ਹਰਚੋਵਾਲ/ਗੁਰਦਾਸਪੁਰ (ਵਿਨੋਦ)- ਲੋਹੜੀ ਦੇ ਤਿਉਹਾਰ ’ਤੇ ਭਾਵੇਂ ਲੋਕ ਪਤੰਗਾਂ ਖਰੀਦ ਰਹੇ ਹਨ ਪਰ ਹਰਚੋਵਾਲ ਦੇ ਕਾਦੀਆਂ ਰੋਡ ’ਤੇ ਨੌਜਵਾਨਾਂ ਨੇ ਪਹਿਲਾ 300 ਰੁਪਏ ਦੀ ਪਤੰਗ ਖਰੀਦੀ ਅਤੇ ਬਾਅਦ ’ਚ ਘਰ ਲੈ ਕੇ ਜਾਣ ਲਈ 300 ਰੁਪਏ ਦਾ ਈ ਰਿਕਸ਼ਾ ਕਰਵਾਇਆ।
ਇਹ ਵੀ ਪੜ੍ਹੋ- ਪੰਜਾਬ 'ਚ RED ALERT! ਪੜ੍ਹੋ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ...
ਹਰਪ੍ਰੀਤ ਸਿੰਘ ਵਾਸੀ ਢੱਪਈ ਨੇ ਦੱਸਿਆ ਕਿ ਅਸੀਂ ਇਹ ਪਤੰਗ ਸਪੈਸ਼ਲ ਤੌਰ ’ਤੇ ਖਰੀਦ ਕੇ ਲੈ ਕੇ ਜਾ ਰਹੇ ਹਾਂ, ਜਿਸ ਨੂੰ ਲੋਹੜੀ ਦੇ ਤਿਉਹਾਰ ’ਤੇ ਸਪੈਸ਼ਲ ਉਡਾਇਆ ਜਾਵੇਗਾ। ਇਸ ਨੂੰ ਉਡਾਉਣ ਲਈ ਵਿਸ਼ੇਸ਼ ਤੌਰ ’ਤੇ ਪੱਕੇ ਧਾਗੇ ਦੀ ਡੋਰ ਨਾਲ ਉਡਾਇਆ ਜਾਵੇਗਾ। ਇਸ ਨੂੰ ਹਰਚੋਵਾਲ ਤੋਂ ਖਰੀਦ ਕੇ ਘਰ ਤੱਕ ਲੈ ਕੇ ਜਾਣ ਲਈ ਵਿਸ਼ੇਸ਼ ਤੌਰ ’ਤੇ ਈ-ਰਿਕਸ਼ਾ ਕੀਤਾ ਗਿਆ ਹੈ ਕਿਉਂਕਿ ਆਮ ਵ੍ਹੀਕਲ ’ਤੇ ਲੈ ਕੇ ਜਾਣਾ ਮੁਸ਼ਕਿਲ ਹੈ, ਰਸਤੇ ਵਿਚ ਪਾੜ ਨਾ ਜਾਵੇ। ਜੇਕਰ ਵੇਖਿਆ ਜਾਵੇ ਤਾਂ ਪਤੰਗਬਾਜ਼ੀ ਕਰਨ ਵਾਲਿਆਂ ਦੇ ਸਿਰ ਚੜ੍ਹ ਕੇ ਜਨੂੰਨ ਬੋਲ ਰਿਹਾ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਸੁੱਤੇ ਪਏ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਪਿੰਡ 'ਚ ਪਸਰਿਆ ਸੋਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਗੈਂਗਸਟਰ ਬਣ 2 ਲੱਖ ਦੀ ਫਿਰੌਤੀ ਮੰਗਣ ਵਾਲਾ ਗ੍ਰਿਫਤਾਰ
NEXT STORY