Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 03, 2026

    1:07:02 PM

  • punjab  22 year old girl  s throat slit by china door

    ਪੰਜਾਬ : ਚਾਈਨਾ ਡੋਰ ਨੇ ਵੱਢੀ 22 ਸਾਲਾ ਕੁੜੀ ਦੀ...

  • big incident in punjab father and son shot in public

    ਪੰਜਾਬ 'ਚ ਵੱਡੀ ਵਾਰਦਾਤ! ਪਿਓ-ਪੁੱਤ ਨੂੰ ਸ਼ਰੇਆਮ...

  • massive fire at the modi farm mattress factory in jalandhar

    ਧਮਾਕਿਆਂ ਨਾਲ ਦਹਿਲਿਆ ਜਲੰਧਰ ਦਾ ਇਹ ਇਲਾਕਾ! ਫੈਕਟਰੀ...

  • ed issues fresh summons to former punjab chief secretary anurag verma

    ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਮੁੰਬਈ
  • 2016 'ਚ ਸਟਾਇਲਿਸ਼ ਦਿਖਣ ਦੇ ਚੱਕਰ 'ਚ ਇੰਨ੍ਹਾਂ ਆਦਾਕਾਰਾਂ ਨੇ ਉਡਾਇਆ ਆਪਣਾ ਮਜ਼ਾਕ

LIFE-STYLE News Punjabi(ਲਾਈਫ ਸਟਾਈਲ)

2016 'ਚ ਸਟਾਇਲਿਸ਼ ਦਿਖਣ ਦੇ ਚੱਕਰ 'ਚ ਇੰਨ੍ਹਾਂ ਆਦਾਕਾਰਾਂ ਨੇ ਉਡਾਇਆ ਆਪਣਾ ਮਜ਼ਾਕ

  • Updated: 02 Jan, 2017 11:26 AM
ਮੁੰਬਈ
loop 2016 in stylish runways in these adakaram ridicule
  • Share
    • Facebook
    • Tumblr
    • Linkedin
    • Twitter
  • Comment

ਮੁੰਬਈ— 2016 'ਚ ਕਈ ਤਰ੍ਹਾਂ ਦਾ ਫੈਸ਼ਨ ਦੇਖਣ ਨੂੰ ਮਿਲਿਆ। ਬਾਲੀਬੁੱਡ ਡੀਵਾਜ਼ ਦੇ ਸਟਾਇਲ ਨੂੰ ਹਰ ਕਿਸੇ ਨੇ ਵਰਤਿਆ ਪਰ ਉੱਥੇ ਹੀ ਕੁਝ ਸਟਾਇਲ ਆਪਣੇ ਅਨੋਖੇ ਆਉਟਫਿਟ ਦੇ ਕਾਰਨ ਆਪਣਾ ਮਜ਼ਾਕ ਵੀ ਉਡਵਾ ਬੈਠੇ। ਈਮਾ ਐਵਾਰਡ, ਆਈਫਾ ਐਵਾਰਡ, ਕੈਨਸ ਫਿਲਮ ਫੈਸਟੀਵਲ, ਸਕਰੀਨ ਐਵਾਰਡ 'ਤੇ ਅਲੱਗ-ਅਲੱਗ ਅੰਦਾਜ਼ 'ਚ ਨਜ਼ਰ ਆਈ। ਜ਼ਰੂਰੀ ਨਹੀਂ ਹੈ ਕਿ ਇੰਨ੍ਹਾਂ ਆਉਟਫਿਟ 'ਚ ਹਰ ਅਦਾਕਾਰਾ ਸੁੰਦਰ ਹੀ ਲੱਗੇ। ਪ੍ਰਿਯੰਕਾ ਚੋਪੜਾ, ਐਸ਼ਵਰਿਆ ਰਾਏ ਬੱਚਨ, ਸੋਨਮ ਕਪੂਰ ਤੋਂ ਲੈ ਕੇ ਸ਼ਰਧਾ ਕਪੂਰ ਵੀ ਇਸ ਆਉਟਫਿਟ 'ਚ ਦਿਖਾਈ ਦਿੱਤੀ ਜੋ ਉਨ੍ਹਾਂ 'ਤੇ ਬਿਲਕੁਲ ਵੀ ਸੂਟ ਨਹੀਂ ਸੀ ਕਰ ਰਿਹਾ। ਇੰਨ੍ਹਾਂ ਪੋਸ਼ਾਕਾਂ ਦੇ ਕਾਰਨ ਇਹ ਆਦਾਕਾਰਾਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ।
1. ਪ੍ਰਿਯੰਕਾ ਚੋਪੜਾ
ਬਾਲੀਵੁੱਡ ਦੀ ਆਦਕਾਰਾ ਪ੍ਰਿਯੰਕਾ ਚੋਪੜਾ ਸਟਾਇਲ 'ਚ ਕਿਸੇ ਤੋਂ ਘੱਟ ਨਹੀਂ ਪਰ 2016 'ਚ ਕਈ ਵਾਰ ਪ੍ਰਿਯੰਕਾ ਇਸ ਤਰ੍ਹਾਂ ਦੀ ਪੋਸ਼ਾਕ 'ਚ ਨਜ਼ਰ ਆਈ ਜਿਸ 'ਚ ਪ੍ਰਿਯੰਕਾ ਬਿਲਕੁਲ ਵੀ ਜੱਚ ਨਹੀਂ ਰਹੀ ਸੀ। ਵਿਵੀਅਨ ਵੇਸਟਵੁਡ ਦੀ ਡਿਜਾਇਨ ਕੀਤੀ ਹੋਈ ਲਾਲ, ਚਾਂਦੀ ਰੰਗੀ ਪੋਸ਼ਾਕ ਅਤੇ ਹੈਦਰ ਅਕਰਮੰਨ ਦੀ ਪੋਸ਼ਾਕ 'ਚ ਪ੍ਰਿਯੰਕਾ ਨੇ ਪਹਿਨੀ ਹੋਈ ਸੀ, ਉਸ ਪੋਸ਼ਾਕ 'ਚ ਪ੍ਰਿਯੰਕਾ ਬਿਲਕੁਲ ਵੀ ਸੁੰਦਰ ਨਹੀਂ ਲੱਗ ਰਹੀ ਸੀ।
2. ਐਸ਼ਵਰਿਆ ਰਾਏ ਬੱਚਨ
ਐਸ਼ਵਰਿਆ ਰਾਏ ਬਾਲੀਵੁੱਡ ਦੀ ਸਭ ਤੋਂ ਸੁੰਦਰ ਅਦਾਕਾਰਾ ਹੈ ਪਰ ਕੈਨਸ ਫਿਲਮ ਫੈਸਟੀਵਲ 'ਚ ਜਾਮਣੀ ਲਿਪਸਟਿਕ ਅਤੇ ਹੈਲੋ ਐਵਾਰਡ 'ਚ ਲਾਲ ਰੰਗ ਕਰਪੇਟ 'ਤੇ ਪਹਿਨੀ ਹੋਈ ਰੰਗਦਾਰ ਪੋਸ਼ਾਕ ਐਸ਼ਵਰਿਆ ਰਾਏ ਬੱਚਨ 'ਤੇ ਬਿਲਕੁਲ ਵੀ ਨਹੀਂ ਜੱਚ ਰਹੀ ਸੀ।
3.ਸੋਨਮ ਕਪੂਰ
ਸੋਨਮ ਕਪੂਰ ਨੂੰ ਫੈਸ਼ਨ ਦੀ ਰਾਣੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਿਛਲੇ ਸਾਲ 2016 'ਚ ਸੋਨਮ ਕਪੂਰ ਸਟਾਰ ਸਕਰੀਨ ਐਵਾਰਡ ਦੇ ਦੌਰਾਨ ਭਾਰੇ ਗਾਊਨ 'ਚ ਨਜ਼ਰ ਆਈ। ਜਿਸ 'ਚ ਸੋਨਮ ਬਿਲਕੁਲ ਵੀ ਸੁੰਦਰ ਨਹੀਂ ਲੱਗ ਰਹੀ ਸੀ। ਇੱਕ ਜਗ੍ਹਾ ਸੋਨਮ ਨੇ ਸਪੋਰਟਸ ਸਾੜ੍ਹੀ ਪਹਿਨੀ ਹੋਈ ਸੀ ਜੋ ਕਿ ਬਿਲਕੁਲ ਵੀ ਨਹੀਂ ਜੱਚ ਰਹੀ ਸੀ।
4. ਦੀਪਿਕਾ ਪਾਦੁਕੋਣ
2016 'ਚ ਬਹੁਤ ਵਾਰ ਦੀਪਿਕਾ ਇਸ ਤਰ੍ਹਾਂ ਦੀ ਪੋਸ਼ਾਕ 'ਚ ਨਜ਼ਰ ਆਈ ਜੋ ਉਸ 'ਤੇ ਬਿਲਕੁਲ ਵੀ ਨਹੀਂ ਜੱਚ ਰਹੀ ਸੀ। ਕਈ ਵਾਰ ਦੀਪਿਕਾ ਨੂੰ ਦੂਜੇ ਅਦਕਾਰਾ ਦਾ ਵੀ ਸਟਾਇਲ ਕਾਪੀ ਕਰਦੇ ਦੇਖਿਆ ਗਿਆ।
5. ਆਲੀਆ ਭੱਟ
ਆਲੀਆ ਭੱਟ ਦੇ ਸਟਾਇਲ ਨੂੰ ਬਹੁਤ ਲੋਕ ਕਾਪੀ ਕਰਦੇ ਹਨ। ਆਲੀਆ ਨੂੰ ਪਾਰਟੀ ਤੋਂ ਇਲਾਵਾ ਹਵਾਈ ਅੱਡੇ 'ਤੇ ਵੀ ਅਲੱਗ-ਅਲੱਗ ਪੋਸ਼ਾਕ 'ਚ ਦੇਖਿਆ ਜਾਂਦਾ ਹੈ। 2016 'ਚ ਆਲੀਆ ਨੇ ਡੈਨਿਮ ਪੋਸ਼ਾਕ ਅਤੇ ਇਸ ਤੋਂ ਇਲਾਵਾ ਸਕਰੀਨ ਐਵਾਰਡ 'ਚ ਸਟਾਪਲੇਸ ਟਾਪ ਦੇ ਨਾਲ ਕਾਲਾ ਪੈਂਟਸ ਪਹਿਨਿਆ ਹੋਇਆ ਸੀ। ਇਹ ਆਲੀਆ 'ਤੇ ਬਿਲਕੁਲ ਵੀ ਨਹੀਂ ਜੱਚ ਰਿਹਾ ਸੀ।
6. ਸ਼ਰਧਾ ਕਪੂਰ
ਸ਼ਰਧਾ ਕਪੂਰ 2016 'ਚ ਅਪਣੀ ਫਿਲਮ ਦੇ ਪ੍ਰਮੋਸ਼ਨ ਦੇ ਦੌਰਾਨ ਇਸ ਤਰ੍ਹਾਂ ਦੀ ਆਉਟਫਿਟ 'ਚ ਨਜ਼ਰ ਆਈ ਜੋ ਸ਼ਰਧਾ 'ਤੇ ਬਿਲਕੁਲ ਵੀ ਨਹੀਂ ਜੱਚ ਰਹੀ ਸੀ।

  • ਕੈਨਸ
  • ਫਿਲਮ
  • ਫੈਸਟੀਵਲ
  • Cannes
  • Film
  • Festival

ਇਸ ਹੋਟਲ 'ਚ ਜੰਗਲੀ ਜਾਨਵਰਾਂ ਦੇ ਨਾਲ ਖਾਇਆ ਜਾਂਦਾ ਹੈ ਖਾਣਾ

NEXT STORY

Stories You May Like

  • upi breaks all records  people made transactions worth 29 82 lakh crore
    UPI ਨੇ ਤੋੜੇ ਸਾਰੇ ਰਿਕਾਰਡ, ਅਗਸਤ ’ਚ ਲੋਕਾਂ ਨੇ ਕੀਤਾ 29.82 ਲੱਖ ਕਰੋੜ ਦਾ ਲੈਣ-ਦੇਣ
  • ankur won his first wtt title and gold medal in doubles
    ਅੰਕੁਰ ਨੇ ਆਪਣਾ ਪਹਿਲਾ ਡਬਲਯੂ. ਟੀ. ਟੀ. ਖਿਤਾਬ ਤੇ ਡਬਲਜ਼ ’ਚ ਸੋਨ ਤਮਗਾ ਜਿੱਤਿਆ
  • disaster strikes in the himalayas earthquake tremors felt
    ਹਿਮਾਲਿਆ 'ਚ ਆਫ਼ਤਾਂ ਦੀ ਦਸਤਕ! ਕਿਉਂ ਵਧੀਆਂ ਕੁਦਰਤੀ ਆਫ਼ਤਾਂ, 130 ਤੋਂ ਵੱਧ ਲੱਗੇ ਭੂਚਾਲ ਦੇ ਝਟਕੇ
  • ban on the use of ai in schools
    ਸਕੂਲਾਂ 'ਚ AI ਦੀ ਵਰਤੋਂ 'ਤੇ ਲੱਗਾ ਬੈਨ ! NY ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਕਿਹਾ- 'ਆਪਣਾ ਦਿਮਾਗ ਵਰਤੋ...'
  • corruption game in tehsils punjab
    ਪੰਜਾਬ ਦੀ ਤਹਿਸੀਲ 'ਚ ਭ੍ਰਿਸ਼ਟਾਚਾਰ ਦੀ ਖੇਡ! ਸਰਕਾਰੀ ਮੁਲਾਜ਼ਮ ਦੀ ਵੀਡੀਓ ਨੇ ਉਡਾਏ ਹੋਸ਼
  • big incident in punjab father and son shot in public
    ਪੰਜਾਬ 'ਚ ਵੱਡੀ ਵਾਰਦਾਤ! ਪਿਓ-ਪੁੱਤ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ
  • aap leader dinesh dhall joining bjp party
    ਜਲੰਧਰ ਦੀ ਸਿਆਸਤ 'ਚ ਧਮਾਕਾ! ਭਾਜਪਾ 'ਚ ਸ਼ਾਮਲ ਹੋਏ ਦਿਨੇਸ਼ ਢੱਲ
  • young man dies tragically after tractor overturns
    ਪੰਜਾਬ 'ਚ ਵੱਡਾ ਹਾਦਸਾ! ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਦਰਦਨਾਕ ਮੌਤ
  • massive fire at the modi farm mattress factory in jalandhar
    ਧਮਾਕਿਆਂ ਨਾਲ ਦਹਿਲਿਆ ਜਲੰਧਰ ਦਾ ਇਹ ਇਲਾਕਾ! ਫੈਕਟਰੀ 'ਚ ਲੱਗੀ ਭਿਆਨਕ ਅੱਗ
  • ed issues fresh summons to former punjab chief secretary anurag verma
    ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਨਵਾਂ ਸੰਮਨ ਜਾਰੀ
  • a man committed suicide in sudhama vihar  jalandhar
    ਜਲੰਧਰ ਦੇ ਸੁਧਾਮਾ ਵਿਹਾਰ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
  • seva missing from sewa kendras
    ਸੇਵਾ ਕੇਂਦਰਾਂ 'ਚੋਂ ‘ਸੇਵਾ’ ਗ਼ਾਇਬ, ਫਾਈਲਾਂ ’ਤੇ ਕੁੰਡਲੀ ਮਾਰ ਕੇ ਬੈਠਾ ਸਿਸਟਮ!...
  • railways   big action
    ਰੇਲਵੇ ਦਾ ਵੱਡਾ ਐਕਸ਼ਨ: ਅਗਸਤ ਮਹੀਨੇ 'ਚ 24,434 ਬਿਨਾਂ ਟਿਕਟ ਯਾਤਰੀਆਂ ਨੂੰ ਲੱਗਾ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ: ਕੇਸਰ ਪੈਟਰੋਲ ਪੰਪ 'ਤੇ ਪੈਂਚਰ ਦਾ 'ਡਰਾਮਾ' ਕਰਕੇ...
  • punjab launches digital portal pehchan for identification of unclaimed bodies
    ਪੰਜਾਬ ’ਚ ਲਾਵਾਰਿਸ ਲਾਸ਼ਾਂ ਦੀ ਸ਼ਨਾਖਤ ਲਈ ਡਿਜੀਟਲ ਪੋਰਟਲ ‘ਪਹਿਚਾਣ’ ਸ਼ੁਰੂ
  • disaster strikes in the himalayas earthquake tremors felt
    ਹਿਮਾਲਿਆ 'ਚ ਆਫ਼ਤਾਂ ਦੀ ਦਸਤਕ! ਕਿਉਂ ਵਧੀਆਂ ਕੁਦਰਤੀ ਆਫ਼ਤਾਂ, 130 ਤੋਂ ਵੱਧ...
Trending
Ek Nazar
shobhinaw satyaa played the role of baba neem karoli in hanuman ansh

ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ...

kabaddi cup

ਬ੍ਰਿਸਬੇਨ 'ਚ ਦੂਜਾ ਖੇਡ ਮੇਲਾ ਕਬੱਡੀ ਕੱਪ 5 ਤੇ 6 ਸਤੰਬਰ ਨੂੰ

us journalist sentenced

ਚੀਨ ਲਈ ਵਿਦੇਸ਼ੀ ਏਜੰਟ ਬਣੇ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ ਸਜ਼ਾ

veteran singer passes away

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਗਾਇਕ ਨੇ ਛੱਡੀ ਦੁਨੀਆ, PM ਮੋਦੀ ਨੇ...

deepika chikhlia wants to break away from the image of 40 year old mata   sita

'ਹੁਣ ਚਾਹੁੰਦੀ ਹਾਂ ਨਵਾਂ ਤੇ ਦਮਦਾਰ ਰੋਲ' ; 40 ਸਾਲਾਂ ਦੇ ਮਾਤਾ 'ਸੀਤਾ'...

20 feet breach in the sirhind canal at chamkaur sahib

ਪੰਜਾਬ 'ਚ ਡੇਢ ਦਰਜਨ ਪਿੰਡਾਂ 'ਤੇ ਮੰਡਰਾਇਆ ਖ਼ਤਰਾ! ਸਰਹਿੰਦ ਨਹਿਰ 'ਚ ਪਿਆ ਪਾੜ

iran us conflict

ਈਰਾਨ ਨੇ ਬਹਿਰੀਨ ਅਤੇ ਜਾਰਡਨ 'ਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

joshua wong pleads guilty

ਹਾਂਗਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੇ ਵਿਦੇਸ਼ੀ ਮਿਲੀਭੁਗਤ ਦਾ ਦੋਸ਼ ਕਬੂਲਿਆ

bus overturns

ਮਿਸਰ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 16 ਮੌਤਾਂ ਤੇ ਦਰਜਨਾਂ ਹੋਰ ਜ਼ਖਮੀ

gold and silver looted

ਸਕਾਟਲੈਂਡ 'ਚ ਏਸ਼ੀਆਈ ਮੂਲ ਦੇ ਘਰਾਂ 'ਚੋਂ ਸੋਨਾ-ਚਾਂਦੀ ਦੀ ਲੁੱਟ-ਖੋਹ, ਗਿਰੋਹ ਵਰਤ...

sco lahore

SCO ਨੇ ਲਾਹੌਰ ਨੂੰ ਆਪਣੀ 'ਸੈਰ-ਸਪਾਟਾ ਅਤੇ ਸੱਭਿਆਚਾਰਕ ਰਾਜਧਾਨੀ' ਕੀਤਾ ਘੋਸ਼ਿਤ

flood  rescue practice  soldier  motorboat  missing

ਹੜ੍ਹਾਂ ਦੀ ਰੈਸਕਿਊ ਪ੍ਰੈਕਟਿਸ ਦੌਰਾਨ ਡੁੱਬ ਗਏ ਜਵਾਨ ! 3 ਦੀ ਬਚੀ ਜਾਨ, ਇਕ ਹਾਲੇ...

sikh man in canada

ਕੈਨੇਡਾ 'ਚ ਸਿੱਖ ਵਿਅਕਤੀ 'ਤੇ ਨਸਲੀ ਹਮਲਾ, ਚਾਕੂ ਮਾਰ ਕੇ ਕੀਤਾ ਜ਼ਖ਼ਮੀ

temple demolished in pakistan

ਸਰਹੱਦ ਪਾਰ- ਪਾਕਿਸਤਾਨ ’ਚ ਮਦਰੱਸੇ ਲਈ ਰਸਤਾ ਬਣਾਉਣ ਲਈ ਢਾਹਿਆ 100 ਸਾਲ ਤੋਂ ਵੱਧ...

alcohol drinking quarrel friend incident

ਸ਼ਰਾਬ ਪੀਂਦੇ-ਪੀਂਦੇ ਕਰ 'ਤਾ ਦੋਸਤ ਦਾ ਕਤਲ, ਪੂਰੀ ਰਾਤ ਲਾਸ਼ ਨਾਲ ਸੁੱਤਾ ਰਿਹਾ...

hindu girl in pakistan

ਹਿੰਦੂ ਕੁੜੀ 'ਤੇ ਜ਼ਬਰੀ ਵਿਆਹ ਦਾ ਦਬਾਅ, ਪਾਕਿ ਅਦਾਲਤ ਨੇ ਕੀਤੀ ਮਾਪਿਆਂ ਦੇ ਹਵਾਲੇ

how tired the thief was after stealing

ਆਹ ਕੀ ਚੋਰੀ ਕਰ ਕੇ ਥੱਕ ਗਿਆ ਚੋਰ! ਆਰਾਮ ਕਰਦਿਆਂ ਆਈ ਨੀਂਦ, ਜਦੋਂ ਖੁੱਲ੍ਹੀ ਅੱਖ...

shalini pandey responds to ai generated video

ਮਸ਼ਹੂਰ ਅਦਾਕਾਰਾ ਦੀ ਅਸ਼ਲੀਲ AI ਵੀਡੀਓ ਹੋਈ ਵਾਇਰਲ, Fans ਨੂੰ ਕੀਤੀ ਇਹ ਅਪੀਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • mix these things with banana and apply them on your face
      ਕੇਲੇ 'ਚ ਮਿਲਾ ਕੇ ਚਿਹਰੇ 'ਤੇ ਲਗਾਓ ਇਹ ਚੀਜ਼ਾਂ ! ਆਵੇਗਾ ਕੁਦਰਤੀ ਨਿਖਾਰ
    • young women  tie up  wrap dress
      ਮੁਟਿਆਰਾਂ ’ਚ ਵਧਿਆ ਟਾਈ-ਅੱਪ ਤੇ ਰੈਪ ਡਰੈੱਸ ਦਾ ਕ੍ਰੇਜ਼
    • hot pink   outfits are giving young girls a cute look
      ਹੌਟ ਪਿੰਕ’ ਆਊਟਫਿਟਸ ਮੁਟਿਆਰਾਂ ਨੂੰ ਦੇ ਰਹੇ ਕਿਊਟ ਲੁੱਕ
    • kidney  heart  health  lifestyle  doctor
      ਬੱਚਿਆਂ ਦੀ ਲਾਈਫਸਟਾਈਲ 'ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ ! ਨਹੀਂ ਤਾਂ 'ਦਿਲ'ਤੇ...
    • heavy stone work  outfits  party looks
      ਹੈਵੀ ਸਟੋਨ ਵਰਕ ਵਾਲੇ ਆਊਟਫਿਟਸ ਬਣੇ ਪਾਰਟੀ ਲੁੱਕ ਦੀ ਪਸੰਦ
    • benefits of applying turmeric and sandalwood face pack
      ਚਿਹਰੇ 'ਤੇ ਆਵੇਗਾ ਦੁਗਣਾ ਨਿਖਾਰ, ਜਾਣੋ ਹਲਦੀ ਤੇ ਚੰਦਨ ਦਾ ਫੇਸਪੈਕ ਲਾਉਣ ਦੇ...
    • heavy embroidery  flared suits  young women
      ਹੈਵੀ ਐਂਬ੍ਰਾਇਡਰੀ ‘ਫਲੇਅਰ ਸੂਟ’ ਮੁਟਿਆਰਾਂ ਨੂੰ ਦੇ ਰਹੇ ਟ੍ਰੈਡੀਸ਼ਨਲ ਅਤੇ ਰਾਇਲ...
    • benefits of applying cucumber face pack on the face
      ਚਿਹਰੇ 'ਤੇ ਖੀਰੇ ਦਾ ਫੇਸ ਪੈਕ ਲਾਉਣ ਦੇ ਫਾਇਦੇ
    • fashion  hit trend  gathered bodycon gown
      ਫੈਸ਼ਨ ਦੀ ਦੁਨੀਆ ਦਾ ਸਭ ਤੋਂ ਹਿੱਟ ਟ੍ਰੈਂਡ ਬਣਿਆ ‘ਗੈਦਰਡ ਬਾਡੀਕੌਨ’ ਗਾਊਨ
    • india singapore likes tourists
      ਭਾਰਤੀਆਂ ਦੀ ਪਹਿਲੀ ਪਸੰਦ ਬਣਿਆ ਸਿੰਗਾਪੁਰ! 2026 ਦੀ ਪਹਿਲੀ ਛਮਾਹੀ 'ਚ 6 ਲੱਖ ਤੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +