ਜੈਪੁਰ— ਜੈਪੁਰ 'ਚ ਸ਼ੁੱਕਰਵਾਰ ਇਕ ਏਅਰ ਹੋਸਟੈਸ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਆਤਮ-ਹੱਤਿਆ ਦੇ ਕਾਰਨਾ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ।
ਪੁਲਸ ਮੁਤਾਬਕ ਜਵਾਹਰ ਨਗਰ ਥਾਣਾ ਪੁਲਸ ਦੇ ਨਾਲ ਲੱਗਦੇ ਜਵਾਹਰ ਸਰਕਿਲ 'ਚ ਇਕ ਏਅਰ ਲਾਇੰਸ ਦੀ ਏਅਰ ਹੋਸਟੈਸ ਨੇ ਆਪਣੇ ਘਰ 'ਚ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਸਵੇਰੇ ਕਮਰੇ ਦਾ ਦਰਾਵਾਜ਼ਾ ਬੰਦ ਹੋਣ 'ਤੇ ਖਿੜਕੀ ਤੋਂ ਝਾਂਕਣ 'ਤੇ ਪਤਾ ਚੱਲਿਆ ਕਿ ਲੜਕੀ ਨੇ ਫਾਹਾ ਲਗਾਇਆ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਫੋਨ ਕੀਤਾ। ਥੌੜੀ ਦੇਰ 'ਚ ਪੁਲਸ ਉਥੇ ਪੁੱਜ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮਾਂ ਨੇ 3 ਮਹੀਨੇ ਦੇ ਪੁੱਤਰ ਨੂੰ ਜ਼ਹਿਰ ਦੇ ਕੇ ਖੁਦ ਵੀ ਖਾਧਾ, ਸੁਸਾਈਡ ਨੋਟ 'ਚ ਦੱਸਿਆ ਮੌਤ ਦਾ ਕਾਰਨ
NEXT STORY