Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 07, 2026

    4:13:38 PM

  • bhutan pm praise narendra modi

    'PM ਮੋਦੀ ਭਗਵਾਨ ਵਿਸ਼ਨੂੰ ਦਾ ਅਵਤਾਰ ਹਨ' !  ਭੂਟਾਨ...

  • exclusive interview with harbhajan mann  s son  avkash mann

    "ਪਾਪਾ ਨਾਲ ਕੰਪੀਟ ਨਹੀਂ, ਵੱਖਰੀ ਪਛਾਣ ਬਣਾਉਣਾ...

  • action by bsf in amritsar heroin and opium recovered

    ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ...

  • high court issues notice to ed

    ਪੁੱਡਾ ਭਵਨ 'ਚ ਈ. ਡੀ. ਦੀ ਕਾਰਵਾਈ ਨੂੰ ਚੁਣੌਤੀ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • Jalandhar
  • ਬਹੁਤਾ ਸਮਾਂ ਟੀ.ਵੀ ਅਤੇ ਫੋਨ ’ਤੇ ਬਿਤਾਉਣਾ ਹਾਨੀਕਾਰਕ

LIFE-STYLE News Punjabi(ਲਾਈਫ ਸਟਾਈਲ)

ਬਹੁਤਾ ਸਮਾਂ ਟੀ.ਵੀ ਅਤੇ ਫੋਨ ’ਤੇ ਬਿਤਾਉਣਾ ਹਾਨੀਕਾਰਕ

  • Edited By Rajwinder Kaur,
  • Updated: 27 May, 2020 06:35 PM
Jalandhar
too much time  tv  phone  harmful
  • Share
    • Facebook
    • Tumblr
    • Linkedin
    • Twitter
  • Comment

ਅਸੀਂ ਪਹਿਲਾਂ ਹੀ ਟੀ.ਵੀ, ਕੰਪਿਊਟਰ ਅਤੇ ਫੋਨ ’ਤੇ ਜ਼ਰੂਰ ਤੋਂ ਵੱਧ ਸਮਾਂ ਬਿਤਾ ਰਹੇ ਸੀ। ਤਾਲਾਬੰਦੀ ਨੇ ਇਸ ਸਮੇਂ ਨੂੰ ਹੋਰ ਵਧਾ ਦਿੱਤਾ ਹੈ। ਡਾਕਟਰ ਪਹਿਲਾਂ ਹੀ ਲੰਬੇ ਸਮੇਂ ਤੱਕ ਸਕਰੀਨ ਵੱਲ ਦੇਖਣ ਦੇ ਅੱਖਾਂ ਉੱਤੇ ਪੈਦੇ ਮਾੜੇ ਅਸਰ ਤੋਂ ਲੋਕਾਂ ਨੂੰ ਚਿਤਾਵਨੀ ਦਿੰਦੇ ਆ ਰਹੇ ਹਨ। ਕੰਪਿਊਟਰ ’ਤੇ 6 ਤੋਂ 8 ਘੰਟੇ ਰੋਜ਼ਾਨਾ ਕੰਮ ਕਰਨ ਵਾਲਿਆਂ ਵਿੱਚੋਂ 80 ਪ੍ਰਸੈਂਟ ਲੋਕਾਂ ਵਿੱਚ ਅੱਖਾਂ ਦੀ ਥਕਾਨ, ਗਰਦਨ ਦਾ ਦਰਦ, ਸਿਰ ਦਰਦ, ਅੱਖਾਂ ਦੀ ਲਾਲਗੀ ਅਤੇ ਧੁੰਧਲਾ ਦਿਖਣ ਵਰਗੇ ਲੱਛਣ ਪਾਏ ਜਾਂਦੇ ਹਨ। ਇਹ ਤਕਲੀਫ਼ ਸਿਰਫ਼ ਵੱਡਿਆਂ ਵਿਚ ਹੀ ਨਹੀਂ ਸਗੋਂ ਬੱਚਿਆਂ ਵਿਚ ਵੀ ਆਮ ਹੈ। ਅਜਿਹਾ ਹੋਣ ਨਾਲ ਬਾਰ-ਬਾਰ ਐਨਕ ਦੇ ਸ਼ੀਸ਼ੇ ਬਦਲਣ ਦੀ ਪਰੇਸ਼ਾਨੀ ਵੀ ਸਾਹਮਣੇ ਆਉਂਦੀ ਹੈ। ਆਓ ਦੇਖੀਏ ਕਿ ਇਹ ਸਾਡੇ ਸਰੀਰ ’ਤੇ ਕਿਵੇਂ ਅਸਰ ਕਰਦਾ ਹੈ। ਇਸ ਵਿਚ ਕਈ ਗੱਲਾਂ ਦਾ ਯੋਗਦਾਨ ਹੁੰਦਾ ਹੈ- ਜਿਵੇਂ...

. ਕੰਪਿਊਟਰ ਜਾਂ ਲੈਪਟਾਪ ’ਤੇ ਲਗਾਤਾਰ ਪੰਜ ਘੰਟੇ ਕੰਮ ਕਰਨਾ।
. ਲਗਾਤਾਰ ਪੰਜ ਘੰਟੇ ਟੈਲੀਵੀਜ਼ਨ ਵੇਖਣਾ, ਲਗਾਤਾਰ ਫੋਨ ’ਤੇ ਵੀਡੀਓ ਗੇਮ ਖੇਡਣਾ ਜਾਂ ਵੀਡੀਓ ਦੇਖਣਾ।
. ਜੇ ਰੋਸ਼ਨੀ ਠੀਕ ਨਾ ਹੋਵੇ ਅਤੇ ਸਹੀ ਸਥਿਤੀ ਵਿਚ ਨਾ ਬੈਠਿਆ ਜਾਵੇ ਤਾਂ ਇਹ ਮੁਸ਼ਕਲ ਹੋਰ ਵੀ ਵਧ ਜਾਂਦੀ ਹੈ।

ਜਦੋਂ ਤੁਸੀਂ ਕੰਪਿਊਟਰ ਦੇ ਅੱਗੇ ਬੈਠਦੇ ਹੋ ਤਾਂ ਅੱਖਾਂ ਨੂੰ ਬਹੁਤ ਕੰਮ ਕਰਨਾ ਪੈਂਦਾ ਹੈ। ਕਦੀ ਦੂਰ ਅਤੇ ਕਈ ਨੇੜੇ ਦੇਖਣਾ ਪੈਂਦਾ ਹੈ। ਇਸ ਨਾਲ ਅੱਖਾਂ ’ਤੇ ਕਾਫ਼ੀ ਜ਼ੋਰ ਪੈਂਦਾ ਹੈ। ਸਾਡੀ ਹੰਝੂ ਬਣਾਉਣ ਵਾਲੀ ਗ੍ਰੰਥੀ ਕਾਫ਼ੀ ਹੰਝੂ ਬਣਾਉਂਦੀ ਹੈ। ਜਿਸ ਨਾਲ ਅੱਖਾਂ ਦੇ ਅੱਗੇ ਇੱਕ ਪਾਣੀ ਦੀ ਪਰਤ ਹਮੇਸ਼ਾ ਬਣੀ ਰਹਿੰਦੀ ਹੈ। ਅੱਖ ਝਪਕਣ ਨਾਲ ਇਹ ਪਰਤ ਬਰਕਰਾਰ ਰਹਿੰਦੀ ਹੈ। ਜਦੋਂ ਅਸੀਂ ਲਗਾਤਾਰ ਫੋਨ ਜਾਂ ਕੰਪਿਊਟਰ ਵੱਲ ਦੇਖਦੇ ਹਾਂ ਤਾਂ ਸਾਡੀ ਅਖਾ ਝਪਕਣ ਦੀ ਰਫ਼ਤਾਰ ਵੀ ਅੱਧੀ ਰਹਿ ਜਾਂਦੀ ਹੈ। ਜੇ ਅਸੀਂ ਆਮ ਕਰਕੇ ਇੱਕ ਮਿੰਟ ਵਿੱਚ 15 ਵਾਰ ਅੱਖਾਂ ਝਪਕਦੇ ਹਾਂ ਤਾਂ ਇਹ 7 ਵਾਰ ਰਹਿ ਜਾਂਦਾ ਹੈ। ਇਸ ਨਾਲ ਹੰਝੂ ਸੁੱਕ ਜਾਂਦੇ ਹਨ। ਜੇ ਤੁਹਾਡੇ ਐਨਕਾਂ ਲੱਗੀਆਂ ਹੋਈਆਂ ਹਨ ਤਾਂ ਪਰੇਸ਼ਾਨੀ ਹੋਰ ਵੀ ਵੱਧ ਹੁੰਦੀ ਹੈ। ਜੇ ਤੁਹਾਡੀ ਉਮਰ 40 ਤੋਂ ਵੱਧ ਹੈ ਤਾਂ ਕੰਪਿਊਟਰ ’ਤੇ ਕੰਮ ਕਰਨਾ ਹੋਰ ਵੀਮੁਸ਼ਕਲ ਹੋ ਜਾਂਦਾ ਹੈ।

ਆਮ ਤੌਰ ’ਤੇ ਹਰ ਵਿਅਕਤੀ ਸੌਣ ਤੋਂ ਪਹਿਲਾਂ ਆਪਣਾ ਫੋਨ ਦੇਖ ਕੇ ਸੌਂਦਾ ਹੈ। ਕੰਮ ਦੀ ਜਗ੍ਹਾ ’ਤੇ 8 ਤੋਂ 10 ਘੰਟੇ ਕੰਪਿਊਟਰ ਤੇ ਕੰਮ ਕਰਕੇ, ਫਿਰ ਘਰ ਆ ਕੇ ਚਾਰ ਤੋਂ ਪੰਜ ਘੰਟੇ ਟੈਲੀਵੀਜ਼ਨ ਦੇਖ ਕੇ ,ਸੌਣ ਲੱਗਿਆਂ ਫੋਨ ਨਾਲ ਚਿੰਬੜ ਜਾਣਾ ਕੋਈ ਚੰਗੀ ਆਦਤ ਨਹੀਂ । ਇਕ ਖੋਜ ਵਿੱਚ ਇਹ ਸਾਬਤ ਹੋਇਆ ਹੈ ਕਿ ਅਜਿਹੇ ਲੋਕਾਂ ਨੂੰ ਜਲਦੀ ਨੀਂਦ ਨਹੀਂ ਆਉਂਦੀ। ਅਗਲੇ ਦਿਨ ਉਹ ਥਕਾਨ ਮਹਿਸੂਸ ਕਰਦੇ ਹਨ।

PunjabKesari

ਬੱਚਿਆਂ ਵਿੱਚ ਜ਼ਿਆਦਾ ਸਮਾਂ ਟੀਵੀ ਜਾਂ ਫੋਨ ਤੇ ਗੁਜ਼ਾਰਨ ਦੇ ਹੋਰ ਵੀ ਮਾੜੇ ਨਤੀਜੇ ਸਾਹਮਣੇ ਆਉਂਦੇ ਹਨ। ਇੱਕ ਖੋਜ ਤੋਂ ਪਤਾ ਲੱਗਾ ਹੈ ਕਿ ਇਸ ਦਾ ਉਨ੍ਹਾਂ ਦੇ ਦਿਮਾਗ ’ਤੇ ਅਸਰ ਪੈਂਦਾ ਹੈ। ਇਸ ਬੀਮਾਰੀ ਤੋਂ ਬਚਣ ਦੇ ਉਪਾਅ ਹਨ...

. ਆਪਣੇ ਕੰਪਿਊਟਰ ਤੇ ਐਂਟੀ ਗਲੇਅਰ ਸਕਰੀਨ ਲਗਾਓ ।
. ਆਪਣੇ ਮੇਜ਼ ਤੇ ਇਕ ਟੇਬਲ ਲੈਂਪ ਰੱਖੋ ਤੇ ਰੋਸ਼ਨੀ ਦਾ ਧਿਆਨ ਰੱਖੋ।
. ਬੈਠਣ ਵੇਲੇ ਆਪਣੇ ਸਰੀਰ ਦੀ ਪੁਜ਼ੀਸ਼ਨ ਦਾ ਧਿਆਨ ਰੱਖੋ। ਸਕਰੀਨ ਤੋਂ 20 ਤੋਂ 25 ਇੰਚ ਦੀ ਦੂਰੀ ਬਣਾਕੇ ਰੱਖੋ।
. ਅੱਖਾਂ ਨੂੰ ਅਰਾਮ ਦਿਓ, ਇਸ ਲਈ 20,20 ਦਾ ਫਾਰਮੂਲਾ ਅਪਣਾਓ। ਲਗਾਤਾਰ 20 ਮਿੰਟ ਕੰਮ ਕਰਨ ਤੋਂ ਬਾਅਦ 20 ਸੈਕਿੰਡ ਲਈ 20 ਫੁੱਟ ਦੂਰ ਦੇਖੋ ਫਿਰ ਅੱਖਾਂ ਝਪਕੋ ਤੇ ਦੁਬਾਰਾ ਕੰਮ ਸ਼ੁਰੂ ਕਰ ਦਿਓ।ਜੇ ਅਜੇ ਵੀ ਲੱਗੇ ਕਿ ਅੱਖਾਂ ਸੁੱਕੀਆਂ ਹੋਈਆਂ ਹਨ ਤਾਂ ਹੰਝੂ ਦੀ ਦਵਾਈ ਦੀ ਬੂੰਦ ਅੱਖ ਵਿਚ ਪਾ ਕੇ ਇਕ ਮਿੰਟ ਲਈ ਅੱਖਾਂ ਬੰਦ ਕਰੋ ।
. ਆਪਣੀਆਂ ਅੱਖਾਂ ਦਾ ਚੈਅਕੱਪ ਡਾਕਟਰ ਕੋਲੋਂ ਸਮੇਂ-ਸਮੇਂ ਕਰਵਾਉਂਦੇ ਰਹੋ।
. ਬਹੁਤਾ ਬਰੀਕ ਦੇਖਣ ਦੀ ਬਜਾਏ ਵੱਡਾ ਫੌਟ ਵਰਤੋ।

ਥੋੜਾ ਸਮਾਂ ਕੰਪਿਊਟਰ ਟੀਵੀ ਜਾਂ ਫੋਨ ’ਤੇ ਬਿਤਾਉਣ ਦਾ ਕੋਈ ਨੁਕਸਾਨ ਨਹੀਂ। ਇੰਨਾਂ ਨਾ ਹੋਵੇ ਜਿੰਨ੍ਹਾਂ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਵੇ। ਬਦਲ ਬਦਲ ਕੇ ਕੰਮ ਕਰਨ ਨਾਲ ਵੀ ਅੱਖਾਂ ਤੇ ਪੈ ਰਹੇ ਬੁਰੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ।

PunjabKesari

ਡਾਕਟਰ ਅਰਵਿੰਦਰ ਸਿੰਘ ਨਾਗਪਾਲ
9815177324

 

  • Too much time
  • TV
  • phone
  • harmful
  • ਬਹੁਤਾ ਸਮਾਂ
  • ਟੀ.ਵੀ
  • ਫੋਨ
  • ਹਾਨੀਕਾਰਕ

‘ਐਸਿਡਿਟੀ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖੇ, ਹੋਣਗੇ ਲਾਹੇਵੰਦ ਸਿੱਧ

NEXT STORY

Stories You May Like

  • i wanted to spend time at the crease with the bat  kl rahul
    ਮੈਂ ਮੈਦਾਨ 'ਤੇ ਬੱਲੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦਾ ਸੀ: ਕੇਐੱਲ ਰਾਹੁਲ
  • time change in australia
    ਆਸਟ੍ਰੇਲੀਆ 'ਚ ਸਮਾਂ ਤਬਦੀਲੀ 4 ਅਕਤੂਬਰ ਤੋਂ
  • fraud case
    ਫੋਨ ਹੈਕ ਕਰਕੇ 11.48 ਲੱਖ ਰੁਪਏ ਉਡਾਏੇ
  • share markets will remain closed today
    ਅੱਜ ਸ਼ੇਅਰ ਬਾਜ਼ਾਰ ਰਹਿਣਗੇ ਬੰਦ, ਬੀਐਸਈ ਅਤੇ ਐਨਐਸਈ 'ਤੇ ਨਹੀਂ ਹੋਵੇਗਾ ਵਪਾਰ
  • the stock market will remain closed for three consecutive days
    ਲਗਾਤਾਰ ਤਿੰਨ ਦਿਨ ਬੰਦ ਰਹੇਗਾ ਸ਼ੇਅਰ ਬਾਜ਼ਾਰ,  BSE ਅਤੇ NSE 'ਤੇ ਨਹੀਂ ਹੋਵੇਗੀ ਟ੍ਰੇਡਿੰਗ
  • now  tv channels will run on phones without a sim or data
    ਹੁਣ ਬਿਨਾਂ SIM ਅਤੇ ਡਾਟਾ ਦੇ ਫੋਨ 'ਚ ਚੱਲਣਗੇ TV ਚੈਨਲ ! ਸਰਕਾਰ ਦਾ ਵੱਡਾ ਫੈਸਲਾ
  • school  timing change  1 october  students
    ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing
  • high court firm on old pension issue
    ਪੁਰਾਣੀ ਪੈਨਸ਼ਨ ’ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਨੂੰ ਦਿੱਤਾ ਇਕ ਮਹੀਨੇ ਦਾ ਸਮਾਂ
  • shopkeepers at mai hiran gate have threatened to close the market
    ਮਾਈ ਹੀਰਾਂ ਗੇਟ ਦੇ ਦੁਕਾਨਦਾਰਾਂ ਨੇ ਮਾਰਕੀਟ ਬੰਦ ਕਰਨ ਦੀ ਦਿੱਤੀ ਚਿਤਾਵਨੀ
  • jewelery and cash worth lakhs stolen from home
    ਦਿਨ-ਦਿਹਾੜੇ ਘਰ 'ਚੋਂ ਲੱਖਾਂ ਦੇ ਗਹਿਣੇ ਤੇ ਕੈਸ਼ ਚੋਰੀ, ਸਾਰੀ ਜਮ੍ਹਾ ਪੂੰਜੀ ਲੈ...
  • good news for passport applicant
    ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ...
  • pcs officers in punjab to be transferred following cbi raid
    CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
  • two liquor vends targeted in adampur within a week
    ਆਦਮਪੁਰ 'ਚ ਇਕ ਹਫ਼ਤੇ 'ਚ ਸ਼ਰਾਬ ਦੇ 2 ਠੇਕਿਆਂ 'ਤੇ ਧਾਵਾ, ਲੱਖਾਂ ਦੀ ਸ਼ਰਾਬ ਤੇ...
  • jalandhar firecracker market approval
    ਵੱਡੀ ਖ਼ਬਰ : ਜਲੰਧਰ 'ਚ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਜ਼ਿਲ੍ਹਾ ਪ੍ਰਸ਼ਾਸਨ...
  • action against corruption
    ਪੰਜਾਬ: ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਸਰਕਾਰੀ ਮੁਲਾਜ਼ਮ ਗ੍ਰਿਫ਼ਤਾਰ
  • famous punjabi singer buta mohammad
    ਪੰਜਾਬੀ ਗਾਇਕ ਬੂਟਾ ਮੁਹੰਮਦ ਨਾਲ ਸੜਕੀ ਹਾਦਸੇ ਦੀ ਅਫਵਾਹ, ਸਹੀ ਸਲਾਮਤ ਹਨ ਗਾਇਕ
Trending
Ek Nazar
high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

kiara advani and sidharth malhotra share good news once again

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

theft at famous actress s cafe thief makes off with the entire cash counter

ਮਸ਼ਹੂਰ ਅਦਾਕਾਰਾ ਦੇ ਕੈਫੇ 'ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ,...

power outage tomorrow long power cuts scheduled

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

hindu temple vandalised

ਪਾਕਿਸਤਾਨ 'ਚ ਹਿੰਦੂ ਮੰਦਰ ਦੀ ਭੰਨ-ਤੋੜ; ਇੱਕ ਵਿਅਕਤੀ ਗ੍ਰਿਫ਼ਤਾਰ

pakistan afghanistan conflict

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

nushrratt bharuccha

ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

famous actor lost his battle with cancer

ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਅਮਰੀਕਾ 'ਚ ਲਏ ਆਖਰੀ ਸਾਹ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • dress  handbag  young women
      ਹਰ ਡਰੈੱਸ ਨਾਲ ਪਰਫੈਕਟ ਲੱਗਦੇ ਹਨ ਹੈਂਡਬੈਗ
    • the black and red saree combination gives women a classy look
      ਸਾੜ੍ਹੀ ਦਾ ਬਲੈਕ ਐਂਡ ਰੈੱਡ ਕੰਬੀਨੇਸ਼ਨ ਦੇ ਰਿਹਾ ਔਰਤਾਂ ਨੂੰ ਕਲਾਸੀ ਲੁੱਕ
    • method of making peanut butter
      ਘਰ 'ਚ ਪੀਨਟ ਬਟਰ ਬਣਾਉਣ ਦਾ ਕੀ ਹੈ ਸਹੀ ਤਰੀਕਾ
    • benefits of applying papaya to the face
      ਚਿਹਰੇ 'ਤੇ ਪਪੀਤਾ ਲਾਉਣ ਦੇ ਚਮਤਕਾਰੀ ਫਾਇਦੇ
    • young women  trendy look  knot and brooch detail top
      ਮੁਟਿਆਰਾਂ ਨੂੰ ਟਰੈਂਡੀ ਲੁੱਕ ਦੇ ਰਹੇ ਫਰੰਟ ਨੌਟ ਤੇ ਬ੍ਰੋਚ ਡਿਟੇਲ ਵਾਲੇ ਟਾਪ
    • dress  matching earrings  look
      ਡਰੈੱਸ ਦੇ ਨਾਲ ‘ਮੈਚਿੰਗ ਈਅਰਰਿੰਗਜ਼’ ਲੁੱਕ ਨੂੰ ਬਣਾ ਰਹੇ ਸਟਾਈਲਿਸ਼
    • method for making gulab halwa
      'ਗੁਲਾਬ ਹਲਵਾ’ ਬਣਾਉਣ ਦਾ ਤਰੀਕਾ
    • adorn your nails with nail art
      'ਨੇਲ ਆਰਟ' ਨਾਲ ਸਜਾਓ 'ਨਹੁੰ’
    • cleaning the sofa with household items
      ਘਰ ਦੀਆਂ ਚੀਜ਼ਾਂ ਨਾਲ ਸੋਫ਼ਾ ਸਾਫ਼ ਕਰਨ ਦਾ ਸਭ ਤੋਂ ਆਸਾਨ ਤਰੀਕਾ
    • make sure to have a gram flour and paneer paratha for breakfast
      ਨਾਸ਼ਤੇ 'ਚ ਜ਼ਰੂਰ ਖਾਓ ਵੇਸਣ ਤੇ ਪਨੀਰ ਦਾ ਪਰਾਂਠਾ ! ਨੋਟ ਕਰੋ ਸਾਰੀ ਰੈਸਿਪੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +