Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 19, 2026

    10:01:58 AM

  • school complex incident

    ਸਕੂਲ ਨੇੜੇ ਹੋ ਗਿਆ ਧਮਾਕਾ ! ਦਰਜਨਾਂ ਵਿਦਿਆਰਥੀ ਹੋਏ...

  • kolkata hotel fire 9 people

    Breaking: ਚੜ੍ਹਦੀ ਸਵੇਰ ਕੋਲਕਾਤਾ ਦੇ ਹੋਟਲ 'ਚ ਮਚੇ...

  • gold mine collapse 30 miners

    ਖੁਦਾਈ ਦੌਰਾਨ ਢਹਿ-ਢੇਰੀ ਹੋਈ ਸੋਨੇ ਦੀ ਖਾਨ! 30...

  • pm cares fund  pm narendra modi

    ‘PM ਕੇਅਰਜ਼’ ਦਾ ਘਰੇਲੂ ਚੰਦਾ 30 ਫ਼ੀਸਦੀ ਘਟਿਆ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਕਦਰ ਅਤੇ ਕੁਦਰਤ

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਕਦਰ ਅਤੇ ਕੁਦਰਤ

  • Updated: 15 Mar, 2018 03:30 PM
Meri-Awaz-Suno
center and nature
  • Share
    • Facebook
    • Tumblr
    • Linkedin
    • Twitter
  • Comment

ਪ੍ਰਮਾਤਮਾ ਵੱਲੋਂ ਜਦੋਂ ਇਹ ਸੰਸਾਰ ਸਾਜਿਆ ਹੋਵੇਗਾ ਤਾਂ ਉਨ੍ਹਾਂ ਨੇ ਇਸ ਨੂੰ ਖੁਬਸੂਰਤ ਬਣਾਉਣ ਲਈ ਉਵੇਂ ਹੀ ਯਤਨ ਕੀਤਾ ਹੋਵੇਗਾ ਜਿਵੇਂ ਕਿ ਕੋਈ ਚਿੱਤਰਕਾਰ ਕਿਸੇ ਤਸਵੀਰ ਨੂੰ ਬਣਾਉਣ ਲਈ ਵੱਖ-ਵੱਖ ਰੰਗਾਂ,ਢੰਗਾਂ ਅਤੇ ਆਪਣੀ ਕਲਾਕਾਰੀ ਦੇ ਗੁਣ ਨੂੰ ਬਾਖੂਬੀ ਵਰਤਦਾ ਹੈ।ਹਰ ਕਵੀ,ਫਿਲਾਸਫਰ ਅਤੇ ਧਾਰਮਿਕ ਪੈਗੰਬਰਾਂ ਨੇ ਵੀ ਕੁਦਰਤ ਦੀ ਖੁਬਸੂਰਤੀ ਅਤੇ ਗੁਣਾਂ ਨੂੰ ਬਿਆਨ ਕੀਤਾ ਹੈ।ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਕਿਹਾ ਹੈ ਕਿ, “ਕੁਦਰਤ ਦੀ ਮਹਿਮਾ ਤਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ,ਜੇਕਰ ਅਸੀਂ ਕਰਨਾ ਵੀ ਚਾਹੀਏ ਤਾਂ ,ਵਾਲ ਜਿੰਨੀ ਵੀ ਨਹੀਂ ਕਰ ਸਕਦੇ।ਉਨ੍ਹਾਂ ਨੇ ਧਰਤੀ ਨੂੰ ਮਾਤਾ ਦੇ ਬਰਾਬਰ ਮਹਤੱਤਾ ਦਿੱਤੀ ਅਤੇ ਪਾਣੀ ਨੂੰ ਪਿਤਾ ਦੇ“।ਜਿਵੇਂ ਮਾਤਾ ਪਿਤਾ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ ਇਵੇਂ ਹੀ ਧਰਤੀ ਵੀ ਸਾਨੂੰ ਪਾਲਦੀ ਹੈ।
                        ਜੇਕਰ ਸਾਡੇ ਗੁਰੂ ਸਾਹਿਬ ਕੁਦਰਤ ਦੀ ਇੰਨੀ ਕਦਰ ਦਰਸਾਉਂਦੇ ਹਨ ਤਾਂ ਅੱਜ ਸਾਨੂੰ ਵੀ ਇਸ ਗੱਲ ਨੂੰ ਸਮਝਣ ਦੀ ਜਰੂਰਤ ਹੈ ਕਿ ਅਸੀਂ ਉਨ੍ਹਾਂ ਦੇ ਉਪਦੇਸ਼ ਨੂੰ ਸਮਝੀਏ ਅਤੇ ਕੁਦਰਤ ਪ੍ਰਤੀ ਆਪਣਾ ਫਰਜ ਅਦਾ ਕਰੀਏ।ਕੁਦਰਤ ਤੋਂ ਹੀ ਕਾਦਰ ਤੱਕ ਦਾ ਸਫਰ ਤਹਿ ਕੀਤਾ ਜਾ ਸਕਦਾ ਹੈ।ਇਸ ਦੁਨੀਆ ਵਿਚ ਸੇਵਾ ਕਰਕੇ ਹੀ ਦਰਗਾਹ ਦੇ ਰਸਤੇ ਖੁੱਲ੍ਹਦੇ ਹਨ।ਗੁਰਬਾਣੀ ਦੇ ਉਪਦੇਸ਼ ਪੜ੍ਹਨ ਤੋਂ ਉਪਰੋਕਤ ਗੱਲਾਂ ਨੂੰ ਸਮਝਿਆ ਜਾ ਸਕਦਾ ਹੈ।ਪ੍ਰਮਾਤਮਾ ਦੀ ਅਸਲ ਆਰਤੀ ਤਾਂ ਕੁਦਰਤ ਹੀ ਕਰਦੀ ਹੈ।ਜੇਕਰ ਅਸੀਂ ਕੁਦਰਤ ਦੀ ਸੇਵਾ ਕਰਦੇ ਹਾਂ ਤਾਂ ਪ੍ਰਮਾਤਮਾ ਵੀ ਸਾਡੇ ਤੇ ਖੁਸ਼ ਹੁੰਦਾ ਹੈ।
                        ਅੱਜ ਵਾਤਾਵਰਨ ਦਿਵਸ ਤੇ ਜਰੂਰਤ ਹੈ ਕਿ ਅਸੀਂ ਇਸ ਬਾਰੇ ਜਾਗਰੂਕ ਹੋਈਏ ਅਤੇ ਦੂਸਰਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਈਏ।ਕਿਉਂਕਿ ਵਾਤਾਵਰਨ ਨੂੰ ਸਵੱਛ ਰੱਖਣਾ ਥੋੜ੍ਹੇ ਜਿਹੇ ਵਿਅਕਤੀਆਂ ਦਾ ਕਾਰਜ ਨਹੀਂ ਹੈ।ਇਸ ਲਈ ਤਾਂ ਸਾਰਿਆਂ ਦੇ ਸਹਿਯੋਗ ਦੀ ਜਰੂਰਤ ਹੈ।ਜੇਕਰ ਕੁਝ ਵਿਅਕਤੀ ਤਾਂ ਇਸ ਬਾਰੇ ਕੰਮ ਕਰਦੇ ਰਹਿਣਗੇ ਪਰ ਦੂਸਰੇ ਵਿਅਕਤੀ ਇਸ ਬਾਰੇ ਸੁਚੇਤ ਨਹੀਂ ਹੋਣਗੇ ਤਾਂ ਵੀ ਅਸੀਂ ਇਸ ਕਾਰਜ ਨੂੰ ਕਰਨ ਵਿਚ ,ਕਦੇ ਸਫਲ ਨਹੀਂ ਹੋਵਾਂਗੇ।ਕਿਉਂਕਿ ਇਸ ਦਾ ਜਿੰਮੇਵਾਰ ਕੋਈ ਵੀ ਹੋਵੇ,ਪਰ ਇਸਦਾ ਨਤੀਜਾ ਹਰ ਇਕ ਨੂੰ ਭੁਗਤਣਾ ਪੈਂਦਾ ਹੈ।ਇਸੇ ਗੱਲ ਨੂੰ ਮੁੱਖ ਰੱਖ ਕੇ ਕੁਦਰਤੀ ਵਾਤਾਵਰਨ ਨੂੰ ਬਚਾਉਣ ਲਈ ਹੀ ਸੰਯੁਕਤ ਰਾਸ਼ਟਰ ਨੇ ਵਾਤਾਵਰਨ ਨੂੰ ਸਮਰਪਿਤ ਅਜਿਹੇ ਦਿਨ ਨੂੰ ਮਨਾਉਣ ਦਾ ਨਿਰਣਾ ਕੀਤਾ ,ਜਿਸ ਦਿਨ ਵਾਤਾਵਰਨ ਦੀ ਮਹਤੱਤਾ ਅਤੇ ਇਸਨੂੰ  ਬਚਾਉਣ ਲਈ ਜਰੂਰੀ ਸਮੱਸਿਆ ਨੂੰ ਲੈ ਕੇ ਸੰਨ 1972 ਵਿਚ ਸੰਯੁਕਤ ਰਾਸ਼ਟਰ ਸੰਘ ਨੇ ਸਵੀਡਨ ਵਿਚ ਵਿਸ਼ਵ ਭਰ ਦੇ ਦੇਸ਼ਾਂ ਲਈ ਪਹਿਲਾ ਵਾਤਾਵਰਨ ਸੰਮੇਲਨ ਆਯੋਜਿਤ ਕੀਤਾ, ਜਿਸ ਵਿਚ 119 ਦੇਸ਼ਾਂ ਨੇ ਭਾਗ ਲਿਆ ਅਤੇ ਪਹਿਲੀ ਵਾਰ ਇੱਕ ਹੀ ਪ੍ਰਿਥਵੀ ਦਾ ਸਿਧਾਂਤ ਬਣਾਇਆ ਗਿਆ।ਇਸ ਸੰਮੇਲਨ ਤੋਂ ਹੀ ਸੰਯੁਕਤ ਰਾਸ਼ਟਰ ਵਾਤਾਵਰਨ ਦਾ ਜਨਮ ਹੋਇਆ ਅਤੇ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ।ਇਸ ਦਿਨ ਨੂੰ ਮਨਾਉਣ ਦਾ ਮਕਸਦ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।
           ਵਿਸ਼ਵ ਵਾਤਾਵਰਨ ਦਿਵਸ ਉਪੱਰ ਹਰ ਸਾਲ ਇਕ ਨਵਾਂ ਥੀਮ ਦਿੱਤਾ ਜਾਂਦਾ ਹੈ।ਜੇਕਰ ਪਿਛਲੇ ਪੰਜ ਸਾਲਾਂ ਤੋਂ ਦੇਖਿਆ ਜਾਵੇ ਤਾਂ '2011' ਦਾ ਥੀਮ ਸੀ, 'ਜੰਗਲ ਕੁਦਰਤ ਤੁਹਾਡੀ', '2012' ਦਾ ਥੀਮ ਸੀ, 'ਹਰੀ ਅਰਥ ਵਿਵਸਥਾ', '2013' ਦਾ ਥੀਮ ਸੀ, 'ਸੋਚੋ ਖਾਓ,ਬਚਾਓ', '2014' ਦਾ ਥੀਮ 'ਛੋਟੇ ਦੀਪ ਵਿਕਸਿਤ ਰਾਜ ਹੁੰਦੇ ਹਨ', '2015' ਦਾ ਥੀਮ , 'ਇਕ ਵਿਸ਼ਵ,ਇਕ ਵਾਤਾਵਰਨ, '2016' ਦਾ ਥੀਮ, ' ਦੁਨੀਆ ਨੂੰ ਇਕ ਬਿਹਤਰ ਜਗ੍ਹਾ ਬਣਾਉਣ ਲਈ ਦੌੜ ਵਿਚ ਸ਼ਾਮਿਲ ਹੋਵੋ,ਅਤੇ 2017 ਦਾ ਥੀਮ ਹੈ, ਵਿਅਕਤੀਆਂ ਨੂੰ ਵਾਤਾਵਰਨ ਨਾਲ ਜੋੜਨਾਵਾਤਾਵਰਨ ਨਾਲ ਜੁੜਨ ਅਤੇ ਜੋੜਨ ਲਈ ਸਾਨੂੰ ਵਾਤਾਵਰਨ ਨੂੰ ਸਮਝਣਾ ਹੋਵੇਗਾ।ਵਾਤਾਵਰਨ ਨੂੰ ਅਸੀਂ ਮੁੱਖ ਤੌਰ ਤੇ ਤਿੰਨ ਹਿੱਸਿਆਂ ਵਿਚ ਦੇਖਦੇ ਹਾਂ:-1. ਭੌਤਿਕ ਵਾਤਾਵਰਨ 2. ਜੈਵਿਕ ਵਾਤਾਵਰਨ ਅਤੇ 3 .ਸਮਾਜਿਕ ਵਾਤਾਵਰਨ ।ਭੋਤਿਕ ਵਾਤਾਵਰਨ ਵਿਚ ਵਾਯੂ ਮੰਡਲ,ਜਲ ਮੰਡਲ ਅਤੇ ਥਲ ਮੰਡਲ ਆਉਂਦੇ ਹਨ।ਜੈਵਿਕ ਵਾਤਾਵਰਨ ਵਿਚ ਸਾਰੇ ਜੀਵ ਸ਼ਾਮਿਲ ਹਨ।ਜੇਕਰ ਅਸੀਂ ਇਨ੍ਹਾਂ ਤਿੰਨੋਂ ਤਰ੍ਹਾਂ ਦੇ ਵਾਤਾਵਰਨ ਵੱਲ ਨਜਰ ਮਾਰੀਏ ਤਾਂ ਦਿਨੋਂ ਦਿਨ ਨਿਘਾਰ ਆ ਰਿਹਾ ਹੈ।ਭਾਵੇ ਕਿ ਸਾਇੰਸ ਨੇ ਮਨੁੱਖ ਦੇ ਜੀਵਨ ਨੂੰ ਅਸਾਨ ਤਾਂ ਬਣਾਇਆ ਹੈ ,ਪਰ ਇਸ ਨਾਲ ਕੁਦਰਤੀ ਸਾਧਨਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ।
              ਪਰ ਸੱਚ ਇਹ ਵੀ ਹੈ, ਕਿ ਪਰਿਵਰਤਨ ਕੁਦਰਤ ਦਾ ਨਿਯਮ ਹੈ,ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਹੈ,  ਇਸ ਪਰਿਵਤਨ ਦੇ ਫਾਇਦੇ ਅਤੇ ਨੁਕਸਾਨ ਦੋਨੋਂ ਹੀ ਹੋਏ ਹਨ।ਸਮੇਂ ਦੇ ਨਾਲ ਨਾਲ ਆਵਾਜਾਈ ਦੇ ਸਾਧਨ ਵਧੇ ਅਤੇ ਇਮਾਰਤਾਂ ਦੀ ਉਸਾਰੀ ਹੋਈ।ਵਸਤਾਂ ਦੇ ਉਤਪਾਦਨ ਲਈ ਫੈਕਟਰੀਆਂ ਆਦਿ ਲੱਗੀਆਂ ,ਖੇਤੀ ਲਈ ਰਸਾਇਣਕ ਖਾਦਾਂ ਦੀ ਵਰਤੋਂ ਹੋਣ ਲੱਗੀ ਤਾਂ ਮਨੁੱਖ ਕੁਦਰਤ ਦੀ ਅਹਿਮੀਅਤ ਤੋਂ ਦੂਰ ਹੁੰਦਾ ਗਿਆ।ਪੁਰਾਣੇ ਸਮੇਂ ਵਿਚ ਲੋਕ ਦਰੱਖਤਾਂ ਦੀ ਪੂਜਾ ਕਰਿਆ ਕਰਦੇ ਸਨ ਅਤੇ ਇਹਨਾਂ ਨੂੰ ਕੱਟਣ ਨਹੀਂ ਦਿੰਦੇ ਸਨ।ਭਾਵਂੇ ਕਿ ਉਹ ਇਕ ਅੰਧ ਵਿਸ਼ਵਾਸ਼ ਸੀ ਪਰ ਜਾਣੇ ਅਣਜਾਣੇ ਵਿਚ ,ਉਹ ਕੁਦਰਤ ਦਾ ਸਤਿਕਾਰ ਕਰਦੇ ਰਹੇ।ਪਰ ਅੱਜ ਦਾ ਮਨੁੱਖ ਬੌਧਿਕ ਤੌਰ ਤੇ ,ਉਸ ਸਮੇਂ ਨਾਲੋਂ ਵਧੇਰੇ ਸਮਰੱਥ ਹੋ ਗਿਆ ਹੈ,ਉਸ ਨੂੰ ਵਿਗਿਆਨਕ ਤੌਰ ਤੇ ਵੀ ਪਤਾ ਚੱਲ ਚੁੱਕਿਆ ਹੈ ਕਿ ਵਾਤਾਵਰਨ ਨੂੰ ਬਚਾਉਣਾ ਕਿੰਨਾ ਜਰੂਰੀ ਹੈ।ਪਰ ਫਿਰ ਵੀ ਉਹ ਇਸ ਪ੍ਰਤੀ ਸੰਜੀਦਾ ਨਹੀਂ ਹੋ ਰਿਹਾ ਅਤੇ ਕੁਦਰਤੀ ਸੋਮਿਆਂ ਦਾ ਨੁਕਸਾਨ ਕਰ ਰਿਹਾ ਹੈ।
                      ਜੇਕਰ ਅਸੀਂ ਇਸੇ ਤਰ੍ਹਾਂ ਹੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਕਰਦੇ ਰਹੇ ਤਾਂ ਮਨੁੱਖ ਜਾਤੀ ਨੂੰ ਹੀ ਨਹੀਂ ਸਗੋਂ ਧਰਤੀ 'ਤੇ ਰਹਿ ਰਹੇ ਹਰ ਇਕ ਜੀਵ ਨੂੰ ਇਸਦਾ ਨਤੀਜਾ ਭੁਗਤਣਾ ਪਵੇਗਾ।ਬਹੁਤ ਸਾਰੀਆਂ ਪਰਜਾਤੀਆਂ ਤਾਂ ਵਾਤਾਵਰਨ ਦੂਸ਼ਿਤ ਹੋਣ ਨਾਲ ਖਤਮ ਹੋਣ ਕੰਢੇ ਹਨ।ਮਨੁੱਖ ਨੇ ਆਪਣੇ ਸਵਾਰਥ ਕਾਰਨ ਵੱਖ-ਵੱਖ ਤਲਾਬਾਂ,ਨਹਿਰਾਂ,ਜੰਗਲਾਂ ਨੂੰ ਖਤਮ ਕਰ ਦਿੱਤਾ ਹੈ।ਜੰਗਲੀ ਜੀਵਾਂ ਲਈ ਇਹ ਸਭ ਬਹੁਤ ਹੀ ਖਤਰਨਾਕ ਹੈ।ਮਨੁੱਖ ਨੇ ਉਹਨਾਂ ਦੇ ਘਰ ਤਬਾਹ ਕਰ ਦਿੱਤੇ ਹਨ,ਪਰ ਜਦੋਂ ਕੋਈ ਸ਼ੇਰ,ਚੀਤਾ ਆਦਿ ਸ਼ਹਿਰ ਵਿਚ ਘੁਸ ਜਾਂਦੇ ਹਨ ਤਾਂ ਇਨਸਾਨ ਦਾ ਗੁੱਸਾ ਸੰਭਾਲਿਆ,ਸਾਂਭਿਆ ਨਹੀਂ ਜਾਂਦਾ,ਸਭ ਹਥਿਆਰ ਲੈ ਕੇ ਉਸ ਨੂੰ ਮਾਰਨ ਲਈ ਦੌੜਦੇ ਹਨ।ਪਰ ਇਸਦੇ ਜਿੰਮੇਵਾਰ ਵੀ ਅਸੀਂ ਹੀ ਹਾਂ,ਕਿਉਂਕਿ ਅਸੀਂ ਜੰਗਲ ਤਬਾਹ ਕਰਨ ਤੇ ਤੁਲੇ ਹੋਏ ਹਾਂ।ਜੇਕਰ ਉਨ੍ਹਾਂ ਦੇ ਰਹਿਣ ਲਈ ਜੰਗਲ ਨਹੀਂ ਹੋਣਗੇ ਤਾਂ ਉਹ ਕਿੱਥੇ ਜਾਣਗੇ?
                ਅੱਜ ਜਰੂਰਤ ਹੈ ਇਸ ਬਾਰੇ ਅਸੀਂ ਸੁਚੇਤ ਹੋਈਏ ਅਤੇ ਦੂਸਰਿਆਂ ਨੂੰ ਕਰੀਏ। ਅਸੀਂ ਜਦੋਂ ਵੀ ਵਾਤਾਵਰਨ ਨੂੰ ਸੁਧਾਰਨ ਦੀ ਗੱਲ ਕਰਦੇ ਹਾਂ ਹਰ ਕੋਈ ਦੋਸ਼ ਦੂਸਰੇ ਵਿਅਕਤੀਆਂ ਦੇ ਉਪਰ ਮੜ੍ਹਨ ਦਾ ਯਤਨ ਕਰਦਾ ਹੈ।।ਪਰ ਅਜਿਹਾ ਨਹੀਂ ਹੈ ਜੇਕਰ ਹਰ ਵਿਅਕਤੀ ਚੰਗੀ ਸੋਚ ਨਾਲ ਕੰਮ ਕਰੇ ਤਾਂ ਇਕ ਦਿਨ ਬਦਲਾਵ ਜਰੂਰ ਆਵੇਗਾ।ਹਰ ਵਿਅਕਤੀ ਨੂੰ ਇਸ ਕਾਰਜ ਵਿਚ ਹਿੱਸਾ ਪਾਉਣਾ ਪਵੇਗਾ।ਕਿਸਾਨ ਵੀਰ ਆਪਣੀਆ ਜਮੀਨਾਂ ਵਿਚ ਵੱਧ ਤੋਂ ਵੱਧ ਰੁੱਖ ਲਗਾ ਸਕਦੇ ਹਨ,ਸ਼ਹਿਰੀ ਲੋਕ ਕੂੜ੍ਹਾ ਕਰਕਟ ਸਹੀ ਸਥਾਨਾਂ ਉੱਪਰ ਸੁੱਟਣ ਤਾਂ ਜੋ ਉਸਦੇ ਨਿਪਟਾਰਾ ਕਰਨ ਵਿਚ ਦਿੱਕਤ ਨਾ ਆਵੇ। ਕਾਗਜ ਨੂੰ ਖਰਾਬ ਨਾ ਕੀਤਾ ਜਾਵੇ,ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ,ਇਕਦਮ ਤਾਂ ਇਸਦੀ ਵਰਤੋਂ ਨੂੰ ਪੂਰੀ ਤਰ੍ਹਾਂ ਬੰਦ ਤਾਂ ਨਹੀਂ ਕੀਤਾ ਜਾ ਸਕਦਾ ,ਪਰ ਵਰਤੋਂ ਵਿਚ ਸੰਕੋਚ ਤਾਂ ਕਰਨਾ ਹੀ ਹੋਵੇਗਾ।ਜੇਕਰ ਵਿਅਕਤੀ ਦੇ ਮਨ ਵਿਚ ਵਾਤਾਵਰਨ ਪ੍ਰਤੀ ਪ੍ਰੇਮ ਉਤਪੰਨ ਹੋ ਜਾਵੇ ਤਾਂ ਉਹ ਹਰ ਇਕ ਉਸ ਆਦਤ ਨੂੰ ਤਿਆਗਣ ਲਈ ਮਜਬੂਰ ਹੋ ਜਾਵੇਗਾ,ਜਿਸ ਤੋਂ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ।
                   ਜੇਕਰ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਚੰਗਾ ਸਮਾਜ ਅਤੇ ਵਾਤਾਵਰਨ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਤੋਂ ਸੁਚੇਤ ਹੋਣਾ ਪਵੇਗਾ।ਇਸ ਤਰ੍ਹਾਂ ਹੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਵੱਡੇ ਨੁਕਸਾਨ ਤੋਂ ਬਚਾ ਸਕਦੇ ਹਾਂ।ਧਾਰਮਿਕ ਅਸਥਾਨਾਂ ,ਸਕੂਲਾਂ ਕਾਲਜਾਂ ਤੋਂ ਵੀ ਅਜਿਹੇ ਵਿਚਾਰਾਂ ਨੂੰ ਪ੍ਰਚਾਰਨਾ ਚਾਹੀਦਾ ਹੈ ਤਾਂ ਜੋ ਇਸ ਪ੍ਰਤੀ ਹੋਰ ਜਾਗਰੂਕਤਾ ਪੈਦਾ ਕੀਤੀ ਜਾ ਸਕੇ।ਕੁਝ ਧਾਰਮਿਕ ਅਸਥਾਨਾਂ 'ਤੇ ਖਾਸ ਮੌਕਿਆਂ 'ਤੇ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਜਾਂਦਾ ਹੈ,ਜੋ ਕਿ ਇਕ ਚੰਗਾ ਉਪਰਾਲਾ ਹੈ।'ਸੰਤ ਬਲਬੀਰ ਸਿੰਘ' ਜੀ ਸੀਚੇਵਾਲ ਵੱਲੋਂ ਸੁਲਤਾਨਪੁਰ,ਕਪੂਰਥਲਾ ਵਿਖੇ ਕੀਤੀ ਗਈ ਪਵਿੱਤਰ ਵੇਈਂ ਦੀ ਸਫਾਈ ਅਤੇ ਸੁੰਦਰ ਬਣਾਉਣਾ ਇਕ ਸ਼ਲਾਘਾਯੋਗ ਕਦਮ ਹੈ।ਲੱਖਾਂ ਲੋਕਾਂ ਲਈ ਇਹ ਕੰਮ ਪ੍ਰੇਰਨਾ ਦਾ ਕਾਰਨ ਬਣ ਚੁੱਕਾ ਹੈ।ਸੋ ਜਰੂਰੀ ਹੈ,ਅਸੀਂ ਉਸ ਪ੍ਰਮਾਤਮਾ ਦੇ ਬਣਾਏ ਸੁੰਦਰ ਸੰਸਾਰ ਵਿਚੋਂ ਉਸਨੂੰ ਦੇਖੀਏ,ਤਾਂ ਕਿ ਅਸੀਂ ਕੁਦਰਤ ਤੋਂ ਕਾਦਰ ਤੱਕ, ਪਹੁੰਚਣ ਦਾ ਸਫਰ ਤਹਿ ਕਰ ਸਕੀਏ।ਅੰਤਿਕਾ ਮੈ ਆਪਣੀਆ ਇਹਨਾਂ ਤੁਕਾਂ ਨਾਲ ਦੇਵਾਂਗਾ:-
                    ਪਹਿਲਾਂ  ਉਸ ਨੇ ਕੁਦਰਤ ਬਣਾਈ ,
                    ਵਿਚ ਲੁਕ ਬੈਠਾ ਆਪੇ।
                    ਸੋਹਣੇ ਰੁੱਖ, ਨਦੀਆਂ, ਨਹਿਰਾਂ,
                    ਤੱਕ ਸਵਰਗ ਬਣਾਇਆ ਜਾਪੇ।
                    ਉਸ ਦੀ ਕੁਦਰਤ ਨੂੰ ਓਹੀ ਜਾਣੇ,
                    ਕੌਣ ਸਮਝੇ  ਕੌਣ , ਇਸਨੂੰ ਨਾਪੇ।
                    ਆਓ ਰਲ ਮਿਲ ਵਾਤਾਵਰਨ ਬਚਾਈਏ
                    ਨਹੀਂ ਤਾਂ ਰਹਿਣੇ,ਨਾ ਮੁਖ ਤੇ ਹਾਸੇ
ਤਰਨਜੀਤ ਸਿੰਘ ਰੰਧਾਵਾ,
ਪਿੰਡ ਤੇ ਡਾ. ਸੈਦੋਵਾਲ,ਕਪੂਰਥਲਾ।
ਮੋ. 75270-03120

  • God ਪ੍ਰਮਾਤਮਾ

'ਉਮਰੋਂ ਲੰਮੀ ਉਡੀਕ'

NEXT STORY

Stories You May Like

  • nature  s fury continues in assam
    ਅਸਾਮ 'ਚ ਕੁਦਰਤ ਦਾ ਕਹਿਰ ਜਾਰੀ: ਹੜ੍ਹ ਕਾਰਨ ਹੁਣ ਤੱਕ 98 ਮੌਤਾਂ, 13 ਜ਼ਿਲ੍ਹਿਆਂ ਦੇ 1.55 ਲੱਖ ਲੋਕ ਪ੍ਰਭਾਵਿਤ
  • moga police arrest two with heroin and narcotic pills
    ਮੋਗਾ ਪੁਲਸ ਵਲੋਂ ਹੈਰੋਇਨ ਅਤੇ ਨਸ਼ੀਲੀ ਗੋਲੀਆਂ ਸਮੇਤ ਦੋ ਕਾਬੂ
  • rbi governor  s big statement regarding mdr on upi
    UPI 'ਤੇ MDR ਨੂੰ ਲੈ ਕੇ RBI ਗਵਰਨਰ ਦਾ ਵੱਡਾ ਬਿਆਨ, ਕਿਹਾ- 'ਇੰਤਜ਼ਾਰ ਕਰੋ ਅਤੇ ਦੇਖੋ'
  • google becomes india  s most attractive employer  tata group at second
    ਗੂਗਲ ਬਣਿਆ ਭਾਰਤ ਦਾ ਸਭ ਤੋਂ ਆਕਰਸ਼ਕ ਇੰਪਲਾਇਰ, ਟਾਟਾ ਸਮੂਹ ਦੂਜੇ ਅਤੇ ਐਮਾਜ਼ੋਨ ਤੀਜੇ ਸਥਾਨ ’ਤੇ
  • serena and venus williams to play wildcards in cincinnati open doubles
    ਸੇਰੇਨਾ ਅਤੇ ਵੀਨਸ ਵਿਲੀਅਮਜ਼ ਸਿਨਸਿਨਾਟੀ ਓਪਨ ਡਬਲਜ਼ ਵਿੱਚ ਵਾਈਲਡਕਾਰਡ ਨਾਲ ਖੇਡਣਗੀਆਂ
  • chloride and moisture content in e 20 exceeds   siam
    ਈ-20 ਪੈਟਰੋਲ ’ਚ ਕਲੋਰਾਈਡ ਅਤੇ ਨਮੀ ਦੀ ਮਾਤਰਾ ਤੈਅ ਹੱਦ ਤੋਂ ਕਿਤੇ ਜ਼ਿਆਦਾ : ਸਿਆਮ
  • indigenous people in bangladesh raise voice
    ਬੰਗਲਾਦੇਸ਼ ਵਿੱਚ ਮੂਲ ਨਿਵਾਸੀਆਂ ਨੇ ਸੰਵਿਧਾਨਕ ਅਤੇ ਜ਼ਮੀਨੀ ਹੱਕਾਂ ਲਈ ਉਠਾਈ ਆਵਾਜ਼
  • 2 arrested with heroin and capsules
    ਹੈਰੋਇਨ ਅਤੇ ਕੈਪਸੂਲਾਂ ਸਮੇਤ 2 ਗ੍ਰਿਫ਼ਤਾਰ
  • heavy rain warning in punjab for next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ਦੀ...
  • designer water tanks of punjab have become as popular as lassi and phulkari
    ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ
  • female ias kanwalpreet brar appears before ed in money laundering case
    ਮਨੀ ਲਾਂਡਰਿੰਗ ਮਾਮਲੇ 'ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
  • tarun chugh  national office  bjp office
    ਭਾਜਪਾ 'ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ...
  • paper leak case
    ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ...
  • strike in jalandhar municipal corporation explodes
    ਜਲੰਧਰ ਨਗਰ ਨਿਗਮ 'ਚ ਹੜਤਾਲ ਦਾ ਧਮਾਕਾ, 20 ਅਗਸਤ ਤੋਂ ਅਣਮਿੱਥੇ ਸਮੇਂ ਲਈ ਕੰਮਕਾਜ...
  • power cut in punjab
    ਪੰਜਾਬ 'ਚ ਲੱਗੇਗਾ 5 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
  • jalandhar travel agent company embroiled in controversy
    ਵਿਵਾਦਾਂ 'ਚ ਘਿਰੀ ਜਲੰਧਰ ਦੀ ਟ੍ਰੈਵਲ ਏਜੰਟ ਕੰਪਨੀ, ਲੱਗੇ ਧੋਖਾਦੇਹੀ ਦੇ ਦੋਸ਼
Trending
Ek Nazar
ghalibaf visit iraq

ਈਰਾਕ ਜਾਣਗੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰੀ ਗਾਲਿਬਾਫ

norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

designer water tanks of punjab have become as popular as lassi and phulkari

ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ

pakistan defense agreements

ਪਾਕਿਸਤਾਨ ਵੱਲੋਂ ਕੀਤੇ ਰੱਖਿਆ ਸਮਝੌਤੇ ਦੇ ਚਾਰ ਦਿਨ ਬਾਅਦ ਹੀ ਵਾਪਰੀ ਅਣਹੋਣੀ

celebrated  80th independence day

ਟੈਕਸਾਸ 'ਚ ਭਾਰਤੀ ਪ੍ਰਵਾਸੀਆਂ ਨੇ ਸੱਭਿਆਚਾਰਕ ਜਸ਼ਨਾਂ ਨਾਲ ਮਨਾਇਆ 80ਵਾਂ ਆਜ਼ਾਦੀ...

famous actress made a big statement

'ਹਾਂ, ਮੈਂ ਹਾਂ ਅੰਧਭਗਤ, ਪਰ..!' ਮਸ਼ਹੂਰ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

hichilema elected president of zambia

ਹਿਚਿਲੇਮਾ ਦੂਜੇ ਕਾਰਜਕਾਲ ਲਈ ਚੁਣ ਗਏ ਜ਼ੈਂਬੀਆ ਦੇ ਰਾਸ਼ਟਰਪਤੀ

actress left bold industry after vrindavan visit

ਵ੍ਰਿੰਦਾਵਨ 'ਚ ਅਦਾਕਾਰਾ ਨੇ ਸ਼ੂਟ ਕੀਤੀ 'ਬੋਲਡ ਫ਼ਿਲਮ' ! ਹੁਣ ਹੋ ਰਿਹਾ ਪਛਤਾਵਾ...

horoscope astrology

ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...

appeal against metta

ਮੈਟਾ 'ਤੇ 1.4 ਲੱਖ ਕਰੋੜ ਡਾਲਰ ਦਾ ਮੁਕੱਦਮਾ ! ਬੱਚਿਆਂ 'ਤੇ ਸੋਸ਼ਲ ਮੀਡੀਆ ਦੇ...

kushner talk with netanyahu

ਗਾਜ਼ਾ 'ਤੇ ਗੱਲਬਾਤ ਲਈ ਨੇਤਨਯਾਹੂ ਨਾਲ ਬੈਠੇ ਕੁਸ਼ਨਰ

statement of israeli minister

ਹਰ ਰਾਤ '30 ਤੋਂ 40' ਲੋਕਾਂ ਦਾ ਕਰ ਦਿਓ ਖਾਤਮਾ ! ਇਜ਼ਰਾਈਲੀ ਮੰਤਰੀ ਨੇ ਦਿੱਤਾ...

orry reveals why he keeps salman khan s photo by his bedside

ਓਰੀ ਆਪਣੇ ਬੈੱਡ ਕੋਲ ਰੱਖਦੈ ਸਲਮਾਨ ਖਾਨ ਦੀ ਫੋਟੋ, ਵਜ੍ਹਾ ਜਾਣ ਤੁਸੀਂ ਵੀ ਰਹਿ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +