ਚੰਡੀਗੜ੍ਹ,(ਹਾਂਡਾ): ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ 6 ਹੋਰ ਐਡੀਸ਼ਨਲ ਜੱਜ ਮਿਲ ਗਏ ਹਨ, ਜੋ ਬੁੱਧਵਾਰ ਨੂੰ ਸਹੁੰ ਚੁੱਕਣਗੇ। ਜਿਨ੍ਹਾਂ ਦੀ ਨਿਯੁਕਤੀ ਹੋਈ ਹੈ, ਉਨ੍ਹਾਂ 'ਚ ਅਸ਼ੋਕ ਕੁਮਾਰ ਸ਼ਰਮਾ, ਸੰਤ ਪ੍ਰਕਾਸ਼, ਮੀਨਾਕਸ਼ੀ ਮਹਿਤਾ, ਕਰਮਜੀਤ ਸਿੰਘ, ਵਿਵੇਕ ਪੁਰੀ ਤੇ ਅਰਚਨਾ ਪੁਰੀ ਸ਼ਾਮਲ ਹਨ। ਨਿਯੁਕਤੀਆਂ ਦੋ ਸਾਲ ਲਈ ਮੰਨਣਯੋਗ ਹੋਣਗੀਆਂ।
ਨਸ਼ਿਆਂ ਖਿਲਾਫ਼ ਜੰਗ 'ਚ ਕੁੱਦਣਾ, ਮਨੁੱਖਤਾ ਦੀ ਭਲਾਈ ਵਾਲਾ ਸਭ ਤੋਂ ਵੱਡਾ ਕਾਰਜ: ਡਾ. ਨਰਿੰਦਰ ਭਾਰਗਵ
NEXT STORY