Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 23, 2026

    11:55:24 AM

  • garba muslim youth sisters daughters mla

    'ਗਰਬੇ ’ਚ ਇਕੱਲੇ ਨਾ ਆਉਣ ਮੁਸਲਿਮ ਨੌਜਵਾਨ,...

  • electricity bills advisory electricity department

    ਪੰਜਾਬ : ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਵੱਡੀ...

  • big stir in punjab politics before elections

    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ...

  • fluctuations in gold and silver prices continue

    ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਇੰਜੀਨੀਅਰ ਤੇ ਗਾਇਕੀ ਦਾ ਸੁਮੇਲ ‘ਪਰਮਿੰਦਰ ਅਲਬੇਲਾ’

MERI AWAZ SUNO News Punjabi(ਨਜ਼ਰੀਆ)

ਇੰਜੀਨੀਅਰ ਤੇ ਗਾਇਕੀ ਦਾ ਸੁਮੇਲ ‘ਪਰਮਿੰਦਰ ਅਲਬੇਲਾ’

  • Edited By Rajwinder Kaur,
  • Updated: 30 Jul, 2020 05:13 PM
Jalandhar
engineer singer combination parminder albela
  • Share
    • Facebook
    • Tumblr
    • Linkedin
    • Twitter
  • Comment

ਜਦੋਂ ਤੋਂ ਮੈਂ ਹੋਸ਼ ਸੰਭਾਲੀ ਹੈ, ਮੈਨੂੰ ਚੰਗੀ ਪੰਜਾਬੀ ਗਾਇਕੀ ਨਾਲ ਲੋਹੜੇ ਦਾ ਪਿਆਰ ਹੈ। ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਸਮੇਂ ਮੇਰੇ ਅਧਿਆਪਕ ਗੀਤਕਾਰ ਹਰਨੇਕ ਸਿੰਘ ਸੋਹੀ ਪੜ੍ਹਾਈ ਦੇ ਨਾਲ ਪੰਜਾਬੀ ਗਾਇਕੀ ਦੀਆਂ ਗੱਲਾਂ ਸਾਡੇ ਨਾਲ ਅਕਸਰ ਕਰਿਆ ਕਰਦੇ ਸਨ। ਪੰਜਾਬੀ ਦੇ ਉੱਚ ਪੱਧਰ ਦੇ ਗਾਇਕ ਕਰਮਜੀਤ ਧੂਰੀ ਤੇ ਗੁਰਦਿਆਲ ਨਿਰਮਾਣ ਜੀ ਦਾ ਉਨ੍ਹਾਂ ਕੋਲ ਅਕਸਰ ਆਉਣਾ ਜਾਣਾ ਰਹਿੰਦਾ ਸੀ। ਸਾਡੇ ਲਈ ਉਨ੍ਹਾਂ ਤੋਂ ਇੱਕ ਦੋ ਗੀਤ ਵੀ ਮਨੋਰੰਜਨ ਤੇ ਜਾਣਕਾਰੀ ਲਈ ਪੇਸ਼ ਕਰਵਾ ਦਿੰਦੇ ਸਨ। ਉਸ ਸਮੇਂ ਦੀ ਗਾਇਕੀ, ਜੋ ਪੰਜਾਬੀ ਮਾਂ ਬੋਲੀ ਦਾ ਆਧਾਰ ਸੀ, ਉਸ ਨਾਲ ਮੈਂ ਅਜਿਹਾ ਜੁੜ ਗਿਆ ਕਿ ਜਦੋਂ ਆਪਣੇ ਪਿੰਡ ਦੇ ਨੇੜੇ-ਤੇੜੇ ਕਿਸੇ ਗਾਇਕ ਦਾ ਅਖਾੜਾ ਲੱਗਣਾ ਮੈਂ ਵੇਖਣਾ ਨਾ ਭੁੱਲਦਾ।

ਉਸ ਤੋਂ ਬਾਅਦ ਤਵਿਆਂ ’ਤੇ ਅੱਗੇ ਵੱਧਦਾ ਸੀ.ਡੀ. ਤੱਕ ਆ ਪਹੁੰਚਿਆ। ਮੈਂ ਆਪਣੀ ਪਸੰਦ ਅਨੁਸਾਰ ਤਵੇ ਅਤੇ ਸੀ.ਡੀ. ਖਰੀਦਣਾ ਕਦੇ ਨਹੀਂ ਸੀ ਭੁੱਲਦਾ। ਗਾਇਕੀ ਨਾਲ ਮੇਰਾ ਗੂੜ੍ਹਾ ਪ੍ਰੇਮ ਹੋ ਚੁੱਕਿਆ ਸੀ। ਗਾਇਕੀ ਦੀ ਰਿਕਾਰਡਿੰਗ ਦੀ ਤਕਨੀਕ ਵੀ ਬਦਲਦੀ ਗਈ। ਯੂ-ਟਿਊਬ, ਫੇਸਬੁੱਕ ’ਤੇ ਗਾਇਕ ਆ ਗਏ। ਮੈਂ ਕੁਝ ਖਾਸ ਵਿਸ਼ਿਆਂ ’ਤੇ ਅਕਸਰ ਲੇਖ ਲਿਖ ਕੇ ਅਖ਼ਬਾਰਾਂ ਵਿੱਚ ਛੁਪਾਉਂਦਾ ਰਹਿੰਦਾ ਹਾਂ। ਜਦੋਂ ਵੀ ਮੈਂ ਕਿਸੇ ਨੌਜਵਾਨ ਮੁੰਡੇ ਜਾਂ ਕੁੜੀ ਦੇ ਹੱਥ ਸਮਾਰਟਫੋਨ ਵੇਖਦਾ ਹਾਂ ਉਨ੍ਹਾਂ ਦੀ ਨਿਗ੍ਹਾ ਹਮੇਸ਼ਾਂ ਗੱਲਾਂ ਕਰਦੇ ਹੋਏ ਫੋਨ ’ਤੇ ਲੱਗੀ ਰਹਿੰਦੀ ਹੈ।

ਪੜ੍ਹੋ ਇਹ ਵੀ ਖਬਰ - ਸਫ਼ਰ ਦੌਰਾਨ ਜੇਕਰ ਤੁਹਾਨੂੰ ਵੀ ਆਉਂਦੀ ਹੈ 'ਉਲਟੀ' ਤਾਂ ਇਸਦੇ ਹੱਲ ਲਈ ਪੜ੍ਹੋ ਇਹ ਖ਼ਬਰ

ਜਾਣਕਾਰੀ ਲੈਣ ’ਤੇ ਪਤਾ ਲੱਗਿਆ ਕਿ ਫੇਸਬੁੱਕ ਨੂੰ ਵੇਖਣਾ ਸਾਡੀ ਨੌਜਵਾਨ ਪੀੜ੍ਹੀ ਪਹਿਲ ਦਿੰਦੀ ਹੈ। ਇਸ ਵਿਸ਼ੇ ਨੂੰ ਮੁੱਖ ਰੱਖ ਕੇ ਮੈਂ ਫੇਸਬੁੱਕ ’ਤੇ ਆਪਣੀ ਖੋਜ ਕਰਨੀ ਚਾਲੂ ਕਰ ਦਿੱਤੀ ਤਾਂ ਅਚਾਨਕ ਇੱਕ ਦਿਨ ਮੈਨੂੰ ਫੇਸਬੁੱਕ ਵਿੱਚ ਪਰਮਿੰਦਰ ਅਲਬੇਲਾ ਜੀ ਦਾ ਇੱਕ ਗੀਤ ਸੁਣਨ ਨੂੰ ਮਿਲਿਆ, ਜੋ ਮੈਨੂੰ ਬੇਹੱਦ ਪਸੰਦ ਆਇਆ। ਫੇਸਬੁੱਕ ਵਿੱਚੋਂ ਮੈਂ ਉਸ ਦਾ ਫੋਨ ਨੰਬਰ ਲੈ ਕੇ ਉਸ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਮੈਂ ਉਸ ਨੂੰ ਇੱਕ ਖਾਸ ਪ੍ਰੋਗਰਾਮ ਵਿੱਚ ਮਿਲਿਆ, ਜਿਸ ਵਿੱਚ ਉਸ ਦੀ ਜ਼ਾਤੀ ਜ਼ਿੰਦਗੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਸ ਦੇ ਪਿਤਾ ਜੀ ਦਾ ਨਾਮ ਰਾਮ ਸਿੰਘ, ਪਿੰਡ ਨਰੈਣਗੜ੍ਹ, ਜੋ ਅਮਲੋਹ ਸ਼ਹਿਰ ਦੇ ਨੇੜੇ ਹੈ।

ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ

ਪਰਮਿੰਦਰ ਸਿੰਘ ਦਾ ਜਨਮ ਜਨਵਰੀ 1984 ਵਿੱਚ ਇੱਕ ਸੰਗੀਤਕ ਪਰਿਵਾਰ ਦੇ ਘਰ ਹੋਇਆ। ਉਸ ਦੇ ਪਿਤਾ ਜੀ ਅਤੇ ਤਾਇਆ ਜੀ ਸਥਾਪਤ ਗਾਇਕ ਹਨ। ਉਸ ਨੇ ਦੱਸਿਆ ਬਚਪਨ ਤੋਂ ਹੀ ਮੈਨੂੰ ਗਾਉਣ ਦਾ ਸ਼ੌਕ ਸੀ। ਸਕੂਲ ਵਿੱਚ ਮੈਂ ਦੂਸਰੀ ਤੀਸਰੀ ਕਲਾਸ ਤੋਂ ਹੀ ਗਾਉਣ ਲੱਗ ਗਿਆ ਸੀ, ਕਿਉਂਕਿ ਘਰ ਵਿੱਚੋਂ ਮਿਲੀ ਹੋਈ ਗੁੜ੍ਹਤੀ ਉਸ ਨੂੰ ਗਾਇਕੀ ਦੀ ਮੁਫਤ ਸਿੱਖਿਆ ਮਿਲਦੀ ਸੀ। ਜਦੋਂ ਵੀ ਸਕੂਲ ’ਚ ਕੋਈ ਪ੍ਰੋਗਰਾਮ ਹੋਣਾ ਹਰ ਪ੍ਰੋਗਰਾਮ ਵਿੱਚ ਪਰਮਿੰਦਰ ਸਿੰਘ ਹਿੱਸਾ ਲੈਂਦਾ ਸੀ। ਮੁਕਾਬਲੇ ਵਿੱਚ ਹਿੱਸਾ ਲੈਣ ’ਤੇ ਪਹਿਲਾਂ ਨੰਬਰ ਪ੍ਰਾਪਤ ਕਰਦਾ ਸੀ। ਆਪਣੇ ਪਿਤਾ ਜੀ ਤੇ ਤਾਇਆ ਜੀ ਨਾਲ ਪ੍ਰੋਗਰਾਮਾਂ ਵਿੱਚ ਤੇਰਾਂ ਚੌਦਾਂ ਸਾਲ ਜਾਂਦਾ ਰਿਹਾ। ਸਕੂਲੀ ਪੜ੍ਹਾਈ ਤੋਂ ਬਾਅਦ ਪਰਮਿੰਦਰ ਸਿੰਘ ਨੇ ਆਈ.ਟੀ.ਆਈ. ਦੀ ਸਿੱਖਿਆ ਪ੍ਰਾਪਤ ਕਰਨੀ ਚਾਲੂ ਕੀਤੀ, ਕਿਉਂਕਿ ਅੱਜ ਕੱਲ੍ਹ ਜ਼ਰੂਰੀ ਨਹੀਂ ਕਿ ਗਾਇਕੀ ਵਿੱਚ ਏਨੀ ਕਮਾਈ ਹੋ ਜਾਵੇ ਕਿ ਕਾਰੋਬਾਰ ਘਰ ਦਾ ਸਾਰਾ ਖਰਚਾ ਤੋਰਿਆ ਜਾ ਸਕੇ।

ਮਕੈਨੀਕਲ ਫਿਟਰ ਦਾ ਡਿਪਲੋਮਾ ਕਰਨ ਤੋਂ ਬਾਅਦ ਰੇਲਵੇ ਵਿਭਾਗ ਦਾ ਲੁਧਿਆਣਾ ਸ਼ਹਿਰ ਵਿੱਚ ਸਥਾਪਤ ਕਾਰਖਾਨੇ ਵਿੱਚ ਨੌਕਰੀ ਮਿਲੀ, ਜਿੱਥੋਂ ਤੋਰੀ ਫੁਲਕਾ ਆਰਾਮ ਨਾਲ ਮਿਲਣ ਲੱਗਿਆ। ਇਸ ਦੌਰਾਨ ਗਾਇਕੀ ਦਾ ਸ਼ੌਕ ਨਾਲੋਂ-ਨਾਲ ਪਾਲਦਾ ਰਿਹਾ। ਰੇਲਵੇ ਦੇ ਕਾਰਖਾਨੇ ਵਿੱਚ ਕੋਈ ਵੀ ਪ੍ਰੋਗਰਾਮ ਹੋਣਾ, ਜਿਸ ਵਿੱਚ ਪਰਮਿੰਦਰ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ। ਆਪਣਾ ਬਸੇਰਾ ਨੌਕਰੀ ਮਿਲਣ ਕਾਰਨ ਲੁਧਿਆਣਾ ਵਿਖੇ ਪੱਕੇ ਤੌਰ ’ਤੇ ਸਥਾਪਤ ਕਰ ਲਿਆ। ਲੁਧਿਆਣਾ ਗਾਇਕਾਂ ਦੀ ਮਹਾਨ ਮੰਡੀ ਹੈ, ਦੇ ਨਾਮ ਨਾਲ ਅਲਬੇਲਾ ਲਗਾਉਣ ਸਬੰਧੀ ਮੈਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਮੈਂ ਆਪਣੀ ਗਾਇਕੀ ਤੇ ਲਿਖਣ ਦੀ ਸਿੱਖਿਆ ਆਪਣੇ ਪਿਤਾ ਜੀ ਤੇ ਤਾਇਆ ਜੀ ਤੋਂ ਲਈ ਹੈ।

ਪੜ੍ਹੋ ਇਹ ਵੀ ਖਬਰ - ਕੈਨੇਡਾ ਜਾਣ ਦੇ ਚਾਹਵਾਨ ਸਿਖਿਆਰਥੀਆਂ ਲਈ ਵਰਦਾਨ ਸਿੱਧ ਹੋਵੇਗਾ ‘Two Step Visa System’

ਤਾਇਆ ਜੀ ਗਾਇਕ ਹੋਣ ਕਾਰਨ ਪਰਮਿੰਦਰ ਸਿੰਘ ਦੇ ਤਾਇਆ ਜੀ ਦਾ ਨਾਮ ਗਿਆਨੀ ਕਰਮ ਸਿੰਘ ਅਲਬੇਲਾ ਸੀ ਤਾਇਆ ਜੀ ਤੋਂ ਹੀ ਜ਼ਿਆਦਾ ਲਿਖਣਾ ਅਤੇ ਗਾਉਣਾ ਸਿੱਖਿਆ। ਉਨ੍ਹਾਂ ਵਾਲਾ ਤਖੱਲਸ ਆਪਣੇ ਨਾਮ ਨਾਲ ਜੋੜ ਕੇ ਪਰਮਿੰਦਰ ਅਲਬੇਲਾ ਬਣ ਗਏ। ਮੈਂ ਉਸ ਦੇ ਅਨੇਕਾਂ ਵੱਖ-ਵੱਖ ਥਾਵਾਂ ’ਤੇ ਪ੍ਰੋਗਰਮ ਵੇਖੇ ਅਤੇ ਸੁਣੇ। ਮੈਨੂੰ ਉਸ ਦਾ ਗਾਇਕੀ ਵਿੱਚ ਆਧਾਰ ਬਹੁਤ ਮਜ਼ਬੂਤ ਲੱਗਿਆ ਅਤੇ ਮੈਂ ਉਸ ਦੀ ਗਾਇਕੀ ਤੋਂ ਏਨਾ ਕਾਇਲ ਹੋ ਗਿਆ।

ਅੱਜ ਕੱਲ੍ਹ ਗਾਇਕੀ ਵਿੱਚ ਜੋ ਵਿਗਾੜ ਆ ਰਿਹਾ ਹੈ, ਸਾਰੀ ਦੁਨੀਆ ਜਾਣਦੀ ਹੈ ਪਰ ਇਸ ਨੌਜਵਾਨ ਗਾਇਕ ਵੱਲੋ ਗਾਏ ਜਾਂਦੇ ਗੀਤ ਸਾਡੀ ਮਾਂ ਬੋਲੀ ਪੰਜਾਬੀ ਦੀ ਹਾਮੀ ਭਰਦੇ ਹਨ। ਇਸ ਦੇ ਗੀਤ ਸਾਡੀ ਮਾਂ ਬੋਲੀ ਪੰਜਾਬੀ ਦਾ ਥੰਮ ਸੀ। ਮੇਰਾ ਆਕਾਸ਼ਵਾਣੀ ਤੇ ਦੂਰਦਰਸ਼ਨ ਜਲੰਧਰ ਨਾਲ ਲੰਮੇ ਸਮੇਂ ਤੋਂ ਬਹੁਤ ਗਹਿਰਾ ਨਾਤਾ ਹੈ। ਪ੍ਰੋਗਰਾਮਾਂ ਵਿੱਚ ਸੁਧਾਰ ਲਈ ਮੇਰਾ ਉਪਰਾਲਾ ਚੱਲਦਾ ਹੀ ਰਹਿੰਦਾ ਹੈ, ਜਿਸ ਕਾਰਨ ਮੇਰਾ ਚੱਕਰ ਜਲੰਧਰ ਆਮ ਲੱਗਦਾ ਹੀ ਰਹਿੰਦਾ ਹੈ। ਪਟਿਆਲੇ ਤੋਂ ਮੈਂ ਜਲੰਧਰ ਜਾਣਾ ਸੀ।

ਪੜ੍ਹੋ ਇਹ ਵੀ ਖਬਰ - ਚਾਵਾਂ ਨਾਲ ਸਜਾਇਆ ਘਰ ਅੱਖਾਂ ਸਾਹਮਣੇ ਹੋਇਆ ਢਹਿ ਢੇਰੀ (ਵੀਡੀਓ)

ਰਸਤੇ ਵਿੱਚ ਲੁਧਿਆਣਾ ਹੈ, ਮੈਂ ਪਰਮਿੰਦਰ ਅਲਬੇਲਾ ਦੇ ਭਵਿੱਖ ਬਾਰੇ ਸੋਚਦੇ ਹੋਏ ਉਸ ਨੂੰ ਫ਼ੋਨ ਰਾਹੀਂ ਸੱਦਾ ਦਿੱਤਾ ਕਿ ਤੁਸੀਂ ਏਨੇ ਵਜੇ ਬੱਸ ਅੱਡੇ ’ਤੇ ਆ ਜਾਵੋ, ਆਪਾਂ ਨੇ ਆਕਾਸ਼ਵਾਣੀ ਜਲੰਧਰ ਕਿਸੇ ਕੰਮ ਲਈ ਜਾਣਾ ਹੈ। ਉੱਥੇ ਪਹੁੰਚਣ ’ਤੇ ਮੈਂ ਉੱਚ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਲੜਕਾ ਬਹੁਤ ਸੋਹਣੇ ਗੀਤ ਗਾਉਂਦਾ ਹੈ। ਉਨ੍ਹਾਂ ਨੇ ਯੂ-ਟਿਊਬ ਵਿੱਚ ਰਿਕਾਰਡ ਉਸ ਦੇ ਕੁਝ ਗੀਤ ਸੁਣੇ, ਜੋ ਉਨ੍ਹਾਂ ਨੂੰ ਬਹੁਤ ਚੰਗੇ ਲੱਗੇ। ਉਨ੍ਹਾਂ ਨੇ ਕਿਹਾ ਤੁਸੀਂ ਫਾਰਮ ਭਰੋ ਅਸੀਂ ਤੁਹਾਨੂੰ ਆਕਾਸ਼ਵਾਣੀ ਦਾ ਪ੍ਰਵਾਨਿਤ ਕਲਾਕਾਰ ਬਣਾਵਾਂਗੇ ਤੇ ਤੁਹਾਡਾ ਭਵਿੱਖ ਉਜਵੱਲ ਹੋ ਜਾਵੇਗਾ। ਕੋਰੋਨਾ ਮਹਾਮਾਰੀ ਕਾਰਨ ਉਸ ਦਾ ਨਤੀਜਾ ਹਾਲਾਂ ਰੁਕਿਆ ਹੋਇਆ ਹੈ ਪਰ ਉਸ ਦੀ ਗਾਇਕੀ ਸਾਫ਼ ਜਿੱਤ ਸਾਹਮਣੇ ਕੰਧ ’ਤੇ ਲਿਖੀ ਹੋਈ ਵਿਖਾ ਰਹੀ ਹੈ। ਦੂਰਦਰਸ਼ਨ ਜਲੰਧਰ ’ਤੇ ਗਾਇਕੀ ਦੇ ਪ੍ਰੋਗਰਾਮਾਂ ਵਿੱਚ ਅਕਸਰ ਹਿੱਸਾ ਲੈਂਦਾ ਰਹਿੰਦਾ ਹੈ।

ਉਸ ਦੇ ਇਲਾਕੇ ਵਿੱਚ ਜਿੰਨੇ ਵੀ ਸਮਾਜਿਕ ਅਤੇ ਖੇਡਾਂ ਦੇ ਪ੍ਰੋਗਰਾਮ ਹੁੰਦੇ ਹਨ, ਸਾਰੇ ਪ੍ਰੋਗਰਾਮਾਂ ਵਿੱਚ ਪ੍ਰਬੰਧਕ ਉਸ ਨੂੰ ਜ਼ਰੂਰ ਲੈ ਕੇ ਜਾਂਦੇ ਹਨ, ਕਿਉਂਕਿ ਉਸ ਦੀ ਗਾਇਕੀ ਤੋਂ ਬਿਨਾਂ ਪ੍ਰੋਗਰਾਮ ਅਧੂਰੇ ਲੱਗਦੇ ਹਨ। ਪਰਮਿੰਦਰ ਅਲਬੇਲਾ ਜੀ ਖੁਦ ਗੀਤਕਾਰ ਹਨ ਪਰ ਫਿਰ ਵੀ ਉਨ੍ਹਾਂ ਨੂੰ ਕੋਈ ਯੋਗ ਗੀਤਕਾਰ ਦੀ ਰਚਨਾ ਮਿਲ ਜਾਵੇ, ਉਸ ਨੂੰ ਵੀ ਪਹਿਲ ਦਿੰਦੇ ਹਨ। ਉਨ੍ਹਾਂ ਨੇ ਲੜੀਵਾਰ ਗੀਤਕਾਰ ਪਰਗਟ ਟਿਵਾਣਾ, ਚਮਕੌਰ ਟਹਿਣਾ, ਬਲਜੀਤ ਗਿੱਲ, ਗੁਰਵਿੰਦਰ ਗੋਸਲ ਤੇ ਕੁਲਵੰਤ ਖਨੌਰੀ ਜੀ ਦੇ ਗੀਤ ਰਿਕਾਰਡ ਕਰਵਾਏ ਹਨ। ਜਿਨ੍ਹਾਂ ਨੂੰ ਯੂ-ਟਿਊਬ ਤੇ ਆਮ ਸਟੇਜਾਂ ’ਤੇ ਪਸੰਦ ਕੀਤਾ ਜਾ ਰਿਹਾ ਹੈ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਅੱਜਕਲ੍ਹ ਗਾਇਕ ਗੀਤਕਾਰਾਂ ਤੋਂ ਮੁਫ਼ਤ ਵਿੱਚ ਸੇਵਾ ਲੈਂਦੇ ਹਨ। ਉਨ੍ਹਾਂ ਦੇ ਲਿਖੇ ਗੀਤ ਗਾ ਕੇ ਖੁਦ ਗੱਡੀਆਂ ਖਰੀਦ ਲੈਂਦੇ ਹਨ ਤੇ ਮਹਿਲ ਵਰਗੀਆਂ ਕੋਠੀਆਂ ਖੜ੍ਹੀਆਂ ਕਰ ਲੈਂਦੇ ਹਨ ਪਰ ਗੀਤਕਾਰ ਰੋਟੀ ਨੂੰ ਵੀ ਤਰਸਦੇ ਹਨ।

ਪੜ੍ਹੋ ਇਹ ਵੀ ਖਬਰ - ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪਰਮਿੰਦਰ ਅਲਬੇਲਾ ਜੀ ਦਾ ਮੈਨੂੰ ਜਵਾਬ ਬਹੁਤ ਸੋਹਣਾ ਲੱਗਿਆ ਕਿ ਸਭ ਤੋਂ ਪਹਿਲਾਂ ਤਾਂ ਸਰੋਤੇ ਮੇਰਾ ਰੱਬ ਹਨ। ਗੀਤਕਾਰ ਮੇਰੀ ਜੜ੍ਹ ਹਨ। ਦੋਨਾਂ ਦਾ ਜੇ ਸਾਥ ਛੁੱਟ ਜਾਵੇ ਤਾਂ ਮੇਰੀ ਗਾਇਕੀ ਖਤਮ ਹੋ ਜਾਵੇਗੀ। ਮੈਂ ਹਰ ਗੀਤਕਾਰ ਨੂੰ ਬਣਦੀ ਸੇਵਾ ਦਾ ਹਿੱਸਾ ਜ਼ਰੂਰ ਦਿੰਦਾ ਹਾਂ। ਅਲਬੇਲਾ ਸਾਹਿਬ ਦੀ ਇੱਕ ਮੈਂ ਹੋਰ ਖਾਸੀਅਤ ਵੇਖੀ ਕਿ ਪ੍ਰੋਗਰਾਮ ਕਰਨ ਲਈ ਇਨ੍ਹਾਂ ਦੀ ਕੋਈ ਸੀਮਤ ਕੀਮਤ ਨਹੀਂ। ਖੁਸ਼ੀ ਖੁਸ਼ੀ ਜੋ ਦੇ ਦਿੰਦੇ ਹਨ, ਉਸ ਨੂੰ ਉਹ ਪ੍ਰਵਾਨ ਕਰ ਲੈਂਦੇ ਹਨ ਪਰ ਹਰ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਖੁੱਲ੍ਹਾ ਸਮਾਂ ਸਰੋਤਿਆਂ ਦਾ ਮਨੋਰੰਜਨ ਕਰਦੇ ਹਨ।

ਮੈਂ ਪੁੱਛਿਆ ਅੱਜ ਕੱਲ੍ਹ ਗਾਇਕ ਅਸ਼ਲੀਲ ਗੀਤ ਗਾ ਕੇ ਨੌਜਵਾਨ ਵਰਗ ਵਿੱਚ ਥੋੜ੍ਹੇ ਮਸ਼ਹੂਰ ਹੋ ਕੇ ਫ਼ਿਲਮਾਂ ਵੱਲ ਮੂੰਹ ਕਰ ਲੈਂਦੇ ਹਨ, ਤੁਹਾਡਾ ਕੀ ਖਿਆਲ ਹੈ? ਜਵਾਬ ਇਹ ਸੀ ਕਿ ਗਾਇਕੀ ਗਾਉਣ ਵਾਲੇ ਤੇ ਸੁਣਨ ਵਾਲੇ ਦੀ ਰੂਹ ਦੀ ਖ਼ੁਰਾਕ ਹੈ। ਸਰੋਤਿਆਂ ਦੇ ਸਾਹਮਣੇ ਗਾ ਕੇ ਜੋ ਆਨੰਦ ਆਉਂਦਾ ਹੈ ਉਹ ਤਾਂ ਕਿਤੇ ਵੀ ਨਹੀਂ ਮਿਲ ਸਕਦਾ। ਯੂ-ਟਿਊਬ ਤੇ ਗੀਤ ਅਸੀਂ ਇਸ ਲਈ ਪਾਉਂਦੇ ਹਾਂ ਤਾਂ ਜੋ ਵੱਧ ਤੋਂ ਵੱਧ ਸਰੋਤੇ ਨਾਲ ਜੁੜਿਆ ਜਾ ਸਕੇ। ਫ਼ਿਲਮਾਂ ਵਿੱਚ ਜਾ ਕੇ ਗੀਤ ਗਾ ਲਏ ਤਾਂ ਅਸੀਂ ਸਰੋਤਿਆਂ ਨਾਲੋਂ ਪੂਰਨ ਰੂਪ ਵਿੱਚ ਟੁੱਟ ਜਾਵਾਂਗੇ। ਸਾਡੀ ਗਾਇਕੀ ਦਾ ਅੰਤ ਹੋ ਜਾਵੇਗਾ।

ਪੜ੍ਹੋ ਇਹ ਵੀ ਖਬਰ - ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

ਅਲਬੇਲਾ ਜੀ ਨੂੰ ਪੁੱਛਿਆ ਕਿ ਤੁਹਾਨੂੰ ਕਿਹੜੇ ਗਾਇਕਾਂ ਦੀ ਗਾਇਕੀ ਚੰਗੀ ਲੱਗਦੀ ਹੈ ? ਉਨ੍ਹਾਂ ਨੇ ਕਿਹਾ ਲਾਲ ਚੰਦ ਯਮਲਾ ਜੱਟ, ਸੁਰਿੰਦਰ ਕੌਰ, ਨੁਸਰਤ ਅਲੀ ਮੇਰੇ ਪਸੰਦ ਦੇ ਖਾਸ ਗਾਇਕ, ਮੇਰੇ ਗੁਰੂ ਹਨ। ਗੀਤਕਾਰਾਂ ਵਿੱਚ ਬਾਬੂ ਸਿੰਘ ਮਾਨ, ਦੀਦਾਰ ਸੰਧੂ, ਗੁਰਦੇਵ ਸਿੰਘ ਮਾਨ ਤੇ ਕੁਲਵੰਤ ਖਨੌਰੀ ਜੀ ਦੇ ਗੀਤ ਮੈਨੂੰ ਬੇਹੱਦ ਪਸੰਦ ਹਨ। ਇੱਕ ਉਨ੍ਹਾਂ ਨੇ ਖਾਸ ਗੱਲ ਦੱਸੀ ਕਿ ਫੇਸਬੁੱਕ ਤੇ ਕੁਲਵੰਤ ਖਨੌਰੀ ਜੀ ਦਾ ਮਾਂ ਬੋਲੀ ਦੀਆਂ ਗੱਲਾਂ ਕਰਦਾ ਇੱਕ ਗੀਤ ਸੁਣਿਆ ਜੋ ਉਨ੍ਹਾਂ ਨੇ ਖ਼ੁਦ ਗਾਇਆ ਹੋਇਆ ਸੀ। ਮੈਨੂੰ ਇੰਨਾ ਚੰਗਾ ਲੱਗਿਆ ਕਿ ਮੈਂ ਤੁਰੰਤ ਉਸ ਦੀ ਤਰਜ਼ ਬਣਾ ਕੇ ਤੇ ਹਰਮੋਨੀਅਮ ਲੈ ਕੇ ਰਿਕਾਰਡ ਕਰਵਾ ਦਿੱਤਾ ਤੇ ਰਿਕਾਰਡਿੰਗ ਉਨ੍ਹਾਂ ਨੂੰ ਭੇਜ ਦਿੱਤੀ।

ਕਹਿੰਦੇ ਮੈਨੂੰ ਬਹੁਤ ਖੁਸ਼ੀ ਹੋਈ ਇੱਕ ਗੀਤਕਾਰ ਦਾ ਬਿਨਾਂ ਪੁੱਛੇ ਗੀਤ ਰਿਕਾਰਡ ਕਰਵਾਉਣਾ ਬਹੁਤ ਬੁਰੀ ਗੱਲ ਹੈ ਪਰ ਕੁਲਵੰਤ ਖਨੌਰੀ ਜੀ ਨੇ ਬੇਹੱਦ ਖੁਸ਼ੀ ਮਹਿਸੂਸ ਕੀਤੀ। ਮੁੱਕਦੀ ਗੱਲ ਮੈਂ ਉਨ੍ਹਾਂ ਤੋਂ ਇੱਕ ਖ਼ਾਸ ਸੁਆਲ ਪੁੱਛਿਆ ਅਜੋਕੀ ਗਾਇਕੀ ਅੱਜ ਕੱਲ੍ਹ ਕਿੱਧਰ ਨੂੰ ਜਾ ਰਹੀ ਹੈ ਜੋ ਗਾਇਕ ਤੇ ਗੀਤਕਾਰ ਆਪਣੀ ਮਾਂ ਬੋਲੀ ਤੇ ਵਿਰਸੇ ਤੋਂ ਕੋਹਾਂ ਦੂਰ ਦੇ ਗੀਤ ਲਿਖ ਕੇ ਗਾ ਰਹੇ ਹਨ। ਉਹ ਗਾਇਕ ਕਹਾਉਣ ਦੇ ਕਾਬਲ ਨਹੀਂ, ਮੇਰੀ ਦੇਖੀ ਮਾਂ ਬੋਲੀ ਪੰਜਾਬੀ ਦੀ ਸੇਵਾ ਹੀ ਹੈ। ਜਦੋਂ ਤੱਕ ਮੇਰਾ ਸਾਹ ਚੱਲੇਗਾ ਇਹ ਸੇਵਾ ਜਾਰੀ ਰਹੇਗੀ। ਇਸ ਮਹਾਨ ਗਾਇਕ ਤੇ ਗੀਤਕਾਰ ਅਲਬੇਲਾ ਜੀ ਲਈ ਅਸੀਂ ਦੁਆਵਾਂ ਕਰਦੇ ਹਾਂ ਕਿ ਇਨ੍ਹਾਂ ਦੀ ਗਾਇਕੀ ਪੂਰੀ ਦੁਨੀਆਂ ਵਿੱਚ ਧੁੰਮਾਂ ਪਾਉਂਦੀ ਰਹੇ ਆਮੀਨ। 

ਪੜ੍ਹੋ ਇਹ ਵੀ ਖਬਰ - ਮਾਨਸਿਕ ਤੇ ਸਰੀਰਕ ਸਮਰੱਥਾ ਨੂੰ ਖੋਰਾ ਲਗਾ ਰਹੀ ‘ਰਵਾਇਤੀ ਖੁਰਾਕ’ ਤੋਂ ਮੂੰਹ ਮੋੜਨ ਦੀ ਆਦਤ

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ - 9914880392

  • Engineer
  • Singer Combination
  • Parminder Albela
  • ਇੰਜੀਨੀਅਰ
  • ਗਾਇਕੀ ਸੁਮੇਲ
  • ਪਰਮਿੰਦਰ ਅਲਬੇਲਾ

ਕੀ ਤੁਸੀਂ ਵੀ ਕੰਪਨੀ ਵਿੱਚ ਨੌਕਰੀ ਕਰਨ ਦੇ ਹੋ ਚਾਹਵਾਨ, ਤਾਂ ਜਾਣੋ ਕੀ ਕਰੀਏ

NEXT STORY

Stories You May Like

  • hyderabad engineer dies under suspicious circumstances in the us
    ਅਮਰੀਕਾ 'ਚ ਵਿਆਹ ਦੇ 17 ਦਿਨਾਂ ਬਾਅਦ ਹੈਦਰਾਬਾਦ ਦੇ ਇੰਜੀਨੀਅਰ ਦੀ ਸ਼ੱਕੀ ਹਾਲਾਤਾਂ 'ਚ ਮੌਤ
  • sc  s big decision on loan recovery  banks cannot misbehave for default
    Loan ਰਿਕਵਰੀ 'ਤੇ SC ਦਾ ਵੱਡਾ ਫ਼ੈਸਲਾ : ਕਰਜ਼ਾ ਡਿਫਾਲਟ ਲਈ 'ਗੁੰਡਾਗਰਦੀ' ਨਹੀਂ ਕਰ ਸਕਦੇ ਬੈਂਕ
  • india  s   digital blueprint   for brics  sovereignty and interoperability
    BRICS ਲਈ ਭਾਰਤ ਦਾ 'ਡਿਜੀਟਲ ਬਲੂਪ੍ਰਿੰਟ': ਪ੍ਰਭੂਸੱਤਾ ਅਤੇ ਅੰਤਰ-ਕਾਰਜਸ਼ੀਲਤਾ 'ਤੇ ਅਧਾਰਤ ਇੱਕ ਨਵਾਂ ਆਦੇਸ਼
  • revelation by client sent to dubai  network of pakistani agents at the airport
    ਦੁਬਈ ਭੇਜੇ ਕਲਾਇੰਟ ਦਾ ਖ਼ੁਲਾਸਾ! ਏਅਰਪੋਰਟ 'ਤੇ ਪਾਕਿ ਏਜੰਟਾਂ ਦਾ ਨੈੱਟਵਰਕ, ਮੁੰਡੇ-ਕੁੜੀਆਂ ਨਾਲ ਹੁੰਦੈ...
  • fmcg companies focus on increasing sales during festive season
    FMCG ਕੰਪਨੀਆਂ ਦਾ ਤਿਉਹਾਰਾਂ ਦੇ ਸੀਜ਼ਨ 'ਚ ਵਿਕਰੀ ਵਧਾਉਣ ’ਤੇ ਜ਼ੋਰ, ਕੀਮਤਾਂ ਨੂੰ ਲੈ ਕੇ ਕੀਤਾ ਇਹ ਐਲਾਨ
  • huge opposition to fees on upi transactions
    UPI ਲੈਣ-ਦੇਣ 'ਤੇ ਫੀਸਾਂ ਦਾ ਭਾਰੀ ਵਿਰੋਧ, CTI ਨੇ ਕਿਹਾ, "ਗਾਹਕ ਦੀ ਜੇਬ ਵਿੱਚੋਂ ਕੱਢੇ ਜਾਣਗੇ ਇਹ ਪੈਸੇ"
  • fear of robbers in tanda  scootery snatched from a man
    ਟਾਂਡਾ 'ਚ ਲੁਟੇਰਿਆਂ ਦਾ ਖ਼ੌਫ਼, ਹਥਿਆਰਾਂ ਦੇ ਜ਼ੋਰ 'ਤੇ ਵਿਅਕਤੀ ਤੋਂ ਖੋਹੀ ਸਕੂਟਰੀ
  • brics 2026  consensus reached on 140 article   new delhi declaration
    BRICS 2026 : 140 ਧਾਰਾਵਾਂ ਵਾਲੇ 'ਨਵੀਂ ਦਿੱਲੀ ਐਲਾਨਨਾਮੇ' 'ਤੇ ਬਣੀ ਸਹਿਮਤੀ, ਸਥਾਨਕ ਮੁਦਰਾਵਾਂ 'ਤੇ ਜ਼ੋਰ
  • big stir in punjab politics before elections
    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ...
  • man detained on suspicion of kidnapping turns out to be girl  s father
    ਅਗਵਾ ਦੇ ਸ਼ੱਕ 'ਚ ਫੜਿਆ ਵਿਅਕਤੀ ਨਿਕਲਿਆ ਬੱਚੀ ਦਾ ਪਿਓ, ਪੁਲਸ ਨੇ ਮਾਂ ਦੇ ਕੀਤਾ...
  • special on punjab s weather
    ਪੰਜਾਬ ਦੇ ਮੌਸਮ ਨੂੰ ਲੈ ਖਾਸ ਅਪਡੇਟ, ਆਉਣ ਵਾਲੇ ਦਿਨਾਂ 'ਚ ਮੌਸਮ ਰਹੇਗਾ ਸੁਹਾਵਣਾ
  • former sub postsentencedone and a half years in prison
    ਸਾਬਕਾ ਸਬ-ਪੋਸਟ ਮਾਸਟਰ ਨੂੰ ਲਾਂਡਰਿੰਗ ਮਾਮਲੇ ’ਚ ਡੇਢ ਸਾਲ ਦੀ ਕੈਦ, ਮਾਮਲਾ ਜਾਣ...
  • protest against police over failure to find child abducted
    ਭਗਤ ਸਿੰਘ ਕਾਲੋਨੀ ਤੋਂ ਅਗਵਾ ਹੋਏ ਬੱਚੇ ਦੇ ਨਾ ਮਿਲਣ ’ਤੇ ਪੁਲਸ ਖ਼ਿਲਾਫ਼...
  • the food safety wing conducted surprise raids to inspect cleanliness
    ਬੇਕਰੀਆਂ ਤੇ ਹਲਵਾਈਆਂ ਦੀ ਵਰਕਸ਼ਾਪ ’ਚ ਸਾਫ਼-ਸਫ਼ਾਈ ਦੇਖਣ ਲਈ ਫੂਡ ਸੇਫਟੀ ਵਿੰਗ ਨੇ...
  • 7 year old boy dies at prominent hospital in jalandhar
    ਜਲੰਧਰ: ਪ੍ਰਸਿੱਧ ਹਸਪਤਾਲ ’ਚ ਦੇਰ ਰਾਤ 7 ਸਾਲਾ ਬੱਚੇ ਦੀ ਮੌਤ, ਪਰਿਵਾਰ ਨੇ...
  • sgpc member amarjit chawla case
    SGPC ਮੈਂਬਰ ਅਮਰਜੀਤ ਚਾਵਲਾ ਮਾਮਲੇ 'ਚ ਕਾਰਵਾਈ ਤੇ ਪ੍ਰਕਿਰਿਆ ਬਾਰੇ ਸਿੱਖ...
Trending
Ek Nazar
aid for flood hit nepal

ਹੜ੍ਹ ਪ੍ਰਭਾਵਿਤ ਨੇਪਾਲ ਨੂੰ ਅਮਰੀਕਾ ਦੇਵੇਗਾ 3.1 ਕਰੋੜ ਡਾਲਰ

statement of army chief munir

ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਅੱਤਵਾਦ ਨੂੰ ਹਰਾਉਣ ਲਈ ਦ੍ਰਿੜ : ਫੌਜ ਮੁਖੀ...

statement of iranian president

UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਲਈ ਕਰਨਾ ਚਾਹੀਦਾ ਹੈ ਕੰਮ: ਪੇਜ਼ੇਸ਼ਕੀਅਨ

pakistani astronauts

ਪਾਕਿਸਤਾਨੀ ਪੁਲਾੜ ਯਾਤਰੀ ਜਲਦੀ ਹੀ ਚੀਨ ਦੇ ਪੁਲਾੜ ਸਟੇਸ਼ਨ ਦੇ ਮਿਸ਼ਨ 'ਚ ਹੋਣਗੇ...

russia ukraine tension

ਟਰੰਪ ਨਾਲ ਜ਼ੇਲੇਂਸਕੀ ਦੀ ਮੁਲਾਕਾਤ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਨੇ ਕੀਤੇ ਘਾਤਕ...

ethnic unity law

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਗੇ 'ਏਥਨਿਕ ਯੂਨਿਟੀ ਲਾਅ' ਦਾ ਮੁੱਦਾ ਚੁੱਕਣ...

tejbir singh rana won bronze medal

ਕੈਨੇਡਾ 'ਚ ਹੋਏ ਕਾਮਨਵੈਲਥ ਪਾਵਰਲਿਫਟਿੰਗ ਮੁਕਾਬਲੇ, ਤੇਜ਼ਬੀਰ ਸਿੰਘ ਰਾਣਾ' ਨੇ...

school teachers action leave without permission

ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ...

iran warns us

ਬਦਲ ਦੇਵਾਂਗੇ 'ਯੁੱਧ ਦਾ ਭੂਗੋਲ'", ਈਰਾਨ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

indian youth in canada

ਕੈਨੇਡਾ : ਗੱਡੀ 'ਚ ਬੈਠੇ ਭਾਰਤੀ ਨੌਜਵਾਨ ਨੂੰ ਮਾਰ'ਤੀ ਗੋਲੀ

singapore airlines

ਸਿੰਗਾਪੁਰ ਏਅਰਲਾਈਨਜ਼ ਦੁਨੀਆ ਦੀ ਸਰਵੋਤਮ ਹਵਾਈ ਕੰਪਨੀ, ਕਤਰ ਏਅਰਵੇਜ਼ ਦੂਜੇ ਸਥਾਨ...

moushumi chatterjee s advice to her daughter

'ਬੁਆਏਫ੍ਰੈਂਡ ਬਣਾਓ, ਪਰ ਵਿਆਹ ਕਰਵਾਉਣਾ ਜ਼ਰੂਰੀ ਨਹੀਂ'; ਦਿੱਗਜ ਬਾਲੀਵੁੱਡ...

sting video of mixing 12 kg water in 28 kg milk surfaced

ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ...

ice officer in usa

ਅਮਰੀਕਾ 'ਚ ICE ਅਧਿਕਾਰੀ ਨੇ ਵੈਨੇਜ਼ੁਏਲਾ ਦੇ ਨਾਗਰਿਕ ਨੂੰ ਮਾਰ'ਤੀ ਗੋਲੀ

british pm to meet trump

ਟਰੰਪ ਨਾਲ ਮੁਲਾਕਾਤ ਕਰਨਗੇ ਬ੍ਰਿਟਿਸ਼ PM; ਯੂਕਰੇਨ, ਪੱਛਮੀ ਏਸ਼ੀਆ ਸੰਕਟ 'ਤੇ...

parliamentary elections

ਰੂਸੀ ਸੰਸਦੀ ਚੋਣਾਂ : ਪੁਤਿਨ-ਪੱਖੀ ਪਾਰਟੀ ਦਾ ਦਬਦਬਾ ਬਰਕਰਾਰ

veteran actress loses battle with cancer

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ

chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +