ਸ਼ਿਮਲਾ (ਬਿਊਰੋ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਦੇ ਅਧੀਨ ਪਾਰਟੀ ਨੇ 54 ਉਮੀਦਵਾਰਾਂ ਦੇ ਨਾਮ ਫਾਈਨਲ ਕੀਤੇ ਹਨ। ਸੂਚੀ ਦੇ ਅਧੀਨ ਚੁਰਾਹ ਤੋਂ ਨੰਦ ਕੁਮਾਰ ਜਰਯਾਲ, ਭਰਮੌਰ ਤੋਂ ਪ੍ਰਕਾਸ਼ ਚੰਦ ਭਾਰਦਵਾਜ, ਚੰਬਾ ਤੋਂ ਸ਼ਸ਼ੀਕਾਂਤ, ਡਲਹੌਜੀ ਤੋਂ ਮਨੀਸ਼ ਸਰੀਨ, ਨੂਰਪੁਰ ਤੋਂ ਮਨੀਸ਼ਾ ਕੁਮਾਰੀ, ਇੰਦੌਰਾ ਤੋਂ ਜਗਦੀਸ਼ ਬੱਗਾ, ਜਵਾਲੀ ਤੋਂ ਕੈਪਟਨ ਬਲਦੇਵ ਰਾਜ, ਦੇਹਰਾ ਤੋਂ ਕਰਨਲ ਮਨੀਸ਼ ਧੀਮਾਨ, ਜਸਵਾਂ-ਪ੍ਰਾਗਪੁਰ ਤੋਂ ਸਾਹਿਲ ਚੌਹਾਨ, ਜਵਾਲਾਮੁਖੀ ਤੋਂ ਹੁਸ਼ਿਆਰ ਸਿੰਘ, ਜੈਸਿੰਘਪੁਰ ਤੋਂ ਸੰਤੋਸ਼ ਕੁਮਾਰ, ਸੁਲਹ ਤੋਂ ਰਵਿੰਦਰ ਸਿੰਘ ਰਵੀ, ਕਾਂਗੜਾ ਤੋਂ ਰਾਜਕੁਮਾਰ ਜਸਵਾਲ, ਸ਼ਾਹਪੁਰ ਤੋਂ ਅਭਿਸ਼ੇਕ ਠਾਕੁਰ, ਧਰਮਸ਼ਾਲਾ ਤੋਂ ਕੁਲਵੰਤ ਰਾਣਾ, ਪਾਲਮਪੁਰ ਤੋਂ ਸੰਜੇ ਭਾਰਦਵਾਜ ਦਾ ਨਾਮ ਸ਼ਾਮਲ ਹੈ।
ਉੱਥੇ ਹੀ ਮਨਾਲੀ ਤੋਂ ਅਨੁਰਾਗ ਪ੍ਰਾਰਥੀ, ਕੁੱਲੂ ਤੋਂ ਸ਼ੇਰ ਸਿੰਘ ਸ਼ੇਰਾ ਨੇਗੀ, ਬੰਜਾਰ ਤੋਂ ਨੀਰਜ ਸੈਨੀ, ਆਨੀ ਤੋਂ ਡਾ. ਇੰਦਰਪਾਲ, ਕਰਸੋਗ ਤੋਂ ਭਗਵੰਤ ਸਿੰਘ, ਸੁੰਦਰਨਗਰ ਤੋਂ ਐਡਵੋਕੇਟ ਪੂਜਾ ਠਾਕੁਰ, ਨਾਚਨ ਤੋਂ ਜਬਨਾ ਚੌਹਾਨ, ਸਰਾਜ ਤੋਂ ਐਡਵੋਕੇਟ ਗੀਤਾ ਨੰਦ ਠਾਕੁਰ, ਜੋਗਿੰਦਰਨਗਰ ਤੋਂ ਰਵਿੰਦਰ ਪਾਲ ਸਿੰਘ, ਧਰਮਪੁਰ ਤੋਂ ਰਾਕੇਸ਼ ਮੰਢੋਤਰਾ, ਮੰਡੀ ਤੋਂ ਸ਼ਾਮ ਲਾਲ, ਬਲਹ ਤੋਂ ਤਾਰਾ ਚੰਦ ਭਾਟੀਆ, ਭੋਰੰਜ ਤੋਂ ਰਜਨੀ ਕੁਸ਼ਲ, ਸੁਜਾਨਪੁਰ ਤੋਂ ਅਨਿਲ ਰਾਣਾ, ਹਮੀਰਪੁਰ ਤੋਂ ਸੁਸ਼ੀਲ ਕੁਮਾਰ ਸੁਰੋਚ, ਬੜਸਰ ਤੋਂ ਗੁਲਸ਼ਨ ਸੋਨੀ, ਨਾਦੌਨ ਤੋਂ ਸ਼ੈਂਕੀ ਠੁਕਰਾਲ, ਹਰੋਲੀ ਤੋਂ ਰਵਿੰਦਰ ਪਾਲ ਸਿੰਘ ਮਾਨ, ਊਨਾ ਤੋਂ ਰਾਜੀਵ ਗੌਤਮ, ਕੁਟਲੈਹੜ ਤੋਂ ਅਨਿਲ ਮਨਕੋਟੀਆ, ਝੰਡੁਤਾ ਤੋਂ ਸੁਧੀਰ ਸੁਮਨ, ਘੁਮਾਰਵੀਂ ਤੋਂ ਰਾਕੇਸ਼ ਚੌਪੜਾ, ਬਿਲਾਸਪੁਰ ਤੋਂ ਅਮਰ ਸਿੰਘ ਚੌਧਰੀ, ਸ਼੍ਰੀ ਨੈਨਾ ਦੇਵੀ ਜੀ ਤੋਂ ਨਰੇਂਦਰ ਠਾਕੁਰ ਦੇ ਨਾਮ ਸ਼ਾਮਲ ਹੈ। ਇਸ ਤਰ੍ਹਾਂ ਅਰਕੀ ਤੋਂ ਜੀਤ ਰਾਮ ਸ਼ਰਮਾ, ਨਾਲਾਗੜ੍ਹ ਤੋਂ ਧਰਮਪਾਲ ਚੌਹਾਨ, ਦੂਨ ਤੋਂ ਸਵਰਨ ਸਿੰਘ ਸੈਨੀ, ਸੋਲਨ ਤੋਂ ਅੰਜੂ ਰਾਠੌੜ, ਕਸੌਲੀ ਤੋਂ ਹਰਮੇਲ ਧੀਮਾਨ, ਨਾਹਨ ਤੋਂ ਸੁਨੀਲ ਸ਼ਰਮਾ, ਸ਼੍ਰੀ ਰੇਣੁਕਾਜੀ ਤੋਂ ਲੈ. ਕਰਨਲ ਰਾਮ ਕ੍ਰਿਸ਼ਨ, ਸ਼ਿਲਾਈ ਤੋਂ ਨਾਥੁਰਾਮ ਚੌਹਾਨ, ਸ਼ਿਮਲਾ ਤੋਂ ਚਮਨ ਰਾਕੇਸ਼ ਅਜਤਾ, ਸ਼ਿਮਲਾ ਗ੍ਰਾਮੀਣ ਤੋਂ ਪ੍ਰੇਮ ਠਾਕੁਰ, ਜੁਬਲ-ਕੋਟਖਾਈ ਤੋਂ ਸ਼੍ਰੀਕਾਂਤ ਚੌਹਾਨ, ਰਾਮਪੁਰ ਤੋਂ ਉਦੇ ਸਿੰਘ ਡੋਗਰਾ, ਰੋਹਡੂ ਤੋਂ ਅਸ਼ਵਨੀ ਕੁਮਾਰ ਅਤੇ ਕਿੰਨੌਰ ਤੋਂ ਤਰਸੇਮ ਸਿੰਘ ਦਾ ਨਾਮ ਸ਼ਾਮਲ ਹੈ।
ਦਰਦਨਾਕ ਹਾਦਸਾ : ਕਾਰ ਪਾਰਕ ਕਰਦਿਆਂ ਚੌਥੀ ਮੰਜ਼ਲ ਤੋਂ ਡਿੱਗਣ ਕਾਰਨ 19 ਸਾਲਾ ਵਿਦਿਆਰਥੀ ਦੀ ਮੌਤ
NEXT STORY