ਵੱਡਿਆਂ ਵੱਲ ਵੇਖ ਦਿਲਾਂ ਕਿੳਮਰਦਾ ਰਹਿਣਾ ਐ
ਮਹਿਲਾ ਉਨ੍ਹਾਂ ਦਿਆ ਕਿੰਨੀ ਵੇਖ ਕੇ ਕਿਉਂ ਸੜਦਾ ਰਹਿਣਾ ਐ
ਉਂਝ ਦੋ ਵਕਤ ਦੀ ਰੋਟੀ ਤੈਨੂੰ ਵੀ ਵਧੀਆ ਜੁੜਦੀ ਏ
ਕਿੳਫਿਰ ਪਲ-ਪਲ ਹੌਕੇ ਭਰਦਾ ਰਹਿਣਾ ਐ
ਕਰ ਸ਼ੁੱਕਰ ਗੁਜਾਰ ਪ੍ਰਮਾਤਮਾ ਦਾ ਬੁਰੇ ਕੰਮਾਂ ਤੋ ਬਚਾਇਆ ਐ
ਸਿਰ ਝੁਕਾ ਮਾਪਿਆਂ ਅੱਗੇ ਜਿਨ੍ਹਾਂ ਸਤਿਕਾਰ ਕਰਨਾ ਸਿਖਾਇਆ ਐ
ਚੰਗਾ ਮਾੜ੍ਹਾ ਵਕਤ ਤਾਂ ਜਿੰਦਗੀ 'ਚ ਚਲਦਾ ਰਹਿੰਦਾ ਏ
ਕਿ ਦੁਨੀਆ ਸਾਹਮਣੇ ਦੁੱਖ ਆਪਣਾ ਦਿਖਾਇਆ ਐ
ਲਿਖਤ-ਰਜਨੀਸ਼ ਗਰਗ
ਮੋਬਾਇਲ-(90412-50087)
ਹਾਊਮੇ ਦਾ ਠੀਕਰਾ...
NEXT STORY