helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JAN 15, 2026
ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ! ਕੈਨੇਡਾ...
ਜਾਣੋ ਜਥੇਦਾਰ ਨੇ CM ਮਾਨ ਨੂੰ ਕੀ ਪੁੱਛੇ ਸਵਾਲ,...
ਪਾਵਨ ਸਰੂਪਾਂ ਬਾਰੇ CM ਮਾਨ ਦੇ ਖੁਲਾਸੇ ਦੀ ਡੇਰਾ...
ਸਰਕਾਰੀ ਖਜ਼ਾਨੇ ਨੂੰ ਖੌਰਾ! ਆਮ ਆਦਮੀ ਪਾਰਟੀ ਨੇ...
ਪੰਜਾਬ
ਮਨੋਰੰਜਨ
Photos
Videos
ਮੁੰਬਈ(ਬਿਊਰੋ)— ਵਿਆਹ ਦਾ ਦਿਨ ਹਰ ਲੜਕੀ ਲਈ ਖਾਸ ਹੁੰਦਾ ਹੈ, ਜਿਸ ਦੇ ਲਈ ਉਹ ਸਭ ਤੋਂ ਵਧੀਆ ਲਹਿੰਗੇ ਦੀ ਚੋਣ ਕਰਦੀ ਹੈ। ਲੜਕੀਆਂ ਲਹਿੰਗਾ ਖਰੀਦਦੇ ਸਮੇਂ ਉਸ ਦੇ ਕਲਰ ਅਤੇ ਡਿਜ਼ਾਈਨਿੰਗ ਦਾ ਖਾਸ ਖਿਆਲ ਰੱਖਦੀਆਂ ਹਨ ਪਰ ਉਹ ਬਲਾਉਜ ਡਿਜ਼ਾਇਨ 'ਤੇ ਧਿਆਨ ਹੀ ਨਹੀਂ ਦਿੰਦੀਆਂ। ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਬੋਰਿੰਗ ਡਿਜ਼ਾਇੰਸ ਨੂੰ ਬਾਏ ਕਹਿ ਦਿਓ ਕਿਉਂਕਿ ਮਾਰਕਿਟ ਵਿਚ ਹੁਣ ਬਲਾਉਜ ਡਿਜ਼ਾਇਨ ਦੀ ਵੀ ਕਾਫ਼ੀ ਵੈਰਾਇਟੀਆਂ ਆ ਚੁੱਕੀਆਂ ਹਨ, ਜੋ ਟਰੈਂਡੀ ਹੋਣ ਦੇ ਨਾਲ ਉਨ੍ਹਾਂ ਨੂੰ ਮਾਡਰਨ ਬਰਾਈਡਲ ਲੁੱਕ ਵੀ ਦੇਣਗੀਆਂ। ਲਹਿੰਗੇ ਦੇ ਨਾਲ-ਨਾਲ ਤੁਸੀਂ ਇਸ ਟਰੈਂਡੀ ਬਲਾਉਜ ਡਿਜ਼ਾਇੰਸ ਨੂੰ ਸਾੜ੍ਹੀ ਨਾਲ ਵੀ ਟਰਾਈ ਕਰ ਸਕਦੇ ਹੋ। ਆਓ ਦੇਖਦੇ ਹਾਂ ਬੈਕ-ਨੈੱਕ ਬਲਾਉਜ ਦੇ ਕੁਝ ਟਰੈਂਡੀ ਸਟਾਇਲ।
ਇਹ ਹੈ ਨਦੀ ਦੇ ਉੱਪਰ ਬਣਿਆ ਦੁਨੀਆ ਦਾ ਸਭ ਤੋਂ ਖੂਬਸੂਰਤ ਚਰਚ, ਦੇਖੋ ਤਸਵੀਰਾਂ
Stories You May Like
Indian Army ਨੇ ਸ਼ੇਅਰ ਕੀਤੀ ‘ਆਪਰੇਸ਼ਨ ਸਿੰਦੂਰ’ ਦੀ ਰੌਂਗਟੇ ਖੜੇ ਕਰਨ ਵਾਲੀ Video
ਬਮਿਆਲ: ਘਰ ਦੀ ਛੱਤ ‘ਤੇ ਚੜ੍ਹਿਆ ਹਿਰਨ, ਜੰਗਲੀ ਜੀਵ ਵਿਭਾਗ ਨੇ ਕੀਤਾ ਰੈਸਕਿਊ
ਰੀਲ ਬਣਾਉਣ ਦਾ ਚਸਕਾ ਪਿਆ ਮਹਿੰਗਾ! ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਅਧਿਆਪਕ ਦੀ ਮੌਤ
'ਚਿਪਸ' ਚਾਹੀਏ...! ਗੋਰਖਨਾਥ ਮੰਦਰ 'ਚ ਬੱਚੇ ਦੀ ਫ਼ਰਮਾਇਸ਼, ਖਿੜਖਿੜਾ ਕੇ ਹੱਸੇ CM...
ਵਧ ਗਈਆਂ ਸਕੂਲਾਂ ਦੀਆਂ ਛੁੱਟੀਆਂ! ਹੁਣ 19 ਨੂੰ ਖੁੱਲ੍ਹਣਗੇ ਹਰਿਆਣਾ ਦੇ ਸਕੂਲ
ਭਾਰਤੀ ਪਾਸਪੋਰਟ ਦੀ ਵਧੀ ਤਾਕਤ; ਹੁਣ ਇੰਨੇ ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਯਾਤਰਾ ਕਰ...
ਐਲਾਨ-ਏ-ਜੰਗ ! US ਨੇ ਈਰਾਨ ਵੱਲ ਭੇਜ'ਤਾ ਜੰਗੀ ਬੇੜਾ, ਕਿਸੇ ਵੇਲੇ ਵੀ ਹੋ ਸਕਦੈ...
ਬੱਚਿਆਂ ਨੇ ਦੇਖੀ 'ਗੰਦੀ ਰੀਲ', 4.5 ਲੱਖ ਫਾਲੋਅਰਜ਼ ਵਾਲੀ ਇੰਸਟਾਗ੍ਰਾਮ ਇਨਫਲੂਏਂਸਰ...
ਅਮਰੀਕਾ 'ਚ ਭਾਰਤੀ ਔਰਤ ਬਣ ਗਈ ਹੈਵਾਨ ! ਆਪਣੇ ਹੀ 2 ਪੁੱਤਰਾਂ ਨੂੰ ਦਿੱਤੀ ਰੂਹ...
ਸਮਾਰਟਫੋਨ ਹੋਣਗੇ ਮਹਿੰਗੇ! ਕੀਮਤਾਂ 'ਚ 30 ਫੀਸਦੀ ਤੱਕ ਹੋ ਸਕਦੈ ਵਾਧਾ, ਜਾਣੋ ਕੀ...
ISI ਮਾਰਕਾ ਹੈਲਮਟ ਨਾ ਪਾਉਣ 'ਤੇ ਮੋਟਾ ਚਾਲਾਨ! UP 'ਚ 'One Bike, Two...
ਟਰੱਕ ਡਰਾਈਵਰ ਦੀ ਸੂਝ-ਬੂਝ ਨਾਲ 40 ਸਵਾਰੀਆਂ ਦੀ ਬਚੀ ਜਾਨ, ਰਾਏਸੇਨ 'ਚ ਚਲਦੀ ਬੱਸ...
ਅੰਮ੍ਰਿਤਸਰ 'ਚ ਠੰਡ ਦੌਰਾਨ ਬਣੇ ਸ਼ਿਮਲਾ ਵਰਗੇ ਹਾਲਾਤ, ਰੇਲ ਗੱਡੀਆਂ ਦੀ ਰਫ਼ਤਾਰ...
ਸਿਰ 'ਤੇ ਚੜ੍ਹੇ ਕਰਜ਼ੇ ਦੁੱਖੋਂ ਆਹ ਕੀ ਕਰ ਗਏ ਪੰਜਾਬੀ ਨੌਜਵਾਨ ! ਕੈਨੇਡਾ 'ਚ...
ਕਦੇ ਵੀ ਹੋ ਸਕਦੈ 'ਐਲਾਨ-ਏ-ਜੰਗ' ! US ਖਾਲੀ ਕਰਨ ਲੱਗਾ ਕਤਰ ਦਾ ਸਭ ਤੋਂ ਵੱਡਾ...
ਵੱਡੀ ਵਾਰਦਾਤ : ਕਾਂਸਟੇਬਲ ਨੇ ਤੇਜ਼ਧਾਰ ਹਥਿਆਰ ਨਾਲ ਵੱਢ 'ਤੀ ਆਪਣੀ ਪਤਨੀ ਤੇ ਧੀ,...
Pak; ਜਨਤਾ ਨੂੰ ਵੱਡੀ ਰਾਹਤ: ਭਲਕੇ ਤੋਂ 4 ਰੁਪਏ ਸਸਤਾ ਹੋ ਸਕਦੈ ਪੈਟਰੋਲ
ਹੁਣ 20 ਜਨਵਰੀ ਤਕ ਬੰਦ ਰਹਿਣਗੇ ਸਾਰੇ ਸਕੂਲ! ਯੋਗੀ ਸਰਕਾਰ ਨੇ ਜਾਰੀ ਕਰ'ਤਾ ਹੁਕਮ
Subscribe Now!