helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, JAN 15, 2025
CBSE ਦੀ ਨਿਵੇਕਲੀ ਪਹਿਲਕਦਮੀ ; ਵਿਦਿਆਰਥੀ ਹੁਣ ਬੋਰਡ...
ਡੱਲੇਵਾਲ ਨੂੰ ਪਾਣੀ ਵੀ ਨਹੀਂ ਪਚ ਰਿਹਾ, ਮਲਟੀਪਲ...
ਰਾਜੌਰੀ 'ਚ ਰਹੱਸਮਈ ਬਿਮਾਰੀ ਕਾਰਨ 2 ਹੋਰ ਬੱਚਿਆਂ...
ਕਿਤੇ ਤੁਹਾਨੂੰ ਤਾਂ ਨਹੀਂ ਜਾਨਲੇਵਾ ਬਿਮਾਰੀ? ਅੱਜ ਹੀ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ: ਗੁਲਾਬ ਦੀਆਂ ਪੱਤੀਆਂ ਜਿਹੀ ਕੋਮਲ ਅਤੇ ਖ਼ੂਬਸੂਰਤ ਸਕਿਨ ਪਾਉਣ ਦੀ ਇੱਛਾ ਤਾਂ ਹਰ ਔਰਤ ਰੱਖਦੀ ਹੈ ਤਾਂ ਹੀ ਹਰ ਔਰਤ ਦੀ ਮੇਕਅਪ ਕਿੱਟ ’ਚ ਗੁਲਾਬ ਜਲ ਜ਼ਰੂਰ ਮਿਲਦਾ ਹੈ ਕਿਉਂਕਿ ਇਹ ਇਕ ਨੈਚੁਰਲ ਟੋਨਰ ਦਾ ਕੰਮ ਕਰਦਾ ਹੈ। ਚੱਲੋ ਅੱਜ ਅਸੀਂ ਤੁਹਾਨੂੰ ਗੁਲਾਬ ਜਲ ਦੇ ਫ਼ਾਇਦਿਆਂ ਦੇ ਬਾਰੇ ਦੱਸਦੇ ਹਾਂ।
ਘਰ ’ਚ ਆਸਾਨੀ ਨਾਲ ਬਣਾਓ ਆਰਗੈਨਿਕ ਗੁਲਾਬ ਜਲ 1. ਗੁਲਾਬ ਦੀਆਂ ਪੱਤੀਆਂ ਨੂੰ ਕੱਢ ਲਓ ਅਤੇ ਇਕ ਵਾਰ ਪਾਣੀ ਨਾਲ ਧੋ ਲਓ ਤਾਂ ਜੋ ਪੱਤੀਆਂ ’ਤੇ ਲੱਗੀ ਮਿੱਟੀ ਨਿਕਲ ਜਾਵੇ। 2. ਹੁਣ ਲੋੜ ਅਨੁਸਾਰ ਪਾਣੀ ਗਰਮ ਕਰੋ ਅਤੇ ਗੁਲਾਬ ਦੀਆਂ ਪੱਤੀਆਂ ਨੂੰ ਘੱਟ ਤੋਂ ਘੱਟ 25 ਮਿੰਟਾਂ ਤੱਕ ਹਲਕੇ ਸੇਕ ’ਤੇ ਉਬਾਲ ਲਓ। 3. ਪਾਣੀ ਨੂੰ ਛਾਣ ਕੇ ਵੱਖ ਕਰ ਲਓ ਅਤੇ ਠੰਡਾ ਕਰ ਕੇ ਇਕ ਬੋਤਲ ’ਚ ਸਟੋਰ ਕਰ ਲਓ।
ਫੇਸਪੈਕ ਅਤੇ ਨੈਚੁਰਲ ਟੋਨਰ ਗੁਲਾਬ ਦੀਆਂ ਪੱਤੀਆਂ ਨਾਲ ਤੁਸੀਂ ਹੋਮਮੇਡ ਫੇਸਪੈਕ ਅਤੇ ਨੈਚੁਰਲ ਟੋਨਰ ਤਿਆਰ ਕਰ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਪੈਨ ’ਚ ਥੋੜ੍ਹਾ ਜਿਹਾ ਪਾਣੀ ਲਓ ਅਤੇ ਗੁਲਾਬ ਦੀਆਂ ਪੱਤੀਆਂ ਨੂੰ ਉਦੋਂ ਤੱਕ ਉਬਾਲ ਲਓ ਜਦੋਂ ਤੱਕ ਉਹ ਰੰਗ ਨਾ ਛੱਡ ਦੇਣ। ਇਸ ਨੂੰ ਠੰਡਾ ਕਰੋ ਅਤੇ ਇਸ ਨੂੰ ਇਕ ਖਾਲੀ ਬੋਤਲ ’ਚ ਭਰ ਕੇ ਟੋਨਰ ਵਾਂਗ ਵਰਤੋਂ ਕਰੋ। ਗੁਲਾਬ ਦੀਆਂ ਪੱਤੀਆਂ ਨੂੰ ਪੀਸ ਕੇ ਉਸ ’ਚ ਥੋੜ੍ਹਾ ਜਿਹਾ ਕੱਚਾ ਦੁੱਧ ਪਾ ਕੇ ਉਸ ਨੂੰ ਪੈਕ ਵਾਂਗ ਚਿਹਰੇ ’ਤੇ ਲਗਾਓ। ਸਕਿਨ ਇਕਦਮ ਤਾਜ਼ਾ ਮਹਿਸੂਸ ਕਰੇਗੀ। ਤੁਸੀਂ ਚਾਹੋ ਤਾਂ ਚੰਦਨ ਪਾਊਡਰ ’ਚ ਵੀ ਗੁਲਾਬ ਦੀਆਂ ਪੱਤੀਆਂ ਮਿਕਸ ਕਰੇ ਵੀ ਲਗਾ ਸਕਦੇ ਹੋ।
ਨੈਚੁਰਲ ਮੇਕਅਪ ਰਿਮੂਵਰ ਮੇਕਅਪ ਕਰੋ ਪਰ ਸੌਣ ਤੋਂ ਪਹਿਲਾਂ ਇਸ ਨੂੰ ਉਤਾਰਨਾ ਨਾ ਭੁੱਲੋ। ਗੁਲਾਬ ਜਲ ਨੈਚੁਰਲ ਰਿਮੂਵਰ ਹੈ। ਗੁਲਾਬ ਜਲ ਨੂੰ ਕਾਟਨ ਦੀ ਮਦਦ ਨਾਲ ਚਿਹਰੇ ’ਤੇ ਲਗਾਓ ਅਤੇ ਮੇਕਅਪ ਰਿਮੂਵ ਕਰੋ। ਚਿਹਰੇ ਦੀ ਸਾਰੀ ਧੂੜ-ਮਿੱਟੀ ਵੀ ਸਾਫ਼ ਹੋ ਜਾਵੇਗੀ।
ਜਲਨ ਤੋਂ ਛੁਟਕਾਰਾ ਅੱਖਾਂ ਲਈ ਵੀ ਇਹ ਫ਼ਾਇਦੇਮੰਦ ਹੈ। ਥਕਾਵਟ ਜਾਂ ਲਗਾਤਾਰ ਕੰਮ ਕਾਰਨ ਜੇਕਰ ਅੱਖਾਂ ’ਚ ਜਲਨ ਹੋ ਰਹੀ ਹੋਵੇ ਤਾਂ ਗੁਲਾਬ ਜਲ ਦੀਆਂ ਬੂੰਦਾ ਪਾਓ। ਗੰਦਗੀ ਵੀ ਸਾਫ਼ ਹੋਵੇਗੀ ਅਤੇ ਜਲਨ ਤੋਂ ਵੀ ਛੁਟਕਾਰਾ ਮਿਲੇਗਾ।
ਜੇਕਰ ਹੱਥਾਂ-ਪੈਰਾਂ ’ਚ ਜਲਨ ਦੀ ਸਮੱਸਿਆ ਹੋਵੇ ਤਾਂ ਚੰਦਨ ਪਾਊਡਰ ’ਚ ਗੁਲਾਬ ਜਲ ਮਿਕਸ ਕਰਕੇ ਲੇਪ ਦੀ ਤਰ੍ਹਾਂ ਲਗਾਓ। ਥਕਾਵਟ ਅਤੇ ਤਣਾਅ ਦੇ ਕਾਰਨ ਹੋ ਰਹੇ ਸਿਰ ਦਰਦ ਨੂੰ ਠੀਕ ਕਰਨ ਲਈ ਚੰਦਨ ਪਾਊਡਰ ’ਚ ਕਪੂਰ ਅਤੇ ਗੁਲਾਬ ਜਲ ਮਿਕਸ ਕਰੋ ਅਤੇ ਲੇਪ ਦੀ ਤਰ੍ਹਾਂ ਮੱਥੇ ’ਤੇ ਲਗਾਓ।
ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਇੰਝ ਲਗਾਓ ਹਲਦੀ ਦੇ ਇਹ ਫੇਸਪੈਕ
Stories You May Like
ਹੁਣ ਇਸ OnlyFans ਸਟਾਰ ਨੇ ਤੋੜੇ ਸਾਰੇ ਰਿਕਾਰਡ! '12 ਘੰਟੇ 'ਚ 1057 ਮਰਦਾਂ...
ਅਜੀਬੋ-ਗਰੀਬ! ਇਥੇ ਆਪਣੀ B... ਟੰਗ ਕੇ ਮੰਨਤ ਮੰਗਦੀਆਂ ਨੇ ਔਰਤਾਂ, ਤਸਵੀਰਾਂ ਦੇਖ...
ਪੰਜਾਬ 'ਚ ਭਲਕੇ ਤੋਂ ਬਦਲੇਗਾ ਮੌਸਮ ਦਾ ਮਿਜਾਜ਼, ਮੀਂਹ ਦਾ ਅਲਰਟ ਤੇ ਵਧੇਗੀ ਠੰਡ
ਇਜ਼ਰਾਈਲ ਅਤੇ ਹਮਾਸ ਗਾਜ਼ਾ ਜੰਗਬੰਦੀ ਸਮਝੌਤੇ ਦੇ ਕਰੀਬ
ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੱਡੀ ਰਾਹਤ, ਇੱਕ ਦਰਜਨ ਤੋਂ ਵੱਧ ਮਾਮਲਿਆਂ...
ਪਿਅਰੇ ਕੈਨੇਡਾ ਦੇ ਅਗਲੇ PM ਦੀ ਦੌੜ 'ਚ ਸ਼ਾਮਲ, ਟਰੰਪ ਨਾਲ ਮੇਲ ਖਾਂਦੀਆਂ ਨੇ ਆਦਤਾਂ
ਅਜੀਬੋ-ਗਰੀਬ ਰਸਮ! ਸੁਹਾਗਰਾਤ 'ਤੇ ਲਾੜਾ-ਲਾੜੀ ਦੇ ਨਾਲ ਸੱਸ...
'ਟਾਰਜ਼ਨ ਬਾਬਾ' ਦੇ ਹਰ ਪਾਸੇ ਚਰਚੇ, 52 ਸਾਲ ਪੁਰਾਣੀ ਕਾਰ 'ਤੇ ਪਹੁੰਚੇ ਮਹਾਕੁੰਭ
ਪ੍ਰੇਮੀ ਰੌਕੀ ਜੈਸਵਾਲ ਦੀ ਗੱਲ ਕਰਦੇ ਭਾਵੁਕ ਹੋਈ ਹਿਨਾ ਖ਼ਾਨ
ਕੈਂਸਰ ਦੇ ਖਾਤਮੇ ਲਈ ਬੇਹੱਦ ਕਾਰਗਰ ਹੈ ਇਹ ਤਕਨੀਕ! ਵਿਗਿਆਨੀਆਂ ਨੇ ਕੀਤਾ ਖੁਲਾਸਾ
ਇਹ ਮਸ਼ਹੂਰ ਅਦਾਕਾਰਾ ਹੋਈ ਕਾਸਟਿੰਗ ਕਾਊਚ ਦਾ ਸ਼ਿਕਾਰ, ਖੋਲ੍ਹਿਆ ਭੇਤ
ਠੰਡ 'ਚ ਨਹੀਂ ਵਧੇਗਾ ਭਾਰ, ਬਸ ਅਪਣਾ ਲਓ ਇਹ ਤਰੀਕੇ
ਅੱਖਾਂ ਨੂੰ ਸਿਹਤਮੰਦ ਰੱਖਦੈ ਇਹ ਫਲ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ
ਅਦਾਕਾਰਾ ਹਿਮਾਂਸ਼ੀ ਖੁਰਾਨਾ ਦੀ ਵਿਗੜੀ ਸਿਹਤ
ਆਸਕਰ ਨਾਮਜ਼ਦਗੀਆਂ ਦਾ ਐਲਾਨ ਟਲਿਆ
ਅਦਾਕਾਰ ਚਿਰੰਜੀਵੀ ਨੇ PM ਮੋਦੀ ਨਾਲ ਮਨਾਇਆ ਮਕਰ ਸੰਕ੍ਰਾਂਤੀ ਦਾ ਤਿਉਹਾਰ, ਦੇਖੋ...
Trump ਖ਼ਿਲਾਫ਼ ਜਾਂਚ ਕਰ ਰਹੇ ਵਿਸ਼ੇਸ਼ ਵਕੀਲ ਨੇ ਆਖੀ ਵੱਡੀ ਗੱਲ
ਹਿਨਾ ਖ਼ਾਨ ਦੇ ਵੀਡੀਓ ਦੇਖ ਭੜਕੇ ਫੈਨਜ਼, ਜਾਣੋ ਕਾਰਨ
Subscribe Now!