ਨਵੀਂ ਦਿੱਲੀ- 24 ਅਕਤੂਬਰ ਨੂੰ ਕਰਵਾਚੌਥ ਦਾ ਤਿਉਹਾਰ ਮਨਾਇਆ ਜਾਵੇਗਾ ਇਸ ਦਿਨ ਨੂੰ ਲੈ ਕੇ ਵਿਆਹੁਤਾ ਔਰਤਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਔਰਤਾਂ ਕਰਵਾਚੌਥ ਤੋਂ ਪਹਿਲਾਂ ਹੀ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ ਅਤੇ ਇਸ ਦਿਨ ਉਹ 16 ਸ਼ਿੰਗਾਰ ਦੇ ਨਾਲ ਤਿਆਰ ਹੋ ਕੇ ਪਤੀ ਦੀ ਲੰਬੀ ਉਮਰ ਦੇ ਵਰਤ ਕਰਦੀਆਂ ਹਨ।
ਇਨ੍ਹਾਂ 16 ਸ਼ਿੰਗਾਰਾਂ 'ਚੋਂ ਇਕ ਝਾਂਜਰਾਂ ਵੀ ਮੁੱਖ ਹਨ। ਝਾਂਜਰਾ ਔਰਤਾਂ ਦੇ ਪੈਰਾਂ ਦੀ ਖੂਬਸੂਰਤ ਨੂੰ ਵਧਾਉਂਦੀਆਂ ਹਨ। ਸੁਹਾਗ ਦੀ ਨਿਸ਼ਾਨੀ ਮੰਨੀਆਂ ਜਾਣ ਵਾਲੀਆਂ ਝਾਂਜਰਾਂ ਜਦੋਂ ਮਹਿੰਦੀ ਲੱਗੇ ਪੈਰਾਂ 'ਚ ਪਾਈਆਂ ਜਾਂਦੀਆਂ ਹਨ ਤਾਂ ਇਸ ਨਾਲ ਪੈਰਾਂ ਦੀ ਖੂਬਸੂਰਤੀ ਹੋਰ ਵੀ ਵਧ ਜਾਂਦੀ ਹੈ।
ਜੇਕਰ ਤੁਸੀਂ ਵੀ ਕਰਵਾਚੌਥ ਲਈ ਝਾਂਜਰਾਂ ਪਾਉਣ ਦੀ ਸੋਚ ਰਹੇ ਹੋ ਤਾਂ ਇਥੇ ਦੇਖੋ ਸੁੰਦਰ ਅਤੇ ਖੂਬਸੂਰਤ ਡਿਜ਼ਾਈਨਸ। ਇਸ ਦਿਨ ਹੈਵੀ ਤੋਂ ਲੈ ਕੇ ਸਿੰਪਲ ਤੱਕ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਝਾਂਜਰਾਂ ਦੇ ਡਿਜ਼ਾਇਨ ਇਸਤੇਮਾਲ ਕਰ ਸਕਦੇ ਹੋ...
ਤਿਉਹਾਰ ਦੇ ਸੀਜ਼ਨ 'ਚ ਬਾਜ਼ਾਰ ਤੋਂ ਨਹੀਂ ਸਗੋਂ ਘਰੇ ਬਣਾਓ 'ਪਾਲਕ ਦੇ ਪਕੌੜੇ'
NEXT STORY