Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 07, 2026

    1:09:10 AM

  • punjab incharge bhupesh baghel visit punjab

    ਭੂਪੇਸ਼ ਬਘੇਲ ਦੇ ਸਵਾਗਤ ਮੌਕੇ ਚੰਨੀ ਧੜਾ ਰਿਹਾ...

  • pakistani cream damages kidneys of 18 women 3 beauty products banned

    ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ...

  • alert of heavy rain and thunderstorm in punjab

    ਪੰਜਾਬ 'ਚ 4 ਦਿਨ ਅਹਿਮ! ਭਾਰੀ ਮੀਂਹ ਤੇ...

  • alert for sbi account holders  fraud in the name of reward points

    SBI ਖ਼ਾਤਾਧਾਰਕਾਂ ਲਈ Alert : ਰਿਵਾਰਡ ਪੁਆਇੰਟਸ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਭਾਰਤੀ ਡਾਕਟਰ ਨੇ 3,000KM ਦੂਰ ਬੈਠਿਆਂ ਹੀ ਕਰ'ਤੀ ਮਰੀਜ਼ ਦੀ ਸਰਜਰੀ ! ਦੇਖ-ਸੁਣ ਹਰ ਕੋਈ ਰਹਿ ਗਿਆ ਹੈਰਾਨ

NATIONAL News Punjabi(ਦੇਸ਼)

ਭਾਰਤੀ ਡਾਕਟਰ ਨੇ 3,000KM ਦੂਰ ਬੈਠਿਆਂ ਹੀ ਕਰ'ਤੀ ਮਰੀਜ਼ ਦੀ ਸਰਜਰੀ ! ਦੇਖ-ਸੁਣ ਹਰ ਕੋਈ ਰਹਿ ਗਿਆ ਹੈਰਾਨ

  • Edited By Harpreet Singh,
  • Updated: 25 May, 2026 12:20 PM
National
3000km away surgery
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ- ਦੁਨੀਆ ਭਰ 'ਚ ਵਿਗਿਆਨ ਤੇ ਟੈਕਨਾਲੌਜੀ ਹਰ ਖੇਤਰ 'ਚ ਨਵਾਂ ਅਧਿਆਏ ਲਿਖ ਰਹੀ ਹੈ। ਮੌਜੂਦਾ ਸਮੇਂ ਅਜਿਹਾ ਕੋਈ ਵੀ ਸੈਕਟਰ ਨਹੀਂ ਹੈ, ਜੋ ਟੈਕਨਾਲੌਜੀ ਤੋਂ ਅਣਛੂਹਿਆ ਹੋਵੇ। ਇਸੇ ਦੌਰਾਨ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਮੈਡੀਕਲ ਜਗਤ 'ਚ ਸਨਸਨੀ ਮਚਾ ਕੇ ਰੱਖ ਦਿੱਤੀ ਹੈ। 

ਚੀਨ ਦੇ ਵੂਹਾਨ ਸ਼ਹਿਰ ਵਿੱਚ ਮੌਜੂਦ ਭਾਰਤੀ ਯੂਰੋਲੋਜਿਸਟ ਡਾ. ਸਈਦ ਮੁਹੰਮਦ ਗੌਸ ਨੇ ਉੱਥੇ ਬੈਠ ਕੇ ਭਾਰਤ ਦੇ ਹੈਦਰਾਬਾਦ ਸ਼ਹਿਰ ਵਿੱਚ ਮੌਜੂਦ ਇੱਕ ਮਰੀਜ਼ ਦੀ ਰੋਬੋਟਿਕ ਸਿਸਟਮ ਰਾਹੀਂ ਸਫ਼ਲ ਸਰਜਰੀ ਕੀਤੀ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਇਸ ਆਪਰੇਸ਼ਨ ਦੌਰਾਨ ਡਾਕਟਰ ਅਤੇ ਮਰੀਜ਼ ਵਿਚਾਲੇ ਲਗਭਗ 3,000 ਕਿਲੋਮੀਟਰ ਦੀ ਦੂਰੀ ਸੀ।

PunjabKesari

ਰਿਪੋਰਟਾਂ ਮੁਤਾਬਕ ਇਹ ਇੱਕ ਕਾਫ਼ੀ ਗੁੰਝਲਦਾਰ 'ਯੂਰੇਟਰਲ ਰੀਇੰਪਲਾਂਟੇਸ਼ਨ' ਯਾਨੀ ਬਲੈਡਰ ਰੀਕਨੈਕਸ਼ਨ ਸਰਜਰੀ ਸੀ। ਇਸ ਵਿੱਚ ਕਿਡਨੀ ਤੋਂ ਯੂਰਿਨ ਬਲੈਡਰ ਤੱਕ ਜਾਣ ਵਾਲੀ ਬਾਰੀਕ ਨਲੀ ਨੂੰ ਦੁਬਾਰਾ ਬਲੈਡਰ ਨਾਲ ਜੋੜਿਆ ਗਿਆ। ਇਹ ਪੂਰਾ ਆਪਰੇਸ਼ਨ ਚੀਨ ਵਿੱਚ ਵਿਕਸਿਤ ਐਡਵਾਂਸ ਰੋਬੋਟਿਕ ਟੈਕਨਾਲੋਜੀ ਅਤੇ ਹਾਈ-ਸਪੀਡ 5G ਇੰਟਰਨੈੱਟ ਦੀ ਮਦਦ ਨਾਲ ਸਿਰਫ਼ 90 ਮਿੰਟਾਂ ਵਿੱਚ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ।

ਇਹ ਵੀ ਪੜ੍ਹੋ- ਈਦ ਦੀਆਂ ਛੁੱਟੀਆਂ ਰੱਦ ! ਹੁਣ ਸਿਰਫ਼ ਇਸ ਦਿਨ ਹੋਵੇਗੀ Holiday, CM ਸ਼ੁਭੇਂਦੂ ਨੇ ਕੀਤਾ ਐਲਾਨ

ਭਾਰਤ 'ਚ ਚੀਨੀ ਦੂਤਾਵਾਸ ਦੀ ਬੁਲਾਰਾ ਯੂ ਜਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਤਿਹਾਸਕ ਪਲ ਦੀ ਸ਼ਲਾਘਾ ਕਰਦਿਆਂ ਲਿਖਿਆ, "ਸਰਹੱਦਾਂ ਤੋਂ ਪਾਰ ਜਾ ਕੇ ਬਚਾਈਆਂ ਜਾਨਾਂ। ਚੀਨ ਦੀ ਰੋਬੋਟਿਕਸ ਅਤੇ 5G ਤਕਨੀਕ ਦੀ ਬਦੌਲਤ ਵੂਹਾਨ ਵਿੱਚ ਮੌਜੂਦ ਭਾਰਤੀ ਯੂਰੋਲੋਜਿਸਟ ਡਾ. ਸਈਦ ਮੁਹੰਮਦ ਗੌਸ ਨੇ ਭਾਰਤ ਦੇ ਹੈਦਰਾਬਾਦ ਵਿੱਚ 3,000 ਕਿਲੋਮੀਟਰ ਦੂਰ ਇੱਕ ਮਰੀਜ਼ ਦੀ ਸਫ਼ਲ ਸਰਜਰੀ ਕੀਤੀ।"

PunjabKesari

ਆਪਰੇਸ਼ਨ ਦੌਰਾਨ ਹੈਦਰਾਬਾਦ ਦੇ ਆਪਰੇਸ਼ਨ ਥੀਏਟਰ ਵਿੱਚ ਮੌਜੂਦ ਮੈਡੀਕਲ ਸਟਾਫ਼ ਨੇ ਮਰੀਜ਼ ਨੂੰ ਐਨਸਥੀਸੀਆ ਦਿੱਤਾ ਅਤੇ ਹਾਈ-ਡੇਫੀਨੇਸ਼ਨ 3D ਕੈਮਰਿਆਂ ਅਤੇ ਬਾਰੀਕ ਸਰਜਰੀ ਇੰਸਟ੍ਰੂਮੈਂਟਸ ਨਾਲ ਲੈਸ ਰੋਬੋਟਿਕ ਆਰਮਜ਼ (ਬਾਹਾਂ) ਨੂੰ ਮਰੀਜ਼ ਦੇ ਸਰੀਰ ਵਿੱਚ ਫਿੱਟ ਕੀਤਾ।

ਦੂਜੇ ਪਾਸੇ, ਵੂਹਾਨ ਦੇ ਟੋਂਗਜੀ ਹਸਪਤਾਲ 'ਚ ਕੰਟਰੋਲ ਕੰਸੋਲ 'ਤੇ ਬੈਠੇ ਡਾ. ਗੌਸ 3D ਲਾਈਵ ਤਸਵੀਰਾਂ ਦੇਖ ਕੇ ਰੋਬੋਟਿਕ ਬਾਂਹਾਂ ਨੂੰ ਕੰਟਰੋਲ ਕਰ ਰਹੇ ਸਨ। ਸੁਪਰ-ਫ਼ਾਸਟ 5G ਨੈੱਟਵਰਕ ਦੀ ਮਦਦ ਨਾਲ ਡਾਕਟਰ ਦੇ ਹੱਥਾਂ ਦੀ ਹਰ ਹਰਕਤ ਅਤੇ ਨਿਰਦੇਸ਼ ਸਿਰਫ਼ 200 ਮਿਲੀਸੈਕਿੰਡ ਦੇ ਅੰਦਰ-ਅੰਦਰ ਹੈਦਰਾਬਾਦ ਪਹੁੰਚ ਰਹੇ ਸਨ। ਇੰਨੀ ਤੇਜ਼ ਰਫ਼ਤਾਰ ਕਾਰਨ ਹਜ਼ਾਰਾਂ ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਸਰਜਰੀ ਦੌਰਾਨ ਸ਼ਾਨਦਾਰ ਸਟੀਕਤਾ ਅਤੇ ਕੰਟਰੋਲ ਬਣਿਆ ਰਿਹਾ। ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਹੈਦਰਾਬਾਦ ਦੇ ਡਾਕਟਰਾਂ ਦੀ ਟੀਮ ਵੀ ਮੌਕੇ 'ਤੇ ਪੂਰੀ ਤਰ੍ਹਾਂ ਤਿਆਰ ਖੜ੍ਹੀ ਸੀ। ਮੈਡੀਕਲ ਖੇਤਰ ਦੇ ਮਾਹਿਰਾਂ ਮੁਤਾਬਕ, AI ਅਤੇ 5G-6G ਟੈਕਨਾਲੋਜੀ ਆਉਣ ਵਾਲੇ ਸਮੇਂ ਵਿੱਚ ਹੈਲਥਕੇਅਰ ਇੰਡਸਟਰੀ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਵੇਗੀ।

ਇਹ ਵੀ ਪੜ੍ਹੋ- ਅਮਰੀਕਾ 'ਚ ਇਕ ਹੋਰ ਪੰਜਾਬੀ 'ਤੇ ਡਿੱਗੀ ਗਾਜ ! ਡਿਪੋਰਟ ਹੋਵੇਗਾ ਪਰਮਿੰਦਰਪਾਲ ਸਿੰਘ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

  • Medical Science
  • Doctor
  • India
  • Surgery

''ਮੂਰਖ ਲੋਕ ਅਜਿਹੀਆਂ ਗੱਲਾਂ...'', ਭਾਰਤੀਆਂ 'ਤੇ ਨਸਲੀ ਟਿੱਪਣੀਆਂ ਕਰਨ ਵਾਲਿਆਂ 'ਤੇ ਮਾਰਕੋ ਰੂਬੀਓ ਨੇ ਤੋੜੀ ਚੁੱਪੀ

NEXT STORY

Stories You May Like

  • woman  youtube  delivery  husband  doctor
    YouTube ਤੋਂ ਦੇਖ 'ਡਾਕਟਰ' ਬਣ ਗਿਆ ਪਤੀ ! ਪਤਨੀ ਦੀ ਕਰਵਾਉਣ ਲੱਗਾ ਡਿਲੀਵਰੀ, ਫ਼ਿਰ ਜੋ ਹੋਇਆ...
  • hospital  patient  building  doctor  nurse  madhya pradesh
    ਅਨੋਖਾ ਹਸਪਤਾਲ, ਨਾ ਮਰੀਜ਼ ਨਾ ਬਿਲਡਿੰਗ, ਫਿਰ ਵੀ ਕੰਮ ਕਰਦੇ ਨੇ 87 ਡਾਕਟਰ ਤੇ ਨਰਸਾਂ
  • mix this with curd and eat it
    ਦਹੀਂ 'ਚ ਮਿਲਾ ਕੇ ਖਾਓ ਇਹ ਚੀਜ਼ ! ਦੂਰ ਹੋਣਗੀਆਂ ਕਈ ਬਿਮਾਰੀਆਂ, ਫ਼ਾਇਦੇ ਜਾਣ ਰਹਿ ਜਾਓਗੇ ਹੈਰਾਨ
  • civil hospital khanna
    ਨਾ ਕੋਈ ਡਾਕਟਰ, ਨਾ ਹੀ ਐਂਬੂਲੈਂਸ, ਮਹਿਲਾ ਨੇ ਆਟੋ 'ਚ ਦਿੱਤਾ ਬੱਚੀ ਨੂੰ ਜਨਮ
  • doctors on strike
    ਹੜਤਾਲ 'ਤੇ ਚਲੇ ਗਏ ਡਾਕਟਰ ! ਇਲਾਜ ਤੋਂ ਅਵਾਜਾਰ ਹੋਏ ਸੈਂਕੜੇ ਮਰੀਜ਼, ਗੁਆਂਢੀ ਮੁਲਕ 'ਚ ਮਚੀ ਹਾਹਾਕਾਰ
  • indians in australia
    'ਪਲੰਬਰ' ਬਣਨਾ ਚਾਹੁੰਦੇ ਨੇ ਆਸਟ੍ਰੇਲੀਆਈ ਜਵਾਕ! ਕਮਾਈ ਜਾਣ ਰਹਿ ਜਾਓਗੇ ਹੈਰਾਨ
  • elon musk made a big prediction about ai
    ਐਲਨ ਮਸਕ ਨੇ AI ਨੂੰ ਲੈ ਕੇ ਕਰ'ਤੀ ਵੱਡੀ ਭਵਿੱਖਬਾਣੀ ! 4-5 ਸਾਲਾਂ 'ਚ ਹੀ ਬਦਲ ਜਾਏਗੀ ਦੁਨੀਆ
  • pakistan strikes on afghanistan border
    ਪਾਕਿਸਤਾਨ ਨੇ ਅਫਗਾਨਿਸਤਾਨ ਸਰਹੱਦ 'ਤੇ ਕਰ'ਤੀ ਸਟ੍ਰਾਈਕ ! 35 ਲੋਕਾਂ ਦੀ ਮੌਤ
  • show cause notice issued to former mla madan lal jalalpur
    ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ 'ਕਾਰਨ ਦੱਸੋ' ਨੋਟਿਸ ਜਾਰੀ, ਜਾਣੋ...
  • alert of heavy rain and thunderstorm in punjab
    ਪੰਜਾਬ 'ਚ 4 ਦਿਨ ਅਹਿਮ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ...
  • incident in adampur youth
    ਆਦਮਪੁਰ 'ਚ ਦਿਨ ਦਿਹਾੜੇ ਨੌਜਵਾਨ ਦਾ ਕਈ ਗੋਲ਼ੀਆਂ ਮਾਰ ਕੇ ਕਤਲ
  • samyukta kisan morcha protest on 13 july
    SKM ਨੇ ਖੋਲ੍ਹਿਆ ਮੋਰਚਾ! 13 ਜੁਲਾਈ ਨੂੰ ਲੈ ਕੇ ਪੰਜਾਬ ਲਈ ਕੀਤਾ ਵੱਡਾ ਐਲਾਨ
  • builder fired upon for not paying ransom one accused arrested
    ਫ਼ਿਰੌਤੀ ਦੀ ਰਕਮ ਨਾ ਦੇਣ ’ਤੇ ਬਿਲਡਰ 'ਤੇ ਕੀਤੀ ਫਾਇਰਿੰਗ! 1 ਮੁਲਜ਼ਮ ਗ੍ਰਿਫ਼ਤਾਰ
  • heartbreaking accident on jalandhar amritsar nh 3 members family die
    ਜਲੰਧਰ-ਅੰਮ੍ਰਿਤਸਰ NH 'ਤੇ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ,...
  • girl missing in jalandhar
    ਜਲੰਧਰ 'ਚ ਘਰੋਂ ਸਕੂਲ ਲਈ ਨਿਕਲੇ ਚਾਰ ਬੱਚਿਆਂ 'ਚੋਂ ਇਕ ਕੁੜੀ ਹੋਈ ਲਾਪਤਾ, ਮਚਿਆ...
  • gang demanding ransom for gangster busted
    ਗੈਂਗਸਟਰ ਜੱਗਾ ਲਈ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼, ਨਾਜਾਇਜ਼ ਅਸਲੇ ਸਣੇ...
Trending
Ek Nazar
russia ukraine conflict

ਰੂਸ ਨੇ ਕੀਵ 'ਤੇ ਰਾਤੋ-ਰਾਤ ਕੀਤੇ ਮਿਜ਼ਾਈਲ ਅਤੇ ਡਰੋਨ ਹਮਲੇ, ਮਾਰੇ ਗਏ 11 ਲੋਕ

prison violence

ਸ਼੍ਰੀਲੰਕਾ ਜੇਲ੍ਹ ਹਿੰਸਾ: ਮੌਤਾਂ ਦੀ ਗਿਣਤੀ 25 ਤੱਕ ਪਹੁੰਚੀ

suhagrat bride groom lover

'ਹੱਥ ਲਾਇਆ ਤਾਂ...', ਵਿਆਹ ਦੀ ਪਹਿਲੀ ਰਾਤ ਲਾੜੀ ਨੇ ਦਿਖਾ 'ਤਾ 'ਅਨੋਖਾ ਰੂਪ',...

sikh community presence in independence day parade

ਸਿੱਖ ਭਾਈਚਾਰੇ ਨੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੀ ਪਰੇਡ 'ਚ ਭਰੀ ਸ਼ਾਨਦਾਰ...

diljit dosanjh s film sutlej suddenly removed from ott platform

ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' OTT ਪਲੇਟਫਾਰਮ ਤੋਂ ਅਚਾਨਕ ਹਟਾਈ

all schools and colleges will remain closed tomorrow

ਸਾਰੇ ਸਕੂਲ-ਕਾਲਜ ਭਲਕੇ ਰਹਿਣਗੇ ਬੰਦ ! ਭਾਰੀ ਬਾਰਿਸ਼ ਦੀ ਚਿਤਾਵਨੀ ਕਾਰਨ BMC ਵੱਲੋਂ...

boy face trial

ਹੈਰਾਨੀਜਨਕ! ਪਾਕਿਸਤਾਨ 'ਚ 72 ਲੋਕਾਂ ਦੀ ਮੌਤ ਦੇ ਮਾਮਲੇ 'ਚ ਜਵਾਕ 'ਤੇ ਚੱਲੇਗਾ...

tribute to ayatollah ali khamenei

ਅਯਾਤੁੱਲਾ ਅਲੀ ਖਮੇਨੀ ਦੀ ਹੋਈ ਅੰਤਿਮ ਅਰਦਾਸ, ਲੱਖਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

sister  brother  killed  police  arrested

ਭਰਾ ਹੀ ਬਣ ਗਿਆ ਹੈਵਾਨ ! ਸੁੱਤੀ ਪਈ ਭੈਣ ਦੇ ਮਾਰ'ਤੀ ਗੋਲ਼ੀ, ਹੋਸ਼ ਉਡਾਏਗਾ ਪੂਰਾ...

european kabaddi federation

ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਓਸਲੋ (ਨਾਰਵੇ) 'ਚ ਸੰਪੰਨ

america 250th anniversary

ਜ਼ੇਲੇਂਸਕੀ ਅਤੇ ਪੁਤਿਨ ਨੇ ਅਮਰੀਕਾ ਦੀ 250ਵੀਂ ਵਰ੍ਹੇਗੰਢ 'ਤੇ ਟਰੰਪ ਨੂੰ ਦਿੱਤੀ...

india australia relations

ਭਾਰਤ-ਆਸਟ੍ਰੇਲੀਆ ਸਬੰਧ ਪਹਿਲਾਂ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਅਲਬਾਨੀਜ਼

bollywood veteran actor becomes groom for the third time

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

sole of branded shoes fell off in 1 month commission imposes fine

'ਰੱਦੀ' ਨਿਕਲੇ ਹਜ਼ਾਰਾਂ ਦੇ ਬ੍ਰਾਂਡਿਡ ਸ਼ੂਜ਼ ! 1 ਮਹੀਨੇ 'ਚ ਹੀ ਉੱਖੜ ਗਈ ਸੋਲ,...

famous couple of the industry has announced their separation

ਇਕ ਹੋਰ ਰਿਸ਼ਤਾ ਹੋਇਆ ਖਤਮ ! ਮਾਂ-ਪਿਓ ਬਣਨ ਮਗਰੋਂ ਇੰਡਸਟਰੀ ਦੇ ਮਸ਼ਹੂਰ ਜੋੜੇ ਨੇ...

famous singer receives threat

'5 ਕਰੋੜ ਦੇ, ਨਹੀਂ ਤਾਂ ਚੱਲਦੇ ਸ਼ੋਅ 'ਚ ਮਾਰ ਦਿਆਂਗੇ ਗੋਲ਼ੀ..!' ਮਸ਼ਹੂਰ ਸਿੰਗਰ...

i have been in relationships with some girls actress makes big revelation

'ਮੇਰੇ ਕੁੱਝ ਕੁੜੀਆਂ ਨਾਲ ਰਿਲੇਸ਼ਨ ਰਹੇ ਹਨ...'; ਮਸ਼ਹੂਰ ਅਦਾਕਾਰਾ ਦਾ ਵੱਡਾ...

saif ali khan sent a letter to ex amrita before his wedding to kareena

ਜਦੋਂ ਕਰੀਨਾ ਦਾ ਹੱਥ ਫੜਨ ਤੋਂ ਪਹਿਲਾਂ ਸੈਫ਼ ਨੇ ਅੰਮ੍ਰਿਤਾ ਸਿੰਘ ਨੂੰ ਭੇਜਿਆ ਸੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • pm modi in indonesia
      ਇੰਡੋਨੇਸ਼ੀਆ ਪੁੱਜੇ PM ਮੋਦੀ ! ਏਅਰ ਫੋਰਸ ਦੇ ਜਹਾਜ਼ਾਂ ਨੇ ਕੀਤਾ Escort, ਏਅਰਪੋਰਟ...
    • doused sleeping husband with petrol and set him ablaze
      ਇਕ ਹੋਰ ਪਤਨੀ ਦਾ ਖੌਫਨਾਕ ਕਾਰਾ ! ਸੁੱਤੇ ਪਤੀ ਨੂੰ ਪੈਟਰੋਲ ਛਿੜਕ ਕੇ...
    • hospital  patient  building  doctor  nurse  madhya pradesh
      ਅਨੋਖਾ ਹਸਪਤਾਲ, ਨਾ ਮਰੀਜ਼ ਨਾ ਬਿਲਡਿੰਗ, ਫਿਰ ਵੀ ਕੰਮ ਕਰਦੇ ਨੇ 87 ਡਾਕਟਰ ਤੇ...
    • indian navy mahendragiri
      ਭਾਰਤੀ ਸਮੁੰਦਰੀ ਫੌਜ ਦੀ ਵਧੀ ਤਾਕਤ ! ਜੰਗੀ ਜਹਾਜ਼ 'ਮਹੇਂਦਰਗਿਰੀ' ਬੇੜੇ 'ਚ...
    • india urainum supply
      ਪਰਮਾਣੂ ਊਰਜਾ ਵੱਲ ਭਾਰਤ ਦੀ ਵੱਡੀ ਪੁਲਾਂਘ ! ਆਸਟ੍ਰੇਲੀਆ ਨਾਲ ਹੋਣ ਜਾ ਰਿਹੈ...
    • jammu  students  schools  employees suspended
      ਸਕੂਲ 'ਚ ਬੰਦ ਰਿਹਾ 7ਵੀਂ ਜਮਾਤ ਦਾ ਵਿਦਿਆਰਥੀ, ਸਾਰੇ ਕਰਮਚਾਰੀ ਸਸਪੈਂਡ
    • four killed in road accident in madhya pradesh sehore district
      ਸੀਹੋਰ 'ਚ ਰਫ਼ਤਾਰ ਦਾ ਕਹਿਰ! ਮੱਧ ਪ੍ਰਦੇਸ਼ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ 4...
    • amritsar chandigarh bullet train central government budget
      ਪੰਜਾਬੀਆਂ ਨੂੰ ਕੇਂਦਰ ਦੀ ਵੱਡੀ ਸੌਗਾਤ ! ਅੰਮ੍ਰਿਤਸਰ-ਚੰਡੀਗੜ੍ਹ ਸਣੇ 50 ਸ਼ਹਿਰਾਂ...
    • general dheeraj seth  president  droupadi murmu  meeting
      ਫ਼ੌਜ ਮੁਖੀ ਜਨਰਲ ਧੀਰਜ ਸੇਠ ਨੇ ਰਾਸ਼ਟਰਪਤੀ ਮੁਰਮੂ ਨਾਲ ਕੀਤੀ ਮੁਲਾਕਾਤ
    • hafiz saeed pakistan pahalgam attack nia supplementary chargesheet
      ਹਾਫਿਜ਼ ਸਈਦ ਨੇ ਪਾਕਿਸਤਾਨ ਤੋਂ ਰਚੀ ਸੀ ਪਹਿਲਗਾਮ ਹਮਲੇ ਦੀ ਸਾਜਿਸ਼, NIA ਨੇ ਦਾਖ਼ਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +