Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 13, 2026

    12:11:17 PM

  • bob and canara bank increase interest rates  emi may increase

    BOB ਅਤੇ ਕੇਨਰਾ ਬੈਂਕ ਨੇ ਵਧਾਈਆਂ ਵਿਆਜ ਦਰਾਂ,...

  • full dress rehearsal for independence day in jalandhar guru gobind singh stadium

    ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ...

  • visiting mata vaishno devi will be more convenient

    ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਹੋਣਗੇ ਹੋਰ ਸੁਖਾਲੇ,...

  • vigilance arrests 14 people for accepting bribe in july

    ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਸਣੇ 14 ਮੁਲਾਜ਼ਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਜਲੰਧਰ
  • ਛੋਟੇ-ਛੋਟੇ ਪਰ ਬੜੇ ਕੰਮ ਦੇ ਹਨ ਇਹ ਟਿਪਸ

LIFE-STYLE News Punjabi(ਲਾਈਫ ਸਟਾਈਲ)

ਛੋਟੇ-ਛੋਟੇ ਪਰ ਬੜੇ ਕੰਮ ਦੇ ਹਨ ਇਹ ਟਿਪਸ

  • Updated: 02 Jan, 2017 01:07 PM
ਜਲੰਧਰ
small but very tips
  • Share
    • Facebook
    • Tumblr
    • Linkedin
    • Twitter
  • Comment

ਜਲੰਧਰ—ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹੁੰਦੀਆ ਹਨ ਜੋ ਘਰ ਅਤੇ ਆਫਿਸ ਦੋਨਾ ਦੇ ਕੰਮਾਂ ਨੂੰ ਵਧੀਆ ਢੰਗ ਨਾਲ ਨਿਭਾਉਦੀਆਂ ਹਨ। ਅਜਿਹੀਆਂ ਔਰਤਾਂ ਪੂਰੀ ਤਰ੍ਹਾਂ ਨਾਲ ਆਤਮ ਨਿਰਭਰ ਹੁੰਦੀਆ ਹਨ। ਜੇਕਰ ਤੁਸੀਂ ਖਾਣਾ ਬਣਾਉਂਣ ਦਾ ਸ਼ੌਕ ਰੱਖਦੇ ਹੋ ਤਾਂ ਤੁਹਾਨੂੰ ਰਸੋਈ ਦੇ ਇਹ ਛੋਟੇ-ਛੋਟੇ ਟਿਪਸ ਰਤਾ ਹੋਣੇ ਚਾਹੀਦੇ ਹਨ ਤਾਂ ਜੋ ਰਸੋਈ ਦੇ ਕੰਮ ਕਰਦੇ ਸਮੇਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਅਤੇ ਲੋਕ ਤੁਹਾਡੇ ਖਾਣੇ ਦੀ ਤਰੀਫ ਕਰਦੇ ਨਾ ਥੱਕਣ।
1.ਚਾਵਲ ਨੂੰ ਕੀੜਿਆਂ ਤੋਂ ਬਚਾਉਂਣ ਦੇ ਲਈ ਚਾਵਲ ਕੱਚੇ ਚਾਵਲ ਮਿਕਸ ਕਰ ਲਓ।
2. ਡੋਸਾ ਜਾਂ ਇਡਲੀ ਘਰ 'ਚ ਬਣਾਉਣ ਦੀ ਸੋਚ ਰਹੋ ਹੋ ਤਾਂ ਚਾਵਲ ਪੀਸਦੇ ਸਮੇਂ ਮੇਥੀ ਦੇ ਕੁਝ ਦਾਣੇ ਪਾਉਣ ਨਾਲ ਡੋਸਾ ਇਡਲੀ ਨਰਮ ਬਣਦੇ ਹਨ।
3. ਚੀਨੀ 'ਚ ਕੀੜੀਆਂ ਨਾ ਜਾਣ ਇਸ ਦੇ ਲਈ ਚੀਨੀ ਵਾਲੇ ਡੱਬੇ 'ਚ ਕੁਝ ਕਲੀਆਂ ਲੌਂਗ ਦੀਆਂ ਪਾ ਦਿਓ।
4. ਪਾਲਕ ਦਾ ਰੰਗ ਹਰਾ ਰੱਖਣ ਦੇ ਲਈ ਪਾਲਕ ਉਬਾਲਦੇ ਸਮੇਂ ਅੱਧਾ ਚਮਚ ਨਮਕ ਪਾਉਂਣਾ ਚਾਹੀਦਾ ਹੈ
5. ਆਟਾ ਗੁੰਨਣ ਸਮੇਂ ਪਾਣੀ ਦੇ ਸਾਥ ਦੁੱਧ-ਮਲਾਈ ਦਾ ਵੀ ਇਸਤੇਮਾਲ ਕਰੋ। ਇਸ ਨਾਲ ਰੋਟੀਆਂ ਨਰਮ ਅਤੇ ਸਵਾਦ ਬਣਦੀਆਂ ਹਨ।
6. ਮੇਥੀ ਦਾ ਕੜੱਤਣ ਦੂਰ ਕਰਨ ਦੇ ਲਈ ਨਮਕ ਪਾ ਕੇ ਉਸ ਨੂੰ ਥੋੜੀ ਦੇਰ ਦੇ ਲਈ ਅਲੱਗ ਰੱਖ ਦਿਓ।
7.ਚਾਵਲ ਬਣਾਉਦੇ ਸਮੇਂ 1ਚਮਚ ਘਿਓ, ਨਮਕ ਅਤੇ ਅੱਧਾ ਚਮਚ ਨਿੰਬੂ ਦਾ ਰਸ ਪਾ ਦਿਓ । ਇਸ ਨਾਲ ਚਾਵਲ ਖਿਲੇ-ਖਿਲੇ ਬਣਨਗੇ।
8. ਪਨੀਰ ਨੂੰ ਪਾਣੀ 'ਚ ਰੱੱਖਿਆ ਜਾਵੇ ਤਾਂ ਜ਼ਿਆਦਾ ਦੇਰ ਤੱਕ ਤਾਜਾ ਰਹਿੰਦਾ ਹੈ।
9. ਨਿਊਡਲਸ ਉਬਾਲਣ ਦੇ ਬਾਅਦ ਉਨ੍ਹਾਂ ਨੂੰ ਠੰਡੇ ਪਾਣੀ 'ਚ ਰੱਖਿਆ ਜਾਵੇ ਤਾਂ ਅਤੇ ਹਲਕਾ ਜਿਹਾ ਤੇਲ ਲਗਾਇਆ ਜਾਵੇ ਤਾਂ ਉਹ ਆਪਸ 'ਚ ਚਿਪਕਦੇ ਨਹੀਂ ਹਨ।
10. ਕੋਫਤਾਂ ਜਾਂ ਕਟਲੇਟ ਬਣਾਉਣ ਦੇ ਲਈ ਦੇਸੀ ਆਲੂ ਦਾ ਇਸਤੇਮਾਲ ਕਰੋ।
11. ਮਿਕਸਚਰ 'ਚ ਨਮਕ ਪਾ ਕੇ ਚਲਾਉਂਣ ਨਾਲ ਬਲੇਡ ਤੇਜ ਹੋ ਜÎਾਂਦੇ ਹਨ।
12. ਆਲੂ ਅਤੇ ਪਿਆਜ਼ ਨੂੰ ਇਕੱਠਿਆਂ ਨੂੰ ਸਟੋਰ ਨਾ ਕਰੋ । ਇਸ ਨਾਲ ਆਲੂ ਜਲਦੀ ਖਰਾਬ ਹੋ ਜਾਂਦੇ ਹਨ।
13. ਭਿੰਡੀ ਦੀ ਸਬਜੀ ਬਣਾਉਣ ਸਮੇਂ ਨਿੰਬੂ ਦਾ ਰਸ ਅੱਧਾ ਚਮਚ ਅੰਬਚੂਰ ਪਾਊਡਰ ਪਾਓ। ਇਸ ਦੇ ਨਾਲ ਭਿੰਡੀ ਲੇਸਦਾਰ ਨਹੀਂ ਬਣੇਗੀ।

  • ਔਰਤਾਂ
  • ਆਫਿਸ
  • Women
  • office

ਮਾਹਾਵਾਰੀ ਦੀ ਗੜਬੜੀ ਦੇ ਵੱਡੇ ਕਾਰਨ, ਇੰਝ ਕਰੋ ਗੌਰ

NEXT STORY

Stories You May Like

  • with ai  small businesses will increase employment  nilekani
    AI ਨਾਲ ਵੱਡੀਆਂ ਕੰਪਨੀਆਂ ’ਚ ਘਟਣਗੀਆਂ ਨੌਕਰੀਆਂ, ਛੋਟੇ ਕਾਰੋਬਾਰ ਵਧਾਉਣਗੇ ਰੋਜ਼ਗਾਰ : ਨੀਲੇਕਣੀ
  • brother sister punjab
    ਸਹੁਰਿਓਂ ਆ ਕੇ ਛੋਟੇ ਭਰਾ ਦੇ ਘਰ ਨਹੀਂ ਗਈ ਭੈਣ! ਭੜਕੇ ਭਰਾ ਨੇ ਤੋੜ'ਤੀ ਲੱਤ
  • world  s third smallest country changes its name to nauru
    ਦੁਨੀਆ ਦੇ ਤੀਜੇ ਸਭ ਤੋਂ ਛੋਟੇ ਦੇਸ਼ ਨੇ ਆਪਣਾ ਨਾਂ ਬਦਲਿਆ, ‘ਨਾਓਏਰੋ’ ਰੱਖਿਆ
  • forgot to file your itr  don  t panic  do this quickly
    ਭੁੱਲ ਗਏ ਹੋ ਆਪਣਾ ITR ਫਾਈਲ ਕਰਨਾ? ਘਬਰਾਓ ਨਾ, ਜਲਦੀ ਕਰੋ ਇਹ ਕੰਮ
  • august 15 high alert delhi drone ban
    15 ਅਗਸਤ ਤੋਂ ਪਹਿਲਾਂ ਹਾਈ ਅਲਰਟ ’ਤੇ ਦਿੱਲੀ, ਡਰੋਨ ਸਮੇਤ ਛੋਟੇ ਹਵਾਈ ਉਪਕਰਣ ਉਡਾਉਣ ’ਤੇ ਰੋਕ
  • fees will be charged for using upi for small shopkeepers
    ਛੋਟੇ ਦੁਕਾਨਦਾਰਾਂ ਲਈ UPI ਵਰਤਣ 'ਤੇ ਲੱਗੇਗੀ ਫੀਸ ! ਵਿਵਾਦ ਵਿਚਾਲੇ PCI ਨੇ ਦਿੱਤੀ ਸਫਾਈ
  • arbitrariness of car dealers there are laws but where is the relief
    ਕਾਰ ਡੀਲਰਾਂ ਦੀ ਮਨਮਾਨੀ : ਕਾਨੂੰਨ ਹਨ, ਪਰ ਰਾਹਤ ਕਿੱਥੇ?
  • now small and large payments will be instant in google pay
    ਹੁਣ Google Pay 'ਚ ਛੋਟੇ-ਵੱਡੇ ਹਿਸਾਬ ਹੋਣਗੇ ਤੁਰੰਤ ! ਆ ਗਿਆ Gemini AI, ਜਾਣੋ ਵਰਤਣ ਦਾ ਤਰੀਕਾ
  • full dress rehearsal for independence day in jalandhar guru gobind singh stadium
    ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...
  • vigilance arrests 14 people for accepting bribe in july
    ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਸਣੇ 14 ਮੁਲਾਜ਼ਮ ਗ੍ਰਿਫ਼ਤਾਰ! ਕਾਰਨਾਮਾ ਜਾਣ...
  • robbers arrested for robbing bike and cash from kolkata man at gunpoint
    ਤੇਜ਼ਧਾਰ ਹਥਿਆਰ ਵਿਖਾ ਕੇ ਕੋਲਕਾਤਾ ਦੇ ਵਿਅਕਤੀ ਤੋਂ ਬਾਈਕ ਤੇ ਕੈਸ਼ ਲੁੱਟਣ ਵਾਲੇ 2...
  • special camps will be set up at 1997 polling booths in the district
    ਡਰਾਫਟ ਵੋਟਰ ਸੂਚੀਆਂ ਦੀ ਜਾਂਚ ਲਈ 16 ਅਗਸਤ ਨੂੰ ਜ਼ਿਲ੍ਹੇ ਦੇ 1997 ਪੋਲਿੰਗ ਬੂਥਾਂ...
  • amritsar express 6  jansewa express 1
    ਜਲੰਧਰ ਸਟੇਸ਼ਨ ’ਤੇ ਟ੍ਰੇਨਾਂ ਦੀ ਲੇਟ-ਲਤੀਫ਼ੀ ਜਾਰੀ, ਅੰਮ੍ਰਿਤਸਰ ਐਕਸਪ੍ਰੈੱਸ 6 ਅਤੇ...
  • tiranga yatra  is a symbol of our unity
    ‘ਤਿਰੰਗਾ ਯਾਤਰਾ’ ਸਾਡੀ ਏਕਤਾ, ਅਖੰਡਤਾ ਤੇ ਗੌਰਵ ਦਾ ਪ੍ਰਤੀਕ : ਮਨੋਰੰਜਨ ਕਾਲੀਆ
  • punjab heavy rain imd issues warning for 14 districts
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! IMD ਵੱਲੋਂ 14 ਜ਼ਿਲ੍ਹਿਆਂ ਲਈ...
  • alert in jalandhar force deployed and employees leave stopped
    ਜਲੰਧਰ 'ਚ Alert! ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਰੱਦ ਕੀਤੀਆਂ ਗਈਆਂ...
Trending
Ek Nazar
police officer punches woman

ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ

famous influencer

ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...

karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

north korea fire missile

ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਵੱਲ...

famous actress s health suddenly deteriorates she is admitted to the hospital

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ...

minorities in jinnah pakistan

ਜਿਨਾਹ ਦੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਚਿੰਤਾਜਨਕ

journalist release

ਅਫਗਾਨਿਸਤਾਨ ਨੇ ਪ੍ਰਮੁੱਖ ਪੱਤਰਕਾਰ ਨੂੰ ਕਰ'ਤਾ ਰਿਹਾਅ

famous influencer

27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ...

new york woman pleads guilty

ਔਰਤ ਨੇ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦਾ ਦੋਸ਼ ਕਬੂਲਿਆ

accident during stunt  jasmine bhasin lost her memory

ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !

actress has affairs for money  detective  s big claim about   cute   actress

ਪੈਸਿਆਂ ਬਦਲੇ ਸਬੰਧ ਬਣਾਉਂਦੀ ਹੈ ਅਦਾਕਾਰਾ ! 'Cute' ਅਕਸ ਵਾਲੀ Actress ਬਾਰੇ...

red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • colorless chicken lollipop viral
      ਨਾ ਲਾਲ, ਨਾ ਪੀਲਾ! ਮੁੰਬਈ 'ਚ ਬਿਨਾਂ ਰੰਗ ਦਾ 'ਚਿਕਨ ਲਾਲੀਪੌਪ' ਵਾਇਰਲ,...
    • what is the correct way to extract butter from yogurt
      ਦਹੀਂ ਤੋਂ ਮੱਖਣ ਕੱਢਣ ਦਾ ਕੀ ਹੈ ਸਹੀ ਤਰੀਕਾ
    • how was ice stored 1000 years ago
      1000 ਸਾਲ ਪਹਿਲਾਂ ਕਿਵੇਂ ਸਾਂਭੀ ਜਾਂਦੀ ਸੀ ਬਰਫ਼! ਜਾਣਕੇ ਰਹਿ ਜਾਓਗੇ ਹੈਰਾਨ
    • if your makeup gets ruined repeatedly during the monsoon season  then do this
      Monsoon season 'ਚ ਮੇਕਅਪ ਹੋ ਰਿਹਾ ਵਾਰ-ਵਾਰ ਖਰਾਬ ਤਾਂ ਕਰੋ ਇਹ ਕੰਮ!  ਚਿਹਰੇ...
    • for a natural glow in rainy season  make bleach at home and apply it
      ਬਰਸਾਤੀ ਮੌਸਮ 'ਚ ਚਾਹੁੰਦੇ ਹੋ ਕੁਦਰਤੀ ਨਿਖਾਰ ਤਾਂ ਘਰ 'ਚ ਹੀ ਬਣਾ ਕੇ ਲਗਾਓ...
    • make a hair mask at home to get rid of hair loss problem
      ਵਾਲ ਝੜਣ ਦੀ ਸਮੱਸਿਆ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਘਰ 'ਚ ਹੀ ਬਣਾ ਕੇ...
    • pizza pasta momos kanwar yatra without garlic onion food
      ਪਿੱਜ਼ਾ-ਪਾਸਤਾ ਤੋਂ ਲੈ ਕੇ ਮੋਮੋਜ਼ ਤੱਕ ਚੜ੍ਹਿਆ ਕਾਂਵੜ ਯਾਤਰਾ ਦਾ ਰੰਗ ! ਬਿਨਾਂ...
    • monochrome outfit  women  stylish look
      ਮੋਨੋਕ੍ਰੋਮ ਆਊਟਫਿਟ ਔਰਤਾਂ ਨੂੰ ਦੇ ਰਹੇ ਸਟਾਈਲਿਸ਼ ਲੁੱਕ
    • benefits of applying rose water on the face
      ਚਿਹਰੇ 'ਤੇ ਗੁਲਾਬ ਜਲ ਲਾਉਣ ਦੇ ਫਾਇਦੇ
    • what is the correct way to color hair
      ਵਾਲਾਂ ਨੂੰ Color ਕਰਨ ਦਾ ਕੀ ਹੈ ਸਹੀ ਤਰੀਕਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +