂਟ ਬਣੇ ਮੁਟਿਆਰਾਂ ਦੀ ਪਸੰਦ
    • colorless chicken lollipop viral
      ਨਾ ਲਾਲ, ਨਾ ਪੀਲਾ! ਮੁੰਬਈ 'ਚ ਬਿਨਾਂ ਰੰਗ ਦਾ 'ਚਿਕਨ ਲਾਲੀਪੌਪ' ਵਾਇਰਲ,...
    • what is the correct way to extract butter from yogurt
      ਦਹੀਂ ਤੋਂ ਮੱਖਣ ਕੱਢਣ ਦਾ ਕੀ ਹੈ ਸਹੀ ਤਰੀਕਾ
    • how was ice stored 1000 years ago
      1000 ਸਾਲ ਪਹਿਲਾਂ ਕਿਵੇਂ ਸਾਂਭੀ ਜਾਂਦੀ ਸੀ ਬਰਫ਼! ਜਾਣਕੇ ਰਹਿ ਜਾਓਗੇ ਹੈਰਾਨ
    • if your makeup gets ruined repeatedly during the monsoon season  then do this
      Monsoon season 'ਚ ਮੇਕਅਪ ਹੋ ਰਿਹਾ ਵਾਰ-ਵਾਰ ਖਰਾਬ ਤਾਂ ਕਰੋ ਇਹ ਕੰਮ!  ਚਿਹਰੇ...
    • for a natural glow in rainy season  make bleach at home and apply it
      ਬਰਸਾਤੀ ਮੌਸਮ 'ਚ ਚਾਹੁੰਦੇ ਹੋ ਕੁਦਰਤੀ ਨਿਖਾਰ ਤਾਂ ਘਰ 'ਚ ਹੀ ਬਣਾ ਕੇ ਲਗਾਓ...
    • make a hair mask at home to get rid of hair loss problem
      ਵਾਲ ਝੜਣ ਦੀ ਸਮੱਸਿਆ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਘਰ 'ਚ ਹੀ ਬਣਾ ਕੇ...
    • pizza pasta momos kanwar yatra without garlic onion food
      ਪਿੱਜ਼ਾ-ਪਾਸਤਾ ਤੋਂ ਲੈ ਕੇ ਮੋਮੋਜ਼ ਤੱਕ ਚੜ੍ਹਿਆ ਕਾਂਵੜ ਯਾਤਰਾ ਦਾ ਰੰਗ ! ਬਿਨਾਂ...
    • monochrome outfit  women  stylish look
      ਮੋਨੋਕ੍ਰੋਮ ਆਊਟਫਿਟ ਔਰਤਾਂ ਨੂੰ ਦੇ ਰਹੇ ਸਟਾਈਲਿਸ਼ ਲੁੱਕ
    • benefits of applying rose water on the face
      ਚਿਹਰੇ 'ਤੇ ਗੁਲਾਬ ਜਲ ਲਾਉਣ ਦੇ ਫਾਇਦੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +