ਲੁਧਿਆਣਾ (ਰਿੰਕੂ)- ਜੈ ਭੋਲੇ ਨਾਥ ਵੈੱਲਫੇਅਰ ਸੋਸਾਇਟੀ ਵਲੋਂ 89ਵਾਂ ਮਹੀਨਾਵਾਰ ਫੀਸ ਵੰਡ ਸਮਾਰੋਹ ਪ੍ਰਧਾਨ ਅੰਕੁਸ਼ ਕੱਕਡ਼ ਦੀ ਪ੍ਰਧਾਨਗੀ ਵਿਚ ਸ੍ਰੀ ਪੰਚੇਸ਼ਵਰ ਮਹਾਦੇਵ ਮੰਦਰ, ਮੋਹਰ ਸਿੰਘ ਨਗਰ ’ਚ ਕਰਵਾਇਆ ਗਿਆ। ਇਸ ਦੌਰਾਨ ਸੋਸਾਇਟੀ ਦੇ ਮੈਂਬਰਾਂ ਨੇ 35 ਲੋਡ਼ਵੰਦ ਬੱਚਿਆਂ ਨੂੰ ਮਹੀਨਾਵਾਰ ਸਕੂਲ ਫੀਸ ਦੇ ਕੇ ਬੱਚਿਆਂ ਨੂੰ ਪਡ਼੍ਹਾਈ ਕਰਨ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ®ਇਸ ਮੌਕੇ ਰਿੰਕਲ ਕੋਹਲੀ, ਨੀਰਜ ਕੱਕਡ਼, ਰਵਿੰਦਰ ਗੁਪਤਾ, ਬਿੱਟੂ ਕੱਕਡ਼, ਰਮੇਸ਼ ਮਲਹੋਤਰਾ, ਪੰਡਿਤ ਭਰਤ ਸ਼ਰਮਾ, ਵਿਨੇ ਵਰਮਾ, ਪ੍ਰੀਤ, ਵਿਜੇ ਕੁਮਾਰ ਮਦਾਨ, ਸ਼ਿਵ ਕੁਮਾਰ ਸਚਦੇਵਾ, ਹਰਵੰਸ਼ ਸਿੰਘ, ਸੁਸ਼ਮਾ ਰਾਣੀ, ਨਿਤਿਨ ਭਾਰਤੀ ਆਦਿ ਮੌਜੂਦ ਰਹੇ।
ਓਮ ਸੇਵਾ ਸਮਿਤੀ ਨੇ ਕਰਵਾਇਆ 146ਵਾਂ ਰਾਸ਼ਨ ਵੰਡ ਸਮਾਰੋਹ
NEXT STORY