Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 30, 2022

    1:39:41 PM

  • arrested for threatening to behead pm modi  amit shah on social media

    PM ਮੋਦੀ ਅਤੇ ਅਮਿਤ ਸ਼ਾਹ ਦਾ ਸਿਰ ਕਲਮ ਕਰਨ ਦੀ ਧਮਕੀ...

  • gst meeting states hoping for compensation loss of rs 15 000 crore to punjab

    GST Meeting : ਮੁਆਵਜ਼ੇ ਦੀ ਆਸ ਲਗਾ ਕੇ ਬੈਠੇ...

  • brother brutally murdered for land in kapurthala

    ਖ਼ੂਨ ਹੋਇਆ ਚਿੱਟਾ, ਕਪੂਰਥਲਾ ਵਿਖੇ ਜ਼ਮੀਨ ਖ਼ਾਤਿਰ...

  • agnipath yojna resolution in punjab vidhan sabha

    ਪੰਜਾਬ ਵਿਧਾਨ ਸਭਾ 'ਚ 'ਅਗਨੀਪਥ' 'ਤੇ ਮਤਾ ਪੇਸ਼,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2022
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਯੂਕ੍ਰੇਨ-ਰੂਸ ਜੰਗ
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Gurdaspur
  • ਮਾਈਨਿੰਗ ਸਬੰਧੀ ਲਾਪਰਵਾਹੀ ਵਰਤਣ ਵਾਲਾ ਡਰੇਨਜ਼ ਵਿਭਾਗ ਦਾ SDO ਮੁਅੱਤਲ

MAJHA News Punjabi(ਮਾਝਾ)

ਮਾਈਨਿੰਗ ਸਬੰਧੀ ਲਾਪਰਵਾਹੀ ਵਰਤਣ ਵਾਲਾ ਡਰੇਨਜ਼ ਵਿਭਾਗ ਦਾ SDO ਮੁਅੱਤਲ

  • Edited By Rajwinder Kaur,
  • Updated: 23 Jun, 2022 03:18 PM
Gurdaspur
mining  negligence  drainage department sdo  suspended
  • Share
    • Facebook
    • Tumblr
    • Linkedin
    • Twitter
  • Comment

ਗੁਰਦਾਸਪੁਰ (ਵਿਨੋਦ) - ਜ਼ਿਲ੍ਹਾ ਗੁਰਦਾਸਪੁਰ ਅਧੀਨ ਡਰੇਨਜ਼ ਡਵੀਜ਼ਨ ਦੀ ਚਕੰਦਰ ਸਬ ਡਵੀਜ਼ਨ ’ਚ ਤਾਇਨਾਤ ਉਪ ਮੰਡਲ ਅਧਿਕਾਰੀ ਨੂੰ ਡਿਊਟੀ ’ਚ ਲਾਪਰਵਾਹੀ ਕਰਨ ਦੇ ਦੋਸ਼ ਵਿਚ ਪੰਜਾਬ ਸਰਕਾਰ ਨੇ ਮੁਅੱਤਲ ਕਰ ਦਿੱਤਾ। ਮੁਅੱਤਲ ਕਾਲ ’ਚ ਉਨ੍ਹਾਂ ਦਾ ਹੈੱਡਕੁਆਰਟਰ ਐਕਸੀਅਨ ਫਰੀਦਕੋਟ ਮੰਡਲ ਰਹੇਗਾ।

ਪੜ੍ਹੋ ਇਹ ਵੀ ਖ਼ਬਰ:  ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ

ਜਾਣਕਾਰੀ ਅਨੁਸਾਰ ਚਕੰਦਰ ਸਬ-ਡਵੀਜ਼ਨ ’ਚ ਤਾਇਨਾਤ ਉਪ ਮੰਡਲ ਅਧਿਕਾਰੀ ਅਜੇ ਕੁਮਾਰ ਨੂੰ ਐਕਸੀਅਨ ਡਰੇਨਜ਼ ਡਵੀਜ਼ਨ ਗੁਰਦਾਸਪੁਰ ਨੇ ਉੱਚ ਅਧਿਕਾਰੀਆਂ ਨੂੰ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਰਾਵੀ ਦਰਿਆ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਭੇਜਿਆ ਸੀ। ਇਹ ਮਾਮਲਾ ਲਗਭਗ 15 ਦਿਨ ਪੁਰਾਣਾ ਹੈ ਪਰ ਅਜੇ ਕੁਮਾਰ ਨੇ ਖੁਦ ਮੌਕੇ ’ਤੇ ਜਾਣ ਦੀ ਬਿਜਾਏ ਕਿਸੇ ਹੋਰ ਆਪਣੇ ਅਧੀਨ ਕੰਮ ਕਰਨ ਵਾਲੇ ਕਰਮਚਾਰੀ ਨੂੰ ਭੇਜ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਸਾਬਕਾ ਉੱਪ ਮੁੱਖ ਮੰਤਰੀ OP ਸੋਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)

ਇਸ ਸਬੰਧੀ ਐਕਸੀਅਨ ਨੇ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ। ਉੱਚ ਅਧਿਕਾਰੀਆਂ ਨੇ ਉਸ ਰਿਪੋਰਟ ਨੂੰ ਅਸਵੀਕਾਰ ਕਰਦੇ ਹੋਏ ਉਪ ਮੰਡਲ ਅਧਿਕਾਰੀ ਨੂੰ ਚਾਰਜ਼ਸੀਟ ਕਰ ਕੇ ਜਵਾਬ ਦੇਣ ਨੂੰ ਕਿਹਾ, ਜਿਸ ’ਤੇ ਅਜੇ ਕੁਮਾਰ ਨੇ ਉਨ੍ਹਾਂ ਖ਼ਿਲਾਫ਼ ਲੱਗੇ ਚਾਰਜ ਦਾ ਨਿਰਧਾਰਿਤ ਸਮੇਂ ਵਿਚ ਜਵਾਬ ਨਹੀਂ ਦਿੱਤਾ ਪਰ ਸਰਕਾਰ ਨੇ ਉਨ੍ਹਾਂ ਵੱਲੋਂ ਦਿੱਤੇ ਜਵਾਬ ਤੋਂ ਸੰਤੁਸ਼ਟ ਨਾ ਹੋ ਕੇ ਸਬੰਧਤ ਵਿਭਾਗ ਦੇ ਮੁੱਖ ਸਕੱਤਰ ਕਿਸ਼ਨ ਕੁਮਾਰ ਨੇ ਆਪਣੇ ਪੱਤਰ ਨੰਬਰ 2333-37 ਮਿਤੀ 22-6-22 ਅਨੁਸਾਰ ਮੁਅੱਤਲ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਅਕਾਲੀ ਦਲ ਦੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਤੋਂ ਗੈਂਗਸਟਰਾਂ ਨੇ ਮੰਗੀ ਲੱਖਾਂ ਦੀ ਫਿਰੌਤੀ

  • Mining
  • Negligence
  • Drainage Department SDO
  • Suspended
  • ਡਰੇਨਜ਼ ਵਿਭਾਗ SDO
  • ਮੁਅੱਤਲ

ਇਨਸਾਫ਼ ਦੀ ਮੰਗ ਨੂੰ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ‘ਆਪ’ ਵਰਕਰ, ਜਾਣੋ ਪੂਰਾ ਮਾਮਲਾ

NEXT STORY

Stories You May Like

  • i can show the world that i can do better says shahnaz gill about her career
    ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਬਾਰੇ ਕਿਹਾ- ‘ਮੈਂ ਦੁਨੀਆ ਨੂੰ ਦਿਖਾ ਸਕਾਂ ਕਿ ਮੈਂ ਚੰਗਾ ਕਰ ਸਕਦੀ ਹਾਂ’
  • arrested for threatening to behead pm modi  amit shah on social media
    PM ਮੋਦੀ ਅਤੇ ਅਮਿਤ ਸ਼ਾਹ ਦਾ ਸਿਰ ਕਲਮ ਕਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ
  • controversy deepened within the punjab cricket association
    ਪੰਜਾਬ ਕ੍ਰਿਕਟ ਐਸੋਸੀਏਸ਼ਨ ਅੰਦਰ ਵਿਵਾਦ ਹੋਰ ਡੂੰਘਾ, ਸਕੱਤਰ ਦੇ ਪ੍ਰਧਾਨ ਨੂੰ ਲਿਖੀ ‘ਮੇਲ’ ਨੇ ਖੋਲ੍ਹੇ ਕਈ ਰਾਜ਼
  • mumbai  mother daughter found dead in bungalow
    ਮੁੰਬਈ: ਬੰਗਲੇ ’ਚ ਮ੍ਰਿਤਕ ਮਿਲੀਆਂ ਮਾਂ-ਧੀ, ਦੂਜੀ ਧੀ ਅਤੇ ਇਕ ਸ਼ਖਸ ਫਾਹੇ ਨਾਲ ਲਟਕਦੇ ਮਿਲੇ
  • brother brutally murdered for land in kapurthala
    ਖ਼ੂਨ ਹੋਇਆ ਚਿੱਟਾ, ਕਪੂਰਥਲਾ ਵਿਖੇ ਜ਼ਮੀਨ ਖ਼ਾਤਿਰ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ
  • agnipath yojna resolution in punjab vidhan sabha
    ਪੰਜਾਬ ਵਿਧਾਨ ਸਭਾ 'ਚ 'ਅਗਨੀਪਥ' 'ਤੇ ਮਤਾ ਪੇਸ਼, CM ਬੋਲੇ-ਗ੍ਰਹਿ ਮੰਤਰੀ ਨਾਲ ਕਰਾਂਗਾ ਮੁਲਾਕਾਤ
  • gst meeting states hoping for compensation loss of rs 15 000 crore to punjab
    GST Meeting : ਮੁਆਵਜ਼ੇ ਦੀ ਆਸ ਲਗਾ ਕੇ ਬੈਠੇ ਸੂਬਿਆਂ ਨੂੰ ਝਟਕਾ, ਪੰਜਾਬ ਨੂੰ 15 ਹਜ਼ਾਰ ਕਰੋੜ ਦਾ ਨੁਕਸਾਨ
  • cheap alcohol  lahan  other states  ban
    ਸ਼ਰਾਬ ਸਸਤੀ ਹੋਣ ਕਾਰਨ ਲਾਹਣ ਦਾ ਪ੍ਰਕੋਪ ਟੁੱਟਿਆ, ਦੂਜੇ ਸੂਬਿਆਂ ਤੋਂ ਆਉਣ ਵਾਲੀ ਸ਼ਰਾਬ ’ਤੇ ਲੱਗੀ ਰੋਕ
  • more than 75 percent contracts in jalandhar district will be closed today
    ਪਿਆਕੜਾਂ ਲਈ ਬੁਰੀ ਖ਼ਬਰ: ਅੱਜ ਬੰਦ ਹੋ ਜਾਣਗੇ ਜਲੰਧਰ ਜ਼ਿਲ੍ਹੇ ਦੇ 75 ਫ਼ੀਸਦੀ ਤੋਂ...
  • pap complex wall slogan khalistan zindabad in jalandhar
    ਜਲੰਧਰ ਤੋਂ ਵੱਡੀ ਖ਼ਬਰ, PAP ਕੰਪਲੈਕਸ ਦੀਆਂ ਕੰਧਾਂ ’ਤੇ ਲਿਖੇ ਮਿਲੇ ਖ਼ਾਲਿਸਤਾਨੀ...
  • efforts to make jails self sufficient begin
    ਜੇਲ੍ਹਾਂ ਨੂੰ ਸਵੈ-ਨਿਰਭਰ ਬਣਾਉਣ ਦੇ ਉਪਰਾਲੇ ਸ਼ੁਰੂ, 2 ਜੇਲ੍ਹ ਪੈਟਰੋਲ ਪੰਪਾਂ ਦਾ...
  • punjabi  urdu language  teachers  recruitment process petition
    ਪੰਜਾਬੀ ਤੇ ਉਰਦੂ ਭਾਸ਼ਾ ਟੀਚਰਾਂ ਦੀ ਭਰਤੀ ਪ੍ਰਕਿਰਿਆ ਸਬੰਧੀ ਕੌਮੀ ਘਟਗਿਣਤੀ...
  • kd bhandari receives death threats
    ਜਲੰਧਰ ਦੇ ਸਾਬਕਾ MLA ਕੇ. ਡੀ. ਭੰਡਾਰੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 5 ਲੱਖ...
  • todays top news
    ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
  • police seized 2 quintals and 3 kg of poppy seeds
    ਨਾਕਾਬੰਦੀ ਦੌਰਾਨ ਪੁਲਸ ਨੇ 2 ਕੁਇੰਟਲ 3 ਕਿਲੋ ਚੂਰਾ-ਪੋਸਤ ਸਮੇਤ 3 ਨੂੰ ਕੀਤਾ ਕਾਬੂ
  • cars glass broken in jalandhar
    ਜਲੰਧਰ ’ਚ ਗੁੰਡਾਗਰਦੀ, ਸੜਕ ’ਤੇ ਖੜ੍ਹੀਆਂ ਗੱਡੀਆਂ ਦੀ ਕੀਤੀ ਭੰਨਤੋੜ
Trending
Ek Nazar
chef creates chocolate dragon with smoke coming out of its mouth watch video

ਸ਼ੈੱਫ ਨੇ ਮੂੰਹ 'ਚੋਂ ਨਿਕਲਦੇ ਧੂੰਏਂ ਨਾਲ ਬਣਾਈ 'ਚਾਕਲੇਟ ਡ੍ਰੈਗਨ', ਵੀਡੀਓ ਵਾਇਰਲ

dcgi approves first indigenous vaccine based on mrna

ਕੋਰੋਨਾ ਖ਼ਿਲਾਫ਼ ਮਿਲਿਆ ਇਕ ਹੋਰ ਵੱਡਾ ਹਥਿਆਰ, ਦੇਸ਼ ਦੀ ਪਹਿਲੀ m-RNA ਵੈਕਸੀਨ ਨੂੰ...

anthony albanese meets with uk prime minister boris johnson for first time

ਐਂਥਨੀ ਅਲਬਾਨੀਜ਼ ਨੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਕੀਤੀ ਮੁਲਾਕਾਤ

indian origin raja krishnamurthy wins democratic party primary from illinois

ਅਮਰੀਕਾ : ਰਾਜਾ ਕ੍ਰਿਸ਼ਨਾਮੂਰਤੀ ਨੇ ਇਲੀਨੋਇਸ ਤੋਂ ਡੈਮੋਕ੍ਰੇਟਿਕ ਪਾਰਟੀ ਦੀ...

according to 2021 census  england  wales increase of three and half million

ਇੰਗਲੈਂਡ ਤੇ ਵੇਲਜ਼ 'ਚ 2021 ਦੀ ਜਨਗਣਨਾ ਮੁਤਾਬਿਕ ਹੋਇਆ ਸਾਢੇ ਤਿੰਨ ਮਿਲੀਅਨ ਦਾ...

woman raped in hotel in phagwara

ਤਲਾਕਸ਼ੁਦਾ ਔਰਤ ਨੂੰ ਪਹਿਲਾਂ ਪ੍ਰੇਮ ਜਾਲ 'ਚ ਫਸਾਇਆ,ਜਬਰ-ਜ਼ਿਨਾਹ ਕਰਕੇ ਗਰਭਵਤੀ ਹੋਣ...

america couple imprisoned in solar scam case

ਅਮਰੀਕਾ: ਸੌਰ ਨਿਵੇਸ਼ ਘਪਲਾ ਮਾਮਲੇ 'ਚ ਜੋੜੇ ਨੂੰ ਅਦਾਲਤ ਨੇ ਸੁਣਾਈ ਸਜ਼ਾ

iphone 13 you can get phone on cheapest price

iPhone 13 ’ਤੇ ਮਿਲ ਰਹੀ ਭਾਰੀ ਛੋਟ, ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ ਖ਼ਰੀਦਣ...

celebs reactions on kanhaiya lal murder

ਕਨ੍ਹੱਈਆ ਲਾਲ ਦੇ ਕਤਲ ਨਾਲ ਗੁੱਸੇ ’ਚ ਬਾਲੀਵੁੱਡ ਸਿਤਾਰੇ, ਕੀਤੀ ਇਨਸਾਫ਼ ਦੀ ਮੰਗ

krk on paid reviews

ਫਲਾਪ ਫ਼ਿਲਮ ਨੂੰ ਹਿੱਟ ਬਣਾਉਣ ਲਈ ਕਿਵੇਂ ਵਿਕਦੇ ਨੇ ਕ੍ਰਿਟਿਕਸ? ਕਰਨ ਜੌਹਰ ਨੇ...

5 killed in road accident in pakistan

ਪਾਕਿਸਤਾਨ 'ਚ ਯਾਤਰੀ ਬੱਸ ਅਤੇ ਰਿਕਸ਼ਾ ਦੀ ਟੱਕਰ, 5 ਲੋਕਾਂ ਦੀ ਮੌਤ

mom of 12 became grandma at age 37 newborn just 2 months younger than her uncle

ਹੈਰਾਨੀਜਨਕ! 12 ਬੱਚਿਆਂ ਦੀ ਮਾਂ 37 ਦੀ ਉਮਰ 'ਚ ਬਣੀ 'ਨਾਨੀ', ਪੁੱਤ ਅਤੇ ਦੋਹਤੀ...

rakhi sawant reaction on good news question

ਹਸਪਤਾਲ ਤੋਂ ਨਿਕਲੀ ਰਾਖੀ ਸਾਵੰਤ ਨੂੰ ਫੋਟੋਗ੍ਰਾਫਰਾਂ ਨੇ ਪੁੱਛ ਲਿਆ ਗੁੱਡ ਨਿਊਜ਼...

chinese power company threatens indonesia  s special species   orangutan

ਚੀਨ ਦੀ ਬਿਜਲਈ ਕੰਪਨੀ ਤੋਂ ਇੰਡੋਨੇਸ਼ੀਆ ਦੀ ਖਾਸ ਪ੍ਰਜਾਤੀ ਦੇ 'ਓਰਾਂਗੁਟਾਨ' ਨੂੰ...

kapil sharma say sorry to wife ginni in live show

ਭਰੀ ਮਹਿਫਿਲ ’ਚ ਕਪਿਲ ਸ਼ਰਮਾ ਨੇ ਪਤਨੀ ਗਿੰਨੀ ਨੂੰ ਇਹ ਕੀ ਕਹਿ ਦਿੱਤਾ, ਬਾਅਦ ’ਚ...

usa punjab sports club chicago s kabaddi cup on july 3

ਅਮਰੀਕਾ : ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦਾ 'ਕਬੱਡੀ ਕੱਪ' 3 ਜੁਲਾਈ ਨੂੰ

australia puts honey bees in lockdown

ਆਸਟ੍ਰੇਲੀਆ ਦਾ ਨਵਾਂ ਕਦਮ, ਸਾਵਧਾਨੀ ਵਜੋਂ ਮਧੂ ਮੱਖੀਆਂ 'ਤੇ ਲਗਾਈ 'ਤਾਲਾਬੰਦੀ'

jasdeep singh jassi and sajid tarar conduct   fund raising   for brooke learman

ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਨੇ ਕਰਵਾਇਆ ਬਰੁਕ ਲੀਅਰਮੈਨ ਲਈ 'ਫੰਡ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • beauty tips face pack with multani remove skin irritation summer
      Beauty Tips : ਗਰਮੀਆਂ ’ਚ ਚਮੜੀ ’ਤੇ ਹੋਣ ਵਾਲੀ ਜਲਨ ਨੂੰ ਦੂਰ ਕਰਨਗੇ ਮੁਲਤਾਨੀ...
    • shraman health care physical weakness and illness treatment
      Romance ਦੀ Power ਕਦੇ ਘਟਣ ਨਹੀਂ ਦੇਣਗੇ ਇਹ ਦੇਸੀ ਨੁਸਖੇ
    • how to get free vip number
      ਮੁਫ਼ਤ ਮਿਲੇਗਾ VIP ਨੰਬਰ, ਇਹ ਟੈਲੀਕਾਮ ਕੰਪਨੀ ਦੇ ਰਹੀ ਆਫਰ, ਜਾਣੋ ਕੀ ਹੈ ਤਰੀਕਾ
    • dalvie goldy and gurmail singh performed from their booth
      ਸੰਗਰੂਰ ਜ਼ਿਮਨੀ ਚੋਣ: ਦਲਵੀਰ ਗੋਲਡੀ ਅਤੇ ਗੁਰਮੇਲ ਸਿੰਘ ਦਾ ਜਾਣੋ ਕਿਹੋ ਜਿਹਾ ਰਿਹਾ...
    • naa found l oreal guilty of profiteering of rs 186 39 crore
      NAA ਨੇ ਲਾਰੀਅਲ ਨੂੰ 186.39 ਕਰੋੜ ਰੁਪਏ ਦੀ ਮੁਨਾਫਾਖੋਰੀ ਦਾ ਪਾਇਆ ਦੋਸ਼ੀ
    • roshan health care ayurvedic physical illness treatment
      ਪੁਰਸ਼ਾਂ ’ਚ ਮਰਦਾਨਾ ਕਮਜ਼ੋਰੀ ਦਿਨੋ-ਦਿਨ ਕਿਉਂ ਵਧ ਰਹੀ ਹੈ, ਲਵੋ ਜਾਣਕਾਰੀ
    • summer monsoon meteorological department
      ਅਤਿ ਦੀ ਗਰਮੀ ਕਾਰਣ ਹਾਲੋ-ਬੇਹਾਲ ਹੋਏ ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਇਸ ਦਿਨ...
    • amarnath yatra 2022 tight security using first time anti drone
      ਬਾਬਾ ਬਰਫਾਨੀ ਦੇ ਦਰਸ਼ਨ ਕੱਲ੍ਹ ਤੋਂ, ਅਮਰਨਾਥ ਯਾਤਰਾ ਦੌਰਾਨ ਪਹਿਲੀ ਵਾਰ ਤਾਇਨਾਤ...
    • dav institute of engineering and technology
      ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ, ਜਨਮਦਿਨ ਦੀ ਪਾਰਟੀ ਦੌਰਾਨ ਝਗੜੇ 'ਚ...
    • credit card spending reaches record highs  balance payments highest
      ਰਿਕਾਰਡ ਪੱਧਰ ’ਤੇ ਪੁੱਜਾ ਕ੍ਰੈਡਿਟ ਕਾਰਡ ਰਾਹੀਂ ਖਰਚਾ, ਬਕਾਇਆ ਭੁਗਤਾਨ ਵੀ 3...
    • single use plastic ban from 1 july
      1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਪੂਰੀ ਤਰ੍ਹਾਂ ਬੈਨ, ਸਰਕਾਰ ਨੇ ਇਸ ਵਜ੍ਹਾ ਤੋਂ...
    • ਮਾਝਾ ਦੀਆਂ ਖਬਰਾਂ
    • vigilance arrest drug inspector civil hospital employee for taking bribe
      ਵਿਜੀਲੈਂਸ ਨੇ ਡਰੱਗ ਇੰਸਪੈਕਟਰ ਤੇ ਸਿਵਲ ਹਸਪਤਾਲ ਦੇ ਕਰਮਚਾਰੀ ਨੂੰ ਰਿਸ਼ਵਤ...
    • operations  patients  hospitals  water tanks
      ਆਪ੍ਰੇਸ਼ਨ ਨਾ ਹੋਣ ਕਾਰਨ ਦੁਖੀ ਮਰੀਜ਼ ਚੜ੍ਹਿਆ ਹਸਪਤਾਲ ਦੀ ਪਾਣੀ ਵਾਲੀ ਟੈਂਕੀ ’ਤੇ,...
    • hospital  teacher  death  case registered
      ਮਾਮਲਾ ਹਸਪਤਾਲ ’ਚ ਇਲਾਜ ਦੌਰਾਨ ਹੋਈ ਅਧਿਆਪਕਾ ਦੀ ਮੌਤ ਦਾ: 6 ਖ਼ਿਲਾਫ਼ ਕੇਸ ਦਰਜ
    • tarn taran  india pakistan border  pak drones
      ਤਰਨਤਾਰਨ: ਭਾਰਤ-ਪਾਕਿ ਸਰਹੱਦ ’ਚ ਮੁੜ ਦਾਖ਼ਲ ਹੋਇਆ ਪਾਕਿ ਡਰੋਨ, BSF ਨੇ ਕੀਤੀ...
    • amritsar friends bricks murder
      ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ...
    • high speed car  motorcycle  accident  3 injured
      ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦਾਦੇ-ਪੋਤਰੇ ਸਮੇਤ 3 ਗੰਭੀਰ...
    • 14 year old boy sister marriage molestation murder
      ਸਰਹੱਦ ਪਾਰ: ਭੈਣ ਦੇ ਨਿਕਾਹ ਵਾਲੇ ਦਿਨ 14 ਸਾਲਾਂ ਭਰਾ ਨਾਲ ਹੋਈ ਬਦਫੈਲੀ, ਫਿਰ...
    • police found missing girl for 7 days
      ਸਰਹੱਦ ਪਾਰ: 7 ਦਿਨਾਂ ਤੋਂ ਲਾਪਤਾ ਬੱਚੀ ਦੀ ਮਿਲੀ ਲਾਸ਼, ਪੋਸਟਮਾਰਟਮ ਰਿਪੋਰਟ ਜਾਣ...
    • gurdaspur  markets  women  purses  robbers
      ਗੁਰਦਾਸਪੁਰ ਦੇ ਭਰੇ ਬਾਜ਼ਾਰ 'ਚ ਮਹਿਲਾ ਕੋਲੋਂ ਪਰਸ ਖੋਹ ਕੇ ਫ਼ਰਾਰ ਹੋਏ ਲੁਟੇਰੇ
    • employees  budget  punjab government  protest
      ਮੁਲਾਜ਼ਮਾਂ ਨੇ ਬਜਟ ਦੀਆਂ ਕਾਪੀਆਂ ਫੂਕ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਯੂਕ੍ਰੇਨ-ਰੂਸ ਜੰਗ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +