Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    FRI, FEB 26, 2021

    4:26:55 AM

  • prostitution was going on in dhaba  12 arrested by police

    ਢਾਬੇ 'ਤੇ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ...

  • tarn taran rally farmers   raised voices against the modi government

    ਤਰਨ ਤਾਰਨ ਰੈਲੀ ’ਚ ਕਿਸਾਨ ਜਥੇਬੰਦੀਆਂ ਨੇ ਮੋਦੀ...

  • oil and gas prices  the party will struggle  dhindsa

    ਤੇਲ-ਗੈਸ ਦੀਆਂ ਕੀਮਤਾਂ ਵਾਪਸ ਨਾ ਹੋਈਆਂ ਤਾਂ ਪਾਰਟੀ...

  • punjabi university syndicate meeting announces 10  fee increase

    ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ’ਚ 10...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2020
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਕਿਸਾਨ ਅੰਦੋਲਨ
  • BBC News
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • Jalandhar
  • ਵਿਦਿਆਰਥੀਆਂ ਨੂੰ ਕੈਨੇਡਾ ‘ਚ ਆਰਥਿਕ ਬੇਫਿਕਰੀ ਦਿੰਦਾ ਹੈ GIC ਪ੍ਰੋਗਰਾਮ, ਜਾਣੋ ਕਿਵੇਂ

LIFE-STYLE News Punjabi(ਲਾਈਫ ਸਟਾਈਲ)

ਵਿਦਿਆਰਥੀਆਂ ਨੂੰ ਕੈਨੇਡਾ ‘ਚ ਆਰਥਿਕ ਬੇਫਿਕਰੀ ਦਿੰਦਾ ਹੈ GIC ਪ੍ਰੋਗਰਾਮ, ਜਾਣੋ ਕਿਵੇਂ

  • Edited By Rajwinder Kaur,
  • Updated: 07 Aug, 2020 03:12 PM
Jalandhar
student canada economic indifference gic programs
  • Share
    • Facebook
    • Tumblr
    • Linkedin
    • Twitter
  • Comment

GIC (Guaranteed Investment Certificate) ਇੱਕ ਅਜਿਹੀ ਬੈਂਕਿੰਗ ਸਕੀਮ ਹੈ, ਜਿਹੜੀ ਕੈਨੇਡਾ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਪਹੁੰਚ ਕੇ ਪੜ੍ਹਨ ਵੇਲੇ ਆਰਥਿਕ ਬੇਫਿਕਰੀ ਦਿੰਦੀ ਹੈ। ਵਿਦਿਆਰਥੀ ਨੇ ਕੈਨੇਡਾ ਜਾਣ ਤੋਂ ਪਹਿਲਾਂ ਘੱਟੋ-ਘੱਟ 10,000 ਕਨੇਡੀਅਨ ਡਾਲਰ ਕੈਨੇਡਾ ਦੀ ਬੈਂਕ ‘ਚ ਆਨਲਾਈਨ ਖਾਤਾ ਖੋਲ੍ਹ ਕੇ ਜਮਾਂ ਕਰਵਾਉਣੇ ਹੁੰਦੇ ਹਨ। ਇਸ ਬਦਲੇ ਬੈਂਕ ਵੱਲੋਂ 150 ਡਾਲਰ ਤੋਂ 200 ਡਾਲਰ ਤੱਕ ਦੀ ਫੀਸ ਵਸੂਲੀ ਜਾਂਦੀ ਹੈ ਜਦਕਿ ਆਨਲਾਈਨ ਤਰੀਕੇ ਨਾਲ ਪੈਸੇ ਕੈਨੇਡਾ ਟਰਾਂਸਫਰ ਕਰਨ ‘ਤੇ 25 ਡਾਲਰ ਤੋਂ 30 ਡਾਲਰ ਤੱਕ ਦਾ ਖਰਚਾ ਆ ਜਾਂਦਾ ਹੈ। ਇਸ ਤਰ੍ਹਾਂ ਵਿਦਿਆਰਥੀ ਨੂੰ ਕੁੱਲ੍ਹ 10,230 ਕੈਨੇਡੀਅਨ ਡਾਲਰ ਦੇ ਕਰੀਬ ਰਕਮ ਭੇਜਣੀ ਪੈਂਦੀ ਹੈ।

ਵਿਦਿਆਰਥੀ ਨੂੰ ਕੈਨੇਡਾ ਪਹੁੰਚ ਕੇ ਬੈਂਕ ਖਾਤਾ ਖੁਲ੍ਹਵਾਉਣ ਵੇਲੇ 2000 ਡਾਲਰ ਰਕਮ ਮਿਲ ਜਾਂਦੀ ਹੈ ਜਦਕਿ ਬਾਕੀ 8000 ਡਾਲਰ ਉਸਨੂੰ ਬਰਾਬਰ 10 ਜਾਂ 12 ਕਿਸ਼ਤਾਂ ‘ਚ ਮਿਲਦੇ ਰਹਿੰਦੇ ਹਨ। ਵਿਦਿਆਰਥੀ ਦੇ ਖਾਤੇ ‘ਚ ਹਰ ਮਹੀਨੇ ਦੀ 10 ਤਾਰੀਕ ਤੱਕ ਜੀ.ਆਈ.ਸੀ. ਦੀ ਕਿਸ਼ਤ ਆ ਜਾਂਦੀ ਹੈ, ਜਿਸ ਨਾਲ ਵਿਦਿਆਰਥੀ ਆਪਣੇ ਕਮਰੇ ਦਾ ਕਿਰਾਇਆ ਤੇ ਕਰਿਆਨਾ ਆਦਿ ਖਰੀਦ ਲੈਂਦਾ ਹੈ। ਇਸ ਤਰਾਂ ਉਹਦਾ ਇੱਕ ਸਾਲ ਸੌਖਾ ਲੰਘ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

ਕੈਨੇਡਾ ‘ਚ ਇਹ ਬੈਂਕਾਂ ਦਿੰਦੀਆਂ ਹਨ ਜੀ.ਆਈ.ਸੀ. ਸਰਟੀਫਿਕੇਟ
• Bank of Beijing
• Bank of China
• Bank of Montreal
• Bank of Xian Co. Ltd.
• Canadian Imperial Bank of Commerce (CIBC)
• Desjardins
• Habib Canadian Bank
• HSBC Bank of Canada
• ICICI Bank
• Industrial and Commercial Bank of China
• RBC Royal Bank
• SBI Canada Bank
• Scotiabank

ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ ਜ਼ਰੂਰ ਕਰੋ ਇਹ ਉਪਾਅ, ਜੀਵਨ ’ਚ ਹਮੇਸ਼ਾ ਰਹੋਗੇ ਖੁਸ਼ ਅਤੇ ਸੁੱਖੀ 

ਐੱਸ.ਡੀ.ਐਸ. ਵੀਜ਼ੇ ਲਈ ਲਾਜ਼ਮੀ ਹੈ ਜੀ.ਆਈ.ਸੀ. 
ਭਾਰਤ ਉਨ੍ਹਾਂ ਸੱਤ ਦੇਸ਼ਾਂ ਦੀ ਸੂਚੀ ‘ਚ ਆਉਂਦਾ ਹੈ, ਜਿਨ੍ਹਾਂ ਨੂੰ ਕੈਨੇਡਾ ਨੇ ਸਟੂਡੈਂਟ ਡਾਇਰੈਕਟ ਸਟਰੀਮ ਦੀ ਸ਼੍ਰੇਣੀ ‘ਚ ਰੱਖਿਆ ਹੋਇਆ ਹੈ। ਇਸ ਲਈ ਜਿਹੜੇ ਬੱਚੇ ਐੱਸ.ਡੀ.ਐੱਸ. ਸਟਰੀਮ ‘ਚ ਆਪਣਾ ਕੇਸ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਜੀ.ਆਈ.ਸੀ. ਸਰਟੀਫਿਕੇਟ (ਇਨਵੈਸਟਮੈਂਟ ਡਾਇਰੈਕਸ਼ਨ) ਹਾਸਲ ਕਰਨਾ ਲਾਜ਼ਮੀ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਆਇਲੈਟਸ ਦੇ ਚਾਰੋਂ ਮਡਿਊਲਾਂ ‘ਚ 6-6 ਬੈਂਡ ਹਾਸਿਲ ਕੀਤੇ ਹੋਣ, ਇਕ ਸਾਲ ਦੀ ਫੀਸ ਭਰੀ ਹੋਵੇ ਤੇ ਇੱਕ ਸਾਲ ਲਈ ਜੀ.ਆਈ.ਸੀ. ਸਰਟੀਫਿਕੇਟ ਹਾਸਲ ਕੀਤਾ ਹੋਵੇ, ਉਹੀ ਐੱਸ.ਡੀ.ਐੱਸ. ਸਟਰੀਮ ਤਹਿਤ ਅਪਲਾਈ ਕਰ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ

ਕਿਵੇਂ ਖੁੱਲ੍ਹਦਾ ਹੈ ਜੀ.ਆਈ.ਸੀ. ਖਾਤਾ
ਭਾਵੇਂ 13 ਬੈਂਕਾਂ ਨੂੰ ਜੀ.ਈ.ਸੀ. ਤਹਿਤ ਸੇਵਾਵਾਂ ਮੁਹੱਈਆ ਕਰਨ ਦੇ ਅਧਿਕਾਰ ਮਿਲੇ ਹੋਏ ਹਨ ਪਰ ਭਾਰਤ ਦੇ ਵਿਦਿਆਰਥੀਆਂ ਤੇ ਵੀਜ਼ਾ ਮਾਹਿਰਾਂ ਵੱਲੋਂ Scotia Bank ਅਤੇ ICICI ਬੈਂਕਾਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। Scotia Bank ਦੇ ਹੇਠ ਲਿਖੇ ਲਿੰਕ ‘ਤੇ ਜਾ ਕੇ ਆਪਣਾ ਜੀ. ਆਈ. ਸੀ. ਖਾਤਾ ਖੋਲ੍ਹਿਆ ਜਾ ਸਕਦਾ ਹੈ:-
https://startright.scotiabank.com/student-gic.html

ਪਹਿਲੇ ਸਟੈਪ ‘ਚ ਕਿਸ ਦੇਸ਼ ਤੋਂ ਤੁਸੀਂ ਕੈਨੇਡਾ ਜਾ ਰਹੇ ਹੋਂ ਉਸਦੀ ਚੋਣ ਕਰਕੇ Apply Now ‘ਤੇ ਜਾਣਾ ਹੁੰਦਾ ਹੈ। ਉਸਤੋਂ ਬਾਅਦ ਅਗਲੇ ਸਟੈੱਪ ‘ਚ ਆਪਣਾ ਵੇਰਵਾ, ਅਗਲੇ ਸਟੈੱਪਾਂ ‘ਚ ਪਾਸਪੋਰਟ ਦਾ ਵੇਰਵਾ ਅਤੇ ਕਾਲਜ ਦਾ ਵੇਰਵਾ ਭਰ ਕੇ ਆਪਣੀ ਅਰਜੀ submit ਕਰਨੀ ਹੁੰਦੀ ਹੈ। ਇਸ ਬਾਰੇ ਸਟੈੱਪਵਾਰ ਫਾਰਮ ਭਰਨ ਲਈ ਯੂ-ਟਿਊਬ ਤੋਂ ਵੀਡੀਉ ਵੇਖ ਕੇ ਨਾਲ-ਨਾਲ ਭਰ ਕੇ ਆਪਣੀ ਅਰਜੀ submit ਕੀਤੀ ਜਾ ਸਕਦੀ ਹੈ।

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਸਭ ਤੋਂ ਜਰੂਰੀ ਹੈ ਈ-ਮੇਲ ਅਡਰੈੱਸ 
ਈ-ਮੇਲ ਅਡਰੈੱਸ ਗਲਤ ਹੋਣ ਜਾਂ ਸਪੈਲਿੰਗਾਂ ਦੀ ਗਲਤੀ ਨਾਲ ਕੀਤੇ ਕਰਾਏ ‘ਤੇ ਪਾਣੀ ਫਿਰ ਸਕਦਾ ਹੈ। ਇਸਦੇ ਨਾਲ ਹੀ ਇਸ ਈਮੇਲ ਨੂੰ ਅਰਜੀ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਕੰਪਿਊਟਰ/ਲੈਪਟਾਪ ‘ਚ ਖੋਲ੍ਹ ਕੇ ਰੱਖਣਾ ਹੁੰਦਾ ਹੈ। ਤੁਹਾਡੀ ਈ-ਮੇਲ ‘ਚ Secure Login ਦਾ ਲਿੰਕ ਤੇ ਆਰਜੀ ਪਾਸਵਰਡ ਆਉਂਦਾ ਹੈ।

Secure Login ਵਾਲੀ ਈਮੇਲ ਖੋਲ੍ਹ ਕੇ ਦਿੱਤੇ ਹੋਏ ਲਿੰਕ ‘ਤੇ ਕਲਿੱਕ ਕਰਨਾ ਹੁੰਦਾ ਹੈ। ਇਹ ਈ-ਮੇਲ ਆਉਣ ‘ਚ 10 ਮਿੰਟ ਤੋਂ 30 ਮਿੰਟ ਤੱਕ ਦਾ ਸਮਾਂ ਲੱਗ ਸਕਦਾ ਹੈ। ਲਿੰਕ ‘ਤੇ ਕਲਿੱਕ ਕਰਨ ਨਾਲ ਨਵਾਂ ਟੈਬ ਖੁੱਲ੍ਹ ਜਾਂਦਾ ਹੈ, ਜਿਥੇ ਬੈਂਕ ਦਾ secure Login ਖੁੱਲ੍ਹਦਾ ਹੈ। 

ਪੜ੍ਹੋ ਇਹ ਵੀ ਖਬਰ - PM ਮੋਦੀ ਨੇ ਨੀਂਹ ਪੱਥਰ ਤੋਂ ਪਹਿਲਾ ਲਾਇਆ ‘ਹਰਸਿੰਗਾਰ’ ਦਾ ਪੌਦਾ, ਜਾਣੋ ਇਸ ਦੀ ਖਾਸੀਅਤ

ਇਸ secure Login ‘ਚ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਦੁਬਾਰਾ ਫਿਰ ਤੁਹਾਡੀ ਆਪਣੀ ਈਮੇਲ ‘ਤੇ ਆਰਜੀ ਪਾਸਵਰਡ ਆਉਂਦਾ ਹੈ। ਇਹ ਪਾਸਵਰਡ ਭਰ ਕੇ ਆਪਣਾ ਨਵਾਂ ਪਾਸਵਰਡ ਰੱਖਣਾ ਹੁੰਦਾ ਹੈ। ਇਹ ਪਾਸਵਰਡ ਰੱਖਣ ਲੱਗਿਆਂ ਸਪੈਸ਼ਲ ਕਰੈਕਟਰ ਤੇ ਅੰਗਰੇਜ਼ੀ ਦੇ ਵੱਡੇ-ਛੋਟੇ ਅੱਖਰ ਮਿਲਾ ਕੇ ਰੱਖਣਾ ਪੈਂਦਾ ਹੈ ਤਾਂ ਜੋ ਪਾਸਵਰਡ ਕਿਸੇ ਹੋਰ ਤੋਂ ਤੁੱਕੇ ਨਾਲ ਨਾ ਖੁੱਲ੍ਹ ਸਕੇ। ਇਸ ਤੋਂ ਇਲਾਵਾ ਕੁਝ ਸਕਿਊਰਿਟੀ ਸਵਾਲ ਵੀ ਪੁੱਛੇ ਜਾਂਦੇ ਹਨ, ਜਿਨ੍ਹਾਂ ਦੇ ਜਵਾਬ ਅਤੇ ਪਾਸਵਰਡ ਆਪਣੀ ਨਿੱਜੀ ਡਾਇਰੀ ‘ਚ ਨੋਟ ਕਰਕੇ ਰੱਖ ਲੈਣਾ ਚਾਹੀਦਾ ਹੈ। 

ਖਾਤਾ ਖੁੱਲ੍ਹਣ ਦੇ ਬਾਅਦ 48 ਘੰਟੇ ਦੇ ਅੰਦਰ-ਅੰਦਰ ਬੈਂਕ ਵੱਲੋਂ Secure Login ਵਿੱਚ ਬੈਂਕ ਖਾਤੇ ਦੀ ਉਹ ਸਾਰੀ ਡਿਟੇਲ ਭੇਜੀ ਜਾਂਦੀ ਹੈ, ਜਿਸ ਰਾਹੀਂ ਬੈਂਕ ਨੂੰ ਜੀ.ਆਈ.ਸੀ. ਦੇ ਫੰਡ ਜਾਣੇ ਹੁੰਦੇ ਹਨ। ਇਹ ਡਿਟੇਲ ਕਾਪੀ ਕਰਕੇ ਆਪਣੀ ਬੈਂਕ ਜਾਂ ਏਜੰਸੀ ਨੂੰ ਦੇਣੀ ਹੁੰਦੀ ਹੈ, ਜਿਸਨੇ ਵਿਦਿਆਰਥੀ ਦੀ ਫੀਸ ਭੇਜਣੀ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਨੂੰ ਕੈਨੇਡਾ ‘ਚ ਆਰਥਿਕ ਬੇਫਿਕਰੀ ਦਿੰਦਾ ਹੈ GIC ਪ੍ਰੋਗਰਾਮ, ਜਾਣੋ ਕਿਵੇਂ

ਫੰਡ ਭੇਜਣ ਤੋਂ 10 ਦਿਨਾਂ ਅੰਦਰ Secure Login ਵਿੱਚ ਜੀ.ਆਈ.ਸੀ. ਸਰਟੀਫਿਕੇਟ ਜਾਂ Investment Directions ਦੀ ਈਮੇਲ ਆ ਜਾਂਦੀ ਹੈ। ਇਸਨੂੰ ਡਾਊਨਲੋਡ ਕਰਕੇ ਵੀਜ਼ਾ ਅਰਜੀ ਦੇ ਨਾਲ ਲਗਾਉਣਾ ਹੁੰਦਾ ਹੈ। ਇਸ ਦੀਆਂ ਵੱਧ ਕਾਪੀਆਂ ਕਰਕੇ ਸਾਂਭ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਭਵਿੱਖ ‘ਚ ਕੰਮ ਆ ਸਕਣ। ICICI ਬੈਂਕ ਦੀ ਜੀ.ਆਈ.ਸੀ. ਖੋਲ੍ਹਣ ਦੀ ਪ੍ਰਕਿਰਿਆ ਵੀ ਇਸੇ ਨਾਲ ਰਲਦੀ ਮਿਲਦੀ ਹੈ।

  • Student
  • Canada
  • Economic
  • Indifference
  • GIC programs
  • ਵਿਦਿਆਰਥੀ
  • ਕੈਨੇਡਾ
  • ਆਰਥਿਕ
  • ਬੇਫਿਕਰੀ
  • GIC ਪ੍ਰੋਗਰਾਮ

ਆਸਟ੍ਰੇਲੀਆਈ ਵਿਗਿਆਨੀਆਂ ਨੇ ਮਲੇਰੀਆ ਦੇ ਇਲਾਜ ਨੂੰ ਕੀਤਾ ਵਿਕਸਿਤ

NEXT STORY

Stories You May Like

  • beauty tips homemade cucumber facepack will brighten your face
    Beauty Tips: ਚਿਹਰੇ 'ਤੇ ਚਮਕ ਲਿਆਵੇਗਾ ਘਰ 'ਚ ਬਣਿਆ ਖੀਰੇ ਦਾ ਫੇਸਪੈਕ
  • apple cider vinegar beneficial for weight loss  learn more amazing benefits
    ਭਾਰ ਘਟਾਉਣ ਲਈ ਬੇਹੱਦ ਫ਼ਾਇਦੇਮੰਦ ਹੈ ਸੇਬ ਦਾ ਸਿਰਕਾ, ਜਾਣੋ ਹੋਰ ਵੀ ਹੈਰਾਨੀਜਨਕ ਲਾਭ
  • make aloo palak vegetable is useful for health
    Cooking Tips: ਸਿਹਤ ਲਈ ਲਾਹੇਵੰਦ ਹੈ ਆਲੂ ਪਾਲਕ ਦੀ ਸਬਜ਼ੀ, ਜਾਣੋ ਬਣਾਉਣ ਦੀ ਵਿਧੀ
  • garlic peels useless relieve many ailments including swelling of feet
    ਬੇਕਾਰ ਨਹੀਂ ਹਨ ਲਸਣ ਦੇ ਛਿਲਕੇ, ਪੈਰਾਂ ਦੀ ਸੋਜ ਸਣੇ ਕਈ ਪਰੇਸ਼ਾਨੀਆਂ ਤੋਂ ਦਿਵਾਉਂਦੇ ਹਨ ਨਿਜ਼ਾਤ
  • beauty tips apply homemade facewash to brighten your face
    Beauty Tips: ਚਿਹਰੇ ਦੇ ਦਾਗ-ਧੱਬਿਆਂ ਤੋਂ ਨਿਜ਼ਾਤ ਪਾਉਣ ਲਈ ਲਗਾਓ ਹੋਮਮੇਡ ਫੇਸਵਾਸ਼, ਜਾਣੋ ਬਣਾਉਣ ਦੀ ਵਿਧੀ
  • cooking tips aloo kachori s in the home kitchen
    Cooking Tips: ਘਰ ਦੀ ਰਸੋਈ 'ਚ ਇੰਝ ਬਣਾਓ ਆਲੂ ਦੀ ਕਚੋਰੀ
  • beauty tips if you are also bothered by hair loss apply a hair mask
    Beauty Tips: ਝੜਦੇ ਵਾਲ਼ਾਂ ਤੋਂ ਪਰੇਸ਼ਾਨ ਵਿਅਕਤੀ ਜ਼ਰੂਰ ਵਰਤਣ ਗੰਢਿਆਂ ਨਾਲ ਬਣਿਆ ਹੇਅਰ ਮਾਸਕ
  • include cloves  diet to get rid of many ailments including bad breath
    ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਲੌਂਗ, ਮੂੰਹ ਦੀ ਬਦਬੂ ਸਣੇ ਅਨੇਕਾਂ ਪਰੇਸ਼ਾਨੀਆਂ ਤੋਂ ਮਿਲੇਗੀ ਨਿਜ਼ਾਤ
  • sri guru ravidas maharaj ji prakash purab jalandhar traffic police route plan
    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ...
  • navjot singh sidhu twitter
    ਨਵਜੋਤ ਸਿੱਧੂ ਨੇ ਮੁੜ ਸ਼ਾਇਰਾਨਾ ਅੰਦਾਜ਼ ’ਚ ਕੇਂਦਰ ਸਰਕਾਰ ’ਤੇ ਟਵਿੱਟਰ ਰਾਹੀਂ...
  • manjinder singh sirsa delhi police notice red fort voilence
    ਦਿੱਲੀ ਪੁਲਸ ਵੱਲੋਂ ਤਲਬ ਕੀਤੇ ਕਈ ਲੋਕਾਂ ਦਾ 26 ਜਨਵਰੀ ਦੀ ਹਿੰਸਾ ਨਾਲ ਕੋਈ ਸੰਬੰਧ...
  • missing girl police arrested man jalandhar
    ਨਾਬਾਲਗ ਕੁੜੀ ਨੂੰ ਭਜਾ ਕੇ ਲੈ ਗਿਆ ਦੋ ਬੱਚਿਆਂ ਦਾ ਪਿਓ, ਪੁਲਸ ਨੇ ਇੰਝ ਕੀਤਾ...
  • deadly attack on man
    ਜਲੰਧਰ: ਅਸ਼ੋਕ ਵਿਹਾਰ ’ਚ ਗੁੰਡਾਗਰਦੀ, ਤਲਵਾਰਾਂ ਨਾਲ ਨੌਜਵਾਨ ’ਤੇ ਕੀਤਾ ਹਮਲਾ
  • journey of sardul sikandar in punjabi singing
    ਪੰਜਾਬੀ ਗਾਇਕੀ ’ਚ ਵੱਡੀ ਪਛਾਣ ਬਣਾਉਣ ਵਾਲੇ ਸਰਦੂਲ ਸਿਕੰਦਰ ਦਾ ਅਜਿਹਾ ਰਿਹਾ ਸਫ਼ਰ
  • prisoners in jails
    ਪੰਜਾਬ ਦੀਆਂ ਜੇਲ੍ਹਾਂ 'ਚ ਜ਼ੁਰਮ ਕਰਨ ਵਾਲੇ ਕੈਦੀ ਹੁਣ ਬਖ਼ਸ਼ੇ ਨਹੀਂ ਜਾਣਗੇ,...
  • houses for poor people
    ਪੰਜਾਬ 'ਚ ਗਰੀਬਾਂ ਲਈ ਬਣਨਗੇ 25 ਹਜ਼ਾਰ ਤੋਂ ਜ਼ਿਆਦਾ ਮਕਾਨ, ਅਰਜ਼ੀ ਦੇਣ ਵਾਲਿਆਂ...
Trending
Ek Nazar
covid 19 epidemic in the united states announces a state of emergency

ਅਮਰੀਕਾ ਵਿਚ ਕੋਵਿਡ-19 ਮਹਾਮਾਰੀ ਰਾਸ਼ਟਰੀ 'ਐਮਰਜੈਂਸੀ ਵਧਾਉਣ ਦਾ ਐਲਾਨ

pakistan gets shock from fatf again will remain in gray list

ਪਾਕਿ ਨੂੰ FATF ਤੋਂ ਫਿਰ ਲੱਗਿਆ ਝਟਕਾ, ਗ੍ਰੇ ਲਿਸਟ 'ਚ ਹੀ ਰਹੇਗਾ ਬਰਕਰਾਰ

china wins full victory in the fight against poverty

ਚੀਨ ਨੇ ਗਰੀਬੀ ਵਿਰੁੱਧ ਲੜਾਈ 'ਚ ਪੂਰੀ ਤਰ੍ਹਾਂ ਜਿੱਤ ਹਾਸਲ ਕੀਤੀ : ਰਾਸ਼ਟਰਪਤੀ

attack on those opposing rally coup in support of army in myanmar

ਮਿਆਂਮਾਰ 'ਚ ਫੌਜ ਦੇ ਸਮਰਥਨ 'ਚ ਰੈਲੀ, ਤਖਤਾਪਲਟ ਦਾ ਵਿਰੋਧ ਕਰਨ ਵਾਲਿਆਂ 'ਤੇ...

bill introduced in us congress to counter chinas propaganda

ਚੀਨ ਦਾ ਮੁਕਾਬਲਾ ਕਰਨ ਲਈ ਅਮਰੀਕੀ ਕਾਂਗਰਸ 'ਚ ਬਿੱਲ ਪੇਸ਼

burns is very important for our national security in the coming decade

ਆਉਣ ਵਾਲੇ ਦਹਾਕਿਆਂ ਚੀਨ ਨਾਲ ਮੁਕਾਬਲਾ ਸਾਡੀ ਰਾਸ਼ਟਰੀ ਸੁਰੱਖਿਆ ਲਈ ਬੇਹਦ ਅਹਿਮ :...

australia sheep

ਆਸਟ੍ਰੇਲੀਆ : ਭੇਡ ਤੋਂ ਉਤਾਰੀ ਗਈ 35 ਕਿਲੋ ਉੱਨ, ਬਣੀ ਚਰਚਾ ਦਾ ਵਿਸ਼ਾ (ਵੀਡੀਓ)

canada  new variants

ਕੈਨੇਡਾ 'ਚ ਕੋਰੋਨਾ ਦੇ ਨਵੇਂ ਵੈਰੀਐਂਟ ਨਾਲ ਸਬੰਧਤ ਮਾਮਲਿਆ 'ਚ ਵਾਧਾ

pakistan amir liaquat hussain tweet

ਪਾਕਿ ਸਾਂਸਦ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਟਵੀਟ ਲਈ...

usa lawrence paul anderson

US: ਸ਼ਖ਼ਸ ਨੇ ਜਨਾਨੀ ਦਾ ਕਤਲ ਕਰ ਕੱਢਿਆ ਦਿਲ, ਆਲੂਆਂ ਨਾਲ ਪਕਾ ਕੇ ਪਰੋਸਿਆ

beauty tips homemade cucumber facepack will brighten your face

Beauty Tips: ਚਿਹਰੇ 'ਤੇ ਚਮਕ ਲਿਆਵੇਗਾ ਘਰ 'ਚ ਬਣਿਆ ਖੀਰੇ ਦਾ ਫੇਸਪੈਕ

scotland  drivers

ਸਕਾਟਲੈਂਡ 'ਚ ਡਰਾਈਵਰ ਹਰੇਕ ਸਾਲ ਕਰਦੇ ਹਨ 5 ਮਿਲੀਅਨ ਪੌਂਡ ਦਾ ਭੁਗਤਾਨ

golden heritage uk  guru ravidas shabad

ਗੋਲਡਨ ਵਿਰਸਾ ਯੂਕੇ ਦਾ ਵਿਸ਼ੇਸ਼ ਉਪਰਾਲਾ, ਧੰਨ ਧੰਨ ਗੁਰੂ ਰਵਿਦਾਸ ਸ਼ਬਦ ਅੱਜ ਹੋਵੇਗਾ...

anushka sharma daughter wamika virat kohli match ahmedabad

ਧੀ ਵਾਮਿਕਾ ਨਾਲ ਮੈਚ ਦੇਖਣ ਅਹਿਮਦਾਬਾਦ ਪੁੱਜੀ ਅਨੁਸ਼ਕਾ ਸ਼ਰਮਾ, ਝਲਕ ਦੇਖਣ ਨੂੰ...

london  people  face masks

ਲੰਡਨ 'ਚ ਸਫਰ ਦੌਰਾਨ ਹਜ਼ਾਰਾਂ ਲੋਕ ਕਰ ਰਹੇ ਹਨ ਫੇਸ ਮਾਸਕ ਪਾਉਣ ਤੋਂ ਇਨਕਾਰ

foot massage joint pain headache blood pressure acid

Health Tips: ਰੋਜ਼ਾਨਾ ਕਰੋ ਆਪਣੇ ‘ਪੈਰਾਂ ਦੀ ਮਾਲਸ਼’, ਇਨ੍ਹਾਂ ਬੀਮਾਰੀਆਂ ਤੋਂ...

uk  corona vaccine

ਯੂਕੇ 'ਚ 18 ਮਿਲੀਅਨ ਤੋਂ ਵੱਧ ਲੋਕਾਂ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ

200 year old hotel fire

ਸਕਾਟਲੈਂਡ 'ਚ 200 ਸਾਲਾ ਇਤਿਹਾਸਕ ਓਲਡ ਮਿੱਲ ਇਨ ਹੋਟਲ ਨੂੰ ਲੱਗੀ ਅੱਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shraman health care
      ਹਰ ਰਾਤ ਹਰ ਦਿਨ ਨਾ ਥੱਕਣ ਦਏਗਾ, ਨਾ ਰੁਕਣ ਦਏਗਾ ਇਹ ਦੇਸੀ ਫਾਰਮੂਲਾ
    • journey of sardul sikandar in punjabi singing
      ਪੰਜਾਬੀ ਗਾਇਕੀ ’ਚ ਵੱਡੀ ਪਛਾਣ ਬਣਾਉਣ ਵਾਲੇ ਸਰਦੂਲ ਸਿਕੰਦਰ ਦਾ ਅਜਿਹਾ ਰਿਹਾ ਸਫ਼ਰ
    • intoxicated youth dies after falling from window of house
      ਨਸ਼ੇ ’ਚ ਧੁੱਤ ਨੌਜਵਾਨ ਦੀ ਘਰ ਦੀ ਖਿੜਕੀ ਤੋਂ ਡਿੱਗਣ ’ਤੇ ਮੌਤ
    • air force chief rks bhadauria arrives in bangladesh on a four day visit
      ਚਾਰ ਦਿਨਾਂ ਯਾਤਰਾ 'ਤੇ ਬੰਗਲਾਦੇਸ਼ ਪੁੱਜੇ ਹਵਾਈ ਫੌਜ ਮੁਖੀ ਆਰ.ਕੇ. ਭਦੌਰੀਆ
    • america advice myanmar army to give up power
      ਅਮਰੀਕਾ ਦੀ ਮਿਆਂਮਾਰ ਫੌਜ ਨੂੰ ਚਿਤਾਵਨੀ- ਛੱਡ ਦਿਓ ਸੱਤਾ
    • china s support on brics xi jinping may come to india
      ਬ੍ਰਿਕਸ 'ਤੇ ਚੀਨ ਦਾ ਸਮਰਥਨ, ਸ਼ੀ ਜਿਨਪਿੰਗ ਆ ਸਕਦੇ ਹਨ ਭਾਰਤ
    • p  a  u  create bio energy from crop residues
      ਪੀ. ਏ. ਯੂ. ਫਸਲੀ ਰਹਿੰਦ-ਖੂੰਹਦ ਤੋਂ ਬਣਾਏਗੀ ਜੈਵਿਕ ਊਰਜਾ
    • ben stokes violated icc rules
      ਸਟੋਕਸ ਨੇ ਕੀਤੀ ICC ਨਿਯਮਾਂ ਦੀ ਉਲੰਘਣਾ, ਅੰਪਾਇਰ ਨੇ ਦਿੱਤੀ ਚੇਤਾਵਨੀ
    • tech companies accuse russia for cyber intrusions in america
      ਅਮਰੀਕਾ 'ਚ ਹੋਈ ਸਾਈਬਰ ਘੁਸਪੈਠ ਨੂੰ ਲੈ ਕੇ ਘੇਰੇ 'ਚ ਰੂਸ, ਤਕਨੀਕੀ ਕੰਪਨੀਆਂ ਨੇ...
    • enlisted in the army unhappy young man jumps into canal  dies
      ਫੌਜ ’ਚ ਭਰਤੀ ਨਾ ਹੋਣ ਤੋਂ ਦੁਖੀ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ, ਮੌਤ
    • helicopter makes   emergency landing   in reasi
      ਰਿਆਸੀ ਵਿਚ ਹੈਲੀਕਾਪਟਰ ਦੀ ‘ਐਮਰਜੈਂਸੀ ਲੈਂਡਿੰਗ’
    • ਲਾਈਫ ਸਟਾਈਲ ਦੀਆਂ ਖਬਰਾਂ
    • cooking tips  learn how to make corn lentil soup  which is beneficial for health
      Cooking Tips: ਸਿਹਤ ਲਈ ਲਾਹੇਵੰਦ ਹੈ ਮੂੰਗੀ ਦੀ ਦਾਲ ਦਾ ਸੂਪ, ਜਾਣੋ ਬਣਾਉਣ ਦੀ...
    • new relationship start husband wife special attention love
      ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਦੇ ਸਮੇਂ ਪਤੀ-ਪਤਨੀ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ...
    • beauty tips hands feet cleaning home manicure pedicure
      Beauty Tips : ਹੱਥਾਂ-ਪੈਰਾਂ ਦੀ ਸਾਫ਼-ਸਫ਼ਾਈ ਲਈ ਹੁਣ ਘਰ ’ਚ ਹੀ ਇੰਝ ਕਰੋ...
    • beauty tips apply homemade serum to make eyelashes thicker and longer
      Beauty Tips: ਪਲਕਾਂ ਨੂੰ ਸੰਘਣਾ ਅਤੇ ਲੰਬਾ ਦਿਖਾਉਣ ਲਈ ਲਗਾਓ ਹੋਮਮੇਡ ਸੀਰਮ
    • cooking tips here s how to make apple cider vinegar in your home kitchen
      Cooking Tips: ਘਰ ਦੀ ਰਸੋਈ 'ਚ ਇੰਝ ਬਣਾਓ ਸੇਬ ਦੀ ਰਬੜੀ
    • beauty tips  aloe vera relieves many problems including facial blemishes
      Beauty Tips: ਚਿਹਰੇ ਦੇ ਦਾਗ-ਧੱਬਿਆਂ ਸਣੇ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦੀ...
    • caution  these people do not use ajwain  instead benefits
      ਸਾਵਧਾਨ! ਇਹ ਲੋਕ ਨਾ ਕਰਨ ਅਜਵੈਣ ਦੀ ਵਰਤੋਂ, ਫ਼ਾਇਦੇ ਦੀ ਜਗ੍ਹਾ ਹੋ ਸਕਦੈ ਨੁਕਸਾਨ
    • be sure to include custard apple in your diet  these problems  including anemia
      ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਸੀਤਾਫ਼ਲ, ਖ਼ੂਨ ਦੀ ਘਾਟ ਸਣੇ ਇਹ ਸਮੱਸਿਆਵਾਂ ਹੋਣਗੀਆਂ ਦੂਰ
    • cooking tips  here  s how to make jalebis in your home kitchen
      Cooking Tips: ਘਰ ਦੀ ਰਸੋਈ 'ਚ ਇੰਝ ਬਣਾਓ ਜਲੇਬੀਆਂ
    • high blood pressure diabetes control guava leaf extract
      ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕਾਬੂ ਕਰਦੈ ‘ਅਮਰੂਦ ਦੇ ਪੱਤਿਆਂ ਦਾ ਕਾੜ੍ਹਾ’,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +