ਮੁੰਬਈ—ਘੁੰਮਣ-ਫਿਰਨ ਦੇ ਸ਼ੌਕੀਨ ਤਾਂ ਸਾਰੇ ਹੀ ਹੁੰਦੇ ਹਨ। ਜਦੋਂ ਗੱਲ ਖੂਬਸੂਰਤ ਝੀਲਾਂ ਨੂੰ ਦੇਖਣ ਨੂੰ ਆਵੇ ਤਾਂ ਇਸ ਸੁਨਿਹਰੀ ਮੌਕੇ ਨੂੰ ਕੋਈ ਨਹੀਂ ਛੱਡਦਾ। ਤੁਸੀਂ ਦੁਨੀਆ 'ਚ ਕਈ ਖੂਬਸੂਰਤ ਝੀਲਾਂ ਦੇਖੀਆ ਹੋਣਗੀਆਂ ਪਰ ਅੱਜ ਅਸੀਂ ਜਿਨ੍ਹਾਂ ਝੀਲਾਂ ਜਾ ਲੇਕ ਦੀ ਗੱਲ ਕਰ ਰਹੇ ਹਾਂ, ਜੋ ਅੰਡਰ ਗਰਾਊਂਡ ਹੈ। ਆਓ ਜਾਣਦੇ ਹਾਂ ਦੁਨੀਆ ਦੀਆ ਇੰਨ੍ਹਾਂ ਅੰਡਰਗਰਾਊਂਡ ਝੀਲਾਂ ਦੇ ਬਾਰੇ...
1. ਰੀਡ ਫਲੂਟ ਲੇਕ
ਇਹ ਝੀਲ ਚੀਨ ਦੇ ਗੁਇਲਿਨ ਪ੍ਰਾਤ 'ਚ ਮੌਜੂਦ ਹੈ। ਇਸ ਝੀਲ ਦੀ ਖੋਜ 1200 ਸਾਲ ਪਹਿਲਾਂ ਕੀਤੀ ਗਈ ਸੀ।
2.ਹੈਮਿਲਟਨ ਪੂਲ
ਇਹ ਪੂਲ ਆਸਟਿਨ ਟੇਕਸਾਸ 'ਚ ਬਣਿਆ ਹੋਇਆ ਹੈ। ਇਸ ਦੀ ਨਿਰਮਾਣ ਗੁਫਾ ਦੀ ਛੱਤ ਡਿੱਗਣ ਨਾਲ ਹੋਇਆ ਸੀ।
3.ਚੇਦਰ ਨਦੀ ਘਾਟੀ
ਇਹ ਬ੍ਰਿਟੇਨ ਦੀ ਸਭ ਤੋਂ ਪੁਰਾਣੀ ਘਾਟੀ ਹੈ। ਇਹ ਘਾਟੀ ਲਾਇਮਸਟੋਨ ਦੀ ਬਣੀ ਹੋਈ ਹੈ ਅਤੇ ਇੱਕ ਅੰਡਰ ਗਾਊਂਡ ਵਹਿਣ ਵਾਲੀ ਨਦੀ ਦਾ ਪਰਿਮਾਣ ਹੈ।
4. ਮੇਲਿਆਸਨੀ ਲੇਕ
ਇਹ ਅੰਜਰ ਗਰਾਊਂਡ ਝੀਲ ਕੇਫਾਲੋਨੀਆ ਦੇ ਕੋਲ ਮੇਲਿਆਸਨੀ ਕੇਵਸ 'ਚ ਸਥਿਤ ਹੈ। ਇਸ ਝੀਲ ਦੀ ਖੋਜ ਇੱਕ ਭੂਚਾਲ ਦੇ ਕਾਰਨ ਕੀਤੀ ਗਈ ਸੀ।
5. ਲੇਚੁਗੁਇਲਲਾ ਲੇਕ
ਇਹ ਅੰਡਰ ਗਰਾਊਂਡ ਝੀਲ ਨਿਊ ਮੇਕਸੀਕੋ 'ਚ ਕਾਰਲਸਬਾਦ ਕੇਵਅਰਨਜ਼ ਨੈਸ਼ਨਲ ਪਾਰਕ 'ਚ ਸਥਿਤ ਹੈ। ਇਹ ਮੇਕਸੀਕੋ ਦੀ ਪੰਜਵੀ ਸਭ ਤੋਂ ਵੱਡੀ ਗੁਫਾ ਹੈ।
ਬੱਚਿਆਂ ਨੂੰ ਜ਼ਰੂਰ ਸਿਖਾਓ ਇਹ ਗੱਲਾਂ
NEXT STORY