Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 23, 2026

    12:20:47 PM

  • bill named after indian

    ਅਮਰੀਕਾ 'ਚ ਭਾਰਤੀ ਨੌਜਵਾਨ ਦੇ ਨਾਂ 'ਤੇ ਬਣੇਗਾ...

  • jalandhar news

    ਜਲੰਧਰ 'ਚ ਬਲਾਸਟ! ਗੱਡੀ 'ਚ ਬੈਠੇ ਵਿਅਕਤੀ ਦੀ...

  • living cost in canada

    ਕੈਨੇਡਾ 'ਚ ਰਹਿਣ ਲਈ ਢਿੱਲੀ ਕਰਨੀ ਪਵੇਗੀ ਜੇਬ, ਹਰ...

  • accident with governor kataria s convoy

    ਰਾਜਪਾਲ ਕਟਾਰੀਆ ਦੇ ਕਾਫ਼ਲੇ ਨਾਲ ਹਾਦਸਾ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਕਵਿਤਾ ਖਿੜਕੀ 'ਚ ਪੜ੍ਹੋ : ਐਵਾਨ-ਏ-ਗ਼ਜ਼ਲ

MERI AWAZ SUNO News Punjabi(ਨਜ਼ਰੀਆ)

ਕਵਿਤਾ ਖਿੜਕੀ 'ਚ ਪੜ੍ਹੋ : ਐਵਾਨ-ਏ-ਗ਼ਜ਼ਲ

  • Updated: 12 Dec, 2022 05:46 PM
Jalandhar
read poetry
  • Share
    • Facebook
    • Tumblr
    • Linkedin
    • Twitter
  • Comment

 ਸੱਠ੍ਹ

ਵਿਛੜ ਗਿਆਂ ਨੂੰ ਮੁਦਤਾਂ ਹੋਈਆਂ ,ਮੁੜ ਮੁੜ ਚੇਤੇ ਆਉਂਦਾ ਰਹਿਨਾ।
ਪਹਿਲੇ ਜ਼ਖ਼ਮ ਭਰੇ ਨਹੀਂ ਹਾਲਾਂ, ਹੋਰ ਨਵੇਂ ਫਟ ਲਾਉਂਦਾ ਰਹਿਨਾ।

ਦਿਨ ਦੀਵੀ ਮੇਰੀ ਦੁਨੀਆਂ ਲੁੱਟ ਕੇ ,ਖਵਰੇ ਕਿਹੜੇ ਦੇਸ਼ ਤੁਰ ਗਿਆ,
ਰਾਤੀ ਸੁਪਨੇ ਦੇ ਵਿਚ ਆ ਕੇ, ਦੁਨੀਆ ਨਵੀਂ ਵਸਾਉਂਦਾ ਰਹਿਨਾ।

ਤੇਰੇ ਬਿਨ ਦੁਨੀਆ ਤੇ ਕਿਹੜਾ, ਜਿਸ ਨੂੰ ਦਿਲ ਦਾ ਹਾਲ ਸੁਣਾਵਾਂ,
ਕੋਲ ਆਵੇ ਤਾਂ ਦੁੱਖ ਸੁੱਖ ਕਰੀਏ, ਦੂਰੋਂ ਹੀ ਤੜਪਾਉਂਦਾ ਰਹਿਨਾ।

ਸੀਨੇ ਦੇ ਵਿਚ ਅੱਗ ਬਿਰਹੋਂ ਦੀ, ਅੱਖਾਂ ਦੇ ਵਿਚ ਹੈ ਬਰਸਾਤ,
ਕਿੰਨੀ ਕਰਾਮਾਤ ਹੈ ਤੇਰੀ, ਪਾਣੀ ਵਿਚ ਅੱਗ ਲਾਉਂਦਾ ਰਹਿਨਾ।

ਸਭ ਕੁਝ ਤੇਰਾ ਕੁਝ ਨਹੀਂ ਮੇਰਾ, ਤੇਰਾ ਕੀਤਾ ਤੇਰੇ ਅਰਪਨ,
ਦਰਦ ਵਿਛੋੜੇ ਸਦਮੇ ਦੇ ਦੇ, ਮੁੜ ਮੁੜ ਕਿਓਂ ਅਜ਼ਮਾਉਂਦਾ ਰਹਿਨਾ।

ਬੀਤ ਗਈ ਹੈ ਕਿੰਨੀ 'ਦਰਦੀ' ,ਅੱਜ ਕੱਲ੍ਹ ਅੱਜ ਕੱਲ੍ਹ ਕਰਦੇ ਕਰਦੇ,
ਸ਼ਾਮੀ ਭੁੱਲਾਂ ਕਰ ਬਹਿੰਦਾ ਹੈਂ, ਤੜਕੇ ਉਠ ਬਖਸ਼ਾਉਂਦਾ ਰਹਿਨਾ।

ਸੱਚ ਕਹਿਣ ਦੀ ਆਦਤ ਮਾੜੀ, ਸਭ ਨੂੰ ਗੁੱਸੇ ਕਰ ਲੈਂਦਾ ਹੈਂ,
'ਦਰਦੀ' ਸਭ ਦੁਨੀਆ ਤੋਂ ਭੈੜਾ, ਤੂੰ ਐਂਵੇ ਵਡਿਆਉਂਦਾ ਰਹਿਨਾ।
    
 ਇਕਾਹਟ

ਵਾਹਿਗੁਰੂ ਸਭਨਾਂ ਨੂੰ ਐਸਾ ਪਿਆਰ ਦੇ।
ਰਲ ਕੇ ਬੈਠਣ ਲੋਕ ਸਭ ਸੰਸਾਰ ਦੇ।

ਹਰ ਮੁਲਕ ਦੇ ਮੁਖੀ ਨੂੰ ਬਖਸ਼ੀਂ ਸੁਮੱਤ,
ਬੰਦ ਰੱਖਣ ਮੂੰਹ ਹਰ ਹਥਿਆਰ ਦੇ।

ਅਮਨ ਦਾ ਪਰਚਮ ਸਦਾ ਉੱਚਾ ਰਹੇ,
ਜੰਗ ਬਾਜਾਂ ਨੂੰ ਸਦਾ ਫਿਟਕਾਰ ਦੇ।

ਦੇਸ਼ ਖਾਤਰ ਮਰਨ ਦਾ ਦੇ ਹੌਂਸਲਾ,
ਦੇਸ਼ ਦੋਖੀ ਤਾਕਤਾਂ ਨੂੰ ਹਾਰ ਦੇ।

ਸਭ ਸਿਪਾਹੀ ਪਰਤ ਆਵਣ ਘਰਾਂ ਨੂੰ ,
ਸਾਰੀਆਂ ਮਾਵਾਂ ਦੇ ਹਿਰਦੇ ਠਾਰ ਦੇ।

ਰੁਕੇ ਨਾ ਪਹੀਆ ਤਰੱਕੀ ਦਾ ਕਦੇ,
ਫਰਜ਼ ਸਮਝਣ ਮੁਖੀ ਹਰ ਸਰਕਾਰ ਦੇ।

ਸਿਰ ਢਕਣ ਨੂੰ ਸਾਰਿਆਂ ਨੂੰ ਛੱਤ ਦੇ,
ਭੁੱਖਿਆਂ ਨੂੰ ਰਿਜ਼ਕ ਤੇ ਰੁਜ਼ਗਾਰ ਦੇ।

ਭਾਈਚਾਰਾ ਹਰ ਜਗਾ ਬਣਿਆ ਰਹੇ,
ਲੋਕ ਹਨ ਐਧਰ ਜਾ ਪਰਲੇ ਪਾਰ ਦੇ।

ਰਹੇ ਕਾਇਮ ਹਰ ਸੁਹਾਗਣ ਦਾ ਸੁਹਾਗ,
ਵੈਣ ਨਾ ਸੁਣੀਏ ਕਿਸੇ ਮੁਟਿਆਰ ਦੇ।

ਮਾਣ ਹੋਵੇ ਵੱਡਿਆਂ ਦਾ ਹਰ ਘਰੇ,
ਵਹੁਟੀਆਂ ਦੇ ਦਿਲ ਦੇ ਵਿਚ ਸਤਿਕਾਰ ਦੇ।

ਤਪ ਰਹੇ ਹਿਰਦੇ ਨੂੰ ਬਖਸ਼ੀਂ ਸ਼ਾਂਤੀ,
ਸਾਰਿਆਂ ਤਾਈਂ ਸੁਖੀ ਪਰਿਵਾਰ ਦੇ।

 ਬਾਹਟ
ਵੱਸਦਾ ਹੈ ਸਭ ਦੇ ਦਿਲ ਵਿਚ, ਦਿਲਦਾਰ ਅਪਣਾ ਅਪਣਾ।
ਸੋਹਣਾ ਹੈ ਹਰ ਕਿਸੇ ਲਈ, ਪਰਵਾਰ ਅਪਣਾ ਅਪਣਾ।

ਲਾ ਕੇ ਧਰਮ ਦੇ ਬੈਨਰ, ਜੱਗ ਨੂੰ ਬਣਾ ਕੇ ਮੂਰਖ,
ਕਰਦੇ ਪਏ ਨੇ ਲੀਡਰ, ਪਰਚਾਰ ਅਪਣਾ ਅਪਣਾ।

ਜਿਧਰੋਂ ਵੀ ਮਾਲ ਮਿਲਦਾ, ਉਸੇ ਦੇ ਗਾਉਣ ਸੋਹਲੇ,
ਭੁੱਲੇ ਨੇ ਫ਼ਰਜ਼ ਸਾਰੇ, ਅਖ਼ਬਾਰ ਅਪਣਾ ਅਪਣਾ।

ਥਾਂ ਥਾਂ ਤੇ ਭੇਖ ਧਾਰੀ ,ਬੈਠੇ ਬਣਾ ਕੇ ਡੇਰੇ,
ਹੈ ਘੜ ਲਿਆ ਠੱਗਾਂ ਨੇ, ਕਰਤਾਰ ਅਪਣਾ ਅਪਣਾ।

ਰੌਲਾ ਹੈ ਏਕਤਾ ਦਾ, ਹੈ ਕੁਰਸੀਆਂ ਦੀ ਚਾਹਤ,
ਕਰਦੇ ਅੱਗੇ ਨੂੰ ਭਾਂਡਾ, ਹਰ ਵਾਰ ਅਪਣਾ ਅਪਣਾ।

ਇਸ ਯੁਗ 'ਚ ਲਗਦਾ 'ਦਰਦੀ', ਕੋਈ ਨਹੀਂ ਕਿਸੇ ਦਾ,
ਕਰਦਾ ਹੈ ਉਲੂ ਸਿੱਧਾ, ਸੰਸਾਰ ਅਪਣਾ ਅਪਣਾ।

ਸਤਨਾਮ ਸਿੰਘ ਦਰਦੀ (ਚਾਨੀਆਂ-ਜਲੰਧਰ)
                             
 

  • Poetry
  • ghazal
  • feelings
  • ਕਵਿਤਾ
  • ਗ਼ਜ਼ਲ
  • ਭਾਵਨਾਵਾਂ

ਪੰਜਾਬ ਲਈ ਵੱਡੀ ਚੁਣੌਤੀ: 'ਬ੍ਰੇਨ ਡਰੇਨ ਟੂ ਕੈਨੇਡਾ'

NEXT STORY

Stories You May Like

  • india a lost to sri lanka a in the super over
    ਸੁਪਰ ਓਵਰ 'ਚ ਭਾਰਤ ਏ ਸ਼੍ਰੀਲੰਕਾ ਏ ਤੋਂ ਹਾਰੀ, ਫਾਈਨਲ ਦੀ ਰਾਹ ਹੋਈ ਔਖੀ
  • india a beat sri lanka a by 66 runs to win tri a series
    ਭਾਰਤ ਏ ਨੇ ਸ਼੍ਰੀਲੰਕਾ ਏ ਨੂੰ 66 ਦੌੜਾਂ ਨਾਲ ਹਰਾ ਕੇ ਜਿੱਤੀ ਤਿਕੋਣੀ-ਏ ਲੜੀ
  • india a defeated afghanistan a by 101 runs
    ਭਾਰਤ ਏ ਨੇ ਅਫਗਾਨਿਸਤਾਨ ਏ ਨੂੰ 101 ਦੌੜਾਂ ਨਾਲ ਹਰਾਇਆ
  • india a beat sri lanka a by 8 runs
    ਭਾਰਤ ਏ ਨੇ ਸ਼੍ਰੀਲੰਕਾ ਏ ਨੂੰ 8 ਦੌੜਾਂ ਨਾਲ ਹਰਾਇਆ
  • india a set afghanistan a a target of 320 runs
    ਭਾਰਤ ਏ ਨੇ ਅਫਗਾਨਿਸਤਾਨ ਏ ਨੂੰ ਦਿੱਤਾ 320 ਦੌੜਾਂ ਦਾ ਟੀਚਾ
  • india a set a target of 378 run for sri lanka a
    Tri Series Final Match: ਭਾਰਤ ਏ ਨੇ ਸ਼੍ਰੀਲੰਕਾ ਏ ਨੂੰ ਦਿੱਤਾ 378 ਦੌੜਾਂ ਦਾ ਟੀਚਾ
  • india a set 266 run target for sri lanka a
    ਭਾਰਤ ਏ ਵਲੋਂ ਸੂਰਯਾਂਸ਼ ਅਤੇ ਵਿਪਰਾਜ ਦੇ ਅਰਧ ਸੈਂਕੜੇ, ਸ਼੍ਰੀਲੰਕਾ ਏ ਨੂੰ ਮਿਲਿਆ 266 ਦੌੜਾਂ ਦਾ ਟੀਚਾ
  • know the complete details of india a  s next match
    ਵੈਭਵ ਸੂਰਿਆਵੰਸ਼ੀ ਕਦੋਂ ਆਊਣਗੇ ਐਕਸ਼ਨ 'ਚ? ਭਾਰਤ ਏ ਦੇ ਅਗਲੇ ਮੈਚ ਦੀ ਜਾਣੋ ਪੂਰੀ ਡਿਟੇਲ
  • scooter market shops in jalandhar will remain closed from 25th to 28th
    ਜਲੰਧਰ 'ਚ ਸਕੂਟਰ ਮਾਰਕੀਟ ਦੀਆਂ ਦੁਕਾਨਾਂ 25 ਤੋਂ 28 ਤੱਕ ਰਹਿਣਗੀਆਂ ਬੰਦ
  • jalandhar news
    ਜਲੰਧਰ 'ਚ ਬਲਾਸਟ! ਗੱਡੀ 'ਚ ਬੈਠੇ ਵਿਅਕਤੀ ਦੀ ਦਰਦਨਾਕ ਮੌਤ, ਪੁਲਸ ਵੱਲੋਂ ਜਾਂਚ...
  • all districts of punjab police checkpoints punjab police
    ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਲੱਗ ਗਏ ਵਾਧੂ ਨਾਕੇ, ਪੁਲਸ ਨੇ ਕੀਤੀ ਸਖ਼ਤੀ
  • punjab important news for those buying and selling two wheelers
    ਪੰਜਾਬ : ਦੋਪਹੀਆ ਵਾਹਨ ਖ਼ਰੀਦਣ ਤੇ ਵੇਚਣ ਵਾਲਿਆਂ ਲਈ ਜ਼ਰੂਰੀ ਖ਼ਬਰ, ਡੀਲਰਾਂ ਨੇ...
  • jalandhar residents have paid more than 2 25 crore traffic challan fines
    ਜਲੰਧਰੀਆਂ ਨੇ ਜੁਰਮਾਨੇ ਭਰਨ 'ਚ ਗੱਡੇ ਝੰਡੇ, ਸਾਢੇ 5 ਮਹੀਨਿਆਂ 'ਚ ਟ੍ਰੈਫਿਕ...
  • punjab weather heavy raining
    ਪੰਜਾਬ 'ਚ ਲਗਾਤਾਰ ਪਵੇਗਾ ਮੀਂਹ! IMD ਨੇ ਜਾਰੀ ਕੀਤੀ ਵੱਡੀ ਚਿਤਾਵਨੀ, 26 ਤਾਰੀਖ਼...
  • firing at homeopathic clinic near verka milk plant in jalandhar
    ਜਲੰਧਰ 'ਚ ਫਿਰ ਚੱਲੀਆਂ ਗੋਲ਼ੀਆਂ! ਵੇਰਕਾ ਮਿਲਕ ਪਲਾਂਟ ਨੇੜੇ ਹੋਮਿਓਪੈਥਿਕ ਕਲੀਨਿਕ...
  • big revelation in chawla mobile point firing case jalandhar
    ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਫਾਇਰਿੰਗ ਕੇਸ 'ਚ ਖ਼ੁਲਾਸਾ! UK ਨਾਲ ਜੁੜੇ ਤਾਰ,...
Trending
Ek Nazar
union minister of state resigns

ਕੇਂਦਰੀ ਰਾਜ ਮੰਤਰੀ ਨੇ ਦਿੱਤਾ ਅਸਤੀਫ਼ਾ ! ਰਾਸ਼ਟਰਪਤੀ ਨੇ ਕੀਤਾ ਮਨਜ਼ੂਰ

actress with stage 4 cancer treks at 11 000 feet

ਜ਼ਿੰਦਾਦਿਲੀ ਦੀ ਮਿਸਾਲ; ਕੈਂਸਰ ਦੀ ਆਖ਼ਰੀ ਸਟੇਜ 'ਤੇ ਮਸ਼ਹੂਰ ਅਦਾਕਾਰਾ ਨੇ 11,000...

bride marriage lover mother father

ਕੁੜੀ ਦਾ ਕਿਤੇ ਹੋਰ ਹੋ ਰਿਹਾ ਸੀ ਵਿਆਹ! ਸਿਰਫ਼ਿਰੇ ਆਸ਼ਕ ਤੋਂ ਪਰੇਸ਼ਾਨ ਹੋ ਲਾੜੀ ਸਣੇ...

scientists have created a tool to predict the time of death

ਵਿਗਿਆਨੀਆਂ ਨੇ ਬਣਾਇਆ ਇਨਸਾਨ ਦੀ ਮੌਤ ਦਾ ਸਮਾਂ ਦੱਸਣ ਵਾਲਾ ਟੂਲ!

famous actor and comedian diagnosed with cancer

ਮਸ਼ਹੂਰ ਅਦਾਕਾਰ 'ਮੋਸ਼ੇ' ਨੂੰ ਹੋਇਆ ਕੈਂਸਰ ! ਖੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

birth death certificate up fee

Birth ਤੇ Death Certificate ਬਣਵਾਉਣ ਲਈ ਭਰਨੀ ਪਏਗੀ 10 ਗੁਣਾ ਫੀਸ! UP ਸਰਕਾਰ...

indian workers in singapore

ਸਿੰਗਾਪੁਰ 'ਚ  ਭਾਰਤੀ ਕਾਮਿਆਂ ਨੂੰ ਨਹੀਂ ਮਿਲ ਰਹੀ ਤਨਖਾਹ ! ਮੰਤਰਾਲੇ ਅੱਗੇ ਲਗਾਈ...

ncw summons comedian

ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਨੂੰ ਭੇਜਿਆ ਸੰਮਨ, ਅੱਜ ਸ਼ਾਮ 4 ਵਜੇ ਹੋਵੇਗੀ...

this famous actress used to play the role of a corpse in cid

CID 'ਚ ਲਾਸ਼ ਦਾ ਰੋਲ ਨਿਭਾਉਂਦੀ ਸੀ ਇਹ ਮਸ਼ਹੂਰ ਅਦਾਕਾਰਾ ! ਮਿਲਦੇ ਸੀ 3000 ਰੁਪਏ,...

attack on brother of famous bollywood actor

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੇ ਭਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ! ਲੜ...

famous actress got married secretly

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਡੇਢ ਸਾਲ ਬਾਅਦ ਤਸਵੀਰਾਂ...

vance leaves for switzerland

ਈਰਾਨ ਨਾਲ ਗੱਲਬਾਤ ਲਈ ਵੈਨਸ ਸਵਿਟਜ਼ਰਲੈਂਡ ਰਵਾਨਾ

ppp announces candidate

ਪਾਕਿਸਤਾਨ: ਪੀਪੀਪੀ ਨੇ ਗਿਲਗਿਤ-ਬਾਲਟਿਸਤਾਨ 'ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ...

great scheme of the post office

Post Office ਦੀ ਸ਼ਾਨਦਾਰ ਸਕੀਮ! ਇੱਕ ਵਾਰ ਪੈਸਾ ਲਾਓ ਤੇ ਹਰ ਮਹੀਨੇ ਪੱਕੀ ਕਮਾਈ...

sharif and munir left for switzerland

ਪਾਕਿਸਤਾਨ ਦੇ PM ਸ਼ਰੀਫ ਅਤੇ ਫੀਲਡ ਮਾਰਸ਼ਲ ਮੁਨੀਰ ਈਰਾਨ-US ਗੱਲਬਾਤ ਲਈ...

gurnoor brar debut odi series ind vs afg

ਪੰਜਾਬ ਦੇ ਗੁਰਨੂਰ ਬਰਾੜ ਨੇ ਡੈਬਿਊ ਸੀਰੀਜ਼ 'ਚ ਰਚਿਆ ਇਤਿਹਾਸ, ਅਜਿਹਾ ਵਾਲਾ ਬਣਿਆ...

maharashtra yashwadi temple tragedy

ਮਹਾਰਾਸ਼ਟਰ 'ਚ ਵੱਡਾ ਹਾਦਸਾ : ਮੰਦਰ ਦੀ ਛੱਤ ਡਿੱਗਣ ਕਾਰਨ 6 ਸ਼ਰਧਾਲੂਆਂ ਦੀ ਮੌਤ,...

you won t find an actor like modi even in hollywood

'ਹਾਲੀਵੁੱਡ 'ਚ ਵੀ ਨਹੀਂ ਮਿਲੇਗਾ ਮੋਦੀ ਵਰਗਾ ਐਕਟਰ..!' ਟਰੰਪ ਨੇ ਭਾਰਤੀ PM ਬਾਰੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • up education minister letter
      'ਝੂਠ ਬੋਲਣਾ ਸਿਖਾਉਂਦੀ ਹੈ 'Johny Johny Yes Papa..!' ਯੋਗੇਂਦਰ ਉਪਾਧਿਆਏ...
    • paper leak
      ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET...
    • 2nd largest ruby
      ਹੱਥ ਲੱਗਾ ਹਜ਼ਾਰਾਂ-ਕਰੋੜਾਂ ਦਾ ਖ਼ਜ਼ਾਨਾ ! ਮੋਗੋਕ 'ਚ ਮਿਲਿਆ ਦੂਜਾ ਸਭ ਤੋਂ ਵੱਡਾ...
    • muslim vote bank bengal to assam political
      ਮੁਸਲਿਮ ਵੋਟ ਬੈਂਕ ਕਿਸ ਦੇ ਨਾਲ: ਬੰਗਾਲ ਤੋਂ ਅਸਾਮ ਤੱਕ ਕਿਵੇਂ ਬਦਲੇ ਸਿਆਸੀ...
    • islamic teachings social harmony
      ਇਸਲਾਮੀ ਸਿੱਖਿਆਵਾਂ ਤੇ ਸਮਾਜਿਕ ਸਦਭਾਵਨਾ ਦਾ ਸੁਮੇਲ ਇਕ ਚੰਗੇ ਸੁਹਿਰਦ ਦੀ ਤਸਵੀਰ
    • man lost his job when gone to talk about hike
      ਤਨਖਾਹ ਵਧਾਉਣ ਦੀ ਗੱਲ ਕਰਨ ਗਏ ਕਰਮਚਾਰੀ ਨੂੰ ਨੌਕਰੀ ਤੋਂ ਹੀ ਧੋਣਾ ਪੈ ਗਿਆ ਹੱਥ !...
    • degree needed to make reels now
      ਹੁਣ Reels ਬਣਾਉਣ ਲਈ ਦਿਖਾਉਣੀ ਪਵੇਗੀ ਡਿਗਰੀ ! ਨਹੀਂ ਤਾਂ ਲੱਗੇਗਾ ਲੱਖਾਂ ਦਾ...
    • read the weather for the next 7 days in punjab
      ਪੰਜਾਬ 'ਚ ਆਉਣ ਵਾਲੇ 7 ਦਿਨਾਂ ਦੀ ਪੜ੍ਹੋ Weather Update
    • mog mog has become the favorite food of indians
      ਭਾਰਤੀਆਂ ਦਾ ਮਨਪਸੰਦ ਫੂਡ ਬਣਿਆ 'ਮੋਗ-ਮੋਗ' ! ਦੇਸ਼ ਦੀ ਹਰ ਗਲੀ 'ਚ ਮਿਲਦੈ ਇਹ...
    • this is the coldest city in the world
      ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਸ਼ਹਿਰ,ਜਿੱਥੇ -55 ਡਿਗਰੀ ਤੱਕ ਪਹੁੰਚ ਜਾਂਦੈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +